ਵੀਰਵਾਰ, ਜੂਨ 11, 2026 10:28 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Mahesh Babu ਦੀ SSMB 28 ‘ਚ Bhumi Pednekar ਦੀ ਐਂਟਰੀ!!

Bhumi Pednekar in Mahesh Babu's SSMB 28: ਸਾਊਥ ਸੁਪਰਸਟਾਰ ਮਹੇਸ਼ ਬਾਬੂ ਦੀ ਆਉਣ ਵਾਲੀ ਫਿਲਮ SSMB 28 'ਚ ਐਕਟਰਸ ਭੂਮੀ ਪੇਡਨੇਕਰ ਦੇ ਆਉਣ ਦੀਆਂ ਖਬਰਾਂ ਹਨ। ਇੱਥੇ ਜਾਣੋ ਸੱਚ ਕੀ ਹੈ?

by ਮਨਵੀਰ ਰੰਧਾਵਾ
ਮਾਰਚ 1, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Bhumi Pednekar in Mahesh Babu's SSMB 28: ਟਾਲੀਵੁੱਡ ਸੁਪਰਸਟਾਰ ਮਹੇਸ਼ ਬਾਬੂ ਆਪਣੀ ਫਿਲਮ SSMB 28 ਵਿੱਚ ਰੁੱਝੇ ਹੋਏ ਹਨ। ਇਹ ਫਿਲਮ ਅੱਲੂ ਅਰਜੁਨ ਸਟਾਰਰ ਫਿਲਮ ਅਲਾ ਵੈਕੁੰਥਾਪੁਰਮਲੋ ਦੇ ਨਿਰਦੇਸ਼ਕ ਤ੍ਰਿਵਿਕਰਮ ਸ਼੍ਰੀਨਿਵਾਸ ਵਲੋਂ ਬਣਾਈ ਜਾ ਰਹੀ ਹੈ। ਫਿਲਮ ਨੂੰ ਲੈ ਕੇ ਪਹਿਲਾਂ ਹੀ ਕਾਫੀ ਚਰਚਾ ਹੈ।
ਇਸ ਫਿਲਮ ਦੀ ਸ਼ੂਟਿੰਗ ਦੇ ਦੋ ਸ਼ੈਡਿਊਲ ਵੀ ਪੂਰੇ ਹੋ ਚੁੱਕੇ ਹਨ। ਇੱਥੇ ਫਿਲਮ ਬਾਰੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਫਿਲਮੀ ਹਲਕਿਆਂ 'ਚ ਚਰਚਾ ਸੀ ਕਿ ਸੁਪਰਸਟਾਰ ਮਹੇਸ਼ ਬਾਬੂ ਦੀ ਫਿਲਮ SSMB 28 'ਚ ਬਾਲੀਵੁੱਡ ਐਕਟਰਸ ਭੂਮੀ ਪੇਡਨੇਕਰ ਦੀ ਐਂਟਰੀ ਹੋ ਸਕਦੀ ਹੈ।
ਉਦੋਂ ਤੋਂ ਹੀ ਸਾਊਥ ਸਿਨੇਮਾ 'ਚ ਇਸ ਗੱਲ ਨੂੰ ਲੈ ਕੇ ਖੂਬ ਚਰਚਾ ਹੈ। ਹੈਰਾਨੀ ਦੀ ਗੱਲ ਹੈ ਕਿ ਸੁਪਰਸਟਾਰ ਮਹੇਸ਼ ਬਾਬੂ ਕਿਸੇ ਵੀ ਬਾਲੀਵੁੱਡ ਐਕਟਰਸ ਨਾਲ ਕੰਮ ਕਰਨਾ ਪਸੰਦ ਨਹੀਂ ਕਰਦੇ। ਅਜਿਹੇ 'ਚ ਭੂਮੀ ਪੇਡਨੇਕਰ ਦੀ ਐਂਟਰੀ ਦੀ ਖ਼ਬਰ ਨੂੰ ਲੈ ਕੇ ਸਾਊਥ ਸਿਨੇਮਾ 'ਚ ਖਲਬਲੀ ਮਚ ਗਈ ਸੀ।
ਅਜਿਹੀਆਂ ਖ਼ਬਰਾਂ ਸਨ ਕਿ ਸ਼੍ਰੀਲੀਲਾ ਨੂੰ ਮਹੇਸ਼ ਬਾਬੂ ਸਟਾਰਰ SSMB 28 ਵਿੱਚ ਦੂਜੀ ਮੁੱਖ ਅਦਾਕਾਰਾ ਵਜੋਂ ਸਾਈਨ ਕੀਤਾ ਗਿਆ ਸੀ। ਜਦੋਂਕਿ ਐਕਟਰਸ ਪੂਜਾ ਹੇਗੜੇ ਮੁੱਖ ਭੂਮਿਕਾ ਵਿੱਚ ਹੈ। ਅਜਿਹੇ 'ਚ ਫਿਲਮ ਨੂੰ ਲੈ ਕੇ ਫੈਨਸ 'ਚ ਪਹਿਲਾਂ ਹੀ ਕਾਫੀ ਕ੍ਰੇਜ਼ ਹੈ।
ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਫਿਲਮ 'ਚ ਇਕ ਹੋਰ ਐਕਟਰਸ ਦੀ ਜਗ੍ਹਾ ਹੈ। ਜਿਸ ਲਈ ਭੂਮੀ ਪੇਡਨੇਕਰ ਨਾਲ ਸੰਪਰਕ ਕੀਤਾ ਗਿਆ ਹੈ। ਫਿਲਮ 'ਚ ਉਨ੍ਹਾਂ ਦਾ ਛੋਟਾ ਜਿਹਾ ਰੋਲ ਹੋਵੇਗਾ। ਪਰ ਤਾਜ਼ਾ ਜਾਣਕਾਰੀ ਮੁਤਾਬਕ ਅਜਿਹਾ ਹੋਣ ਵਾਲਾ ਨਹੀਂ ਹੈ।
ਜਿਵੇਂ ਹੀ ਇਹ ਖ਼ਬਰ ਜ਼ੋਰ ਫੜਨ ਲੱਗੀ, ਮੇਕਰਸ ਨੇ ਸਾਫ ਕਰ ਦਿੱਤਾ ਕਿ ਐਕਟਰਸ ਭੂਮੀ ਪੇਡਨੇਕਰ ਫਿਲਮ ਦਾ ਹਿੱਸਾ ਨਹੀਂ ਹੈ। Glut.com ਦੀ ਰਿਪੋਰਟ ਮੁਤਾਬਕ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਹ ਸਿਰਫ ਅਫਵਾਹ ਹੈ।
ਹਾਲਾਂਕਿ ਫਿਲਮ 'ਚ ਤੀਸਰੀ ਐਕਟਰਸ ਦੀ ਥਾਂ ਹੈ ਪਰ ਪਹਿਲਾਂ ਹੀ ਕਿਉਂਕਿ ਪੂਜਾ ਹੇਗੜੇ ਅਤੇ ਸ਼੍ਰੀਲੀਲਾ ਵਰਗੀਆਂ ਐਕਟਰਸ ਫਿਲਮ ਨਾਲ ਜੁੜੀਆਂ ਹੋਈਆਂ ਹਨ। ਜਿਨ੍ਹਾਂ ਦੀ ਫੀਸ ਭਾਰੀ ਹੈ। ਅਜਿਹੇ 'ਚ ਮੇਕਰਸ ਫਿਲਮ 'ਚ ਕਿਸੇ ਵੀ ਬਾਲੀਵੁੱਡ ਐਕਟਰਸ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ।
ਇਸ ਨਾਲ ਫਿਲਮ ਦਾ ਬਜਟ ਹਿੱਲ ਜਾਵੇਗਾ। ਇਸੇ ਲਈ ਫਿਲਮ ਵਿੱਚ ਕਿਸੇ ਵੀ ਬਾਲੀਵੁੱਡ ਐਕਟਰਸ ਨੂੰ ਫਾਈਨਲ ਨਹੀਂ ਕੀਤਾ ਗਿਆ ਹੈ।
Bhumi Pednekar in Mahesh Babu’s SSMB 28: ਟਾਲੀਵੁੱਡ ਸੁਪਰਸਟਾਰ ਮਹੇਸ਼ ਬਾਬੂ ਆਪਣੀ ਫਿਲਮ SSMB 28 ਵਿੱਚ ਰੁੱਝੇ ਹੋਏ ਹਨ। ਇਹ ਫਿਲਮ ਅੱਲੂ ਅਰਜੁਨ ਸਟਾਰਰ ਫਿਲਮ ਅਲਾ ਵੈਕੁੰਥਾਪੁਰਮਲੋ ਦੇ ਨਿਰਦੇਸ਼ਕ ਤ੍ਰਿਵਿਕਰਮ ਸ਼੍ਰੀਨਿਵਾਸ ਵਲੋਂ ਬਣਾਈ ਜਾ ਰਹੀ ਹੈ। ਫਿਲਮ ਨੂੰ ਲੈ ਕੇ ਪਹਿਲਾਂ ਹੀ ਕਾਫੀ ਚਰਚਾ ਹੈ।
ਇਸ ਫਿਲਮ ਦੀ ਸ਼ੂਟਿੰਗ ਦੇ ਦੋ ਸ਼ੈਡਿਊਲ ਵੀ ਪੂਰੇ ਹੋ ਚੁੱਕੇ ਹਨ। ਇੱਥੇ ਫਿਲਮ ਬਾਰੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਫਿਲਮੀ ਹਲਕਿਆਂ ‘ਚ ਚਰਚਾ ਸੀ ਕਿ ਸੁਪਰਸਟਾਰ ਮਹੇਸ਼ ਬਾਬੂ ਦੀ ਫਿਲਮ SSMB 28 ‘ਚ ਬਾਲੀਵੁੱਡ ਐਕਟਰਸ ਭੂਮੀ ਪੇਡਨੇਕਰ ਦੀ ਐਂਟਰੀ ਹੋ ਸਕਦੀ ਹੈ।
