ਵੀਰਵਾਰ, ਨਵੰਬਰ 26, 2026 02:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

Dog Saved Life: ਜਾਨਵਰ ਦੀ ਵਫ਼ਾਦਾਰੀ! 200 ਫੁੱਟ ਡੂੰਘੇ ਖੱਡ ‘ਚ ਡਿੱਗੇ ਮਾਲਕ ਦੀ ਬਚਾਈ ਜਾਨ

Dog Saved Life: ਜਾਨਵਰ ਦੀ ਵਫ਼ਾਦਾਰੀ! 200 ਫੁੱਟ ਡੂੰਘੇ ਖੱਡ 'ਚ ਡਿੱਗੇ ਮਾਲਕ ਦੀ ਬਚਾਈ ਜਾਨ

by propunjabtv
ਅਗਸਤ 5, 2022
in ਵਿਦੇਸ਼
0

ਪਾਲਤੂ ਜਾਨਵਰਾਂ ‘ਚ ਕੁੱਤਾ ਸਭ ਤੋਂ ਵਫਾਦਾਰ ਜਾਨਵਰ ਹੈ। ਬ੍ਰਿਟੇਨ ਤੋਂ ਅਜਿਹੀ ਹੀ ਇਕ ਵਫਾਦਾਰ ਕੁੱਤੀ ਦੀ ਕਹਾਣੀ ਸਾਹਮਣੇ ਆਈ ਹੈ, ਜੋ 36 ਘੰਟੇ ਲਗਾਤਾਰ ਆਪਣੇ ਜ਼ਖਮੀ ਮਾਲਕ ਦੀ ਰਾਖੀ ਕਰਦੀ ਰਹੀ ਅਤੇ ਮਦਦ ਲਈ ਪੁਕਾਰਦੀ ਰਹੀ। ਦਰਅਸਲ ਕੁੱਤੀ ਅਤੇ ਉਸ ਦਾ ਮਾਲਕ 200 ਫੁੱਟ ਡੂੰਘੀ ਖੱਡ ‘ਚ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਕ ਰਿਪੋਰਟ ਮੁਤਾਬਕ ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਕੁਝ ਰਾਹਗੀਰਾਂ ਨੇ ਉਹਨਾਂ ਨੂੰ ਜ਼ਖਮੀ ਹਾਲਤ ‘ਚ ਦੇਖਿਆ ਅਤੇ ਮਦਦ ਲਈ ਬਚਾਅ ਟੀਮ ਨੂੰ ਬੁਲਾਇਆ। ਇਸ ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਣ ਤੋਂ ਬਾਅਦ ਜੇਕਰ 76 ਸਾਲਾ ਮਾਰਟਿਨ ਕਲਾਰਕ ਦੀ ਜਾਨ ਬਚੀ ਹੈ ਤਾਂ ਉਹ ਉਸ ਦੀ ਕੁੱਤੀ ਸੁਕੀ ਦੀ ਵਜ੍ਹਾ ਨਾਲ ਹੀ ਹੈ।

