ਮੰਗਲਵਾਰ, ਅਕਤੂਬਰ 20, 2026 07:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Happy Birthday Govinda: ਬਾਲੀਵੁੱਡ ਦੇ ਚੀਚੀ (ਗੋਵਿੰਦਾ) ਨੇ ਸਿਰਫ 22 ਸਾਲ ਦੀ ਉਮਰ ‘ਚ ਕੀਤੀਆਂ 50 ਫ਼ਿਲਮਾਂ, ਲੱਖਾਂ ਲੋਕਾਂ ਦੇ ਦਿਲਾਂ ‘ਤੇ ਕੀਤਾ ਰਾਜ

ਹੀਰੋ ਨੰਬਰ ਵਨ ਗੋਵਿੰਦਾ ਨੂੰ 90 ਦੇ ਦਹਾਕੇ ਦੇ ਟਾਪ ਦੇ ਐਕਟਰਸ ਵਿੱਚ ਗਿਣਿਆ ਜਾਂਦਾ ਰਿਹਾ। ਉਸ ਸਮੇਂ ਦੌਰਾਨ ਗੋਵਿੰਦਾ ਹੀ ਅਜਿਹਾ ਐਕਟਰ ਸੀ, ਜੋ ਤਿੰਨੋਂ ਖਾਨ ਦਾ ਮੁਕਾਬਲਾ ਕਰਦਾ ਸੀ। ਆਪਣੇ ਕਿਰਦਾਰਾਂ ਨਾਲ ਉਸ ਨੇ ਦਰਸ਼ਕਾਂ ਨੂੰ ਆਪਣਾ ਫੈਨ ਬਣਾ ਲਿਆ।

