ਆਟੋਮੋਬਾਈਲ

ਇਲੈਕਟ੍ਰਿਕ ਵਾਹਨਾਂ ‘ਚ ਸ਼ਾਮਿਲ ਨੇ ਇਹ ਪੰਜ ਸਾਈਕਲ, ਜਾਣੋ ਕੀ ਨੇ ਇਨ੍ਹਾਂ ਦੇ ਫ਼ੀਚਰਜ਼

Tresor E-Cycle-ਇਹ ਇਲੈਕਟ੍ਰਿਕ ਸਕੂਟਰ ਲੁੱਕ ਅਤੇ ਡਿਜ਼ਾਈਨ 'ਚ ਕਾਫੀ ਸ਼ਾਨਦਾਰ ਹੈ। ਕੰਪਨੀ ਨੇ ਇਸ 'ਚ 250 ਵਾਟ ਦੀ ਮੋਟਰ ਦੇ ਨਾਲ ਰਿਮੂਵੇਬਲ ਬੈਟਰੀ ਦਿੱਤੀ ਹੈ। ਇਸ ਨੂੰ ਚਾਰਜ ਕਰਨ 'ਚ ਘੱਟੋ-ਘੱਟ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਹੈ। ਫੁੱਲ ਚਾਰਜ ਹੋਣ 'ਤੇ ਸਾਈਕਲ ਨੂੰ 60 ਤੋਂ 80 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਦੀ ਅਧਿਕਤਮ ਸਪੀਡ 25 kmph ਹੈ। ਹਾਲਾਂਕਿ ਇਸ ਦੀ ਕੀਮਤ ਹੋਰ ਇਲੈਕਟ੍ਰਿਕ ਸਾਈਕਲਾਂ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਘੱਟ ਤੋਂ ਘੱਟ 55,999 ਰੁਪਏ ਖਰਚ ਕਰਨੇ ਪੈਣਗੇ।

ਜੇਕਰ ਤੁਸੀਂ ਵੀ ਸਕੂਟਰ ਜਾਂ ਬਾਈਕ ਖਰੀਦਣ ਜਾ ਰਹੇ ਹੋ ਤਾਂ ਇਕ ਵਾਰ ਤੁਸੀਂ ਆਧੁਨਿਕ ਫੀਚਰਸ ਨਾਲ ਲੈਸ ਇਨ੍ਹਾਂ 5 ਇਲੈਕਟ੍ਰਿਕ ਸਾਈਕਲਾਂ ਬਾਰੇ ਜਾਣ ਲਓ। ਤੁਸੀਂ ਇਸ ਦੀ ਵਰਤੋਂ ਕਰਕੇ...

Read more

ਲਾਂਚ ਹੋਈ ਭਾਰਤ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਮਿਲ ਚੁੱਕੀ 6000 ਐਡਵਾਂਸ ਬੁਕਿੰਗ

ਇਹ ਇੱਕ ਮਾਈਕ੍ਰੋ-ਇਲੈਕਟ੍ਰਿਕ ਕਾਰ ਹੈ, ਜਿਸਦਾ ਨਾਮ EAS-E ਹੈ। ਕੰਪਨੀ ਨੇ ਇਸ ਦੀ ਕੀਮਤ 4.79 ਲੱਖ ਰੁਪਏ ਦੱਸੀ ਗਈ ਹੈ। ਹਾਲਾਂਕਿ ਇਹ ਕੀਮਤ ਪਹਿਲੇ 10 ਹਜ਼ਾਰ ਗਾਹਕਾਂ ਲਈ ਹੋਵੇਗੀ।

ਇਹ ਇੱਕ ਮਾਈਕ੍ਰੋ-ਇਲੈਕਟ੍ਰਿਕ ਕਾਰ ਹੈ, ਜਿਸਦਾ ਨਾਮ EAS-E ਹੈ। ਕੰਪਨੀ ਨੇ ਇਸ ਦੀ ਕੀਮਤ 4.79 ਲੱਖ ਰੁਪਏ ਦੱਸੀ ਗਈ ਹੈ। ਹਾਲਾਂਕਿ ਇਹ ਕੀਮਤ ਪਹਿਲੇ 10 ਹਜ਼ਾਰ ਗਾਹਕਾਂ ਲਈ ਹੋਵੇਗੀ। ਇਸ...

Read more

ਪੈਟਰੋਲ ਤੇ ਡੀਜ਼ਲ ਦਾ ਦੌਰ ਹੋਣ ਵਾਲਾ ਖ਼ਤਮ, ਸਭ ਤੋਂ ਜ਼ਿਆਦਾ ਭਾਰਤ ‘ਚ ਬਣਨਗੇ ਇਲੈਕਟ੍ਰਿਕ ਵਾਹਨ

ਜੇਕਰ ਭਾਰਤ ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਨੂੰ ਇਲੈਕਟ੍ਰਿਕ ਟਰੱਕਾਂ 'ਚ ਬਦਲਦਾ ਹੈ, ਤਾਂ ਦੇਸ਼ 2070 ਤੱਕ ਸ਼ੁੱਧ ਜ਼ੀਰੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੇ ਟੀਚੇ ਨੂੰ ਪੂਰਾ ਕਰਨ ਦੇ ਯੋਗ...

