ਮੰਗਲਵਾਰ, ਜੁਲਾਈ 7, 2026 05:04 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Netflix ਤੋਂ ਬਾਅਦ, ਕੀ Disney+ Hotstar ਵੀ ਭਾਰਤ ‘ਚ ਪਾਸਵਰਡ ਸ਼ੇਅਰਿੰਗ ਬੰਦ ਕਰਨ ਜਾ ਰਿਹਾ ਹੈ? ਜਾਣੋ ਰਿਪੋਰਟ

Netflix ਤੋਂ ਬਾਅਦ, Disney + Hotstar ਵੀ ਭਾਰਤ ਵਿੱਚ ਪਾਸਵਰਡ ਸ਼ੇਅਰਿੰਗ ਬੰਦ ਕਰਨ ਜਾ ਰਿਹਾ ਹੈ। ਜਾਣੋ ਕੀ ਹਨ ਨਵੇਂ ਨਿਯਮ।

by ਮਨਵੀਰ ਰੰਧਾਵਾ
ਜੁਲਾਈ 28, 2023
in ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
Walt Disney ਇੰਡੀਆ ਨੈੱਟਫਲਿਕਸ ਦੇ ਮਾਰਗ 'ਤੇ ਚੱਲਦੇ ਹੋਏ ਪਾਸਵਰਡ ਸ਼ੇਅਰਿੰਗ 'ਤੇ ਸੀਮਾ ਤੈਅ ਕਰਨ ਦੀ ਯੋਜਨਾ ਬਣਾ ਰਿਹਾ ਹੈ। Disney+ Hotstar ਭਾਰਤ 'ਚ ਆਪਣੀ ਨੀਤੀ ਬਦਲਣ ਜਾ ਰਹੀ ਹੈ।
ਨਵੀਂ ਨੀਤੀ ਮੁਤਾਬਕ, ਡਿਜ਼ਨੀ + ਹੌਟਸਟਾਰ ਦੇ ਉਪਭੋਗਤਾ ਹੁਣ ਸਿਰਫ ਚਾਰ ਲੋਕਾਂ ਨਾਲ ਆਪਣੇ ਖਾਤੇ ਦਾ ਪਾਸਵਰਡ ਸ਼ੇਅਰ ਕਰਨ ਦੇ ਯੋਗ ਹੋਣਗੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਨੈੱਟਫਲਿਕਸ ਨੇ ਪਾਸਵਰਡ ਸ਼ੇਅਰਿੰਗ 'ਤੇ ਪਾਬੰਦੀ ਲਗਾਈ ਸੀ।
Disney + Hotstar ਦੇ ਪ੍ਰੀਮੀਅਮ ਅਕਾਊਂਟ ਦਾ ਪਾਸਵਰਡ ਵਰਤਮਾਨ ਵਿੱਚ ਭਾਰਤੀ ਬਾਜ਼ਾਰ ਵਿੱਚ 10 ਲੋਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਤੇ ਹਰ ਕੋਈ ਆਪਣੇ ਡਿਵਾਈਸ 'ਤੇ ਇੱਕੋ ਖਾਤੇ ਦੀ ਵਰਤੋਂ ਕਰ ਸਕਦਾ ਹੈ, ਪਰ ਇਹ ਜਲਦੀ ਹੀ ਬੰਦ ਹੋਣ ਜਾ ਰਿਹਾ ਹੈ। ਹੁਣ ਸਿਰਫ਼ ਚਾਰ ਲੋਕ ਹੀ ਇੱਕ ਖਾਤੇ ਦੀ ਵਰਤੋਂ ਕਰ ਸਕਣਗੇ।