by Bharat Thapa
ਦਸੰਬਰ 21, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਗੋਵਿੰਦਾ ਉਨ੍ਹੀਂ ਦਿਨੀਂ ਆਪਣੀ ਸ਼ਾਨਦਾਰ ਡਾਂਸਿੰਗ ਪ੍ਰਤਿਭਾ ਤੇ ਆਪਣੀ ਸ਼ਾਨਦਾਰ ਕਾਮੇਡੀ ਲਈ ਫੈਨਸ ਦੇ ਦਿਲਾਂ 'ਤੇ ਰਾਜ ਕਰਦੇ ਸਨ। ਆਪਣੇ ਐਕਟਿੰਗ ਕਰੀਅਰ 'ਚ ਉਨ੍ਹਾਂ ਨੇ ਕਈ ਅਜਿਹੀਆਂ ਕਾਮੇਡੀ ਫਿਲਮਾਂ ਦਿੱਤੀਆਂ ਜੋ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਵਸੀਆਂ ਹੋਈਆਂ ਹਨ।
'ਕੁਲੀ ਨੰਬਰ 1' ਜਾਂ 'ਹਦ ਕਰਨ ਦੀ ਆਪਨੇ' ਵਰਗੀਆਂ ਕਈ ਫਿਲਮਾਂ 'ਚ ਉਨ੍ਹਾਂ ਦੇ ਕੁਝ ਕਿਰਦਾਰ ਨਿਭਾਅ ਚੁੱਕੇ ਹਨ, ਜਿਸ ਨੂੰ ਦੇਖ ਕੇ ਤੁਸੀਂ ਅੱਜ ਵੀ ਹੱਸੇ ਬਿਨਾਂ ਨਹੀਂ ਰਹਿ ਸਕੋਗੇ।ਜੋ ਜਾਦੂ ਗੋਵਿੰਦਾ ਉਸ ਦੌਰ ਦੀਆਂ ਫਿਲਮਾਂ 'ਚ ਕਰ ਸਕਦੇ ਸਨ, ਉਹ ਫਿਲਮ ਇੰਡਸਟਰੀ ਦਾ ਕੋਈ ਹੋਰ ਸਿਤਾਰਾ ਨਹੀਂ ਕਰ ਸਕਿਆ। ਫਿਰ ਭਾਵੇਂ ਉਹ ਸ਼ਾਹਰੁਖ ਖਾਨ, ਆਮਿਰ ਖਾਨ, ਸਲਮਾਨ ਖਾਨ ਤੇ ਅਕਸ਼ੈ ਕੁਮਾਰ ਕਿਉਂ ਨਾ ਹੋਣ।
ਜੇਕਰ ਗੋਵਿੰਦਾ ਦੇ ਐਕਟਿੰਗ ਸਫਰ ਦੀ ਗੱਲ ਕਰੀਏ, ਤਾਂ ਹਰ ਸਟਾਰ ਗੋਵਿੰਦ ਦੇ ਸਾਹਮਣੇ ਫਿੱਕਾ ਪੈ ਜਾਂਦਾ ਸੀ। ਗੋਵਿੰਦਾ ਦਾ ਐਕਟਿੰਗ ਸਫਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ। ਉਸ ਨੇ ਸੰਘਰਸ਼ ਦਾ ਦੌਰ ਵੀ ਦੇਖਿਆ ਤੇ ਬਾਲੀਵੁੱਡ ਦੀ ਅਥਾਹ ਸਫਲਤਾ ਵੀ ਵੇਖੀ। 21 ਦਸੰਬਰ 1963 ਨੂੰ ਮੁੰਬਈ 'ਚ ਜਨਮੇ ਗੋਵਿੰਦਾ ਨੇ ਆਪਣੇ ਕੰਮ ਨਾਲ ਲੋਕਾਂ ਨੂੰ ਆਪਣਾ ਫੈਨ ਬਣਾ ਲਿਆ।
ਇੱਕ ਸਮਾਂ ਸੀ ਜਦੋਂ ਗੋਵਿੰਦਾ ਦੀ ਉਮਰ 21 ਸਾਲ ਸੀ ਤੇ ਕੋਈ ਉਨ੍ਹਾਂ ਨੂੰ ਨਹੀਂ ਜਾਣਦਾ ਸੀ, ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ 22 ਸਾਲ ਦੀ ਉਮਰ 'ਚ ਗੋਵਿੰਦਾ ਨੇ 50 ਫਿਲਮਾਂ ਸਾਈਨ ਕਰ ਲਈਆਂ। ਆਪਣੇ ਅਦਾਕਾਰੀ ਸਫ਼ਰ ਵਿੱਚ ਗੋਵਿੰਦਾ ਨੇ 165 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਗੋਵਿੰਦਾ ਦੇ ਕਰੀਅਰ 'ਚ ਕਈ ਅਜਿਹੀਆਂ ਫਿਲਮਾਂ ਆਈਆਂ ਜੋ ਯਾਦਗਾਰ ਬਣੀਆਂ। ਇਨ੍ਹਾਂ 'ਚ 'ਰਾਜਾ ਬਾਬੂ', 'ਕੂਲੀ ਨੰਬਰ 1', 'ਦੀਵਾਨਾ ਮਸਤਾਨਾ', 'ਬੜੇ ਮੀਆਂ ਛੋਟੇ ਮੀਆਂ', 'ਹੀਰੋ ਨੰਬਰ 1', 'ਸਾਜਨ ਚਲੇ ਸਸੁਰਾਲ', 'ਦੁਲਾਰਾ', 'ਸ਼ੋਲਾ ਔਰ ਸ਼ਬਨਮ', 'ਦੁਲਹੇ ਰਾਜਾ' ਸ਼ਾਮਲ ਹਨ।
ਦੱਸ ਦੇਈਏ ਕਿ ਗੋਵਿੰਦਾ ਦੇ ਪਿਤਾ ਅਰੁਣ ਕੁਮਾਰ ਆਹੂਜਾ ਵੀ ਮਸ਼ਹੂਰ ਕਲਾਕਾਰ ਸਨ। ਉਸਨੇ 30-40 ਫਿਲਮਾਂ ਵਿੱਚ ਵੀ ਕੰਮ ਕੀਤਾ। ਗੋਵਿੰਦਾ ਦੀ ਮਾਂ ਨਿਰਮਲਾ ਦੇਵੀ ਜਿੱਥੇ ਇੱਕ ਕਲਾਸੀਕਲ ਗਾਇਕਾ ਸੀ, ਉਸਨੇ ਕਈ ਫ਼ਿਲਮਾਂ 'ਚ ਗੀਤ ਗਾਏ।
