ਮੰਗਲਵਾਰ, ਮਾਰਚ 10, 2026 01:27 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

IPhone 16 ਦੇ ਲਾਂਚ ਤੋਂ ਬਾਅਦ ਇੱਕ ਦਮ ਡਿੱਗੀਆਂ ਆਈਫੋਨ 13, 14, 15 ਦੀਆਂ ਕੀਮਤਾਂ…

by Gurjeet Kaur
ਸਤੰਬਰ 1, 2024
in ਤਕਨਾਲੋਜੀ
0

IPhone 16 ਦੇ ਲਾਂਚ ਤੋਂ ਬਾਅਦ ਇੱਕ ਦਮ ਡਿੱਗੀਆਂ ਆਈਫੋਨ 13, 14, 15 ਦੀਆਂ ਕੀਮਤਾਂ, ਜਾਣੋ ਕਿੱਥੋਂ ਮਿਲ ਰਿਹੈ ਸਸਤਾ ਫੋਨ

Apple ਨੇ ਆਉਣ ਵਾਲੇ ਮੈਗਾ ਈਵੈਂਟ (It’s Glowtime) ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਇਸ ਈਵੈਂਟ (Apple upcoming event) ਦਾ ਆਯੋਜਨ 9 ਸਤੰਬਰ ਨੂੰ ਕਰੇਗੀ। ਉਪਭੋਗਤਾ ਇਸ ਨੂੰ ਰਾਤ 10:30 ਵਜੇ ਲਾਈਵ ਕਵਰ ਕਰ ਸਕਦੇ ਹਨ। ਚਰਚਾ ਹੈ ਕਿ ਇਸ ਈਵੈਂਟ ‘ਚ ਕੰਪਨੀ ਆਈਫੋਨ 16 ਸੀਰੀਜ਼ ਤੋਂ ਲੈ ਕੇ ਏਅਰਪੌਡਸ, ਵਾਚ ਲਾਂਚ ਕਰ ਸਕਦੀ ਹੈ, ਜਿਸ ਨੂੰ Apple Intelligence ਦਾ ਸਪੋਰਟ ਮਿਲ ਸਕਦਾ ਹੈ। ਜਿਵੇਂ ਹੀ ਆਈਫੋਨ 16 ਦੇ ਲਾਂਚ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ, ਆਈਫੋਨ 13,14,15 ਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਆਓ ਜਾਣਦੇ ਹਾਂ ਕਿ ਇਸ ਨੂੰ ਕਿੱਥੋਂ ਸਸਤਾ ਖਰੀਦ ਸਕਦੇ ਹਾਂ…

ਤੁਸੀਂ iPhone 13 (128GB) ਵੇਰੀਐਂਟ ਨੂੰ ਕਿੱਥੋਂ ਸਸਤਾ ਖਰੀਦ ਸਕਦੇ ਹੋ?
Flipkart, Amazon ਜਾਂ Vijay Sales ਤੋਂ? 1. Amazon ‘ਤੇ 13% ਦੀ ਛੋਟ ਦੇ ਨਾਲ 51,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। 2. ਫਲਿੱਪਕਾਰਟ ਉਤੇ 15% ਦੀ ਛੋਟ ਦੇ ਨਾਲ 50,499 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। 3. ਵਿਜੇ ਸੇਲਜ਼ ਉਤੇ 13% ਦੀ ਛੋਟ ਦੇ ਨਾਲ 51,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

iPhone 14 (128GB) ਵੇਰੀਐਂਟ ਨੂੰ ਸਸਤਾ ਕਿੱਥੋਂ ਖਰੀਦ ਸਕਦੇ ਹੋ?
1. Amazon ‘ਤੇ 10% ਦੀ ਛੋਟ ਦੇ ਨਾਲ 62,900 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। 2. ਫਲਿੱਪਕਾਰਟ ‘ਤੇ 16% ਦੀ ਛੋਟ ਦੇ ਨਾਲ 57,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। 3. ਵਿਜੇ ਸੇਲਜ਼ ਉਤੇ 13% ਦੀ ਛੋਟ ਦੇ ਨਾਲ 60,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