ਰਿਪੋਰਟ ਦੇ ਮੁਤਾਬਕ, Disney+ Hotstar ਇਸ ਪਾਲਿਸੀ ਦੀ ਟੈਸਟਿੰਗ ਕਰ ਰਹੀ ਹੈ ਅਤੇ ਇਸ ਨੂੰ ਜਲਦ ਹੀ ਜਾਰੀ ਕੀਤਾ ਜਾਵੇਗਾ, ਹਾਲਾਂਕਿ ਕੰਪਨੀ ਨੇ ਇਸ ਪਾਲਿਸੀ 'ਚ ਬਦਲਾਅ ਨੂੰ ਲੈ ਕੇ ਅਜੇ ਤੱਕ ਅਧਿਕਾਰਤ ਤੌਰ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।
ਭਾਰਤੀ ਬਾਜ਼ਾਰ 'ਚ OTT ਦੀ ਗੱਲ ਕਰੀਏ ਤਾਂ Disney, Netflix, Amazon ਅਤੇ JioCinema ਬਹੁਤ ਫੇਮਸ ਹਨ। ਮਾਹਿਰਾਂ ਮੁਤਾਬਕ, ਭਾਰਤ ਵਿੱਚ ਡਿਜ਼ਨੀ + ਹੌਟਸਟਾਰ ਦੇ ਯੂਜ਼ਰਸ 5 ਕਰੋੜ ਤੋਂ ਵੱਧ ਹਨ ਤੇ ਇਸਦੀ ਸਥਿਤੀ ਨੰਬਰ-1 ਹੈ।
ਜੇਕਰ Disney + Hotstar ਦੀ ਨਵੀਂ ਪਾਲਿਸੀ ਲਾਗੂ ਹੁੰਦੀ ਹੈ ਤਾਂ ਪ੍ਰੀਮੀਅਮ ਪਲਾਨ ਦੇ ਨਾਲ ਜਿੱਥੇ 4 ਡਿਵਾਈਸਾਂ 'ਚ ਲੌਗਿਨ ਵਿਕਲਪ ਉਪਲਬਧ ਹੋਵੇਗਾ, ਉੱਥੇ ਬੇਸਿਕ ਜਾਂ ਸਸਤੇ ਪਲਾਨ ਦੇ ਨਾਲ ਸਿਰਫ ਦੋ ਡਿਵਾਈਸਾਂ 'ਚ ਹੀ ਲੌਗਿਨ ਦੀ ਸਹੂਲਤ ਮਿਲੇਗੀ।
Walt Disney ਇੰਡੀਆ ਨੈੱਟਫਲਿਕਸ ਦੇ ਮਾਰਗ ‘ਤੇ ਚੱਲਦੇ ਹੋਏ ਪਾਸਵਰਡ ਸ਼ੇਅਰਿੰਗ ‘ਤੇ ਸੀਮਾ ਤੈਅ ਕਰਨ ਦੀ ਯੋਜਨਾ ਬਣਾ ਰਿਹਾ ਹੈ। Disney+ Hotstar ਭਾਰਤ ‘ਚ ਆਪਣੀ ਨੀਤੀ ਬਦਲਣ ਜਾ ਰਹੀ ਹੈ।
ਨਵੀਂ ਨੀਤੀ ਮੁਤਾਬਕ, ਡਿਜ਼ਨੀ + ਹੌਟਸਟਾਰ ਦੇ ਉਪਭੋਗਤਾ ਹੁਣ ਸਿਰਫ ਚਾਰ ਲੋਕਾਂ ਨਾਲ ਆਪਣੇ ਖਾਤੇ ਦਾ ਪਾਸਵਰਡ ਸ਼ੇਅਰ ਕਰਨ ਦੇ ਯੋਗ ਹੋਣਗੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਨੈੱਟਫਲਿਕਸ ਨੇ ਪਾਸਵਰਡ ਸ਼ੇਅਰਿੰਗ ‘ਤੇ ਪਾਬੰਦੀ ਲਗਾਈ ਸੀ।
