ਫੋਟੋ ਗੈਲਰੀ

Sapna choudhary Bold Look: ਦਿਨ-ਬ-ਦਿਨ ਬੋਲਡ ਹੁੰਦੀ ਜਾ ਰਹੀ ਹੈ ਸਪਨਾ ਚੌਧਰੀ, ਕੈਮਰੇ ‘ਚ ਕੈਦ ਹੋਇਆ ਸਪਨਾ ਦਾ ਸਿਜ਼ਲਿੰਗ ਅੰਦਾਜ਼

ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਸਪਨਾ ਦਾ ਇੰਸਟਾਗ੍ਰਾਮ ਉਨ੍ਹਾਂ ਦੀਆਂ ਖੂਬਸੂਰਤ ਤੇ ਸਟਾਈਲਿਸ਼ ਫੋਟੋਆਂ ਤੇ ਵੀਡੀਓਜ਼ ਨਾਲ ਭਰਿਆ ਰਹਿੰਦਾ ਹੈ।

ਸਿੰਗਰ ਤੇ ਡਾਂਸਰ ਸਪਨਾ ਚੌਧਰੀ ਅਕਸਰ ਆਪਣੇ ਡਾਂਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਸਪਨਾ ਦੇ ਗੀਤ ਨੂੰ ਵੀ ਫੈਨਜ਼ ਕਾਫੀ ਪਸੰਦ ਕਰਦੇ ਹਨ। ਸਪਨਾ ਨਾ ਸਿਰਫ ਆਪਣੇ ਡਾਂਸ...

Read more

1 ਜਨਵਰੀ ਤੋਂ ਹੋਣ ਵਾਲੇ ਹਨ ਇਹ ਵੱਡੇ ਬਦਲਾਅ, ਤੁਹਾਡੀ ਜੇਬ ‘ਤੇ ਹੋਵੇਗਾ ਸਿੱਧਾ ਅਸਰ, ਜਾਣੋ ਪੂਰੀ ਡਿਟੇਲ

ਪਹਿਲੀ ਤਾਰੀਖ ਤੋਂ 5 ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ। ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ, ਟਾਟਾ ਮੋਟਰਜ਼, ਮਰਸਡੀਜ਼-ਬੈਂਜ਼, ਔਡੀ, ਰੇਨੋ, ਕੀਆ ਇੰਡੀਆ...

Read more

Cold in Himachal: ਹਿਮਾਚਲ ‘ਚ 5 ਜ਼ਿਲ੍ਹਿਆਂ ‘ਚ ਤਾਪਮਾਨ ਮਨਫ਼ੀ ਤੋਂ ਹੇਠਾਂ, ਕੇਲੌਂਗ ‘ਚ ਪਾਰਾ -10 ‘ਤੇ ਪਹੁੰਚ ਗਿਆ

ਹਿਮਾਚਲ ਪ੍ਰਦੇਸ਼ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਆਲਮ ਇਹ ਹੈ ਕਿ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਪਾਰਾ ਮਨਫ਼ੀ ਹੋ ਗਿਆ ਹੈ। ਲਾਹੌਲ ਸਪਿਤੀ 'ਚ ਤਾਪਮਾਨ 'ਚ ਭਾਰੀ...

Read more

ਬਾਲੀਵੁੱਡ ਦੀ ‘ਮਿਸਟ੍ਰੀ ਗਰਲ’ ਵਜੋਂ ਜਾਣੀ ਜਾਂਦੀ Actress Sadhana, ਕਰੀਨਾ ਕਪੂਰ ਨਾਲ ਸੀ ਖਾਸ ਸਬੰਧ

ਸਾਧਨਾ ਸ਼ਿਵਦਾਸਾਨੀ ਆਪਣੇ ਸਮੇਂ ਦੀਆਂ ਖੂਬਸੂਰਤ ਐਕਟਰਸ ਚੋਂ ਇੱਕ ਸੀ। ਕਈ ਫਿਲਮਾਂ 'ਚ ਮਿਸਟਰੀ ਵੂਮੈਨ ਦੀ ਭੂਮਿਕਾ ਨਿਭਾਉਣ ਕਾਰਨ ਉਹ ਦ ਮਿਸਟਰੀ ਗਰਲ ਦੇ ਨਾਂ ਨਾਲ ਜਾਣੀ ਜਾਣ ਲੱਗੀ। ਇੱਕ...

