Tag: AG Patwalia

AG ਪਟਵਾਲੀਆ ਦੀ ਨਿਯੁਕਤੀ ਰੁਕੀ, ਫਾਇਲ ਨਹੀਂ ਭੇਜੀ ਗਈ ਸੀ ਰਾਜ ਭਵਨ ?

ਪੰਜਾਬ ਸਰਕਾਰ ਵੱਲੋਂ ਡੀ ਐਸ ਪਟਵਾਲੀਆ ਨੁੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ’ਤੇ ਹਾਲ ਦੀ ਘੜੀ ਬਰੇਕਾਂ ਲੱਗਣ ਦੀ ਖਬਰ ਹੈ । ਇਹ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ...