ਬਿਲ ਬੋਰਡ ‘ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ ‘ਵਾਚ-ਆਊਟ’
ਬਿਲ ਬੋਰਡ 'ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ 'ਵਾਚ-ਆਊਟ', ਕੈਨੇਡੀਅਨ ਸੂਚੀ 'ਚ 33ਵਾਂ ਸਥਾਨ ਮਿਲਿਆ ਹੈ।
ਬਿਲ ਬੋਰਡ 'ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ 'ਵਾਚ-ਆਊਟ', ਕੈਨੇਡੀਅਨ ਸੂਚੀ 'ਚ 33ਵਾਂ ਸਥਾਨ ਮਿਲਿਆ ਹੈ।
ਵਿਆਹ ਦੇ ਬੰਧਨ 'ਚ ਬੱਝੇ Diamond ਸਟਾਰ ਗੁਰਨਾਮ ਭੁੱਲਰ, ਦੇਖੋ ਵਿਆਹ ਦੀਆਂ ਤਸਵੀਰਾਂ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਬਣਨ ਜਾ ਰਹੀ ਫ਼ਿਲਮ , ਜਾਣੋ ਪੂਰੀ ਡਿਟੇਲ 'ਮੂਸੇਵਾਲਾ ਨੂੰ ਕਿਸਨੇ ਮਾਰਿਆ' ਕਿਤਾਬ ਦੇ ਅਧਿਕਾਰ 'ਮੈਚਬਾਕਸ ਸ਼ਾਟਸ ਪ੍ਰੋਡਕਸ਼ਨ ਹਾਊਸ' ਨੇ ਲਏ
ਲਾਰੈਂਸ਼ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਵੱਡੇ ਖੁਲਾਸੇ ਕੀਤੇ ਗਏ।ਦੱਸ ਦੇਈਏ ਕਿ ਸਚਿਨ ਬਿਸ਼ਨੋਈ ਪੰਜਾਬ ਪੁਲਿਸ ਦੀ ਰਿਮਾਂਡ 'ਤੇ ਸੀ ਤੇ ਉਸਨੇ ਹੈਰਾਨੀਜਨਕ ਖੁਲਾਸੇ ਕੀਤੇ ...
Punjab Singer Karan Aujla Lawyer: ਹਾਲ ਹੀ 'ਚ ਪੰਜਾਬੀ ਸਿੰਗਰ ਕਰਨ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਇਸ ਮਾਮਲੇ ...
Karan Aujla Marriage Date: ਇਸ ਸਮੇਂ ਹਰ ਪਾਸੇ ਵਿਆਹਾਂ ਦਾ ਸੀਜ਼ਨ ਹੈ। ਅਜਿਹੇ 'ਚ ਸਾਡੇ ਪਸੰਦੀਦਾ ਜੋੜੀਆਂ ਵੀ ਆਪਣੇ ਹੱਥ ਪੀਲੇ ਕਰ ਫੈਨਸ ਨੂੰ ਸਪ੍ਰਾਈਜ਼ ਦੇ ਰਹੇ ਹਨ। ਜਿੱਥੇ ਹਾਲ ...
ਰਣਜੀਤ ਬਾਵਾ ਨੇ ਆਪਣੇ ਪੀਏ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ।ਭਰਾ ਹਜੇ ਅਸੀਂ ਬਹੁਤ ਕੰਮ ਕਰਨਾ ਸੀ ...
ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਖਤਰਾ ਦੀ ਸ਼ੰਕਾ ਜਤਾਈ ਗਈ ਹੈ।ਉਨਾਂ੍ਹ ਦੇ ਘਰ ਦੇ ਬਾਹਰ ਸੁਰੱਖਿਆ ਵਧਾਈ ਗਈ ਹੈ।ਬੱਬੂ ਮਾਨ ਦੇ ਘਰ ਦੇ ਬਾਹਰ ਭਾਰੀ ਗਿਣਤੀ 'ਚ ਪੁਲਿਸ ਬਲ ...
Copyright © 2022 Pro Punjab Tv. All Right Reserved.