ਵੀਰਵਾਰ, ਮਈ 28, 2026 03:06 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Health Tips: ਕੀ ਤੁਸੀਂ ਵੀ ਅਖਰੋਟ ਦੇ ਖੋਲ਼ ਨੂੰ ਸੁੱਟ ਦਿੰਦੇ ਹੋ ਕੂੜੇ ‘ਚ? ਇਸ ਤਰ੍ਹਾਂ ਕਰੋ ਇਨ੍ਹਾਂ ਦੀ ਵਰਤੋਂ ਹੋਣਗੇ ਜ਼ਬਰਦਸਤ ਲਾਭ

Walnut Shell Uses: ਅਖਰੋਟ ਦੇ ਖੋਲ ਨੂੰ ਅਸੀਂ ਇੰਨੀ ਵੈਲਯੂ ਨਹੀਂ ਦਿੰਦੇ ਅਤੇ ਇਸ ਨੂੰ ਤੋੜਨ ਦੇ ਬਾਅਦ ਕੂੜੇਦਾਨ 'ਚ ਸੁੱਟ ਦਿੰਦੇ ਹਾਂ, ਪਰ ਤੁਸੀਂ ਇਸਨੂੰ ਅਲੱਗ ਜਮਾਂ ਕਰ ਕੇ ਰੱਖ ਲਵੋਗੇ ਤਾਂ ਬਾਅਦ 'ਚ ਇਸਦਾ ਸ਼ਾਨਦਾਰ ਇਸਤੇਮਾਲ ਕਰ ਸਕਦੇ ਹੋ।

by Gurjeet Kaur
ਸਤੰਬਰ 2, 2023
in ਸਿਹਤ, ਲਾਈਫਸਟਾਈਲ
0

How To Use Walnut Shells: ਅਖਰੋਟ ਨੂੰ ਇੱਕ ਬਿਹਤਰੀਨ ਡ੍ਰਾਈ ਫ੍ਰੂਟ ਮੰਨਿਆ ਜਾਂਦਾ ਹੈ, ਕਿਉਂਕਿ ਇਸ ‘ਚ ਹੈਲਦੀ ਫੈਟ, ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ ਅਤੇ ਐਂਟੀਆਕਸੀਡੇਂਟਸ ਪਾਏ ਜਾਦੇ ਹਨ, ਨਾਲ ਹੀ ਇਹ ਕੈਲਸ਼ੀਅਮ, ਜ਼ਿੰਕ, ਆਇਰਨ ਅਤੇ ਕਾਪਰ ਦਾ ਵੀ ਰਿਚ ਸੋਰਸ ਮੰਨਿਆ ਜਾਂਦਾ ਹੈ।ਇਸ ਨਟ ਨੂੰ ਖਾਂਦੇ ਸਮੇਂ ਅਸੀਂ ਇਸਦੇ ਉਪਰੀ ਖੋਲ ਨੂੰ ਕੂੜੇਦਾਰ ‘ਚ ਸੁੱਟ ਦਿੰਦੇ ਹਾਂ, ਪਰ ਜੇਕਰ ਤੁਸੀਂ ਇਸਦੇ ਫਾਇਦੇ ਜਾਣ ਲਓਗੇ ਤਾਂ ਕਦੇ ਅਜਿਹੀ ਗਲਤੀ ਨਹੀਂ ਕਰੋਗੇ।

ਆਓ ਜਾਣਦੇ ਹਾਂ ਕਿ ਵਾਲਨਟ ਸ਼ੈੱਲ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ:-
ਅਖਰੋਟ ਦੇ ਖੋਲ ਦਾ ਯੂਜ਼: ਬਹੁਤ ਸਾਰੇ ਲੋਕ ਇਸ ਗੱਲ ਤੋਂ ਅੱਜ ਵੀ ਅਣਜਾਨ ਹਨ ਕਿ ਅਖਰੋਟ ਦੇ ਖੋਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਇਹ ਵੀ ਵਿਟਾਮਿਨਜ਼ ਤੇ ਐਂਟੀਆਕਸੀਡੇਂਟਸ ਦੇ ਬਿਹਤਰੀਨ ਸੋਰਸ ਹੁੰਦੇ ਹਨ ਅਤੇ ਇਨ੍ਹਾਂ ਦੀ ਮਦਦ ਨਾਲ ਕਈ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।ਤੁਸੀਂ ਆਪਣੀ ਲਾਈਫ ‘ਚ ਕਈ ਤਰ੍ਹਾਂ ਦੀ ਚਾਹ ਪੀਤੀ ਹੋਵੇਗੀ, ਉਸ ਨੂੰ ਤੁਸੀਂ ਵਾਲਨੈਟ ਸ਼ੈਲ ਨੂੰ ਯੂਜ਼ ਕਰਦੇ ਹੋਏ ਵੀ ਚਾਹ ਤਿਆਰ ਕਰ ਸਕਦੇ ਹੋ।ਇਸ ਤੋਂ ਬਣੀ ਚਾਹ ਕਾਫੀ ਟੇਸਟੀ ਤੇ ਹੈਲਦੀ ਹੁੰਦੀ ਹੈ।

