ਵੀਰਵਾਰ, ਅਕਤੂਬਰ 29, 2026 04:21 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Rakhi Sawant Birthday: ਇਸ ਲਈ ਰਾਖੀ ਨੂੰ ਕਿਹਾ ਜਾਂਦਾ ਬਾਲੀਵੁੱਡ ਦੀ ‘ਡਰਾਮਾ ਕੁਈਨ’, ਮੀਕਾ ਨੇ ਕੀਤਾ ਸੀ ਰਾਖੀ ਨੂੰ ਜ਼ਬਰਦਸਤੀ Kiss

25 ਨਵੰਬਰ ਨੂੰ ਰਾਖੀ ਸਾਵੰਤ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ, ਆਓ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਵਿਵਾਦਾਂ 'ਤੇ ਨਜ਼ਰ ਮਾਰੀਏ।

by Bharat Thapa
ਨਵੰਬਰ 25, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਇੰਟਰਨੈੱਟ ਸਨਸਨੀ ਅਤੇ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਆਪਣੇ ਕਿਸੇ ਵੀਡੀਓ ਕਾਰਨ ਲਾਈਮਲਾਈਟ 'ਚ ਆ ਜਾਂਦੀ ਹੈ ਤੇ ਕਦੇ ਆਪਣੇ ਕੁਝ ਬੇਬਾਕ ਬਿਆਨਾਂ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ।ਇੰਨਾ ਹੀ ਨਹੀਂ ਰਾਖੀ ਆਪਣੇ ਆਈਟਮ ਗੀਤ ਨੂੰ ਲੈ ਕੇ ਵੀ ਸੁਰਖੀਆਂ ਬਟੋਰ ਰਹੀ ਹੈ। ਰਾਖੀ ਦਾ ਨਾਮ ਅਕਸਰ ਵਿਵਾਦਾਂ ਵਿੱਚ ਰਹਿੰਦਾ ਹੈ, ਹਾਲਾਂਕਿ ਬਿੱਗ ਬੌਸ 14 'ਚ ਹਿੱਸਾ ਲੈਣ ਤੋਂ ਬਾਅਦ ਉਸਦੀ ਇਮੇਜ ਹੀ ਬਦਲ ਗਈ।
25 ਨਵੰਬਰ 1978 ਨੂੰ ਮੁੰਬਈ 'ਚ ਜਨਮੀ ਰਾਖੀ ਸਾਵੰਤ ਦਾ ਅਸਲੀ ਨਾਂ ਨੀਰੂ ਭੇਦਾ ਹੈ। ਉਸਨੇ 10 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਰਾਖੀ ਨੇ 10 ਸਾਲ ਦੀ ਉਮਰ 'ਚ ਅਨਿਲ ਅੰਬਾਨੀ ਅਤੇ ਟੀਨਾ ਅੰਬਾਨੀ ਦੇ ਵਿਆਹ 'ਚ ਖਾਣਾ ਪਰੋਸਣ ਦਾ ਕੰਮ ਕੀਤਾ, ਜਿਸ ਲਈ ਉਸ ਨੂੰ 50 ਰੁਪਏ ਮਿਲੇ। ਹਾਲਾਂਕਿ ਰਾਖੀ ਦਾ ਫਿਲਮੀ ਸਫਰ ਵੀ ਆਸਾਨ ਨਹੀਂ ਰਿਹਾ।
ਉਨ੍ਹਾਂ ਨੂੰ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ,ਪਰ ਸਾਲ 1997 'ਚ ਉਨ੍ਹਾਂ ਨੇ ਫਿਲਮ 'ਅਗਨੀਚਕ੍ਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ 'ਜੋਰੂ ਕਾ ਗੁਲਾਮ', 'ਯੇ ਰਾਸਤੇ ਹੈ ਪਿਆਰ ਕੇ', 'ਜਿਸ ਦੇਸ਼ ਮੇ ਗੰਗਾ ਰਹਿਤੀ ਹੈ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਈ।ਰਾਖੀ ਸਾਵੰਤ ਨੇ ਕਈ ਸਾਲ ਪਹਿਲਾਂ ਸਵੈਮਵਰ ਦਾ ਆਯੋਜਨ ਕੀਤਾ , ਜਿਸ 'ਚ ਉਸ ਦੀ ਮੰਗਣੀ NRI ਇਲੇਸ਼ ਪਰੂਜਾਨਵਾਲਾ ਨਾਲ ਹੋਈ। ਇੱਕ ਇੰਟਰਵਿਊ 'ਚ ਰਾਖੀ ਨੇ ਕਿਹਾ ਕਿ ਉਸਨੇ ਇਹ ਮੰਗਣੀ ਪੈਸਿਆਂ ਲਈ ਕੀਤੀ।
ਰਾਖੀ ਸਾਵੰਤ ਨੇ ਕਿਹਾ ਕਿ ਉਸ ਦੀ ਇਮੇਜ ਕਾਰਨ ਉਸ ਨੂੰ ਕੰਮ ਨਹੀਂ ਮਿਲ ਰਿਹਾ, ਇਸ ਲਈ ਉਹ ਕਿਸੇ ਵੀ ਨੌਜਵਾਨ ਲੜਕੇ ਜਾਂ ਨਵੇਂ ਆਏ ਮੁੰਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਉਸ ਨੂੰ ਇੱਕ ਸਿਆਣੇ ਅਤੇ ਅਮੀਰ ਆਦਮੀ ਨਾਲ ਵਿਆਹ ਕਰਨਾ ਪਿਆ, ਜੋ ਉਸ ਦੀਆਂ ਲੋੜਾਂ ਪੂਰੀਆਂ ਕਰ ਸਕੇ।
ਰਾਖੀ ਸਾਵੰਤ ਨੇ ਕਿਹਾ ਕਿ ਉਸ ਦੀ ਇਮੇਜ ਕਾਰਨ ਉਸ ਨੂੰ ਕੰਮ ਨਹੀਂ ਮਿਲ ਰਿਹਾ, ਇਸ ਲਈ ਉਹ ਕਿਸੇ ਵੀ ਨੌਜਵਾਨ ਲੜਕੇ ਜਾਂ ਨਵੇਂ ਆਏ ਮੁੰਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਉਸ ਨੂੰ ਇੱਕ ਸਿਆਣੇ ਅਤੇ ਅਮੀਰ ਆਦਮੀ ਨਾਲ ਵਿਆਹ ਕਰਨਾ ਪਿਆ, ਜੋ ਉਸ ਦੀਆਂ ਲੋੜਾਂ ਪੂਰੀਆਂ ਕਰ ਸਕੇ।
ਸਾਲ 2006 ਵਿੱਚ ਮੀਕਾ ਨੇ ਰਾਖੀ ਸਾਵੰਤ ਨੂੰ ਉਨ੍ਹਾਂ ਦੀ ਜਨਮਦਿਨ ਪਾਰਟੀ 'ਚ ਕਿੱਸ ਕੀਤਾ। ਮੀਕਾ ਦੀ ਇਸ ਹਰਕਤ ਤੋਂ ਰਾਖੀ ਸਮੇਤ ਪਾਰਟੀ ਦੇ ਸਾਰੇ ਮਹਿਮਾਨ ਹੈਰਾਨ ਰਹਿ ਗਏ ਤੇ ਰਾਖੀ ਇਸ ਮਾਮਲੇ ਨੂੰ ਲੈ ਕੇ ਅਦਾਲਤ ਪਹੁੰਚੀ।
ਆਪਣੇ ਸਾਬਕਾ ਪਤੀ ਰਿਤੇਸ਼ ਨੂੰ ਲਗਪਗ ਦੋ ਸਾਲਾਂ ਤੱਕ ਲਾਈਮਲਾਈਟ ਤੋਂ ਦੂਰ ਰੱਖਣ ਤੋਂ ਬਾਅਦ, ਐਕਟਰਸ ਨੇ ਉਸ ਨਾਲ 'ਬਿੱਗ ਬੌਸ 15' ਵਿੱਚ ਐਂਟਰੀ ਕੀਤੀ ਅਤੇ ਰਿਤੇਸ਼ ਨੂੰ ਸਾਰਿਆਂ ਨਾਲ ਜਾਣੂ ਕਰਵਾਇਆ।ਹਾਲਾਂਕਿ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਦੇ ਕੁਝ ਦਿਨਾਂ ਬਾਅਦ ਹੀ ਦੋਹਾਂ ਨੇ ਆਪਣਾ ਰਿਸ਼ਤਾ ਹਮੇਸ਼ਾ ਲਈ ਤੋੜ ਲਿਆ। ਹੁਣ ਰਾਖੀ ਬਿਜ਼ਨੈੱਸਮੈਨ ਆਦਿਲ ਖਾਨ ਦੁਰਾਨੀ ਨਾਲ ਰਿਲੇਸ਼ਨਸ਼ਿਪ 'ਚ ਹੈ।
ਰਾਖੀ ਨੇ ਦੱਸਿਆ ਸੀ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਚਲੀ ਗਈ ,ਪਰ ਉਸ ਦੇ ਬੁਆਏਫ੍ਰੈਂਡ ਆਦਿਲ ਨੇ ਉਸ ਨੂੰ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ 'ਚੋਂ ਬਾਹਰ ਕੱਢਿਆ। ਅੱਜ ਦੋਵੇਂ ਇਕੱਠੇ ਅਤੇ ਬਹੁਤ ਖੁਸ਼ ਹਨ।ਰਾਖੀ ਸਾਵੰਤ ਨੇ ਸਾਲ 2018 ਵਿੱਚ ਦੀਪਕ ਕਲਾਲ ਨਾਲ ਵਿਆਹ ਕਰਨ ਦਾ ਐਲਾਨ ਕੀਤਾ। ਵਿਆਹ ਦੀ ਤਰੀਕ 31 ਦਸੰਬਰ 2018 ਨੂੰ ਤੈਅ ਕੀਤੀ ਗਈ। ਦੋਵੇਂ ਲਾਸ ਏਂਜਲਸ 'ਚ ਵਿਆਹ ਕਰਨ ਵਾਲੇ ਸੀ।
ਰਾਖੀ ਸਾਵੰਤ ਨੇ ਸਾਲ 2018 ਵਿੱਚ ਦੀਪਕ ਕਲਾਲ ਨਾਲ ਵਿਆਹ ਕਰਨ ਦਾ ਐਲਾਨ ਕੀਤਾ। ਵਿਆਹ ਦੀ ਤਰੀਕ 31 ਦਸੰਬਰ 2018 ਨੂੰ ਤੈਅ ਕੀਤੀ ਗਈ। ਦੋਵੇਂ ਲਾਸ ਏਂਜਲਸ 'ਚ ਵਿਆਹ ਕਰਨ ਵਾਲੇ ਸੀ।ਇੰਨਾ ਹੀ ਨਹੀਂ ਰਾਖੀ ਨੇ ਲਾਈਵ ਹਨੀਮੂਨ ਮਨਾਉਣ ਦਾ ਐਲਾਨ ਵੀ ਕੀਤਾ ਸੀ। ਪਰ ਇਹ ਵਿਆਹ ਨਹੀਂ ਹੋਇਆ ਅਤੇ ਇਸ ਨੂੰ ਸਿਰਫ ਇਕ ਪਬਲੀਸਿਟੀ ਸਟੰਟ ਕਿਹਾ ਗਿਆ, ਜਿਸ ਤੋਂ ਬਾਅਦ ਰਾਖੀ ਨੂੰ ਕਾਫੀ ਟ੍ਰੋਲ ਕੀਤਾ ਗਿਆ।
ਇੰਟਰਨੈੱਟ ਸਨਸਨੀ ਅਤੇ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਕਦੇ ਉਹ ਆਪਣੇ ਕਿਸੇ ਵੀਡੀਓ ਕਾਰਨ ਲਾਈਮਲਾਈਟ ‘ਚ ਆ ਜਾਂਦੀ ਹੈ ਤੇ ਕਦੇ ਆਪਣੇ ਕੁਝ ਬੇਬਾਕ ਬਿਆਨਾਂ ਕਾਰਨ ਲਾਈਮਲਾਈਟ ‘ਚ ਰਹਿੰਦੀ ਹੈ।ਇੰਨਾ ਹੀ ਨਹੀਂ ਰਾਖੀ ਆਪਣੇ ਆਈਟਮ ਗੀਤ ਨੂੰ ਲੈ ਕੇ ਵੀ ਸੁਰਖੀਆਂ ਬਟੋਰ ਰਹੀ ਹੈ। ਰਾਖੀ ਦਾ ਨਾਮ ਅਕਸਰ ਵਿਵਾਦਾਂ ਵਿੱਚ ਰਹਿੰਦਾ ਹੈ, ਹਾਲਾਂਕਿ ਬਿੱਗ ਬੌਸ 14 ‘ਚ ਹਿੱਸਾ ਲੈਣ ਤੋਂ ਬਾਅਦ ਉਸਦੀ ਇਮੇਜ ਹੀ ਬਦਲ ਗਈ।
25 ਨਵੰਬਰ 1978 ਨੂੰ ਮੁੰਬਈ ‘ਚ ਜਨਮੀ ਰਾਖੀ ਸਾਵੰਤ ਦਾ ਅਸਲੀ ਨਾਂ ਨੀਰੂ ਭੇਦਾ ਹੈ। ਉਸਨੇ 10 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਰਾਖੀ ਨੇ 10 ਸਾਲ ਦੀ ਉਮਰ ‘ਚ ਅਨਿਲ ਅੰਬਾਨੀ ਅਤੇ ਟੀਨਾ ਅੰਬਾਨੀ ਦੇ ਵਿਆਹ ‘ਚ ਖਾਣਾ ਪਰੋਸਣ ਦਾ ਕੰਮ ਕੀਤਾ, ਜਿਸ ਲਈ ਉਸ ਨੂੰ 50 ਰੁਪਏ ਮਿਲੇ। ਹਾਲਾਂਕਿ ਰਾਖੀ ਦਾ ਫਿਲਮੀ ਸਫਰ ਵੀ ਆਸਾਨ ਨਹੀਂ ਰਿਹਾ।
