ਸ਼ਨੀਵਾਰ, ਫਰਵਰੀ 14, 2026 12:16 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Traveling in Winter: ਸਰਦੀਆਂ ‘ਚ ਸੈਰ ਕਰਨ ਦੇ ਹੋ ਸ਼ੌਕਿਨ ਤਾਂ ਇਹ ਹਨ ਸਭ ਤੋਂ ਸਸਤੀਆਂ ਅਤੇ ਖੂਬਸੂਰਤ ਥਾਵਾਂ

ਜੇਕਰ ਤੁਸੀਂ ਵੀ ਠੰਢ ਦੇ ਮਹੀਨਿਆਂ 'ਚ ਘੁੰਮਣ ਦੀ ਪਲਾਨਿੰਗ ਕਰ ਰਹੇ ਹੋ ਅਤੇ ਸੋਚ ਰਹੇ ਹੋ ਕਿ ਕਿਹੜੀਆਂ ਥਾਵਾਂ 'ਤੇ ਜਾਣਾ ਹੈ, ਤਾਂ ਤੁਸੀਂ ਭਾਰਤ 'ਚ ਹੀ ਇਨ੍ਹਾਂ ਸਪੋਟ ਨੂੰ ਚੁਣ ਸਕਦੇ ਹੋ।

by Bharat Thapa
ਨਵੰਬਰ 23, 2022
in ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
ਬਿਨਸਰ, ਉੱਤਰਾਖੰਡ— ਜੇਕਰ ਤੁਹਾਨੂੰ ਉੱਤਰਾਖੰਡ ਦੀ ਸ਼ਾਂਤੀ ਪਸੰਦ ਹੈ ਤਾਂ ਤੁਸੀਂ ਬਿਨਸਰ ਵਰਗੇ ਪਹਾੜੀ ਸਥਾਨ 'ਤੇ ਜਾ ਸਕਦੇ ਹੋ। ਜੇਕਰ ਤੁਸੀਂ ਸਰਦੀਆਂ ਵਿੱਚ ਪਹਾੜਾਂ ਦੀ ਸੁੰਦਰਤਾ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜਾ ਸਕਦੇ ਹੋ।
ਜਨਵਰੀ ਵਿੱਚ ਤਵਾਂਗ 'ਚ ਤੋਰਗਿਆ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਰਵਰੀ ਦੇ ਮਹੀਨੇ ਵਿੱਚ ਲੋਸਰ ਦਾ ਦੌਰਾ ਕੀਤਾ ਜਾ ਸਕਦਾ ਹੈ।
ਤਵਾਂਗ, ਅਰੁਣਾਚਲ ਪ੍ਰਦੇਸ਼— ਅਰੁਣਾਚਲ ਪ੍ਰਦੇਸ਼ ਇਕ ਬਹੁਤ ਖੂਬਸੂਰਤ ਰਾਜ ਹੈ ਤੇ ਇੱਥੇ ਤਵਾਂਗ ਨਾਂ ਦੀ ਇਕ ਜਗ੍ਹਾ ਹੈ ਜੋ ਸਰਦੀਆਂ 'ਚ ਘੁੰਮਣ ਲਈ ਇੱਕ ਆਫਬੀਟ ਥਾਂ ਹੈ। ਸਰਦੀਆਂ ਵਿੱਚ ਤਵਾਂਗ ਦੇ ਬਰਫ਼ ਨਾਲ ਢਕੇ ਪਹਾੜ ਤੇ ਹਿਮਾਲਿਆ ਦੀਆਂ ਘਾਟੀਆਂ ਇੱਕ ਸ਼ਾਨਦਾਰ ਨਜ਼ਾਰਾ ਪੇਸ਼ ਕਰਦੀਆਂ ਹਨ।
ਬਿਨਸਰ ਤੋਂ ਤੁਹਾਨੂੰ ਕੇਦਾਰਨਾਥ ਅਤੇ ਨੰਦਾ ਦੇਵੀ ਦੀਆਂ ਚੋਟੀਆਂ ਦਾ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਕੁਦਰਤ ਪ੍ਰੇਮੀਆਂ ਨੂੰ ਇਹ ਜਗ੍ਹਾ ਜ਼ਰੂਰ ਪਸੰਦ ਆਵੇਗੀ।