Disney + Hotstar ਦੇ ਪ੍ਰੀਮੀਅਮ ਅਕਾਊਂਟ ਦਾ ਪਾਸਵਰਡ ਵਰਤਮਾਨ ਵਿੱਚ ਭਾਰਤੀ ਬਾਜ਼ਾਰ ਵਿੱਚ 10 ਲੋਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਤੇ ਹਰ ਕੋਈ ਆਪਣੇ ਡਿਵਾਈਸ ‘ਤੇ ਇੱਕੋ ਖਾਤੇ ਦੀ ਵਰਤੋਂ ਕਰ ਸਕਦਾ ਹੈ, ਪਰ ਇਹ ਜਲਦੀ ਹੀ ਬੰਦ ਹੋਣ ਜਾ ਰਿਹਾ ਹੈ। ਹੁਣ ਸਿਰਫ਼ ਚਾਰ ਲੋਕ ਹੀ ਇੱਕ ਖਾਤੇ ਦੀ ਵਰਤੋਂ ਕਰ ਸਕਣਗੇ।
ਰਿਪੋਰਟ ਦੇ ਮੁਤਾਬਕ, Disney+ Hotstar ਇਸ ਪਾਲਿਸੀ ਦੀ ਟੈਸਟਿੰਗ ਕਰ ਰਹੀ ਹੈ ਅਤੇ ਇਸ ਨੂੰ ਜਲਦ ਹੀ ਜਾਰੀ ਕੀਤਾ ਜਾਵੇਗਾ, ਹਾਲਾਂਕਿ ਕੰਪਨੀ ਨੇ ਇਸ ਪਾਲਿਸੀ ‘ਚ ਬਦਲਾਅ ਨੂੰ ਲੈ ਕੇ ਅਜੇ ਤੱਕ ਅਧਿਕਾਰਤ ਤੌਰ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ।
ਭਾਰਤੀ ਬਾਜ਼ਾਰ ‘ਚ OTT ਦੀ ਗੱਲ ਕਰੀਏ ਤਾਂ Disney, Netflix, Amazon ਅਤੇ JioCinema ਬਹੁਤ ਫੇਮਸ ਹਨ। ਮਾਹਿਰਾਂ ਮੁਤਾਬਕ, ਭਾਰਤ ਵਿੱਚ ਡਿਜ਼ਨੀ + ਹੌਟਸਟਾਰ ਦੇ ਯੂਜ਼ਰਸ 5 ਕਰੋੜ ਤੋਂ ਵੱਧ ਹਨ ਤੇ ਇਸਦੀ ਸਥਿਤੀ ਨੰਬਰ-1 ਹੈ।
ਜੇਕਰ Disney + Hotstar ਦੀ ਨਵੀਂ ਪਾਲਿਸੀ ਲਾਗੂ ਹੁੰਦੀ ਹੈ ਤਾਂ ਪ੍ਰੀਮੀਅਮ ਪਲਾਨ ਦੇ ਨਾਲ ਜਿੱਥੇ 4 ਡਿਵਾਈਸਾਂ ‘ਚ ਲੌਗਿਨ ਵਿਕਲਪ ਉਪਲਬਧ ਹੋਵੇਗਾ, ਉੱਥੇ ਬੇਸਿਕ ਜਾਂ ਸਸਤੇ ਪਲਾਨ ਦੇ ਨਾਲ ਸਿਰਫ ਦੋ ਡਿਵਾਈਸਾਂ ‘ਚ ਹੀ ਲੌਗਿਨ ਦੀ ਸਹੂਲਤ ਮਿਲੇਗੀ।
Tags: Disney + HotstarDisney + Hotstar Password SharingDisney+ Hotstar PolicyNetflix IndiaNetflix Pasword Sahringpro punjab tvpunjabi newstechnology news
Share231Tweet144Share58