ਉਨ੍ਹਾਂ ਨੂੰ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ,ਪਰ ਸਾਲ 1997 ‘ਚ ਉਨ੍ਹਾਂ ਨੇ ਫਿਲਮ ‘ਅਗਨੀਚਕ੍ਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ‘ਜੋਰੂ ਕਾ ਗੁਲਾਮ’, ‘ਯੇ ਰਾਸਤੇ ਹੈ ਪਿਆਰ ਕੇ’, ‘ਜਿਸ ਦੇਸ਼ ਮੇ ਗੰਗਾ ਰਹਿਤੀ ਹੈ’ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆਈ।ਰਾਖੀ ਸਾਵੰਤ ਨੇ ਕਈ ਸਾਲ ਪਹਿਲਾਂ ਸਵੈਮਵਰ ਦਾ ਆਯੋਜਨ ਕੀਤਾ , ਜਿਸ ‘ਚ ਉਸ ਦੀ ਮੰਗਣੀ NRI ਇਲੇਸ਼ ਪਰੂਜਾਨਵਾਲਾ ਨਾਲ ਹੋਈ। ਇੱਕ ਇੰਟਰਵਿਊ ‘ਚ ਰਾਖੀ ਨੇ ਕਿਹਾ ਕਿ ਉਸਨੇ ਇਹ ਮੰਗਣੀ ਪੈਸਿਆਂ ਲਈ ਕੀਤੀ।
ਰਾਖੀ ਸਾਵੰਤ ਨੇ ਕਿਹਾ ਕਿ ਉਸ ਦੀ ਇਮੇਜ ਕਾਰਨ ਉਸ ਨੂੰ ਕੰਮ ਨਹੀਂ ਮਿਲ ਰਿਹਾ, ਇਸ ਲਈ ਉਹ ਕਿਸੇ ਵੀ ਨੌਜਵਾਨ ਲੜਕੇ ਜਾਂ ਨਵੇਂ ਆਏ ਮੁੰਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਉਸ ਨੂੰ ਇੱਕ ਸਿਆਣੇ ਅਤੇ ਅਮੀਰ ਆਦਮੀ ਨਾਲ ਵਿਆਹ ਕਰਨਾ ਪਿਆ, ਜੋ ਉਸ ਦੀਆਂ ਲੋੜਾਂ ਪੂਰੀਆਂ ਕਰ ਸਕੇ।
ਸਾਲ 2006 ਵਿੱਚ ਮੀਕਾ ਨੇ ਰਾਖੀ ਸਾਵੰਤ ਨੂੰ ਉਨ੍ਹਾਂ ਦੀ ਜਨਮਦਿਨ ਪਾਰਟੀ ‘ਚ ਕਿੱਸ ਕੀਤਾ। ਮੀਕਾ ਦੀ ਇਸ ਹਰਕਤ ਤੋਂ ਰਾਖੀ ਸਮੇਤ ਪਾਰਟੀ ਦੇ ਸਾਰੇ ਮਹਿਮਾਨ ਹੈਰਾਨ ਰਹਿ ਗਏ ਤੇ ਰਾਖੀ ਇਸ ਮਾਮਲੇ ਨੂੰ ਲੈ ਕੇ ਅਦਾਲਤ ਪਹੁੰਚੀ।
ਰਾਖੀ ਨੇ ਮੀਕਾ ‘ਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ। ਇਹ ਵਿਵਾਦ ਕਾਫੀ ਦੇਰ ਤੱਕ ਮੀਡੀਆ ‘ਚ ਰਿਹਾ ਪਰ ਸਮੇਂ ਦੇ ਨਾਲ ਇਹ ਮਾਮਲਾ ਵੀ ਠੰਡਾ ਪੈ ਗਿਆ। ਫਿਲਹਾਲ ਮੀਕਾ ਅਤੇ ਰਾਖੀ ਇਸ ਵਿਵਾਦ ਨੂੰ ਭੁੱਲ ਚੁੱਕੇ ਹਨ।ਸਾਲ 2019 ਵਿੱਚ, ਰਾਖੀ ਨੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਮੁੰਬਈ ਦੇ ‘ਜੇਡਬਲਯੂ ਮੈਰੀਅਟ’ ਹੋਟਲ ਵਿੱਚ ਇੱਕ ਗੁਪਤ ਸਮਾਰੋਹ ‘ਚ ਵਿਆਹ ਕੀਤਾ। ਰਾਖੀ ਨੇ ਵਿਆਹ ਨੂੰ ਗੁਪਤ ਰੱਖਣ ਦਾ ਫੈਸਲਾ ਕੀਤਾ।