ਗੋਵਿੰਦਾ ਉਨ੍ਹੀਂ ਦਿਨੀਂ ਆਪਣੀ ਸ਼ਾਨਦਾਰ ਡਾਂਸਿੰਗ ਤੇ ਆਪਣੀ ਸ਼ਾਨਦਾਰ ਕਾਮੇਡੀ ਲਈ ਫੈਨਸ ਦੇ ਦਿਲਾਂ ‘ਤੇ ਰਾਜ ਕਰਦੇ ਰਹੇ। ਆਪਣੇ ਐਕਟਿੰਗ ਕਰੀਅਰ ‘ਚ ਉਨ੍ਹਾਂ ਨੇ ਕਈ ਅਜਿਹੀਆਂ ਕਾਮੇਡੀ ਫਿਲਮਾਂ ਦਿੱਤੀਆਂ ਜੋ ਅੱਜ ਵੀ ਫੈਨਸ ਦੇ ਦਿਲਾਂ ‘ਚ ਵਸੀਆਂ ਹੋਈਆਂ ਹਨ।
‘ਕੁਲੀ ਨੰਬਰ 1’ ਜਾਂ ‘ਹਦ ਕਰਨ ਦੀ ਆਪਨੇ’ ਵਰਗੀਆਂ ਕਈ ਫਿਲਮਾਂ ‘ਚ ਉਨ੍ਹਾਂ ਦੇ ਕੁਝ ਕਿਰਦਾਰ ਨਿਭਾਅ ਚੁੱਕੇ ਹਨ, ਜਿਸ ਨੂੰ ਦੇਖ ਕੇ ਤੁਸੀਂ ਅੱਜ ਵੀ ਹੱਸੇ ਬਿਨਾਂ ਨਹੀਂ ਰਹਿ ਸਕੋਗੇ।ਜੋ ਜਾਦੂ ਗੋਵਿੰਦਾ ਉਸ ਦੌਰ ਦੀਆਂ ਫਿਲਮਾਂ ‘ਚ ਕਰ ਸਕਦੇ ਸਨ, ਉਹ ਫਿਲਮ ਇੰਡਸਟਰੀ ਦਾ ਕੋਈ ਹੋਰ ਸਿਤਾਰਾ ਨਹੀਂ ਕਰ ਸਕਿਆ। ਫਿਰ ਭਾਵੇਂ ਉਹ ਸ਼ਾਹਰੁਖ ਖਾਨ, ਆਮਿਰ ਖਾਨ, ਸਲਮਾਨ ਖਾਨ ਤੇ ਅਕਸ਼ੈ ਕੁਮਾਰ ਕਿਉਂ ਨਾ ਹੋਣ।
ਜੇਕਰ ਗੋਵਿੰਦਾ ਦੇ ਐਕਟਿੰਗ ਸਫਰ ਦੀ ਗੱਲ ਕਰੀਏ, ਤਾਂ ਹਰ ਸਟਾਰ ਗੋਵਿੰਦ ਦੇ ਸਾਹਮਣੇ ਫਿੱਕਾ ਪੈ ਜਾਂਦਾ ਸੀ। ਗੋਵਿੰਦਾ ਦਾ ਐਕਟਿੰਗ ਸਫਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ। ਉਸ ਨੇ ਸੰਘਰਸ਼ ਦਾ ਦੌਰ ਵੀ ਦੇਖਿਆ ਤੇ ਬਾਲੀਵੁੱਡ ਦੀ ਅਥਾਹ ਸਫਲਤਾ ਵੀ ਵੇਖੀ। 21 ਦਸੰਬਰ 1963 ਨੂੰ ਮੁੰਬਈ ‘ਚ ਜਨਮੇ ਗੋਵਿੰਦਾ ਨੇ ਆਪਣੇ ਕੰਮ ਨਾਲ ਲੋਕਾਂ ਨੂੰ ਆਪਣਾ ਫੈਨ ਬਣਾ ਲਿਆ।
ਇੱਕ ਸਮਾਂ ਸੀ ਜਦੋਂ ਗੋਵਿੰਦਾ ਦੀ ਉਮਰ 21 ਸਾਲ ਸੀ ਤੇ ਕੋਈ ਉਨ੍ਹਾਂ ਨੂੰ ਨਹੀਂ ਜਾਣਦਾ ਸੀ, ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ 22 ਸਾਲ ਦੀ ਉਮਰ ‘ਚ ਗੋਵਿੰਦਾ ਨੇ 50 ਫਿਲਮਾਂ ਸਾਈਨ ਕਰ ਲਈਆਂ। ਆਪਣੇ ਅਦਾਕਾਰੀ ਸਫ਼ਰ ਵਿੱਚ ਗੋਵਿੰਦਾ ਨੇ 165 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਗੋਵਿੰਦਾ ਦੇ ਕਰੀਅਰ ‘ਚ ਕਈ ਅਜਿਹੀਆਂ ਫਿਲਮਾਂ ਆਈਆਂ ਜੋ ਯਾਦਗਾਰ ਬਣੀਆਂ। ਇਨ੍ਹਾਂ ‘ਚ ‘ਰਾਜਾ ਬਾਬੂ’, ‘ਕੂਲੀ ਨੰਬਰ 1’, ‘ਦੀਵਾਨਾ ਮਸਤਾਨਾ’, ‘ਬੜੇ ਮੀਆਂ ਛੋਟੇ ਮੀਆਂ’, ‘ਹੀਰੋ ਨੰਬਰ 1’, ‘ਸਾਜਨ ਚਲੇ ਸਸੁਰਾਲ’, ‘ਦੁਲਾਰਾ’, ‘ਸ਼ੋਲਾ ਔਰ ਸ਼ਬਨਮ’, ‘ਦੁਲਹੇ ਰਾਜਾ’ ਸ਼ਾਮਲ ਹਨ।
ਦੱਸ ਦੇਈਏ ਕਿ ਗੋਵਿੰਦਾ ਦੇ ਪਿਤਾ ਅਰੁਣ ਕੁਮਾਰ ਆਹੂਜਾ ਵੀ ਮਸ਼ਹੂਰ ਕਲਾਕਾਰ ਸਨ। ਉਸਨੇ 30-40 ਫਿਲਮਾਂ ਵਿੱਚ ਵੀ ਕੰਮ ਕੀਤਾ। ਗੋਵਿੰਦਾ ਦੀ ਮਾਂ ਨਿਰਮਲਾ ਦੇਵੀ ਜਿੱਥੇ ਇੱਕ ਕਲਾਸੀਕਲ ਗਾਇਕਾ ਸੀ, ਉਸਨੇ ਕਈ ਫ਼ਿਲਮਾਂ ‘ਚ ਗੀਤ ਗਾਏ।

