Bharat Thapa

Bharat Thapa

ਚੰਡੀਗੜ੍ਹ ਤੋਂ ਬਾਅਦ ਹੁਣ ਹਰਿਆਣਾ ‘ਚ ਵੀ 28 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਹੋਵੇਗੀ ਛੁੱਟੀ

ਚੰਡੀਗੜ੍ਹ ਤੋਂ ਬਾਅਦ ਹੁਣ ਹਰਿਆਣਾ 'ਚ ਵੀ 28 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਛੁੱਟੀ ਦਾ...

Read more

Rakhi Sawant Birthday: ਇਸ ਲਈ ਰਾਖੀ ਨੂੰ ਕਿਹਾ ਜਾਂਦਾ ਬਾਲੀਵੁੱਡ ਦੀ ‘ਡਰਾਮਾ ਕੁਈਨ’, ਮੀਕਾ ਨੇ ਕੀਤਾ ਸੀ ਰਾਖੀ ਨੂੰ ਜ਼ਬਰਦਸਤੀ Kiss

ਇੰਟਰਨੈੱਟ ਸਨਸਨੀ ਅਤੇ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਆਪਣੇ ਕਿਸੇ ਵੀਡੀਓ ਕਾਰਨ ਲਾਈਮਲਾਈਟ 'ਚ ਆ ਜਾਂਦੀ ਹੈ ਤੇ ਕਦੇ ਆਪਣੇ ਕੁਝ ਬੇਬਾਕ ਬਿਆਨਾਂ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ।ਇੰਨਾ ਹੀ ਨਹੀਂ ਰਾਖੀ ਆਪਣੇ ਆਈਟਮ ਗੀਤ ਨੂੰ ਲੈ ਕੇ ਵੀ ਸੁਰਖੀਆਂ ਬਟੋਰ ਰਹੀ ਹੈ। ਰਾਖੀ ਦਾ ਨਾਮ ਅਕਸਰ ਵਿਵਾਦਾਂ ਵਿੱਚ ਰਹਿੰਦਾ ਹੈ, ਹਾਲਾਂਕਿ ਬਿੱਗ ਬੌਸ 14 'ਚ ਹਿੱਸਾ ਲੈਣ ਤੋਂ ਬਾਅਦ ਉਸਦੀ ਇਮੇਜ ਹੀ ਬਦਲ ਗਈ।

ਇੰਟਰਨੈੱਟ ਸਨਸਨੀ ਅਤੇ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਆਪਣੇ ਕਿਸੇ ਵੀਡੀਓ...

Read more

Apple ਨੇ ਕੀਤੀ Manchester United ਨੂੰ ਖਰੀਦਣ ਦੀ ਤਿਆਰੀ! ਬਣ ਜਾਵੇਗਾ ਦੁਨੀਆ ਦਾ ਸਭ ਤੋਂ ਅਮੀਰ ਫੁੱਟਬਾਲ ਕਲੱਬ

ਐਪਲ ਕਥਿਤ ਤੌਰ 'ਤੇ ਮੈਨਚੇਸਟਰ ਯੂਨਾਈਟਿਡ ਨੂੰ 5.8 ਬਿਲੀਅਨ ਪੌਂਡ (7 ਬਿਲੀਅਨ ਡਾਲਰ) ਵਿੱਚ ਖਰੀਦਣ ਵਿੱਚ ਦਿਲਚਸਪੀ ਦਿਖਾ ਰਿਹਾ ਹੈ,...

Read more

ਲਖੀਮਪੁਰ ਖੇੜੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਦੇ ਬੇਟੇ ਨੂੰ SC ਤੋਂ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ

ਲਖੀਮਪੁਰ ਖੇੜੀ ਹਿੰਸਾ ਮਾਮਲੇ 'ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਮੋਨੂੰ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ...

Read more

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬਰਤਾਨੀਆ ਲਈ ਹੋਏ ਰਵਾਨਾ, ਖਾਲਸਾ ਏਡ ਮੁਖੀ ਨੇ ਕਿਹਾ- ‘ਉਨ੍ਹਾਂ ਦੀ ਤਾਕਤ ਤੇ ਨਿਮਰਤਾ ਸ਼ਬਦਾਂ ਤੋਂ ਪਰੇ’

ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪੁੱਤਰ ਦੇ ਸਮਰਥਕਾਂ ਨੂੰ ਮਿਲਣ ਅਤੇ...

Read more
Page 337 of 629 1 336 337 338 629