ਲਾਈਫਸਟਾਈਲ

Health : ਗਰਮੀਆਂ ‘ਚ ਤੁਸੀਂ ਵੀ ਖਾਂਦੇ ਹੋ ਰੋਜ਼ਾਨਾ ਦਹੀਂ? ਤਾਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਸਿਹਤ ਨੂੰ ਹੋ ਸਕਦਾ ਨੁਕਸਾਨ

Health Tips: ਗਰਮੀਆਂ 'ਚ ਪੇਟ ਨੂੰ ਸਿਹਤਮੰਦ ਅਤੇ ਠੰਡਾ ਰੱਖਣ ਲਈ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਦਹੀਂ ਪ੍ਰੋਬਾਇਓਟਿਕਸ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਹਾਲਾਂਕਿ ਕਈ ਵਾਰ...

Read more

Cholesterol Control: ਗੁੱਡ ਕੋਲੈਸਟ੍ਰੋਲ ਵਧਾਉਣ ਲਈ ਰੱਖੋ ਇਨ੍ਹਾਂ 5 ਗੱਲਾਂ ਦਾ ਧਿਆਨ, ਤੁਰੰਤ ਦਿਖਾਈ ਦੇਵੇਗਾ ਅਸਰ

Increase Good Cholesterol level: ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਬਣਦਾ ਹੈ, ਇੱਕ ਚੰਗਾ ਕੋਲੈਸਟ੍ਰੋਲ ਤੇ ਦੂਜਾ ਮਾੜਾ ਕੋਲੈਸਟ੍ਰੋਲ। 'ਚੰਗੇ ਕੋਲੈਸਟ੍ਰੋਲ' ਨੂੰ ਐਚਡੀਐਲ ਤੇ 'ਬੈਡ ਕੋਲੈਸਟ੍ਰੋਲ' ਨੂੰ ਐਲਡੀਐਲ ਕਹਿੰਦੇ...

Read more

Body Odour: ਗਰਮੀਆਂ ‘ਚ ਪਸੀਨੇ ਦੀ ਬਦਬੂ ਨੂੰ ਦੂਰ ਕਰ ਦੇਣਗੇ ਇਹ ਘਰੇਲੂ ਨੁਸਖੇ, ਲੋਕ ਪੁੱਛਣਗੇ ਤਾਜ਼ਗੀ ਦਾ ਰਾਜ਼

ਸੰਕੇਤਕ ਤਸਵੀਰ

How to get rid of body odour with home remedies: ਪਸੀਨੇ ਦੀ ਬਦਬੂ ਇੱਕ ਅਜਿਹੀ ਸਮੱਸਿਆ ਹੈ ਜਿਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ। ਭਾਵੇਂ ਤੁਸੀਂ ਮਹਿੰਗੇ ਡੀਓਡੋਰੈਂਟ ਤੇ ਪਰਫਿਊਮ...

Read more

Benefits of Tea: ਚਾਹ ਪੀਣ ਦੇ ਨੁਕਸਾਨ ਤਾਂ ਸਭ ਨੂੰ ਪਤਾ ਕੀ ਤੁਸੀਂ ਜਾਣਦੇ ਇਸ ਨੂੰ ਪੀਣ ਦੇ ਫਾਇਦੇ, ਜੇਕਰ ਨਹੀਂ ਤਾਂ ਪੜ੍ਹੋ ਇਹ ਖ਼ਬਰ

Health Benefits of Tea: ਭਾਰਤੀ ਲੋਕਾਂ ਲਈ ਚਾਹ ਖਾਣ ਪੀਣ ਵਾਲੀ ਚੀਜ਼ ਘੱਟ ਅਤੇ ਮਨੋਰੰਜਨ ਜ਼ਿਆਦਾ ਹੈ। ਜਦੋਂ ਵੀ ਕੋਈ ਸਾਡੇ ਘਰ ਆਉਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਚੱਲੋ...

Read more

ਚੰਡੀਗੜ੍ਹ ਦੇ ਕਾਰਡੀਓਵੈਸਕੁਲਰ ਸਰਜਨ ਨੇ ਕੀਤਾ ਕਮਾਲ, ਫਲਾਈਟ ‘ਚ ਹਾਰਟ ਅਟੈਕ ਮਰੀਜ਼ ਦੀ ਇੰਝ ਬਚਾਈ ਜਾਨ

ਸੰਕੇਤਕ ਤਸਵੀਰ

Japan Flight Heart Attack: ਚੰਡੀਗੜ੍ਹ ਦੇ ਇੱਕ ਸੀਨੀਅਰ ਕਾਰਡੀਓਵੈਸਕੁਲਰ ਸਰਜਨ ਨੇ ਸ਼ੁੱਕਰਵਾਰ ਨੂੰ ਇੱਕ ਸਹਿ-ਯਾਤਰੀ ਦੀ ਜਾਨ ਬਚਾਈ ਜਿਸ ਨੂੰ ਜਾਪਾਨ ਤੋਂ ਉਡਾਣ ਦੌਰਾਨ ਦਿਲ ਦਾ ਦੌਰਾ ਪੈ ਗਿਆ ਸੀ।...

Read more

Periods Myths: ਔਰਤਾਂ ਦੀ ਮਹਾਂਵਾਰੀ ਨਾਲ ਜੁੜੇ ਕਈ ਮਿੱਥ, ਜਾਣੋ ਇਨ੍ਹਾਂ ਬਾਰੇ ਇਨ੍ਹਾਂ ‘ਚ ਹੈ ਕਿੰਨੀ ਸਚਾਈ!

Myths About Periods: ਅੱਜ ਵੀ ਭਾਰਤੀ ਸਮਾਜ ਵਿੱਚ ਪੀਰੀਅਡਸ (ਮਹਾਂਵਾਰੀ) ਨਾਲ ਜੁੜੀਆਂ ਬਹੁਤ ਸਾਰੇ ਮਿੱਥ ਹਨ, ਜਿਨ੍ਹਾਂ ਨੂੰ ਲੋਕ ਸਾਲਾਂ ਤੋਂ ਮੰਨਦੇ ਆ ਰਹੇ ਹਨ। 21ਵੀਂ ਸਦੀ ਵਿੱਚ ਵੀ ਔਰਤਾਂ...

Read more

ਪੰਜਾਬ ਦੇ 12 ਜ਼ਿਲ੍ਹਿਆਂ ‘ਚ 28 ਮਈ ਤੋਂ 30 ਮਈ ਤੱਕ ਪਲਸ ਪੋਲੀਓ ਮੁਹਿੰਮ ਦੀ ਹੋਵੇਗੀ ਸ਼ੁਰੂਆਤ

ਫਾਈਲ ਫੋਟੋ

Pulse Polio Campaign: ਸੂਬੇ ਨੂੰ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਤਿੰਨ ਰੋਜ਼ਾ ਪਲਸ...

Read more

Health News: ਬਹੁਤ ਜਲਦੀ ਥੱਕ ਜਾਂਦੇ ਹੋ ਤੁਸੀਂ? ਤਾਂ ਹੋ ਸਕਦੀ ਹੈ ਇਹ ਗੰਭੀਰ ਬਿਮਾਰੀ…

World thyroid day 2023: ਹਰ ਸਾਲ 25 ਮਈ ਨੂੰ ਵਿਸ਼ਵ ਥਾਇਰਾਇਡ ਦਿਵਸ (ਵਿਸ਼ਵ ਥਾਇਰਾਇਡ ਦਿਵਸ 2022) ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ...

Read more
Page 106 of 226 1 105 106 107 226