Related Posts

ਸੜਕਾਂ ‘ਤੇ ਈ-ਰਿਕਸ਼ਾ ਰੋਕਣ ਵਾਲੀਆਂ ਚੀਨੀ ਐਪਾਂ ‘ਤੇ ਨੂੰ ਲੈ ਕੇ ਕੇਂਦਰ ਨੇ ਦਿੱਤੇ ਹੁਕਮ

ਜੁਲਾਈ 3, 2026

WhatsApp ਨੇ ਤੋੜੀ ਆਪਣੀ ਚੁੱਪੀ! ਯੂਜ਼ਰਨੇਮ ਵਿਸ਼ੇਸ਼ਤਾ ਬਾਰੇ ਇੱਕ-ਇੱਕ ਕਰਕੇ ਸਵਾਲਾਂ ਦੇ ਦਿੱਤੇ ਜਵਾਬ

ਜੁਲਾਈ 2, 2026

Tech News: ਇਸ ਗਰਮੀਆਂ ‘ਚ ਵਾਰ-ਵਾਰ ਗਰਮ ਹੋ ਰਿਹਾ ਫ਼ੋਨ, ਅਪਣਾਓ ਇਹ ਸਧਾਰਨ ਤਰੀਕਾ

ਅਪ੍ਰੈਲ 16, 2026

Tech News: ਵਟਸਐਪ ਯੂਜ਼ਰਸ ਲਈ ਨਵੀਂ ਚਿਤਾਵਨੀ! ਹੁਣ ਬਿਨਾਂ OTP ਦੇ ਵੀ ਹੈਕ ਹੋ ਸਕਦਾ ਹੈ ਅਕਾਊਂਟ

ਅਪ੍ਰੈਲ 11, 2026

ਭਾਰਤ ‘ਚ ਲਾਂਚ ਹੋਇਆ Apple ਦਾ ਨਵਾਂ Headphone; 67,900 ਰੁਪਏ ਹੈ ਕੀਮਤ

ਮਾਰਚ 17, 2026

1 ਜਾਂ 2 ਨਹੀਂ, ਭਾਰਤ ‘ਚ ਅੱਜ ਲਾਂਚ ਹੋਣਗੇ ਇਹ 3 ਸ਼ਾਨਦਾਰ ਫ਼ੋਨ

ਮਾਰਚ 17, 2026
Load More

Recent News

ਗੋਆ ਦਾ ਹੈਲਥ ਸਿਸਟਮ ਢਹਿ-ਢੇਰੀ, ਪੰਜਾਬ ਤੋਂ ਸਿੱਖਿਆ ਲੈ ਕੇ ਸੀਐਮ 10 ਲੱਖ ਦਾ ਹੈਲਥ ਇੰਸ਼ੋਰੈਂਸ ਦੇਣ : ਅਰਵਿੰਦ ਕੇਜਰੀਵਾਲ

ਜੁਲਾਈ 7, 2026

ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਸੁਖਬੀਰ ਬਾਦਲ ਨੂੰ ਮਿਲੀ ਰਾਹਤ ! ਕੋਰਟ ਨੇ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ

ਜੁਲਾਈ 7, 2026

4.43 ਲੱਖ ਤੋਂ ਵੱਧ ਮਰੀਜ਼, 782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਬਦਲ ਰਹੀ ਹੈ ਪੰਜਾਬ ਦੇ ਸਿਹਤ ਢਾਂਚੇ ਦੀ ਤਸਵੀਰ

ਜੁਲਾਈ 7, 2026

ਗੈਂਗਸਟਰਵਾਦ ਅਤੇ ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦੀ ਜੰਗ ਜਾਰੀ, ਹੁਣ ਤੱਕ 43,127 ਗੈਂਗਸਟਰ ਅਤੇ 71,538 ਨਸ਼ਾ ਤਸਕਰ ਗ੍ਰਿਫ਼ਤਾਰ : ਕੁਲਦੀਪ ਸਿੰਘ ਧਾਲੀਵਾਲ

ਜੁਲਾਈ 7, 2026

ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਸੀਐਮ ਭਗਵੰਤ ਸਿੰਘ ਮਾਨ ਨੂੰ ਘੇਰਨ ਲਈ ‘ਟੀਮ ਏ, ਬੀ, ਸੀ’ ਬਣਾ ਲਈ ਹੈ ਕਿਉਂਕਿ ਉਨ੍ਹਾਂ ਕੋਲ ਆਪ ਸਰਕਾਰ ਦੇ ਕੰਮਾਂ ਦਾ ਕੋਈ ਜਵਾਬ ਨਹੀਂ ਹੈ: ਬਲਤੇਜ ਪੰਨੂ

ਜੁਲਾਈ 7, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.