ਦੇਸ਼

ਸ਼੍ਰੀਨਗਰ ਦੇ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ‘ਚ ਨਤਮਸਤਕ ਹੋਏ ਸਾਂਸਦ ਬਿੱਟੂ, ਕੀਤੀ ਇਹ ਅਰਦਾਸ

ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸ਼੍ਰੀਨਗਰ ਦਾ ਦੌਰਾ ਕੀਤਾ।ਬਿੱਟੂ ਸ਼੍ਰੀਨਗਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਚ ਮੀਰੀ-ਪੀਰੀ ਦੇ ਮਾਲਿਕ ਗੁਰੂ ਸ੍ਰੀ ਹਰਿਗੋਬਿੰਦ ਰਾਇ ਜੀ ਦੇ ਚਰਨਾਂ 'ਚ ਨਤਮਸਤਕ ਹੋਏ। https://twitter.com/RavneetBittu/status/1447108344565567496...

Read more

ਪੰਜਾਬ ‘ਚ ਕੋਲੇ ਦੀ ਕਮੀ ‘ਤੇ ਸਿੱਧੂ ਦਾ ਟਵੀਟ, ਕਿਹਾ- ਪਛਤਾਉਣ ਅਤੇ ਮੁਰੰਮਤ ਕਰਨ ਦੀ ਬਜਾਏ ਰੋਕਥਾਮ ਦੀ ਤਿਆਰੀ ਕਰੋ

ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਵੀ ਡੂੰਘਾ ਹੋ ਗਿਆ ਹੈ। ਥਰਮਲ ਪਲਾਂਟਾਂ ਵਿੱਚ ਉਤਪਾਦਨ ਘੱਟ ਗਿਆ ਹੈ, ਜਿਸ ਕਾਰਨ ਪੀਐਸਪੀਸੀਐਲ ਨੇ ਬਿਜਲੀ ਕੱਟਣ ਦਾ ਫੈਸਲਾ...

Read more

ਪੰਜਾਬ ਦੀਆਂ ਸਰਕਾਰੀ ਨੌਕਰੀਆਂ ‘ਤੇ ਦੂਜੇ ਸੂਬਿਆਂ ਦਾ ਕਬਜ਼ਾ: ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ “ਪਿਛਲੇ 30 ਸਾਲਾਂ ਤੋਂ, ਪੰਜਾਬ ਦੀ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਨੇ ਰਾਜ ਦੇ ਨੌਜਵਾਨਾਂ...

Read more

‘ਪ੍ਰਿਯੰਕਾ ਗਾਂਧੀ ਕਰੇਗੀ ਕਿਸਾਨਾਂ ਦੇ ਕਾਤਲਾਂ ਦਾ ਵਿਨਾਸ਼’ ਕਾਸ਼ੀ ‘ਚ ਲਗਾਏ ਗਏ ਪੋਸਟਰ

ਬੀਤੇ ਐਤਵਾਰ ਨੂੰ ਯੂ.ਪੀ. ਦੇ ਲਖੀਮਪੁਰ 'ਚ ਭਾਜਪਾ ਮੰਤਰੀ ਦੇ ਪੁੱਤਰ ਵਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀ ਚੜ੍ਹਾ ਦਿੱਤੀ ਸੀ।ਜਿਸ 'ਚ 4 ਕਿਸਾਨ ਸ਼ਹੀਦ ਹੋ ਗਏ ਸਨ।ਜਿਸ ਨੂੰ...

Read more

ਕੇਂਦਰ ਸਰਕਾਰ ਨੂੰ ਸੂਬੇ ‘ਚ ਬਿਜਲੀ ਸੰਕਟ ਟਾਲਣ ਲਈ ਕੋਲੇ ਦੀ ਸਪਲਾਈ ਕਰਨ ਦੀ ਅਪੀਲ ਊਰਜਾ

ਕੋਲ ਇੰਡੀਆ ਲਿਮਟਿਡ (ਸੀਆਈਐਲ) ਦੀਆਂ ਵੱਖ -ਵੱਖ ਸਹਾਇਕ ਕੰਪਨੀਆਂ ਨਾਲ ਪੀਐਸਪੀਸੀਐਲ ਦੇ ਸਮਝੌਤਿਆਂ ਦੇ ਵਿਰੁੱਧ ਕੇਂਦਰ ਦੀ ਨਾਕਾਫ਼ੀ ਕੋਲਾ ਸਪਲਾਈ ਲਈ ਕੇਂਦਰ ਦੀ ਆਲੋਚਨਾ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ...

Read more

CM ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਇਸ ਅਹਿਮ ਮੁੱਦੇ ‘ਤੇ ਪ੍ਰਗਟਾਈ ਚਿੰਤਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਦਫਤਰ ਨੂੰ ਰਾਜਧਾਨੀ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਬਿਜਲੀ ਪਲਾਂਟਾਂ ਲਈ ਲੋੜੀਂਦਾ...

Read more

ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 26 ਅਕਤੂਬਰ ਨੂੰ ਲਖਨਊ ‘ਚ ਹੋਵੇਗੀ ਵਿਸ਼ਾਲ ਕਿਸਾਨ ਮਹਾਪੰਚਾਇਤ

ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਅਜੇ ਖਤਮ ਨਹੀਂ ਹੋਇਆ ਸੀ ਕਿ ਲਖੀਮਪੁਰ ਖੇੜੀ ਦੀ ਘਟਨਾ ਨੇ ਕਿਸਾਨਾਂ ਵਿੱਚ ਭਾਰੀ ਗੁੱਸਾ ਪੈਦਾ ਕਰ ਦਿੱਤਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ...

Read more

ਪ੍ਰਿਯੰਕਾ ਦੇ ਹਿਰਾਸਤ ਤੋਂ ਛੁੱਟਣ ਅਤੇ ਆਸ਼ੀਸ਼ ਮਿਸ਼ਰਾ ਦੇ ਸਰੈਂਡਰ ਤੋਂ ਬਾਅਦ ਰਾਬਰਟ ਨੇ ਵੰਡਿਆ ਲੰਗਰ

ਪ੍ਰਿਯੰਕਾ ਗਾਂਧੀ ਦੇ ਲਖੀਮਪੁਰ ਦੀ ਹਿਰਾਸਤ ਤੋਂ ਛੁੱਟਣ ਅਤੇ ਆਸ਼ੀਸ਼ ਮਿਸ਼ਰਾ ਦੇ ਸਰੈਂਡਰ ਕਰਨ 'ਤੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੇ ਲੰਗਰ ਵੰਡਿਆ।ਇਸ ਮੌਕੇ 'ਤੇ ਪ੍ਰਿਯੰਕਾ ਗਾਂਧੀ ਦੇ ਝਾੜੂ...

Read more
Page 755 of 1087 1 754 755 756 1,087