ਬੁੱਧਵਾਰ, ਸਤੰਬਰ 9, 2026 02:36 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

AG ਪਟਵਾਲੀਆ ਦੀ ਨਿਯੁਕਤੀ ਰੁਕੀ, ਫਾਇਲ ਨਹੀਂ ਭੇਜੀ ਗਈ ਸੀ ਰਾਜ ਭਵਨ ?

by propunjabtv
ਸਤੰਬਰ 24, 2021
in ਪੰਜਾਬ, ਰਾਜਨੀਤੀ
0

ਪੰਜਾਬ ਸਰਕਾਰ ਵੱਲੋਂ ਡੀ ਐਸ ਪਟਵਾਲੀਆ ਨੁੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ’ਤੇ ਹਾਲ ਦੀ ਘੜੀ ਬਰੇਕਾਂ ਲੱਗਣ ਦੀ ਖਬਰ ਹੈ । ਇਹ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਂ ਤਾਂ ਰਸਮੀ ਹੁਕਮ ਹੀ ਜਾਰੀ ਹੋਏ ਹਨ ਅਤੇ ਨਾਂ ਹੀ ਸਰਕਾਰੀ ਤੌਰ ਤੇ ਇਹ ਪੁਸ਼ਟੀ ਹੋਈ ਹੈ ਕਿ ਰਾਜ ਭਵਨ ਨੂੰ ਪ੍ਰਵਾਨਗੀ ਲਈ ਫਾਇਲ ਭੇਜੀ ਗਈ ਹੈ ਜਾਂ ਨਹੀਂ । ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਤਕ ਇਹ ਫਾਇਲ ਰਾਜ ਭਵਨ ਨਹੀਂ  ਭੇਜੀ ਗਈ ਸੀ |

ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਪਟਵਾਲੀਆਂ ਦੀ ਨਿਯੁਕਤੀ ਲਈ ਅਸੂਲੀ  ਤੌਰ ’ਤੇ ਸਹਿਮਤੀ ਹੋ ਗਈ ਸੀ ਪਰ ਬਾਅਦ ਵਿਚ ਇਸ ’ਤੇ ਇਤਰਾਜ਼ ਉਠ ਗਏ। ਇਹ ਵੀ ਪਤਾ ਲੱਗਾ ਹੈ ਕਿ ਮਾਮਲਾ ਹਾਈ ਕਮਾਂਡ ਦੇ ਵੀ ਧਿਆਨ ਵਿਚ ਆ ਗਿਆ ਹੈ।  ਹੁਣ ਦੇਖਣ ਹੈ ਇਹ ਅੱਜ ਸੀ ਐਮ ਦੇ ਦਿੱਲੀ ਤੋਂ ਪਰਤਣ ਤੋਂ ਬਾਅਦ ਨਵੇਂ ਏ ਜੀ ਬਾਰੇ ਅੰਤਿਮ ਨਿਰਣਾ ਕੀ ਹੁੰਦਾ ਹੈ  |

Tags: AG PatwaliaappointmentGovernorRaj Bhavan
Share200Tweet125Share50

Related Posts

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਪ੍ਰਾਈਵੇਟ ਅਤੇ ਸੈਲਾਨੀ ਬੱਸਾਂ ਵਿਰੁੱਧ ਵੱਡੀ ਕਾਰਵਾਈ : ਟਰਾਂਸਪੋਰਟ ਵਿਭਾਗ ਵੱਲੋਂ 20 ਤੋਂ ਵੱਧ ਬੱਸਾਂ ਦੀ ਜਾਂਚ; ਹਜ਼ਾਰਾਂ ਦੇ ਚਲਾਨ

ਸਤੰਬਰ 8, 2026

ਪੰਜਾਬ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ ‘ਤੇ ਪਾਬੰਦੀ, ਰੈਸਟੋਰੈਂਟਾਂ ਅਤੇ ਕਲੱਬਾਂ ਲਈ ਨਵੇਂ ਨਿਯਮ ਲਾਗੂ; ਪੜ੍ਹੋ ਨਵੇਂ ਨਿਯਮ

ਸਤੰਬਰ 8, 2026

ਜਲੰਧਰ ਨਗਰ ਨਿਗਮ ਵਿੱਚ ਵੱਡਾ ਫੇਰਬਦਲ, ਇਹ ਅਧਿਕਾਰੀ ਹੋਣਗੇ ਨਵੇਂ ਨਗਰ ਕਮਿਸ਼ਨਰ; ਤਬਾਦਲਿਆਂ ਦੀ ਸੂਚੀ ਜਾਰੀ

ਸਤੰਬਰ 8, 2026

ਮਨੀ ਲਾਂਡਰਿੰਗ ਮਾਮਲੇ ਵਿੱਚ ED ਦੀ ਵੱਡੀ ਕਾਰਵਾਈ : 1.50 ਕਰੋੜ ਰੁਪਏ ਦੀਆਂ 7 ਜਾਇਦਾਦਾਂ ਕੀਤੀਆਂ ਜ਼ਬਤ

ਸਤੰਬਰ 6, 2026

ਰਾਹੁਲ ਦੇ ਦੌਰੇ ਤੋਂ ਪਹਿਲਾ ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ : ਭੁਪੇਸ਼ ਬਘੇਲ ਨੂੰ ਇੰਚਾਰਜ ਦੇ ਅਹੁਦੇ ਤੋਂ ਹਟਾਇਆ

ਸਤੰਬਰ 6, 2026
Load More

Recent News

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਪ੍ਰਾਈਵੇਟ ਅਤੇ ਸੈਲਾਨੀ ਬੱਸਾਂ ਵਿਰੁੱਧ ਵੱਡੀ ਕਾਰਵਾਈ : ਟਰਾਂਸਪੋਰਟ ਵਿਭਾਗ ਵੱਲੋਂ 20 ਤੋਂ ਵੱਧ ਬੱਸਾਂ ਦੀ ਜਾਂਚ; ਹਜ਼ਾਰਾਂ ਦੇ ਚਲਾਨ

ਸਤੰਬਰ 8, 2026

ਪੰਜਾਬ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ ‘ਤੇ ਪਾਬੰਦੀ, ਰੈਸਟੋਰੈਂਟਾਂ ਅਤੇ ਕਲੱਬਾਂ ਲਈ ਨਵੇਂ ਨਿਯਮ ਲਾਗੂ; ਪੜ੍ਹੋ ਨਵੇਂ ਨਿਯਮ

ਸਤੰਬਰ 8, 2026

ਜਲੰਧਰ ਨਗਰ ਨਿਗਮ ਵਿੱਚ ਵੱਡਾ ਫੇਰਬਦਲ, ਇਹ ਅਧਿਕਾਰੀ ਹੋਣਗੇ ਨਵੇਂ ਨਗਰ ਕਮਿਸ਼ਨਰ; ਤਬਾਦਲਿਆਂ ਦੀ ਸੂਚੀ ਜਾਰੀ

ਸਤੰਬਰ 8, 2026

ਮਨੀ ਲਾਂਡਰਿੰਗ ਮਾਮਲੇ ਵਿੱਚ ED ਦੀ ਵੱਡੀ ਕਾਰਵਾਈ : 1.50 ਕਰੋੜ ਰੁਪਏ ਦੀਆਂ 7 ਜਾਇਦਾਦਾਂ ਕੀਤੀਆਂ ਜ਼ਬਤ

ਸਤੰਬਰ 6, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result