ਮੰਗਲਵਾਰ, ਜੁਲਾਈ 28, 2026 11:29 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

ਬਿਲਬੋਰਡ ਹੌਟ 100 ਚਾਰਟਸ ‘ਚ ਸ਼ਾਮਲ ਹੋਇਆ Punjabi Singer Shubh ਦਾ Baller

Punjabi singer Shubh ਨੂੰ ਇੰਡਸਟਰੀ 'ਚ ਆਏ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ। ਇਸ ਛੋਟੇ ਜਿਹੇ ਸਮੇਂ 'ਚ ਅਜਿਹਾ ਕੋਈ ਮੁਕਾਮ ਸ਼ਾਇਦ ਬਾਕੀ ਨਹੀਂ ਜਿਸ 'ਤੇ ਪਹੁੰਚਣਾ ਸ਼ੁਭ ਦਾ ਅਜੇ ਬਾਕੀ ਰਹਿ ਗਿਆ ਹੋਵੇ।

by propunjabtv
ਅਕਤੂਬਰ 19, 2022
in ਮਨੋਰੰਜਨ
0
shubh singer

shubh singer

Punjabi singer Shubh: ਪੰਜਾਬ ਸਿੰਗਰ ਸ਼ੁਭ ਨੂੰ ਇੰਡਸਟਰੀ ‘ਚ ਆਏ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ। ਇਸ ਛੋਟੇ ਜਿਹੇ ਸਮੇਂ ‘ਚ ਅਜਿਹਾ ਕੋਈ ਮੁਕਾਮ ਸ਼ਾਇਦ ਬਾਕੀ ਨਹੀਂ ਜਿਸ ‘ਤੇ ਪਹੁੰਚਣਾ ਸ਼ੁਭ ਦਾ ਅਜੇ ਬਾਕੀ ਰਹਿ ਗਿਆ ਹੋਵੇ। ਦੱਸ ਦਈਏ ਕਿ ਸ਼ੁਭ ਨੇ ਅਜੇ ਤੱਕ ਸਿਰਫ਼ ਕੁਝ ਗੀਤ ਹੀ ਰਿਲੀਜ਼ ਕੀਤੇ ਹਨ ਪਰ ਫਿਰ ਵੀ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਰਹੇ ਹਨ। ਇੰਨਾ ਹੀ ਨਹੀਂ ਇਹ ਗਾਇਕ ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਵੀ ਆਪਣੀ ਕਾਮਯਾਬੀ ਨਾਲ ਅਸਮਾਨ ਛੂਹ ਰਿਹਾ ਹੈ।

ਉਸ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ Baller ਪਹਿਲਾਂ ਹੀ ਦੁਨੀਆ ਭਰ ਦੇ ਫੈਨਸ ਤੋਂ ਕਾਫ਼ੀ ਪਿਆਰ ਅਤੇ ਸ਼ਲਾਘਾ ਹਾਸਲ ਕਰ ਚੁੱਕਿਆ ਹੈ। ਅਤੇ ਹੁਣ ਗਾਣੇ ਨੇ ਬਿਲਬੋਰਡ ਦੇ ਹੌਟ 100 ਚਾਰਟ ਵਿੱਚ ਵੀ ਵੀ ਥਾਂ ਹਾਸਲ ਕਰ ਲਈ ਹੈ। ਜੀ ਹਾਂ, ਇਹ ਬਿਲਕੁਲ ਸਹੀ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਣ ਕਰਕੇ ਸ਼ੁਭ ‘ਤੇ ਘਰੇਲੂ ਉਦਯੋਗ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ।

ਸ਼ੁਭ ਦੇ ਫੈਨਸ ਨੇ ਬਿੱਲਬੋਰਡ ਹੌਟ 100 ਚਾਰਟਸ ‘ਤੇ 68ਵੇਂ ਨੰਬਰ ‘ਤੇ ਸ਼ੁਭ ਦੇ ਨਵੇਂ ਗੀਤ ਬੈਲਰ ਨੂੰ ਟ੍ਰੈਂਡ ਕੀਤਾ ਹੋਇਆ ਦੇਖਿਆ। ਸ਼ੁਭ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਆਪਣੇ ਫੈਨਸ ਵਲੋਂ ਸ਼ੇਅਰ ਕੀਤਾ ਇੱਕ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਹੈ।