iPhone 15 ਦਾ ਸਸਤਾ (128GB) ਵੇਰੀਐਂਟ ਕਿੱਥੋਂ ਖਰੀਦ ਸਕਦੇ ਹੋ?
1. Amazon ‘ਤੇ 12% ਦੀ ਛੋਟ ਦੇ ਨਾਲ 69,999 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। 2. ਫਲਿੱਪਕਾਰਟ ‘ਤੇ 17% ਦੀ ਛੋਟ ਦੇ ਨਾਲ 65,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। 3. ਵਿਜੇ ਸੇਲਜ਼ ‘ਤੇ 12% ਦੀ ਛੋਟ ਦੇ ਨਾਲ 70,190 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

ਇਨ੍ਹਾਂ ਈ-ਕਾਮਰਸ ਪਲੇਟਫਾਰਮਾਂ ‘ਤੇ ਸਮਾਰਟਫੋਨ ਦੀਆਂ ਵੱਖ-ਵੱਖ ਕੀਮਤਾਂ ਦਿੱਤੀਆਂ ਗਈਆਂ ਹਨ, ਉਹ ਵੀ ਉਨ੍ਹਾਂ ਦੇ ਕਲਰ ਦੇ ਹਿਸਾਬ ਨਾਲ। ਜੇਕਰ ਤੁਸੀਂ ਆਈਫੋਨ 13, ਆਈਫੋਨ 14 ਅਤੇ ਆਈਫੋਨ 15 ਦੇ 128GB ਵੇਰੀਐਂਟ ਨੂੰ ਵੱਖ-ਵੱਖ ਕਲਰ ‘ਚ ਦੇਖਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਵੱਖ-ਵੱਖ ਕੀਮਤਾਂ ਅਤੇ ਆਫਸਰ ਨਾਲ ਦੇਖੋਗੇ।

ਈ-ਕਾਮਰਸ ਸਾਈਟ ਦੁਆਰਾ ਦਿੱਤੀ ਗਈ ਛੂਟ ਤੋਂ ਇਲਾਵਾ ਤੁਸੀਂ ਬੈਂਕ, ਐਕਸਚੇਂਜ ਆਫਰਸ ਅਤੇ EMI ਦਾ ਵਿਕਲਪ ਵੀ ਚੁਣ ਸਕਦੇ ਹੋ। ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਆਈਫੋਨ ਫਾਰ ਐਕਸਚੇਂਜ ਆਫਰ ਹੈ ਤਾਂ ਤੁਹਾਨੂੰ ਚੰਗੀ ਕੀਮਤ ‘ਤੇ ਨਵਾਂ ਆਈਫੋਨ ਮਿਲੇਗਾ। ਜੇਕਰ ਐਂਡਰਾਇਡ ਫੋਨ ਹਨ, ਤਾਂ ਉਨ੍ਹਾਂ ਦੀ ਕੀਮਤ ਥੋੜ੍ਹੀ ਘੱਟ ਜਾਂਦੀ ਹੈ। ਇੰਨਾ ਹੀ ਨਹੀਂ ਐਕਸਚੇਂਜ ਦੇ ਸਮੇਂ ਇਹ ਵੀ ਧਿਆਨ ਰੱਖੋ ਕਿ ਫੋਨ ਦੀ ਹਾਲਤ ਬਿਲਕੁਲ ਠੀਕ ਹੋਵੇ।

Tags: 1415.falleniphone 13iPhone 16Iphone Marketlaunchprices ofpro punjab tv
Share4104Tweet2565Share1026

Related Posts

ਚੰਡੀਗੜ੍ਹ ਯੂਨੀਵਰਸਿਟੀ ਦੇ ‘ਏਆਈ ਫ਼ੈਸਟ 2026’ ਦੇ ਦੂਜੇ ਦਿਨ ਉੱਤਰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ‘ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਕੀਤਾ ਗਿਆ ਲਾਂਚ

