[caption id="attachment_180961" align="aligncenter" width="2560"] Walt Disney ਇੰਡੀਆ ਨੈੱਟਫਲਿਕਸ ਦੇ ਮਾਰਗ 'ਤੇ ਚੱਲਦੇ ਹੋਏ ਪਾਸਵਰਡ ਸ਼ੇਅਰਿੰਗ 'ਤੇ ਸੀਮਾ ਤੈਅ ਕਰਨ ਦੀ ਯੋਜਨਾ ਬਣਾ ਰਿਹਾ ਹੈ। Disney+ Hotstar ਭਾਰਤ 'ਚ ਆਪਣੀ ਨੀਤੀ ਬਦਲਣ ਜਾ ਰਹੀ ਹੈ।[/caption] [caption id="attachment_180962" align="aligncenter" width="1200"] ਨਵੀਂ ਨੀਤੀ ਮੁਤਾਬਕ, ਡਿਜ਼ਨੀ + ਹੌਟਸਟਾਰ ਦੇ ਉਪਭੋਗਤਾ ਹੁਣ ਸਿਰਫ ਚਾਰ ਲੋਕਾਂ ਨਾਲ ਆਪਣੇ ਖਾਤੇ ਦਾ ਪਾਸਵਰਡ ਸ਼ੇਅਰ ਕਰਨ ਦੇ ਯੋਗ ਹੋਣਗੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਨੈੱਟਫਲਿਕਸ ਨੇ ਪਾਸਵਰਡ ਸ਼ੇਅਰਿੰਗ 'ਤੇ ਪਾਬੰਦੀ ਲਗਾਈ ਸੀ।[/caption] [caption id="attachment_180963" align="aligncenter" width="1200"] Disney + Hotstar ਦੇ ਪ੍ਰੀਮੀਅਮ ਅਕਾਊਂਟ ਦਾ ਪਾਸਵਰਡ ਵਰਤਮਾਨ ਵਿੱਚ ਭਾਰਤੀ ਬਾਜ਼ਾਰ ਵਿੱਚ 10 ਲੋਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਤੇ ਹਰ ਕੋਈ ਆਪਣੇ ਡਿਵਾਈਸ 'ਤੇ ਇੱਕੋ ਖਾਤੇ ਦੀ ਵਰਤੋਂ ਕਰ ਸਕਦਾ ਹੈ, ਪਰ ਇਹ ਜਲਦੀ ਹੀ ਬੰਦ ਹੋਣ ਜਾ ਰਿਹਾ ਹੈ। ਹੁਣ ਸਿਰਫ਼ ਚਾਰ ਲੋਕ ਹੀ ਇੱਕ ਖਾਤੇ ਦੀ ਵਰਤੋਂ ਕਰ ਸਕਣਗੇ।[/caption] [caption id="attachment_180964" align="aligncenter" width="1200"] ਰਿਪੋਰਟ ਦੇ ਮੁਤਾਬਕ, Disney+ Hotstar ਇਸ ਪਾਲਿਸੀ ਦੀ ਟੈਸਟਿੰਗ ਕਰ ਰਹੀ ਹੈ ਅਤੇ ਇਸ ਨੂੰ ਜਲਦ ਹੀ ਜਾਰੀ ਕੀਤਾ ਜਾਵੇਗਾ, ਹਾਲਾਂਕਿ ਕੰਪਨੀ ਨੇ ਇਸ ਪਾਲਿਸੀ 'ਚ ਬਦਲਾਅ ਨੂੰ ਲੈ ਕੇ ਅਜੇ ਤੱਕ ਅਧਿਕਾਰਤ ਤੌਰ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।[/caption] [caption id="attachment_180965" align="aligncenter" width="2560"] ਭਾਰਤੀ ਬਾਜ਼ਾਰ 'ਚ OTT ਦੀ ਗੱਲ ਕਰੀਏ ਤਾਂ Disney, Netflix, Amazon ਅਤੇ JioCinema ਬਹੁਤ ਫੇਮਸ ਹਨ। ਮਾਹਿਰਾਂ ਮੁਤਾਬਕ, ਭਾਰਤ ਵਿੱਚ ਡਿਜ਼ਨੀ + ਹੌਟਸਟਾਰ ਦੇ ਯੂਜ਼ਰਸ 5 ਕਰੋੜ ਤੋਂ ਵੱਧ ਹਨ ਤੇ ਇਸਦੀ ਸਥਿਤੀ ਨੰਬਰ-1 ਹੈ।[/caption] [caption id="attachment_180966" align="aligncenter" width="1198"] ਜੇਕਰ Disney + Hotstar ਦੀ ਨਵੀਂ ਪਾਲਿਸੀ ਲਾਗੂ ਹੁੰਦੀ ਹੈ ਤਾਂ ਪ੍ਰੀਮੀਅਮ ਪਲਾਨ ਦੇ ਨਾਲ ਜਿੱਥੇ 4 ਡਿਵਾਈਸਾਂ 'ਚ ਲੌਗਿਨ ਵਿਕਲਪ ਉਪਲਬਧ ਹੋਵੇਗਾ, ਉੱਥੇ ਬੇਸਿਕ ਜਾਂ ਸਸਤੇ ਪਲਾਨ ਦੇ ਨਾਲ ਸਿਰਫ ਦੋ ਡਿਵਾਈਸਾਂ 'ਚ ਹੀ ਲੌਗਿਨ ਦੀ ਸਹੂਲਤ ਮਿਲੇਗੀ।[/caption]