ਜੈਸਲਮੇਰ ਵਿੱਚ ਤੁਸੀਂ ਊਠ ਦੀ ਸਵਾਰੀ ਕਰ ਸਕਦੇ ਹੋ। ਰੇਗਿਸਤਾਨ ਕੈਂਪਿੰਗ, ਪੈਰਾਸੇਲਿੰਗ, ਕਵਾਡ ਬਾਈਕਿੰਗ ਅਤੇ ਡੂਨ ਬੈਸ਼ਿੰਗ ਲਈ ਵਿਕਲਪ ਪੇਸ਼ ਕਰਦਾ ਹੈ।
ਜੈਸਲਮੇਰ, ਰਾਜਸਥਾਨ— ਰਾਜਸਥਾਨ ਦਾ ਇਹ ਰੇਤਲਾ ਸਥਾਨ ਸਰਦੀਆਂ ਵਿੱਚ ਘੁੰਮਣ ਲਈ ਵਧੀਆ ਹੈ। ਜੀ ਹਾਂ, ਜੈਸਲਮੇਰ ਵਿੱਚ ਸਾਲ ਭਰ ਗਰਮੀ ਹੁੰਦੀ ਹੈ ਪਰ ਇਸ ਮੌਸਮ ਵਿੱਚ ਜੈਸਲਮੇਰ ਯਾਤਰੀਆਂ ਨੂੰ ਆਕਰਸ਼ਿਤ ਕਰਦਾ ਹੈ।
ਗੁਲਮਰਗ ਅਤੇ ਇਸਦੀ ਜੰਮੀ ਝੀਲ, ਬਰਫ਼ ਨਾਲ ਢੱਕੀਆਂ ਪਹਾੜੀਆਂ ਯਾਤਰੀਆਂ ਨੂੰ ਮੋਹ ਲੈਂਦੀਆਂ ਹਨ। ਅਜਿਹੇ 'ਚ ਤੁਸੀਂ ਇੱਥੇ ਸਨੋਬੋਰਡਿੰਗ ਤੇ ਸਕੀਇੰਗ ਕਰ ਸਕਦੇ ਹੋ।
ਗੁਲਮਰਗ, ਕਸ਼ਮੀਰ— ਸਰਦੀਆਂ ਦੇ ਮੌਸਮ 'ਚ ਘੁੰਮਣ ਲਈ ਗੁਲਮਰਗ ਸਭ ਤੋਂ ਵਧੀਆ ਜਗ੍ਹਾ ਹੈ। ਜੀ ਹਾਂ, ਭਾਵੇਂ ਤੁਸੀਂ ਚਾਹੋ ਤਾਂ ਇੱਥੇ ਪੂਰਾ ਸਾਲ 'ਚ ਘੁੰਮਣ ਲਈ ਜਾ ਸਕਦੇ ਹੋ ਪਰ ਕਸ਼ਮੀਰ ਦਾ ਇਹ ਪਹਾੜੀ ਸ਼ਹਿਰ ਸਰਦੀਆਂ ਦਾ ਅਜੂਬਾ ਮੰਨਿਆ ਜਾਂਦਾ ਹੈ।
ਭਾਰਤ 'ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਘੁੰਮਣ-ਫਿਰਨ ਦੇ ਸ਼ੌਕੀਨ ਹਨ। ਅਜਿਹੇ 'ਚ ਹਰ ਕੋਈ ਠੰਢ ਦੇ ਮੌਸਮ 'ਚ ਘੁੰਮਣਾ ਪਸੰਦ ਕਰਦਾ ਹੈ ਅਤੇ ਭਾਰਤ 'ਚ ਅਜਿਹੇ ਕਈ ਸਥਾਨ ਹਨ ਜੋ ਇਸ ਸਰਦੀਆਂ ਦੇ ਮੌਸਮ 'ਚ ਹੋਰ ਵੀ ਵਧੀਆ ਅਤੇ ਮਜ਼ੇਦਾਰ ਟ੍ਰੈਵਲ ਐਕਸਪੀਰਿਅੰਸ ਦੇਣਗੇ।
ਜੇਕਰ ਤੁਸੀਂ ਵੀ ਠੰਢ ਦੇ ਮਹੀਨਿਆਂ 'ਚ ਘੁੰਮਣ ਦੀ ਪਲਾਨਿੰਗ ਕਰ ਰਹੇ ਹੋ ਅਤੇ ਸੋਚ ਰਹੇ ਹੋ ਕਿ ਕਿਹੜੀਆਂ ਥਾਵਾਂ 'ਤੇ ਜਾਣਾ ਹੈ, ਤਾਂ ਤੁਸੀਂ ਭਾਰਤ 'ਚ ਹੀ ਇਨ੍ਹਾਂ ਸਪੋਟ ਨੂੰ ਚੁਣ ਸਕਦੇ ਹੋ।
ਜੇਕਰ ਤੁਸੀਂ ਵੀ ਠੰਢ ਦੇ ਮਹੀਨਿਆਂ ‘ਚ ਘੁੰਮਣ ਦੀ ਪਲਾਨਿੰਗ ਕਰ ਰਹੇ ਹੋ ਅਤੇ ਸੋਚ ਰਹੇ ਹੋ ਕਿ ਕਿਹੜੀਆਂ ਥਾਵਾਂ ‘ਤੇ ਜਾਣਾ ਹੈ, ਤਾਂ ਤੁਸੀਂ ਭਾਰਤ ‘ਚ ਹੀ ਇਨ੍ਹਾਂ ਸਪੋਟ ਨੂੰ ਚੁਣ ਸਕਦੇ ਹੋ।

