ਬੁੱਧਵਾਰ, ਅਗਸਤ 12, 2026 06:02 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਹਾਲੀਵੁੱਡ ਗਾਇਕਾ Anne Marie ਨੇ ਕੀਤੀ Diljit Dosanjh ਦੀ ਤਾਰੀਫ, ਕਿਹਾ ‘I Loved Him’

ਹਾਲ ਹੀ 'ਚ ਉਨ੍ਹਾਂ ਦੀ 'Peaches' ਕੋ-ਸਟਾਰ ਤੇ ਹਾਲੀਵੁੱਡ ਸਿੰਗਰ Anne-Marie ਨੇ ਵੀ ਇੱਕ ਇੰਟਰਵਿਊ 'ਚ ਦਿਲਜੀਤ ਨੂੰ ਯਾਦ ਕੀਤਾ ਤੇ ਦਿਲਜੀਤ ਦੋਸਾਂਝ ਦੀ ਤਾਰੀਫ ਕੀਤੀ।

by ਮਨਵੀਰ ਰੰਧਾਵਾ
ਮਾਰਚ 10, 2023
in ਹਾਲੀਵੁੱਡ, ਪਾਲੀਵੁੱਡ, ਮਨੋਰੰਜਨ
0

Anne Marie and Diljit Dosanjh: ਦਿਲਜੀਤ ਦੋਸਾਂਝ ਭਾਰਤੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਵੱਧ ਸ਼ਾਈਨਿੰਗ ਸਟਾਰ ਹਨ। ਸੁਪਰਸਟਾਰ ਦੀ ਫੈਨ ਫੋਲੋਇੰਗ ਲੱਖਾਂ ਵਿੱਚ ਹੈ ਤੇ ਉਹ ਹਮੇਸ਼ਾ ਇਸ ਲਈ ਧੰਨਵਾਦੀ ਰਿਹਾ ਹੈ। ਉਹ ਨਾ ਸਿਰਫ਼ ਪੰਜਾਬੀ ਮਿਊਜ਼ਿਕ ਚਾਰਟਸ ‘ਤੇ ਰਾਜ ਕਰਦਾ ਹੈ, ਸਗੋਂ ਉਸ ਦੇ ਬਾਲੀਵੁੱਡ ਗਾਣਿਆਂ ਨੇ ਵੀ ਕਾਫੀ ਤਾਰੀਫਾਂ ਖੱਟੀਆਂ। ਸ਼ਾਇਦ ਇਸੇ ਲਈ ਉਸ ਦੇ ਫੈਨਸ ਤੇ ਕੋ-ਸਟਾਰਸ ਸਮੇਤ ਹਰ ਕੋਈ ਉਸ ਨੂੰ ਦਿਲੋਂ ਪਿਆਰ ਕਰਦਾ ਹੈ।

ਹਾਲ ਹੀ ‘ਚ ਉਨ੍ਹਾਂ ਦੀ ‘Peaches’ ਕੋ-ਸਟਾਰ ਤੇ ਹਾਲੀਵੁੱਡ ਸਿੰਗਰ Anne-Marie ਨੇ ਵੀ ਇੱਕ ਇੰਟਰਵਿਊ ‘ਚ ਦਿਲਜੀਤ ਨੂੰ ਯਾਦ ਕੀਤਾ ਤੇ ਦਿਲਜੀਤ ਦੋਸਾਂਝ ਦੀ ਤਾਰੀਫ ਕੀਤੀ। ਦਿਲਜੀਤ ਦੋਸਾਂਝ ਅਤੇ ਐਨੀ-ਮੈਰੀ ਦੋਵਾਂ ਨੇ ਈਪੀ Drive Thru ਦੇ ਗਾਣੇ ‘Peaches’ ਲਈ ਇਕੱਠੇ ਕੰਮ ਕੀਤਾ ਸੀ। ਗਾਣੇ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਤੇ ਸਾਰਿਆਂ ਨੇ ਇਸ ਕੋਲੈਬ੍ਰੇਸ਼ਨ ਨੂੰ ਵੀ ਕਾਫੀ ਪਸੰਦ ਕੀਤਾ।

