ਦੇਸ਼

ਲਖੀਮਪੁਰ ਘਟਨਾ: ਲੁਧਿਆਣਾ ‘ਚ ਕਾਂਗਰਸ MLA ਅਤੇ ਵਰਕਰਾਂ ਨੇ ਰੱਖਿਆ ਮੌਨ ਵਰਤ, ਕਿਹਾ-ਲੋਕਤੰਤਰ ਨੂੰ ਨਸ਼ਟ ਕਰ ਰਹੀ ਭਾਜਪਾ

ਲਖੀਮਪੁਰ ਖੀਰੀ ਕਾਂਡ ਦੇ ਵਿਰੋਧ 'ਚ ਲੁਧਿਆਣਾ ਕਾਂਗਰਸ ਨੇ ਅੱਜ ਭਾਰਤ ਨਗਰ ਚੌਕ ਦੇ ਕੋਲ ਧਰਨਾ ਦਿੱਤਾ।ਇਸ ਦੌਰਾਨ ਸੈਂਕੜੇ ਕਾਂਗਰਸ ਵਰਕਰਾਂ ਸਮੇਤ ਕਈ ਵਿਧਾਇਕ ਮੌਜੂਦ ਰਹੇ।ਵਿਰੋਧ ਕਰ ਰਹੇ ਕਾਂਗਰਸ ਵਿਧਾਇਕਾਂ...

Read more

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਭਾਜਪਾ ਨੇ ਖੜ੍ਹੇ ਕੀਤੇ ਸਵਾਲ, ਕਿਹਾ- ਹਿੰਦੂ ਤਿਉਹਾਰਾਂ ‘ਤੇ ਹੀ ਕਿਉਂ ਹੁੰਦੇ ਹਨ ਪ੍ਰਦਰਸ਼ਨ

ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਕਿਸਾਨ ਮੋਰਚੇ ਵੱਲੋਂ ਨਵਰਾਤਰੀ ਦੇ ਪਵਿੱਤਰ ਦਿਹਾੜਿਆਂ 'ਤੇ ਰੋਸ ਪ੍ਰਦਰਸ਼ਨ ਕਰਨ ਦੇ ਫੈਸਲੇ' ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ...

Read more

ਕੈਪਟਨ ਅਮਰਿੰਦਰ ਸਿੰਘ ਲਈ ਬੰਦ ਨਹੀਂ ਹੋਏ ਹਨ ਕਾਂਗਰਸ ਦੇ ਦਰਵਾਜ਼ੇ : ਹਰੀਸ਼ ਰਾਵਤ

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦਾ ਇੱਕ ਵਾਰ ਫਿਰ ਵੱਡਾ ਬਿਆਨ ਸਾਹਮਣੇ ਆਇਆ ਹੈ।ਦਰਅਸਲ, ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਲਈ ਅਜੇ ਵੀ ਕਾਂਗਰਸ ਦੇ ਦਰਵਾਜ਼ੇ ਬੰਦ ਨਹੀਂ...

Read more

ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, ਝੱਲਣੇ ਪੈਣਗੇ ਵੱਡੇ ਕੱਟ

ਪੰਜਾਬ 'ਚ ਬਿਜਲੀ ਸੰਕਟ ਗਹਿਰਾਉਂਦਾ ਜਾ ਰਿਹਾ ਹੈ।ਕੋਲੇ ਦੀ ਘਾਟ ਨਾਲ ਬਿਜਲੀ ਉਤਪਾਦਨ ਡਿੱਗ ਕੇ ਅੱਧੇ ਤੋਂ ਵੀ ਘੱਟ ਹੋ ਗਿਆ ਹੈ।ਪ੍ਰਦੇਸ਼ 'ਚ ਥਰਮਲ ਪਲਾਂਟ ਯੂਨਿਟ ਬੰਦ ਕਰਨਾ ਪਿਆ ਹੈ।ਐਤਵਾਰ...

Read more

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦ ਰੁੱਤ ਨੂੰ ਮੁੱਖ ਰੱਖਦਿਆਂ ਕੀਤੇ ਗਏ ਬੰਦ

ਸਰਦੀਆਂ ਦੇ ਮੌਸਮ ਲਈ ਐਤਵਾਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਹੇਮਕੁੰਟ ਗੁਰਦੁਆਰਾ ਟਰੱਸਟ ਵੱਲੋਂ ਸਵੇਰੇ 10 ਵਜੇ ਸੁਖਮਨੀ ਸਾਹਿਬ...

Read more

ਵਾਰਾਣਸੀ PM ਮੋਦੀ ਦੇ ਗੜ੍ਹ ‘ਚ ਗਰਜ਼ੀ ਪ੍ਰਿਯੰਕਾ ਗਾਂਧੀ, ਲਖੀਮਪੁਰ ਘਟਨਾ ‘ਤੇ PM ਮੋਦੀ ‘ਤੇ ਸਾਧੇ ਨਿਸ਼ਾਨੇ…

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਾਰਾਣਸੀ ਸੰਸਦੀ ਖੇਤਰ ਪਹੁੰਚੀ ਅਤੇ ਉੱਥੇ 'ਕਿਸਾਨ ਨਿਆਏ ਰੈਲੀ' ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੀਐਮ ਮੋਦੀ ਅਤੇ ਯੂਪੀ...

Read more

ਭੂ-ਮਾਫ਼ੀਆ ਦੇ ਦਬਾਅ ਹੇਠ ਦਹਾਕਿਆਂ ਤੋਂ ਰਹਿੰਦੇ ਸਿੱਖਾਂ ਨੂੰ ਉਜਾੜਨਾ ਘੋਰ ਇਨਸਾਫ਼ੀ: ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੇਘਾਲਿਆ ਸਰਕਾਰ ਵੱਲੋਂ ਸ਼ਿਲੌਂਗ ਵਸਦੇ ਸਿੱਖਾਂ ਨੂੰ ਉਜਾੜਨ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ...

Read more

ਲਖੀਮਪੁਰ ਦੌਰੇ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੇ ਨਵਜੋਤ ਸਿੰਘ ਸਿੱਧੂ

ਨਵਰਾਤਿਆਂ 'ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਦਰਬਾਰ ਪਹੁੰਚੇ ਨਵਜੋਤ ਸਿੰਘ ਸਿੱਧੂ, ਵਿਜੈ ਇੰਦਰ ਸਿੰਗਲਾ ਅਤੇ ਭਤੀਜਾ ਸਮਿਤ ਸਿੰਘ ਵੀ ਉਨਾਂ੍ਹ ਦੇ ਨਾਲ ਮੌਜੂਦ ਹਨ। https://twitter.com/sherryontopp/status/1447138703286026240?t=KNg4casqkbDr_n9ayxRjDg&s=08

Read more
Page 754 of 1087 1 753 754 755 1,087