ਆਪਣੇ ਸਾਬਕਾ ਪਤੀ ਰਿਤੇਸ਼ ਨੂੰ ਲਗਪਗ ਦੋ ਸਾਲਾਂ ਤੱਕ ਲਾਈਮਲਾਈਟ ਤੋਂ ਦੂਰ ਰੱਖਣ ਤੋਂ ਬਾਅਦ, ਐਕਟਰਸ ਨੇ ਉਸ ਨਾਲ ‘ਬਿੱਗ ਬੌਸ 15’ ਵਿੱਚ ਐਂਟਰੀ ਕੀਤੀ ਅਤੇ ਰਿਤੇਸ਼ ਨੂੰ ਸਾਰਿਆਂ ਨਾਲ ਜਾਣੂ ਕਰਵਾਇਆ।ਹਾਲਾਂਕਿ ‘ਬਿੱਗ ਬੌਸ’ ਦੇ ਘਰ ਤੋਂ ਬਾਹਰ ਆਉਣ ਦੇ ਕੁਝ ਦਿਨਾਂ ਬਾਅਦ ਹੀ ਦੋਹਾਂ ਨੇ ਆਪਣਾ ਰਿਸ਼ਤਾ ਹਮੇਸ਼ਾ ਲਈ ਤੋੜ ਲਿਆ। ਹੁਣ ਰਾਖੀ ਬਿਜ਼ਨੈੱਸਮੈਨ ਆਦਿਲ ਖਾਨ ਦੁਰਾਨੀ ਨਾਲ ਰਿਲੇਸ਼ਨਸ਼ਿਪ ‘ਚ ਹੈ।
ਰਾਖੀ ਨੇ ਦੱਸਿਆ ਸੀ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਹ ਡਿਪ੍ਰੈਸ਼ਨ ‘ਚ ਚਲੀ ਗਈ ,ਪਰ ਉਸ ਦੇ ਬੁਆਏਫ੍ਰੈਂਡ ਆਦਿਲ ਨੇ ਉਸ ਨੂੰ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ‘ਚੋਂ ਬਾਹਰ ਕੱਢਿਆ। ਅੱਜ ਦੋਵੇਂ ਇਕੱਠੇ ਅਤੇ ਬਹੁਤ ਖੁਸ਼ ਹਨ।ਰਾਖੀ ਸਾਵੰਤ ਨੇ ਸਾਲ 2018 ਵਿੱਚ ਦੀਪਕ ਕਲਾਲ ਨਾਲ ਵਿਆਹ ਕਰਨ ਦਾ ਐਲਾਨ ਕੀਤਾ। ਵਿਆਹ ਦੀ ਤਰੀਕ 31 ਦਸੰਬਰ 2018 ਨੂੰ ਤੈਅ ਕੀਤੀ ਗਈ। ਦੋਵੇਂ ਲਾਸ ਏਂਜਲਸ ‘ਚ ਵਿਆਹ ਕਰਨ ਵਾਲੇ ਸੀ।
ਰਾਖੀ ਸਾਵੰਤ ਨੇ ਸਾਲ 2018 ਵਿੱਚ ਦੀਪਕ ਕਲਾਲ ਨਾਲ ਵਿਆਹ ਕਰਨ ਦਾ ਐਲਾਨ ਕੀਤਾ। ਵਿਆਹ ਦੀ ਤਰੀਕ 31 ਦਸੰਬਰ 2018 ਨੂੰ ਤੈਅ ਕੀਤੀ ਗਈ। ਦੋਵੇਂ ਲਾਸ ਏਂਜਲਸ ‘ਚ ਵਿਆਹ ਕਰਨ ਵਾਲੇ ਸੀ।ਇੰਨਾ ਹੀ ਨਹੀਂ ਰਾਖੀ ਨੇ ਲਾਈਵ ਹਨੀਮੂਨ ਮਨਾਉਣ ਦਾ ਐਲਾਨ ਵੀ ਕੀਤਾ ਸੀ। ਪਰ ਇਹ ਵਿਆਹ ਨਹੀਂ ਹੋਇਆ ਅਤੇ ਇਸ ਨੂੰ ਸਿਰਫ ਇਕ ਪਬਲੀਸਿਟੀ ਸਟੰਟ ਕਿਹਾ ਗਿਆ, ਜਿਸ ਤੋਂ ਬਾਅਦ ਰਾਖੀ ਨੂੰ ਕਾਫੀ ਟ੍ਰੋਲ ਕੀਤਾ ਗਿਆ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bollywood actresslatest newspro punjab tvpunjabi newsRakhi Sawant birthday
Share238Tweet149Share60