ਉਦੋਂ ਤੋਂ ਹੀ ਸਾਊਥ ਸਿਨੇਮਾ ‘ਚ ਇਸ ਗੱਲ ਨੂੰ ਲੈ ਕੇ ਖੂਬ ਚਰਚਾ ਹੈ। ਹੈਰਾਨੀ ਦੀ ਗੱਲ ਹੈ ਕਿ ਸੁਪਰਸਟਾਰ ਮਹੇਸ਼ ਬਾਬੂ ਕਿਸੇ ਵੀ ਬਾਲੀਵੁੱਡ ਐਕਟਰਸ ਨਾਲ ਕੰਮ ਕਰਨਾ ਪਸੰਦ ਨਹੀਂ ਕਰਦੇ। ਅਜਿਹੇ ‘ਚ ਭੂਮੀ ਪੇਡਨੇਕਰ ਦੀ ਐਂਟਰੀ ਦੀ ਖ਼ਬਰ ਨੂੰ ਲੈ ਕੇ ਸਾਊਥ ਸਿਨੇਮਾ ‘ਚ ਖਲਬਲੀ ਮਚ ਗਈ ਸੀ।
ਅਜਿਹੀਆਂ ਖ਼ਬਰਾਂ ਸਨ ਕਿ ਸ਼੍ਰੀਲੀਲਾ ਨੂੰ ਮਹੇਸ਼ ਬਾਬੂ ਸਟਾਰਰ SSMB 28 ਵਿੱਚ ਦੂਜੀ ਮੁੱਖ ਅਦਾਕਾਰਾ ਵਜੋਂ ਸਾਈਨ ਕੀਤਾ ਗਿਆ ਸੀ। ਜਦੋਂਕਿ ਐਕਟਰਸ ਪੂਜਾ ਹੇਗੜੇ ਮੁੱਖ ਭੂਮਿਕਾ ਵਿੱਚ ਹੈ। ਅਜਿਹੇ ‘ਚ ਫਿਲਮ ਨੂੰ ਲੈ ਕੇ ਫੈਨਸ ‘ਚ ਪਹਿਲਾਂ ਹੀ ਕਾਫੀ ਕ੍ਰੇਜ਼ ਹੈ।
ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਫਿਲਮ ‘ਚ ਇਕ ਹੋਰ ਐਕਟਰਸ ਦੀ ਜਗ੍ਹਾ ਹੈ। ਜਿਸ ਲਈ ਭੂਮੀ ਪੇਡਨੇਕਰ ਨਾਲ ਸੰਪਰਕ ਕੀਤਾ ਗਿਆ ਹੈ। ਫਿਲਮ ‘ਚ ਉਨ੍ਹਾਂ ਦਾ ਛੋਟਾ ਜਿਹਾ ਰੋਲ ਹੋਵੇਗਾ। ਪਰ ਤਾਜ਼ਾ ਜਾਣਕਾਰੀ ਮੁਤਾਬਕ ਅਜਿਹਾ ਹੋਣ ਵਾਲਾ ਨਹੀਂ ਹੈ।
ਜਿਵੇਂ ਹੀ ਇਹ ਖ਼ਬਰ ਜ਼ੋਰ ਫੜਨ ਲੱਗੀ, ਮੇਕਰਸ ਨੇ ਸਾਫ ਕਰ ਦਿੱਤਾ ਕਿ ਐਕਟਰਸ ਭੂਮੀ ਪੇਡਨੇਕਰ ਫਿਲਮ ਦਾ ਹਿੱਸਾ ਨਹੀਂ ਹੈ। Glut.com ਦੀ ਰਿਪੋਰਟ ਮੁਤਾਬਕ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਹ ਸਿਰਫ ਅਫਵਾਹ ਹੈ।
ਹਾਲਾਂਕਿ ਫਿਲਮ ‘ਚ ਤੀਸਰੀ ਐਕਟਰਸ ਦੀ ਥਾਂ ਹੈ ਪਰ ਪਹਿਲਾਂ ਹੀ ਕਿਉਂਕਿ ਪੂਜਾ ਹੇਗੜੇ ਅਤੇ ਸ਼੍ਰੀਲੀਲਾ ਵਰਗੀਆਂ ਐਕਟਰਸ ਫਿਲਮ ਨਾਲ ਜੁੜੀਆਂ ਹੋਈਆਂ ਹਨ। ਜਿਨ੍ਹਾਂ ਦੀ ਫੀਸ ਭਾਰੀ ਹੈ। ਅਜਿਹੇ ‘ਚ ਮੇਕਰਸ ਫਿਲਮ ‘ਚ ਕਿਸੇ ਵੀ ਬਾਲੀਵੁੱਡ ਐਕਟਰਸ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ।
ਇਸ ਨਾਲ ਫਿਲਮ ਦਾ ਬਜਟ ਹਿੱਲ ਜਾਵੇਗਾ। ਇਸੇ ਲਈ ਫਿਲਮ ਵਿੱਚ ਕਿਸੇ ਵੀ ਬਾਲੀਵੁੱਡ ਐਕਟਰਸ ਨੂੰ ਫਾਈਨਲ ਨਹੀਂ ਕੀਤਾ ਗਿਆ ਹੈ।
Tags: bhumi pednekarEntrtainment Newsmahesh babuMahesh Babu Upcoming Moviepunjabi newsSouth MovieSouth StarSSMB 28
Share446Tweet279Share111