 

ਭਾਰਤ ‘ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਘੁੰਮਣ-ਫਿਰਨ ਦੇ ਸ਼ੌਕੀਨ ਹਨ। ਅਜਿਹੇ ‘ਚ ਹਰ ਕੋਈ ਠੰਢ ਦੇ ਮੌਸਮ ‘ਚ ਘੁੰਮਣਾ ਪਸੰਦ ਕਰਦਾ ਹੈ ਅਤੇ ਭਾਰਤ ‘ਚ ਅਜਿਹੇ ਕਈ ਸਥਾਨ ਹਨ ਜੋ ਇਸ ਸਰਦੀਆਂ ਦੇ ਮੌਸਮ ‘ਚ ਹੋਰ ਵੀ ਵਧੀਆ ਅਤੇ ਮਜ਼ੇਦਾਰ ਟ੍ਰੈਵਲ ਐਕਸਪੀਰਿਅੰਸ ਦੇਣਗੇ।

 

ਗੁਲਮਰਗ, ਕਸ਼ਮੀਰ— ਸਰਦੀਆਂ ਦੇ ਮੌਸਮ ‘ਚ ਘੁੰਮਣ ਲਈ ਗੁਲਮਰਗ ਸਭ ਤੋਂ ਵਧੀਆ ਜਗ੍ਹਾ ਹੈ। ਜੀ ਹਾਂ, ਭਾਵੇਂ ਤੁਸੀਂ ਚਾਹੋ ਤਾਂ ਇੱਥੇ ਪੂਰਾ ਸਾਲ ‘ਚ ਘੁੰਮਣ ਲਈ ਜਾ ਸਕਦੇ ਹੋ ਪਰ ਕਸ਼ਮੀਰ ਦਾ ਇਹ ਪਹਾੜੀ ਸ਼ਹਿਰ ਸਰਦੀਆਂ ਦਾ ਅਜੂਬਾ ਮੰਨਿਆ ਜਾਂਦਾ ਹੈ।

 

ਗੁਲਮਰਗ ਅਤੇ ਇਸਦੀ ਜੰਮੀ ਝੀਲ, ਬਰਫ਼ ਨਾਲ ਢੱਕੀਆਂ ਪਹਾੜੀਆਂ ਯਾਤਰੀਆਂ ਨੂੰ ਮੋਹ ਲੈਂਦੀਆਂ ਹਨ। ਅਜਿਹੇ ‘ਚ ਤੁਸੀਂ ਇੱਥੇ ਸਨੋਬੋਰਡਿੰਗ ਤੇ ਸਕੀਇੰਗ ਕਰ ਸਕਦੇ ਹੋ।