ਫਰਵਰੀ 21, 2026

WhatsApp ‘ਤੇ ਆਇਆ ਸ਼ਾਨਦਾਰ ਨਵਾਂ ਫੀਚਰ, ਜਾਣੋ ਕੀ ਹੈ ਖਾਸ

ਫਰਵਰੀ 20, 2026

ਯੂਟਿਊਬ ਹੋਇਆ ਡਾਊਨ, ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ‘ਚ ਇੱਕ ਘੰਟੇ ਲਈ ਬੰਦ ਰਹੀਆਂ ਸੇਵਾਵਾਂ

ਫਰਵਰੀ 18, 2026

ਇਸ ਸਾਲ ਲਾਂਚ ਨਹੀਂ ਹੋਵੇਗਾ iPhone 18 ! ਇਹ ਹੈ ਵੱਡਾ ਕਾਰਨ

ਫਰਵਰੀ 16, 2026

ਜੀਮੇਲ ਨੂੰ ਸੁਰੱਖਿਅਤ ਰੱਖੇਗਾ ਇਹ ਗੂਗਲ ਐਪ, ਹੈਕਰ ਵੀ ਨਹੀਂ ਕਰ ਪਾਉਣਗੇ ਹੈਕ

ਫਰਵਰੀ 16, 2026

ਲਾਂਚ ਦੇ 5 ਮਹੀਨੇ ‘ਚ 25000 ਰੁਪਏ ਸਸਤਾ ਹੋਇਆ ਇਹ Apple iPhone

ਫਰਵਰੀ 13, 2026
Load More

Recent News

ਤੇਲ ਅਤੇ ਗੈਸ ਸੰਕਟ ਦੇ ਵਿਚਕਾਰ, ਕੇਂਦਰ ਸਰਕਾਰ ਨੇ ਲਾਗੂ ਕੀਤਾ ESMA, ਜਾਣੋ ਕੀ ਹੈ ਅਤੇ ਕਿਉਂ ਪਈ ਇਸਦੀ ਜ਼ਰੂਰਤ ?

ਮਾਰਚ 10, 2026

ਔਰਤਾਂ ਲਈ 1,000 ਰੁਪਏ ਦਾ ਐਲਾਨ ਹੋਣ ’ਤੇ ਵਿਰੋਧੀ ਧਿਰ ਦੀ ਨਿਰਾਸ਼ਾ ਦੱਸਦੀ ਹੈ ਕਿ 2027 ਵਿੱਚ ‘ਆਪ’ ਦੀ ਸਰਕਾਰ ਦੁਬਾਰਾ ਸਰਕਾਰ ਬਣੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 10, 2026

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੀ ਕੀਤੀ ਤਰੱਕੀ ਬਰਦਾਸ਼ਤ ਨਾ ਹੋਣ ਕਾਰਨ ਵਿਰੋਧੀ ਧਿਰ ਨੇ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤਾ: ਹਰਪਾਲ ਸਿੰਘ ਚੀਮਾ

ਮਾਰਚ 10, 2026

ਕੇਂਦਰ ਸਰਕਾਰ ਨੇ ਪੂਰੇ ਭਾਰਤ ਵਿੱਚ ਜਲ ਸੁਰੱਖਿਆ ਤੇ ਡਾਰਕ ਜ਼ੋਨ ਦੀ ਪੁਨਰ ਸੁਰਜੀਤੀ ਲਈ ਵੀਬੀ ਜੀ ਰਾਮ ਜੀ (ਮਨਰੇਗਾ) ਤਹਿਤ 2025-26 ਵਿੱਚ 32,000 ਕਰੋੜ ਰੁਪਏ ਦਾ ਬਜਟ ਕੀਤਾ ਜਾਰੀ: ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ

ਮਾਰਚ 9, 2026

ਬਿਨਾਂ ATM ਕਾਰਡ ਦੇ ਨਿਕਲ ਸਕਦਾ ਹੈ ATM ਚੋਂ ਕੈਸ਼, ਜਾਣੋ ਕੀ ਹੈ ਕਾਰਡ ਲੈੱਸ ਤਰੀਕਾ 

ਮਾਰਚ 9, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.