ਅਖਰੋਟ ਦੇ ਖੋਲ ਦੀ ਚਾਹ ਕਿਵੇਂ ਬਣਾਈਏ? ਸਭ ਤੋਂ ਪਹਿਲਾਂ ਤੁਸੀਂ ਅਖਰੋਟ ਦੇ ਖੋਲ ਨੂੰ ਤੋੜ ਕੇ ਵੱਖ ਕਰ ਦਿਓ।ਹੁਣ ਇਕ ਸਾਸਪੈਨ ‘ਚ ਪਾਣੀ ਪਾਓ ਤੇ ਇਨ੍ਹਾਂ ਸ਼ੈੱਲਸ ਨੂੰ ਉਸ ‘ਚ ਪਾ ਦਿਓ।ਇਸ ਨੂੰ ਕਰੀਬ ਅੱਧੇ ਘੰਟੇ ਤੱਕ ਉਬਾਲੋ।ਜਦੋਂ ਇਸਦਾ ਰੰਗ ਸ਼ਹਿਦ ਦੀ ਤਰ੍ਹਾਂ ਭੂਰਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।ਹੁਣ ਇਸ ਚਾਹ ਨੂੰ ਛਾਣਨੀ ਨਾਲ ਛਾਣ ਕੇ ਕੱਪ ‘ਚ ਸਰਵ ਕਰੋ ਤੇ ਗੁਣਗੁਨਾ ਹੋਣ ‘ਤੇ ਪੀ ਜਾਓ।

ਇਸ ਚਾਹ ਦੇ ਫਾਇਦੇ: ਅਖਰੋਟ ਦੇ ਖੋਲ ਦੀ ਚਾਹ ਪੀਣ ਨਾਲ ਸੰਕਰਮਣ ਦਾ ਖ਼ਤਰਾ ਘੱਟ ਹੋ ਜਾਵੇਗਾ ਤੇ ਤੁਹਾਨੂੰ ਸਰਦੀ-ਖਾਂਸੀ, ਜ਼ੁਕਾਮ ਤੋਂ ਸੁਰੱਖਿਆ ਮਿਲੇਗੀ, ਦਰਅਸਲ ਇਹ ਇਮਿਊਨਿਟੀ ਨੂੰ ਬੂਸਟ ਕਰਦੇ ਹੋਏ ਤੁਹਾਨੂੰ ਫਾਇਦੇ ਪਹੁੰਚਾਉਂਦਾ ਹੈ।ਇਹ ਉਨ੍ਹਾਂ ਲੋਕਾਂ ਦੇ ਲਈ ਵੀ ਫਾਇਦੇਮੰਦ ਹੈ ਜਿਨਾਂ੍ਹ ਦੀ ਨੱਕ ਵਹਿ ਰਹੀ ਹੈ।ਕਈ ਰਿਸਰਚ ‘ਚ ਇਹ ਸਾਬਤ ਹੋਇਆ ਹੈ ਕਿ ਇਹ ਪੇਟ ਤੇ ਕਮਰ ਦੀ ਚਰਬੀ ਗਲਾਉਣ ‘ਚ ਮਦਦ ਕਰਦਾ ਹੈ।ਇਸਦੇ ਇਲਾਵਾ ਇਹ ਡ੍ਰਿੰਕ ਸਕਿਨ ਦੇ ਲਈ ਵੀ ਚੰਗਾ ਮੰਨਿਆ ਜਾਂਦਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: benefits dry fruitsDry Fruitshealthhealth newshealth tipsHow To Use Walnut Shellspro punjab tvWalnut shells
Share373Tweet233Share93

Related Posts

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਮਈ 26, 2026

ਇਬੋਲਾ ਨੇ ਮਚਾਈ ਤਬਾਹੀ … WHO ਨੇ ਗਲੋਬਲ ਐਮਰਜੈਂਸੀ ਕੀਤੀ ਘੋਸ਼ਿਤ, ਭਾਰਤ ਨੇ ਜਾਰੀ ਕੀਤੀ travel advisory

ਮਈ 24, 2026

ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ; ਸਾਰੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਰਗਰਮ

ਮਈ 23, 2026

ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 5000 ਤੋਂ ਵੱਧ ਦਿਲ ਦੇ ਮਰੀਜ਼ਾਂ ਨੂੰ ਬਚਾਇਆ ਗਿਆ

ਮਈ 8, 2026

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026
Load More

Recent News

ਪਟਨਾ ‘ਚ ਗੰਗਾ ਨਦੀ ‘ਚ ਡੁੱਬੀ ਕਿਸ਼ਤੀ, ਦੋ ਮੌਤਾਂ, ਪੰਜ ਲਾਪਤਾ

ਮਈ 28, 2026

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਦੇਸ਼ ਭਰ ਵਿੱਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਕੀਤੀ ਅਪੀਲ

ਮਈ 28, 2026

ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਰੇਆਮ ਗਾਲ੍ਹਾਂ ਕੱਢਣੀਆਂ ਅਤੇ ਇੱਕ ਮਹਿਲਾ ਐਸਐਸਪੀ ਨੂੰ ਧਮਕਾਉਣਾ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ: ਬਲਤੇਜ ਪੰਨੂ

ਮਈ 28, 2026

ਭਾਜਪਾ ਆਗੂ ਆਪਣੇ ਆਪ ਨੂੰ ਸੰਵਿਧਾਨ ਅਤੇ ਕਾਨੂੰਨ ਤੋਂ ਉੱਪਰ ਸਮਝਦੇ ਹਨ, ਭਾਜਪਾ ਨੇ ਨਗਰ ਨਿਗਮ ਚੋਣਾਂ ਨੂੰ ਆਪਣੀ ‘ਗੁੰਡਾਗਰਦੀ’ ਦਾ ਇੱਕ ਹੋਰ ਪ੍ਰਦਰਸ਼ਨ ਬਣਾ ਦਿੱਤਾ: ਅਮਨ ਅਰੋੜਾ

ਮਈ 28, 2026

ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ

ਮਈ 28, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.