 

ਜੈਸਲਮੇਰ, ਰਾਜਸਥਾਨ— ਰਾਜਸਥਾਨ ਦਾ ਇਹ ਰੇਤਲਾ ਸਥਾਨ ਸਰਦੀਆਂ ਵਿੱਚ ਘੁੰਮਣ ਲਈ ਵਧੀਆ ਹੈ। ਜੀ ਹਾਂ, ਜੈਸਲਮੇਰ ਵਿੱਚ ਸਾਲ ਭਰ ਗਰਮੀ ਹੁੰਦੀ ਹੈ ਪਰ ਇਸ ਮੌਸਮ ਵਿੱਚ ਜੈਸਲਮੇਰ ਯਾਤਰੀਆਂ ਨੂੰ ਆਕਰਸ਼ਿਤ ਕਰਦਾ ਹੈ।

 

ਜੈਸਲਮੇਰ ਵਿੱਚ ਤੁਸੀਂ ਊਠ ਦੀ ਸਵਾਰੀ ਕਰ ਸਕਦੇ ਹੋ। ਰੇਗਿਸਤਾਨ ਕੈਂਪਿੰਗ, ਪੈਰਾਸੇਲਿੰਗ, ਕਵਾਡ ਬਾਈਕਿੰਗ ਅਤੇ ਡੂਨ ਬੈਸ਼ਿੰਗ ਲਈ ਵਿਕਲਪ ਪੇਸ਼ ਕਰਦਾ ਹੈ।

 

ਬਿਨਸਰ, ਉੱਤਰਾਖੰਡ— ਜੇਕਰ ਤੁਹਾਨੂੰ ਉੱਤਰਾਖੰਡ ਦੀ ਸ਼ਾਂਤੀ ਪਸੰਦ ਹੈ ਤਾਂ ਤੁਸੀਂ ਬਿਨਸਰ ਵਰਗੇ ਪਹਾੜੀ ਸਥਾਨ ‘ਤੇ ਜਾ ਸਕਦੇ ਹੋ। ਜੇਕਰ ਤੁਸੀਂ ਸਰਦੀਆਂ ਵਿੱਚ ਪਹਾੜਾਂ ਦੀ ਸੁੰਦਰਤਾ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜਾ ਸਕਦੇ ਹੋ।

 

ਬਿਨਸਰ ਤੋਂ ਤੁਹਾਨੂੰ ਕੇਦਾਰਨਾਥ ਅਤੇ ਨੰਦਾ ਦੇਵੀ ਦੀਆਂ ਚੋਟੀਆਂ ਦਾ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਕੁਦਰਤ ਪ੍ਰੇਮੀਆਂ ਨੂੰ ਇਹ ਜਗ੍ਹਾ ਜ਼ਰੂਰ ਪਸੰਦ ਆਵੇਗੀ।

 

ਤਵਾਂਗ, ਅਰੁਣਾਚਲ ਪ੍ਰਦੇਸ਼— ਅਰੁਣਾਚਲ ਪ੍ਰਦੇਸ਼ ਇਕ ਬਹੁਤ ਖੂਬਸੂਰਤ ਰਾਜ ਹੈ ਤੇ ਇੱਥੇ ਤਵਾਂਗ ਨਾਂ ਦੀ ਇਕ ਜਗ੍ਹਾ ਹੈ ਜੋ ਸਰਦੀਆਂ ‘ਚ ਘੁੰਮਣ ਲਈ ਇੱਕ ਆਫਬੀਟ ਥਾਂ ਹੈ। ਸਰਦੀਆਂ ਵਿੱਚ ਤਵਾਂਗ ਦੇ ਬਰਫ਼ ਨਾਲ ਢਕੇ ਪਹਾੜ ਤੇ ਹਿਮਾਲਿਆ ਦੀਆਂ ਘਾਟੀਆਂ ਇੱਕ ਸ਼ਾਨਦਾਰ ਨਜ਼ਾਰਾ ਪੇਸ਼ ਕਰਦੀਆਂ ਹਨ।

 

