Featured News

ਬਿਕਰਮ ਮਜੀਠੀਆ ਕੇਸ: ਪੰਜਾਬ ਹਾਈਕੋਰਟ ‘ਚ ਅੱਜ ਹੋਵੇਗੀ ਜ਼ਮਾਨਤ ਪਟੀਸ਼ਨ ‘ਤੇ ਮੁੜ ਸੁਣਵਾਈ

ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ 'ਤੇ ਅੱਜ ਆਵੇਗਾ ਫੈਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਡਬਲ ਬੈਂਚ ਇਸ ਦੀ ਸੁਣਵਾਈ ਕਰੇਗਾ। ਮਜੀਠੀਆ ਫਰਵਰੀ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਪਿਛਲੀ...

Read more

ਅੱਜ ਹੋਵੇਗਾ ਮਾਨ ਸਰਕਾਰ ਦੀ ਕੈਬਨਿਟ ਦਾ ਵਿਸਥਾਰ, 5 ਨਵੇਂ ਮੰਤਰੀ ਬਣਾਏ ਜਾਣਗੇ,ਦੇਰ ਰਾਤ ਤੱਕ ਇਹ 5 ਨਾਮ ਕੀਤੇ ਗਏ ਤੈਅ

ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਪਹਿਲਾ ਮੰਤਰੀ ਮੰਡਲ ਦਾ ਵਿਸਥਾਰ ਅੱਜ ਸ਼ਾਮ 5 ਵਜੇ ਹੋਵੇਗਾ। ਜਿਸ ਵਿੱਚ ਰਾਜ ਭਵਨ ਵਿੱਚ 5 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ।...

Read more

ਅਗਲੇ 30 ਤੋਂ 40 ਸਾਲ ਭਾਜਪਾ ਦੇ ਹੋਣਗੇ, ਭਾਰਤ ਬਣੇਗਾ ‘ਵਿਸ਼ਵਗੁਰੂ’: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਬਿਖਰਿਆ ਹੋਇਆ ਦੱਸਿਆ ਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੀ ਮੁੱਖ ਵਿਰੋਧੀ ਪਾਰਟੀ 'ਚ ਲੋਕਤੰਤਰ ਸਥਾਪਤ...

Read more

ਰੂਸ-ਯੂਕਰੇਨ ਯੁੱਧ- ਯੂਕਰੇਨੀ ਫੌਜ ਨੇ ਰੂਸੀ ਫੌਜੀ ਅੱਡੇ ‘ਤੇ ਲਗਾਤਾਰ 30 ਮਿਜ਼ਾਈਲਾਂ ਦਾਗੀਆਂ……..

ਰੂਸ-ਯੂਕਰੇਨ ਯੁੱਧ ਨੂੰ 4 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਹਮਲੇ ਅਜੇ ਵੀ ਜਾਰੀ ਹਨ। ਇਸ ਦੌਰਾਨ ਮੇਲੀਟੋਪੋਲ 'ਚ ਯੂਕਰੇਨ ਦੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਰੂਸ ਦੇ...

Read more

US ਜਨਰਲ ਮਿਲੇ ਦੀ ਚੇਤਾਵਨੀ : ਤਾਇਵਾਨ ‘ਤੇ ਹਮਲਾ ਕਰਨਾ ਚਾਹੁੰਦਾ ਹੈ ਚੀਨ!

ਦੁਨੀਆ 'ਤੇ ਰਾਜ ਕਰਨ ਦੀ ਲਾਲਸਾ ਨੂੰ ਪੂਰਾ ਕਰਨ ਲਈ ਚੀਨ ਹਰ ਤਰਕੀਬ ਅਪਣਾ ਰਿਹਾ ਹੈ। ਇਸ ਕਾਰਨ ਚੀਨ ਜਲ-ਧਰਤੀ 'ਤੇ ਕਬਜ਼ਾ ਕਰਨ ਅਤੇ ਆਪਣੇ ਗੁਆਂਢੀ ਤੇ ਕਮਜ਼ੋਰ ਦੇਸ਼ਾਂ ਨੂੰ...

Read more

Bollywood news : ਰਵੀਨਾ ਟੰਡਨ ਨੇ ਕਿਹਾ ਮੁੰਬਈ ਦੀ ਲੋਕਲ ਟਰੇਨਾਂ ਅਤੇ ਬੱਸਾਂ ‘ਚ ਮੇਰੇ ਨਾਲ ਕਈ ਵਾਰ ਛੇੜਛਾੜ ਹੋਈ, ਪੜ੍ਹੋ ਖ਼ਬਰ

ਬਾਲੀਵੁੱਡ ਅਦਾਕਾਰਾ ਅਭਿਨੇਤਰੀ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਹੈ ਕਿ ਛੋਟੀ ਉਮਰ 'ਚ ਮੁੰਬਈ ਦੀ ਲੋਕਲ ਬੱਸ 'ਚ ਉਸ ਨਾਲ ਛੇੜਛਾੜ ਕੀਤੀ ਗਈ ਸੀ। ਦਰਅਸਲ ਰਵੀਨਾ ਨੇ ਸੋਸ਼ਲ ਮੀਡੀਆ 'ਤੇ...

Read more

Online Scam – ਜੇ ਤੁਹਾਨੂੰ ਵੀ ਆਉਂਦਾ ਹੈ, ਬਾਹਰਲੇ ਨੰਬਰ ਤੋਂ ਫੋਨ ਹੋ ਜਾਓ ਸਾਵਧਾਨ,ਲੱਖਾਂ ਦੀ ਲੁੱਟ…

ਹੁਸ਼ਿਆਰਪੁਰ- ਆਨਲਾਈਨ ਠੱਗੀ ਦਾ ਇਕ ਮਾਮਲਾ ਥਾਣਾ ਮਾਹਿਲਪੁਰ 'ਚ ਸਮਾਚਾਰ ਪ੍ਰਾਪਤ ਹੋਇਆ ਹੈ , ਮਿਲੀ ਜਾਣਕਾਰੀ ਅਨੁਸਾਰ ਸਰਵਣ ਸਿੰਘ ਵਾਸੀ ਬਿੰਜੋਂ ਨੇ ਦੱਸਿਆ ਕਿ ਲੰਘੀ 8 ਜੂਨ ਨੂੰ ਉਸ ਦੇ...

Read more

DGP ਵੀਕੇ ਭਾਵਰਾ ਪਤਨੀ ਸਮੇਤ ਮਾਤਾ ਚਿੰਤਪੁਰਨੀ ਦਰਬਾਰ ਹੋਏ ਨਤਮਸਤਕ

ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਪਤਨੀ ਨਾਲ ਐਤਵਾਰ ਸਵੇਰੇ ਮਾਂ ਚਿੰਤਪੁਰਨੀ ਦੇ ਦਰਬਾਰ ਨਤਮਸਤਕ ਹੋਏ।ਇਸ ਮੌਕੇ 'ਤੇ ਚਿੰਤਪੁਰਨੀ ਮੰਦਿਰ ਦੇ ਪੁਜ਼ਾਰੀ ਸੰਦੀਪ ਕਾਲੀਆ ਨੇ ਵਿਧੀ ਪੂਰਵਕ ਮਾਤਾ ਜੀ ਦੀ ਪੂਜਾ...

Read more
Page 639 of 728 1 638 639 640 728