ਦੱਸ ਦਈਏ ਕਿ ਦੋਸਾਂਝਾਵਾਲੇ ਦੇ ਇਸ ਗਾਣੇ ਨੂੰ ਯੂਟਿਊਬ ‘ਤੇ 50 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।ਹਾਲ ਹੀ ਵਿੱਚ ਜਦੋਂ ਐਨੀ ਨੂੰ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦੇ ਉਸ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ, ਤਾਂ ਉਹ ਸੁਪਰਸਟਾਰ ਤੇ ਉਸ ਦੀ ਆਵਾਜ਼ ਦੀ ਤਾਰੀਫ਼ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ। ਉਸਨੇ ਕਿਹਾ, “ਅਸੀਂ ਲੰਡਨ ਵਿੱਚ ਮਿਲੇ ਸੀ ਜਦੋਂ ਉਹ ਆਇਆ ਸੀ ਤੇ ਉਸ ਨਾਲ ਇਹ ਮੀਟਿੰਗ ਬਹੁਤ ਮਜ਼ੇਦਾਰ ਸੀ। ਮੈਂ ਉਸਨੂੰ ਪਿਆਰ ਕਰਦੀ ਸੀ ਅਤੇ ਮੈਨੂੰ ਦੂਜੇ ਨਾਲ ਆਪਣਾ ਸੰਗੀਤ ਸਾਂਝਾ ਕਰਨਾ ਪਸੰਦ ਸੀ। ਉਸਦੀ ਆਵਾਜ਼ ਨਾ ਸਿਰਫ ਕਮਾਨ ਹੈ, ਸਗੋਂ ਬੇਹੱਦ ਖੂਬਸੂਰਤ ਵੀ ਹੈ। ”

ਇੰਨਾ ਹੀ ਨਹੀਂ, ਐਨੀ-ਮੈਰੀ ਨੇ ਇਹ ਵੀ ਕਿਹਾ ਕਿ ਉਹ ਮੁੜ ਭਾਰਤ ਆਉਣਾ ਪਸੰਦ ਕਰੇਗੀ ਤੇ ਇਸ ਵਾਰ ਉਹ ਗੋਆ ਆਉਣਾ ਚਾਹੁੰਦੀ ਹੈ ਕਿਉਂਕਿ ਹਰ ਕੋਈ ਕਹਿੰਦਾ ਹੈ ਕਿ ਗੋਆ ਸ਼ਾਨਦਾਰ ਹੈ।

ਭਾਰਤ ਵਿੱਚ ਐਨੀ-ਮੈਰੀ ਦੇ ਪ੍ਰਫਾਰਮੈਸ਼ ਬਾਰੇ ਗੱਲ ਕਰਿਏ ਤਾਂ ਉਸਨੇ ਪਿਛਲੇ ਮਹੀਨੇ ਭਾਰਤ ਵਿੱਚ ਆਪਣੀ ਸ਼ੁਰੂਆਤ ਕੀਤੀ ਜਦੋਂ ਉਸਨੇ 3-ਦਿਨਾ Vh1 Supersonic ਮਿਊਜ਼ਿਕ ਫੈਸਟੀਵਲ ਵਿੱਚ ਪ੍ਰਫਾਰਮੈਂਸ ਦਿੱਤੀ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Anne Marie and Diljit DosanjhAnne-Mariebollywooddiljit dosanjhDiljit Dosanjh’s Peachesentertainment newshollywoodPeachespro punjab tvpunjabi newspunjabi singer
Share316Tweet198Share79

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਅਕਾਲੀ ਦਲ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਕਾਰ ਹਰਪਾਲ ਚੀਮਾ ਦਾ ਵੱਡਾ ਬਿਆਨ, ਕਿਹਾ . . . .

ਅਗਸਤ 11, 2026

ਸੰਸਦ ਮੈਂਬਰ ਸਤਨਾਮ ਸੰਧੂ ਨੇ ਰਾਜ ਸਭਾ ਵਿੱਚ ਭੂਮੀਗਤ ਕੇਬਲਿੰਗ ਦਾ ਮੁੱਦਾ ਚੁੱਕਿਆ, ਪੰਜਾਬ ਵਿੱਚ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਦੀ ਵਿੱਤੀ ਸਹਾਇਤਾ ਬਾਰੇ ਵੇਰਵੇ ਮੰਗੇ

ਅਗਸਤ 11, 2026

ਅਕਾਲੀ ਦਲ ਨੂੰ ਵੱਡਾ ਝਟਕਾ : ਸਾਬਕਾ ਵਿਧਾਇਕ ਭਾਜਪਾ ’ਚ ਸ਼ਾਮਲ

ਅਗਸਤ 11, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣਾ ਚਾਹੀਦਾ ਹੈ ‘ਫ਼ਖਰ-ਏ-ਕੌਮ’ ਖਿਤਾਬ : MLA ਮਨਵਿੰਦਰ ਸਿੰਘ ਗਿਆਸਪੁਰਾ

ਅਗਸਤ 11, 2026

iPhone 17 ਹੋਇਆ ਸਸਤਾ! ਐਕਸਚੇਂਜ ਤੋਂ ਬਾਅਦ ਸਿਰਫ਼ ਐਨੇ ਹਜ਼ਾਰ ਰੁਪਏ ਸਸਤਾ

ਅਗਸਤ 11, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.