ਜਨਵਰੀ ਵਿੱਚ ਤਵਾਂਗ ‘ਚ ਤੋਰਗਿਆ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਰਵਰੀ ਦੇ ਮਹੀਨੇ ਵਿੱਚ ਲੋਸਰ ਦਾ ਦੌਰਾ ਕੀਤਾ ਜਾ ਸਕਦਾ ਹੈ।

 

Tags: indiapropunjabtvTravelTRAVELNEWS
Share245Tweet153Share61

Related Posts

ਬਦਲਦੇ ਮੌਸਮ ‘ਚ ਇੰਝ ਰੱਖੋ ਆਪਣੀ ਸਿਹਤ ਦਾ ਖਿਆਲ, ਇਨ੍ਹਾਂ ਸੁਝਾਵਾਂ ਦੀ ਕਰੋ ਪਾਲਣਾ

ਫਰਵਰੀ 13, 2026

ਖਜੂਰ ਜਾਂ ਗੁੜ, ਭਾਰ ਘਟਾਉਣ ਲਈ ਕਿਹੜਾ ਕੁਦਰਤੀ ਮਿੱਠਾ ਹੈ ਵਧੇਰੇ ਫਾਇਦੇਮੰਦ?

ਫਰਵਰੀ 12, 2026

ਉੜਦ, ਮਸੂਰ, ਮੂੰਗ ਜਾਂ ਚਨਾ: ਕਿਸ ਦਾਲ ਵਿੱਚ ਹੁੰਦਾ ਹੈ ਸਭ ਤੋਂ ਵੱਧ ਪ੍ਰੋਟੀਨ?

ਫਰਵਰੀ 12, 2026

ਕਿੰਨਾ ਚਿਰ ਠੀਕ ਰਹਿੰਦਾ ਹੈ ਅਚਾਰ? ਜਾਣੋ ਸ਼ੈਲਫ ਲਾਈਫ ਤੇ ਸਟੋਰੇਜ ਕਿਸਮਾਂ ਬਾਰੇ

ਫਰਵਰੀ 12, 2026

ਕੈਂਸਰ ਦੇ ਆਮ ਲੱਛਣ ਜਿਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਨਜ਼ਰਅੰਦਾਜ਼

ਫਰਵਰੀ 4, 2026

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖੁਦ ਡੂਰ-ਟੂ-ਡੋਰ ਜਾ ਕੇ ‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਕੀਤਾ ਜਾਗਰੂਕ

ਜਨਵਰੀ 25, 2026
Load More

Recent News

ਪਹਿਲੀ ਵਾਰ,ਹਾਈਵੇਅ ‘ਤੇ ਉਤਰਿਆ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼, ਅਸਾਮ ਵਿੱਚ ਐਮਰਜੈਂਸੀ ਪੱਟੀ ਦਾ ਕੀਤਾ ਉਦਘਾਟਨ

ਫਰਵਰੀ 14, 2026

ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ ਕਲਾਂ ‘ਆਪ’ ਵਿੱਚ ਸ਼ਾਮਲ

ਫਰਵਰੀ 14, 2026

‘ਦਲਿਤ ਵਿਰੋਧੀ ਕਾਂਗਰਸ’ ਖਿਲਾਫ ‘ਆਪ’ ਨੇ ਪੰਜਾਬ ਭਰ ਵਿੱਚ ਕੀਤੇ ਵਿਰੋਧ ਪ੍ਰਦਰਸ਼ਨ, ਪ੍ਰਤਾਪ ਬਾਜਵਾ ਨੇ ਮੰਤਰੀ ਈਟੀਓ ‘ਤੇ ਕੀਤੀ ਸੀ ਜਾਤੀਵਾਦੀ ਟਿੱਪਣੀ

ਫਰਵਰੀ 14, 2026

ਲਾਂਚ ਦੇ 5 ਮਹੀਨੇ ‘ਚ 25000 ਰੁਪਏ ਸਸਤਾ ਹੋਇਆ ਇਹ Apple iPhone

ਫਰਵਰੀ 13, 2026

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਐਡੀਸ਼ਨਲ ਡਾਇਰੈਕਟਰ ‘ਤੇ ਵੱਡਾ ਐਕਸ਼ਨ

ਫਰਵਰੀ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.