Read more

Maruti Wagon R ਨਾਲ ਮੁਕਾਬਲਾ ਕਰਨ ਆ ਰਹੀ Tata ਦੀ ਨਵੀਂ CNG ਕਾਰ, ਦੇਵੇਗੀ 26KM ਦੀ ਮਾਈਲੇਜ

ਇਹ ਸਭ ਫ਼ੀਚਰਜ Tiago NRG CNG 'ਚ ਵੀ ਆ ਸਕਦਾ ਹੈ। NRG ਨੂੰ ਇੱਕ ਸਪੋਰਟੀ ਬੰਪਰ ਅਤੇ ਬਾਡੀ ਕਲੈਡਿੰਗ ਮਿਲਦੀ ਹੈ, ਜਿਸ ਨਾਲ ਇਹ ਰੈਗੂਲਰ ਟਿਯੋ ਨਾਲੋਂ ਲੰਬਾ ਦਿਖਦੀ ਹੈ।Tiago NRG ਨੂੰ 15-ਇੰਚ ਹਾਈ-ਕੱਟ ਅਲੌਏ ਵ੍ਹੀਲ ਮਿਲਦੇ ਹਨ। ਇਸ ਨੂੰ ਰੀ-ਟਿਊਨਡ ਡਿਊਲ ਪਾਥ ਸਸਪੈਂਸ਼ਨ ਸਿਸਟਮ ਮਿਲਦਾ ਹੈ। ਇਸ ਦੀ ਗਰਾਊਂਡ ਕਲੀਅਰੈਂਸ 181 ਮਿਲੀਮੀਟਰ ਹੈ।

CNG Cars: ਦੇਸ਼ 'ਚ CNG ਕਾਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸਾਰੇ ਕਾਰ ਨਿਰਮਾਤਾ CNG ਮਾਡਲਾਂ 'ਤੇ ਧਿਆਨ ਦੇ ਰਹੇ ਹਨ। ਮਾਰੂਤੀ ਅਤੇ ਹੁੰਡਈ ਤੋਂ ਬਾਅਦ ਹੁਣ ਹੋਰ ਕੰਪਨੀਆਂ...

Read more

ਇੱਕ ਚਾਰਜ ‘ਚ ਦਿੱਲੀ ਤੋਂ ਰਿਸ਼ੀਕੇਸ਼ ਵਾਪਸ ਆ ਜਾਂਦੀ ਹੈ ਇਹ ਕਾਰ, ਜਾਣੋ ਹੋਰ ਵੀ ਫੀਚਰਜ਼

Audi ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ Q8 e-Tron ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਤਿੰਨ ਵੇਰੀਐਂਟ ਲਾਂਚ ਕੀਤੇ ਹਨ। ਇਸ ਕਾਰ ਦੀ ਖਾਸ ਗੱਲ...

Read more

ਇਸ ਦਿਨ ਲਾਂਚ ਹੋ ਰਹੀ ਹੈ ਦੇਸ਼ ਦੀ ਸਭ ਤੋਂ ਸਸਤੀ ਈ-ਕਾਰ, Tiago ਨੂੰ ਦੇਵੇਗੀ ਜ਼ਬਰਦਸਤ ਟੱਕਰ

ਇਲੈਕਟ੍ਰਿਕ ਵਾਹਨਾਂ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਟਾਟਾ ਨੇ ਵੀ ਇਸ ਬਾਜ਼ਾਰ 'ਤੇ ਤੇਜ਼ੀ ਨਾਲ ਕਬਜ਼ਾ ਕਰ ਲਿਆ ਹੈ। Nexon EV ਨੇ ਜਿੱਥੇ ਇੱਕ ਪਾਸੇ ਵਿਕਰੀ ਦੇ...

Read more

MG ਦੀ ਇਲੈਕਟ੍ਰਿਕ ਕਾਰ Cyberster EV ਇਹਨਾਂ ਫੀਚਰਸ ਨਾਲ ਹੋ ਸਕਦੀ ਹੈ ਲੌਂਚ, ਜਾਨਣ ਲਈ ਪੜੋ ਪੂਰੀ ਖਬਰ

MG ਅਗਲੇ ਸਾਲ ਅਪ੍ਰੈਲ ਵਿੱਚ ਆਪਣੀ ਸਾਈਬਰਸਟਰ ਈਵੀ ਸਪੋਰਟਸ ਕਾਰ ਦੀ ਗਲੋਬਲ ਸ਼ੁਰੂਆਤ ਕਰੇਗੀ। ਇਸ ਕਾਰ ਦੀ ਡਿਲੀਵਰੀ ਸਾਲ 2024 'ਚ ਸ਼ੁਰੂ ਹੋਵੇਗੀ। MG ਸਪੋਰਟਸ ਕਾਰ, ਜਿਸ ਨੂੰ ਪਹਿਲੀ ਵਾਰ...

Read more

Toyota ਦੀ ਇਸ ਕਾਰ ਤੋਂ ਪ੍ਰਸ਼ੰਸਕ ਹੋਏ ਨਾਰਾਜ਼, ਨਹੀਂ ਵਿਕੀ ਇਕ ਵੀ ਕਾਰ, ਹੁਣ ਹੋਵੇਗੀ ਬੰਦ!

Toyota Urban Cruiser: ਜਾਪਾਨੀ ਕੰਪਨੀ ਟੋਇਟਾ ਮਾਰੂਤੀ ਸੁਜ਼ੂਕੀ ਦੇ ਨਾਲ ਸਾਂਝੇਦਾਰੀ ਵਿੱਚ ਕਈ ਕਾਰਾਂ ਵੇਚਦੀ ਹੈ। ਇਸ ਵਿੱਚ ਬਲੇਨੋ ਅਧਾਰਤ ਗਲੈਨਜ਼ਾ ਤੋਂ ਲੈ ਕੇ ਮਾਰੂਤੀ ਵਿਟਾਰਾ ਬ੍ਰੇਜ਼ਾ ਅਧਾਰਤ ਟੋਇਟਾ ਅਰਬਨ...

Read more
Page 36 of 43 1 35 36 37 43