 

Tags: ChichiGovindalatest newspro punjab tvpunjabi news
Share311Tweet194Share78

Related Posts

ਕਿਵੇਂ ਹੋਈ ਨਾਨਾ ਪਾਟੇਕਰ ਦੀ ਮੌਤ ? ਜਾਣੋ ਸੀ ਕੀ ਕਾਰਨ ? 45 ਮਿੰਟ ਤੱਕ ਬਚਾਅ ਕਾਰਜ ਚੱਲਿਆ

ਅਕਤੂਬਰ 8, 2026

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026
Load More

Recent News

ਅਮਿਤ ਸ਼ਾਹ ਨੂੰ ਪੰਜਾਬ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਦੇਸ਼ ਵਿੱਚ ਵਧ ਰਹੇ ਗੈਂਗਸਟਰਵਾਦ, ਫਿਰੌਤੀ ਅਤੇ ਨਸ਼ਾ ਤਸਕਰੀ ਦਾ ਜਵਾਬ ਦੇਣਾ ਚਾਹੀਦਾ ਹੈ: ਹਰਪਾਲ ਸਿੰਘ ਚੀਮਾ

ਅਕਤੂਬਰ 20, 2026

“ਰਾਮ ਭਗਤਾਂ ਦੀ ਇੱਕ ਪੁਕਾਰ, ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ”: ਅਮਨ ਅਰੋੜਾ ਨੇ ਸ਼੍ਰੀ ਰਾਮ ਮੰਦਰ ਚੰਦਾ-ਚੋਰੀ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਤੋਂ ਸਖ਼ਤ ਸਜ਼ਾ ਦੀ ਕੀਤੀ ਮੰਗ

ਅਕਤੂਬਰ 20, 2026

ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 19, 2026

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਅਕਤੂਬਰ 19, 2026

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.