ਵਿਦੇਸ਼

ਵਿਦੇਸ਼ ‘ਚ ਬੱਚਿਆਂ ਨਾਲ ਆਜ਼ਾਦੀ ਦੇ ਰੰਗਾਂ ‘ਚ ਰੰਗੀ ਨਜ਼ਰ ਆਈ ਪ੍ਰਿਟੀ ਜ਼ਿੰਟਾ, ਛੋਟੇ-ਛੋਟੇ ਹੱਥਾਂ ‘ਚ ਤਿਰੰਗਾ ਫੜੀ ਦਿਖੇ ਡਿੰਪਲ ਗਰਲ ਦੇ ਬੱਚੇ ਜੀਆ ਤੇ ਜੈਅ

ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਫੈਨਜ਼ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਿਟੀ ਜ਼ਿੰਟਾ ਭਾਵੇਂ ਵਿਆਹ ਤੋਂ ਬਾਅਦ ਵਿਦੇਸ਼ 'ਚ...

Read more

ਕੈਨੇਡਾ, ਆਸਟ੍ਰੇਲੀਆ ਸਣੇ ਵੱਡੇ ਦੇਸ਼ਾਂ ‘ਚ ਰੱਦ ਹੋ ਰਹੈ ਭਾਰਤੀਆਂ ਦੇ ‘ਵੀਜ਼ੇ’, ਜਾਣੋ ਇਸ ਦੇ ਪਿੱਛੇ ਦਾ ਕਾਰਨ

ਕੈਨੇਡਾ, ਆਸਟ੍ਰੇਲੀਆ ਜਿਹੇ ਦੇਸ਼ਾਂ ਵਿਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਹਨਾਂ ਵਿਚ ਪੰਜਾਬ ਤੋਂ ਸੱਟਡੀ ਬੇਸ 'ਤੇ ਵਿਦੇਸ਼ ਜਾਣ ਦੀ...

Read more

75 ਸਾਲ ਪੂਰੇ ਹੋਣ ਮੌਕੇ ਅਮਰੀਕਾ ‘ਚ ਪਹਿਲੀ ਵਾਰ ਕੱਢੀ ਗਈ ਇੰਡੀਆ ਡੇ ਪਰੇਡ, ਲਹਿਰਾਇਆ ਗਿਆ 220 ਫੁੱਟ ਉੱਚਾ ਝੰਡਾ (ਵੀਡੀਓ)

ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਮਰੀਕਾ ਦੇ ਇਤਿਹਾਸਕ ਸ਼ਹਿਰ ਬੋਸਟਨ ਵਿੱਚ ਪਹਿਲੀ ਵਾਰ ਇੰਡੀਆ ਡੇ ਪਰੇਡ ਕੱਢੀ ਗਈ ਅਤੇ ਇਸ ਦੌਰਾਨ 220 ਫੁੱਟ ਉੱਚਾ ਅਮਰੀਕਾ-ਭਾਰਤ ਦਾ...

Read more

ਪਾਕਿ ਦੇ ਆਜ਼ਾਦੀ ਦਿਹਾੜੇ ’ਤੇ ਇਮਰਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਰੈਲੀ ’ਚ ਦਿਖਾਈ ਜੈਸ਼ੰਕਰ ਦੀ ਵੀਡੀਓ

ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਵਾਰ ਸ਼ਾਹਬਾਜ਼ ਸ਼ਰੀਫ ਨੂੰ ਸਬਕ ਸਿਖਾਉਣ ਲਈ ਭਾਰਤ ਦੀ ਤਾਰੀਫ਼ ਕਰ ਚੁੱਕੇ ਹਨ। ਇਸ ਵਾਰ ਇਮਰਾਨ...

Read more

ਪਾਕਿਸਤਾਨ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਮਨਾਇਆ ਬਲੈਕ ਡੇਅ, ਦੇਸ਼ਵਾਸੀਆਂ ਨੇ ਮੰਗੀ ਆਜ਼ਾਦੀ

ਪਾਕਿਸਤਾਨ ਦੇ 75ਵੇਂ ਆਜ਼ਾਦੀ ਦਿਹਾੜੇ ਦਰਮਿਆਨ ਇਸ ਸਾਲ ਦੀ ਸ਼ੁਰੂਆਤ ’ਚ ਸਿਆਸੀ ਪਰਿਵਰਤਨ ਤੋਂ ਬਾਅਦ ਦੇਸ਼ ਉਥਲ-ਪੁਥਲ ਦੇ ਦੌਰ ’ਚੋਂ ਲੰਘ ਰਿਹਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਪਾਕਿਸਤਾਨ ‘ਸੰਕਟ...

Read more

ਮਿਸਰ : ਕਾਪਟਿਕ ਚਰਚ ‘ਚ ਲੱਗੀ ਅੱਗ, 41 ਲੋਕਾਂ ਦੀ ਹੋਈ ਮੌਤ ਤੇ ਕਈ ਜ਼ਖਮੀ

ਮਿਸਰ ਦੀ ਰਾਜਧਾਨੀ ਕਾਹਿਰਾ 'ਚ ਐਤਵਾਰ ਨੂੰ ਕਾਪਟਿਕ ਚਰਚ 'ਚ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ ਹੋ ਗਈ ਅਤੇ 55 ਹੋਰ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਫਪੀ ਨੇ ਚਰਚ...

Read more

ਆਸਟ੍ਰੇਲੀਆ : ਕੈਨਬਰਾ ਹਵਾਈ ਅੱਡੇ ‘ਤੇ ‘ਗੋਲੀਬਾਰੀ’, ਕਈ ਉਡਾਣਾਂ ਰੱਦ

ਆਸਟ੍ਰੇਲੀਆ ਦੇ ਕੈਨਬਰਾ ਵਿਚ ਹਵਾਈ ਅੱਡੇ 'ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰਾਂ ਮੁਤਾਬਕ ਗੋਲੀਬਾਰੀ ਦੇ ਬਾਅਦ ਟਰਮੀਨਲ ਦੇ ਕੁਝ ਹਿੱਸਿਆਂ...

Read more

ਚੀਨ ਦੀ ਧਮਕੀ ਦਰਮਿਆਨ ਤਾਈਵਾਨ ਦੇ ਸਮਰਥਨ ‘ਚ ‘ਸ਼ਾਂਤ ਤੇ ਦ੍ਰਿੜ’ ਕਦਮ ਚੁੱਕੇਗਾ ਅਮਰੀਕਾ : ਵ੍ਹਾਈਟ ਹਾਊਸ

ਅਮਰੀਕੀ ਰਾਸ਼ਟਰਪਤੀ ਜੋਅ ਬਾਈੇਡੇਨ ਦੇ ਦਫਤਰ ਵ੍ਹਾਈਟ ਹਾਊਸ ਨੇ ਕਿਹਾ ਕਿ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਦੀ ਤਾਈਪੇ ਯਾਤਰਾ ਤੋਂ ਬਾਅਦ ਤਾਈਵਾਨ ਨੂੰ 'ਡਰਾਉਣ ਅਤੇ ਤਾਕਤ ਦੀ ਵਰਤੋਂ ਕਰਨ'...

Read more
Page 215 of 295 1 214 215 216 295