Read more

ਸੰਘਰਸ਼ ਦੇ ਦਿਨਾਂ ‘ਚ 50 ਰੁਪਏ ਵਿੱਚ ਚੁਟਕਲੇ ਸੁਣਾਉਂਦੇ ਸੀ Raju Srivastava, ਜਾਣੋ ਕਿਵੇਂ ਬਣੇ ਆਟੋ ਚਾਲਕ ਤੋਂ ‘ਕਾਮੇਡੀ ਦਾ ਬਾਦਸ਼ਾਹ’

Raju Srivastava Birth Anniversary: ​​ਸਾਲ 2022 ਖ਼ਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ ਪਰ ਇਸ ਸਾਲ ਫਿਲਮ ਅਤੇ ਟੀਵੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਦੁਨੀਆ ਨੂੰ ਅਲਵਿਦਾ ਕਹਿ ਗਏ।...

Read more

Health News: ਸਰਦੀਆਂ ‘ਚ ਮੱਛੀ ਦਾ ਤੇਲ ਸਿਹਤ ਲਈ ਬੇਹੱਦ ਫਾਇਦੇਮੰਦ, ਜਾਣੋ ਕਿਵੇਂ

Benefits of Fish Oil: ਸਰਦੀਆ 'ਚ ਮੱਛੀ ਦੇ ਤੇਲ ਦਾ ਸੇਵਨ ਕਲੈਸਟਰੋਲ ਨੂੰ ਠੀਕ ਕਰਨ ਲਈ ਅਤੇ ਅੱਖਾਂ ਲਈ ਕਾਫ਼ੀ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ...

Read more

ਕੈਨੇਡਾ ‘ਚ ਬਰਫੀਲੇ ਤੂਫਾਨ ਨਾਲ ਤਬਾਹੀ, ਪਾਣੀ ਵੀ ਜੰਮਿਆ, 100 ਤੋਂ ਵੱਧ ਵਾਹਨ ਆਪਸ ‘ਚ ਟਕਰਾਏ

Snow Storm in Canada: ਪਿਛਲੇ ਚਾਰ ਦਿਨਾਂ ਤੋਂ ਕੈਨੇਡਾ ਦੇ ਮੌਸਮ ’ਚ ਆਏ ਵਿਗਾੜ ਨੇ ਸਮੁੱਚੇ ਦੇਸ਼ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰੀ ਬਰਫ਼ਬਾਰੀ ਨੇ ਇੱਕ ਤਰ੍ਹਾਂ ਸਮੁੱਚੇ ਸਿਸਟਮ ਨੂੰ ਕਾਂਬਾ ਛੇੜ ਦਿੱਤਾ ਹੈ। ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।

Snow Storm in Canada: ਪਿਛਲੇ ਚਾਰ ਦਿਨਾਂ ਤੋਂ ਕੈਨੇਡਾ ਦੇ ਮੌਸਮ ’ਚ ਆਏ ਵਿਗਾੜ ਨੇ ਸਮੁੱਚੇ ਦੇਸ਼ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰੀ ਬਰਫ਼ਬਾਰੀ ਨੇ ਇੱਕ ਤਰ੍ਹਾਂ...

Read more

Atal Bihari Vajpayee Birthday: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਦੇ ਵੀ ਹਾਰ ਤੇ ਰਾਜਨੀਤੀ ‘ਚ ਗੁੱਸੇ ਨੂੰ ਨਹੀਂ ਮੰਨਦੇ ਸੀ

ਅਟਲ ਬਿਹਾਰੀ ਵਾਜਪਾਈ ਨੇ ਲਖਨਊ ਦੇ ਲਾਅ ਕਾਲਜ 'ਚ ਪੜ੍ਹਾਈ ਲਈ ਅਪਲਾਈ ਕੀਤਾ, ਪਰ ਫਿਰ ਉਨ੍ਹਾਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਾ ਤੇ ਉਹ ਆਰਐਸਐਸ ਵਲੋਂ ਪ੍ਰਕਾਸ਼ਤ ਮੈਗਜ਼ੀਨ ਵਿੱਚ ਸੰਪਾਦਕ ਵਜੋਂ ਕੰਮ ਕਰਨ ਲੱਗੇ।

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕ੍ਰਿਸ਼ਨ ਬਿਹਾਰੀ...

Read more
Page 134 of 210 1 133 134 135 210