Related Posts

ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਦਸਤਕ ਥੀਏਟਰ ਫੈਸਟੀਵਲ 2026’ ਦਾ ਆਗਾਜ਼, ਛੇ ਨਾਟਕਾਂ ਰਾਹੀਂ ਉਭਰਨਗੇ ਜ਼ਿੰਦਗੀ ਅਤੇ ਸਮਾਜਿਕ ਸਰੋਕਾਰ

ਅਕਤੂਬਰ 22, 2026

ਕਿਵੇਂ ਹੋਈ ਨਾਨਾ ਪਾਟੇਕਰ ਦੀ ਮੌਤ ? ਜਾਣੋ ਸੀ ਕੀ ਕਾਰਨ ? 45 ਮਿੰਟ ਤੱਕ ਬਚਾਅ ਕਾਰਜ ਚੱਲਿਆ

ਅਕਤੂਬਰ 8, 2026

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026
Load More

Recent News

ਦੀਵਾਲੀ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਨੂੰ ਬੰਪਰ ਤੋਹਫ਼ਾ, ਮਹਿੰਗਾਈ ਭੱਤੇ ਵਿੱਚ 3% ਵਾਧਾ

ਅਕਤੂਬਰ 28, 2026

ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹਣਾ ਚਾਹੀਦਾ ਹੈ; ਧਾਰਮਿਕ ਭਾਵਨਾ ਦੇ ਮਾਮਲੇ ਸਿਆਸਤ ਤੋਂ ਉੱਪਰ ਹੋਣੇ ਚਾਹੀਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 28, 2026

ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੂਰਨਾਮੈਂਟ ਦਾ ਕੀਤਾ ਉਦਘਾਟਨ

ਅਕਤੂਬਰ 28, 2026

ਹਾਕੀ ਤੇ ਪੰਜਾਬ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਅੰਤਰਰਾਸ਼ਟਰੀ ਟੂਰਨਾਮੈਂਟ ਇਸ ਸਾਂਝ ਦਾ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ: ਬਲਤੇਜ ਪੰਨੂ

ਅਕਤੂਬਰ 27, 2026

ਅਕਾਲੀ ਦਲ ਹੁਣ ਬੀਤੇ ਦੀ ਗੱਲ ਹੈ, ਡਾਇਨਾਸੌਰਸ ਵਾਂਗ ਇਸ ਦੀ ਵਾਪਸੀ ਅਸੰਭਵ ਹੈ: ਬਲਤੇਜ ਪੰਨੂ

ਅਕਤੂਬਰ 26, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.