ਕੁਝ ਦਿਨ ਪਹਿਲਾਂ, ਸ਼ੁਭ ਨੇ ਵੀ ਸੁਰਖੀਆਂ ਬਟੋਰੀਆਂ ਸੀ ਕਿਉਂਕਿ ਉਹ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਦਿਖਾਈ ਦਿੱਤੇ ਸੀ। ਸ਼ੁਭ ਦੇ ਕੁਝ ਸੁਪਰਹਿੱਟ ਅਤੇ ਚਾਰਟਬਸਟਰ ਗਾਣੇ ਬੈਲਰ, ਨੋ ਲਵ, ਆਫ ਸ਼ੋਰ, ਐਲੀਵੇਟਿਡ ਅਤੇ ਵੀ ਰੋਲਿਨ ਨੂੰ ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।

 

View this post on Instagram

 

A post shared by SHUBH (@shubhworldwide)

ਉਸ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ Baller ਬਾਰੇ ਗੱਲ ਕਰੀਏ ਤਾਂ ਇਹ ਸਾਰਾ ਕੁਝ ਸ਼ੁਭ ਨੇ ਲਿਖਿਆ, ਕੰਪੋਜ਼ ਅਤੇ ਗਾਇਆ ਸੀ, ਜਦੋਂ ਕਿ ਇਸ ਨੂੰ ਸੰਗੀਤ ਇਕੀ ਨੇ ਦਿੱਤਾ ਹੈ। Baller ਦਾ ਅਧਿਕਾਰਤ ਸੰਗੀਤ ਵੀਡੀਓ ਵੀ ਯੂਟਿਊਬ ‘ਤੇ 17 ਮਿਲੀਅਨ ਵਿਯੂਜ਼ ਨੂੰ ਪਾਰ ਕਰ ਚੁੱਕਾ ਹੈ।

Tags: BillboardBillboard Hot 100 Chartpro punjab tvpunjab singerPunjabi Music Industrypunjabi newsSinger Shubh
Share430Tweet269Share108

Related Posts

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026
Load More

Recent News

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਪੰਜਾਬ ‘ਚ ਖੁੱਲ੍ਹਣਗੀਆਂ ਦੋ ਡਿਜ਼ੀਟਲ ਯੂਨੀਵਰਸਿਟੀਆਂ, ਮੌਨਸੂਨ ਸੈਸ਼ਨ ‘ਚ ਬਿੱਲ ਲਿਆਏਗੀ ਸਰਕਾਰ: ਹਰਜੋਤ ਬੈਂਸ

ਜੁਲਾਈ 27, 2026

ਅਕਾਲੀ ਦਲ ਨੂੰ ਵੱਡਾ ਝਟਕਾ : ਸੀਨੀਅਰ ਆਗੂਆਂ ਨੇ ਸਮੂਹਿਕ ਅਸਤੀਫ਼ਿਆਂ ਦਾ ਕੀਤਾ ਐਲਾਨ

ਜੁਲਾਈ 27, 2026

ਪੇਪਰ ਲੀਕ ਨੂੰ ਰੋਕਣ ਲਈ ਕੱਲ੍ਹ ਸਖ਼ਤ ਕਾਨੂੰਨ ਲੈ ਕੇ ਆਵਾਂਗੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਜੁਲਾਈ 26, 2026

ਸਰਕਾਰ ਨੇ ਫਾਰਮੇਸੀ ਅਫਸਰਾਂ ਦੀ ਭਰਤੀ ਪ੍ਰੀਖਿਆ ਵਿੱਚ ਨਕਲ ਦੀ ਕੋਸ਼ਿਸ਼ ਵਿਰੁੱਧ ਤੁਰੰਤ ਕਾਰਵਾਈ ਕੀਤੀ, 21 ਦੋਸ਼ੀਆਂ ਨੂੰ ਜੇਲ੍ਹ ਭੇਜਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜੁਲਾਈ 26, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.