Related Posts

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026
Load More

Recent News

Weather Update: 10 ਜੂਨ: ਦਿੱਲੀ ਸਮੇਤ 17 ਰਾਜਾਂ ਲਈ ਭਾਰੀ ਮੀਂਹ ਅਤੇ ਗਰਜ ਦੀ ਚੇਤਾਵਨੀ

ਜੂਨ 10, 2026

ਬਰਾਬਰ ਅੰਕ, ਬਰਾਬਰ ਰੈਂਕ: ਪੰਜਾਬ ਨੇ ਇਤਿਹਾਸਕ ਤੌਰ ‘ਤੇ ਬੋਰਡ ਪ੍ਰੀਖਿਆ ਸੁਧਾਰਾਂ ਵਿੱਚ ਉਮਰ-ਅਧਾਰਤ ਟਾਈ-ਬ੍ਰੇਕਰ ਨੂੰ ਕੀਤਾ ਖਤਮ

ਜੂਨ 10, 2026

‘ਇੱਕ ਰਾਜਾ ਜਿਸਦੇ ਨਾਲ…’: ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਬਣਨ ‘ਤੇ ਬੋਲੇ ਪ੍ਰਧਾਨ ਮੰਤਰੀ ਮੋਦੀ

ਜੂਨ 10, 2026

ਪਾਕਿਸਤਾਨੀ ਫੌਜ ਦਾ ਅਫਗਾਨਿਸਤਾਨ ‘ਚ ਕਤਲੇਆਮ; 11 ਮਾਸੂਮ ਬੱਚਿਆਂ ਸਮੇਤ 13 ਲੋਕਾਂ ਦੀ ਮੌਤ

ਜੂਨ 10, 2026

ਪੈਟਰੋਲ ਤੇ ਐਲਪੀਜੀ ਸਿਲੰਡਰਾਂ ਮਗਰੋਂ, ਜੈੱਟ ਈਂਧਨ ਮਹਿੰਗਾ ਹੋਣ ਕਾਰਨ ਵਧਣਗੀਆਂ ਹਵਾਈ ਯਾਤਰਾ ਦੀਆਂ ਟਿਕਟਾਂ ਦੀਆਂ ਕੀਮਤਾਂ

ਜੂਨ 10, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.