PunjabKesari

ਖ਼ਬਰ ਮੁਤਾਬਕ ਸੁਕੀ ਆਪਣੇ ਮਾਲਕ ਨੂੰ ਛੱਡਣ ਦੀ ਬਜਾਏ ਕਰੀਬ ਡੇਢ ਦਿਨ ਉਨ੍ਹਾਂ ਕੋਲ ਰਹੀ। ਫਿਰ ਉਸਨੂੰ ਇੱਕ ਪਰਿਵਾਰ ਦਿਸਿਆ, ਜਿਸ ਵਿੱਚ ਟੌਮ ਵਾਈਕਸ, ਉਸਦੀ ਪਤਨੀ ਡੈਨੀਅਲ ਅਤੇ ਉਹਨਾਂ ਦੇ ਬੱਚੇ ਸ਼ਾਮਲ ਸਨ, ਜਿਸਨੂੰ ਉਹ ਆਪਣੇ ਮਾਲਕ ਦੀ ਮਦਦ ਕਰਨ ਲਈ ਆਪਣੇ ਨਾਲ ਲੈ ਕੇ ਆਈ। ਵਾਈਕਸ ਪਰਿਵਾਰ ਨੇ ਦੱਸਿਆ ਕਿ ਸੁਕੀ ਕਦੇ ਉਨ੍ਹਾਂ ਵੱਲ ਭੱਜ ਰਹੀ ਸੀ ਅਤੇ ਕਦੇ ਮਾਲਕ ਵੱਲ ਦੇਖ ਰਹੀ ਸੀ ਜਿੱਥੇ ਮਾਰਟਿਨ ਜ਼ਖਮੀ ਹਾਲਤ ਵਿੱਚ ਪਿਆ ਸੀ। ਉਹ ਉੱਤਰੀ ਯੌਰਕਸ਼ਾਇਰ ਦੇ ਲਿਲਹੋਮ ਵਿੱਚ ਏਸਕ ਨਦੀ ਵਿੱਚ ਇੱਕ ਚੱਟਾਨ ‘ਤੇ ਲੇਟਿਆ ਹੋਇਆ ਸੀ।

ਕੁੱਤੀ ਨੇ ਬਚਾਈ ਮਾਲਕ ਦੀ ਜਾਨ
ਟੌਮ ਨੇ ਕਿਹਾ ਕਿ ਜੇਕਰ ਸੁਕੀ ਉੱਥੇ ਨਾ ਹੁੰਦੀ, ਤਾਂ ਉਹ ਮਦਦ ਲਈ ਪਹੁੰਚਣ ਦੇ ਯੋਗ ਨਹੀਂ ਹੁੰਦੇ। ਉਹ ਇੱਕ ਸਮਝਦਾਰ ਅਤੇ ਵਫ਼ਾਦਾਰ ਕੁੱਤੀ ਹੈ। ਮਾਰਟਿਨ ਮੰਗਲਵਾਰ ਦੀ ਸਵੇਰ ਨੂੰ ਡਿੱਗ ਗਿਆ ਸੀ ਅਤੇ ਉਹ ਬੁੱਧਵਾਰ ਸ਼ਾਮ ਤੋਂ ਬਾਅਦ ਸਾਨੂੰ ਮਿਲਿਆ। ਉਸ ਨੇ ਦੱਸਿਆ ਕਿ ਹੋਰ ਰਾਹਗੀਰਾਂ ਨੇ ਸੁਕੀ ਦੇ ਰੌਣ ਦੀ ਆਵਾਜ਼ ਸੁਣੀ ਪਰ ਉਹ ਉਸ ਦੇ ਟਿਕਾਣੇ ਤੱਕ ਨਹੀਂ ਪਹੁੰਚ ਸਕੇ। ਕਲਾਰਕ ਨੂੰ ਲੱਭਣ ਤੋਂ ਬਾਅਦ, ਵਾਈਕਸ ਪਰਿਵਾਰ ਉਹਨਾਂ ਦੀ ਮਦਦ ਲਈ ਜੁਟ ਗਿਆ। ਬਚਾਅ ਟੀਮ ਨੇ ਜ਼ਖਮੀ ਕਲਾਰਕ ਨੂੰ ਉੱਥੋਂ ਬਚਾਇਆ ਅਤੇ ਹਸਪਤਾਲ ਪਹੁੰਚਾਇਆ।

ਮਾਲਕ ਨੂੰ ਯਾਦ ਕਰ ਰਹੀ ਸੂਕੀ
ਕਲਾਰਕ ਡਿੱਗਣ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਸਦੀ ਛਾਤੀ, ਮੋਢੇ, ਕਮਰ ਅਤੇ ਲੱਤ ਦੀ ਸਰਜਰੀ ਹੋਵੇਗੀ। ਕਲਾਰਕ ਆਪਣੇ ਦੋਸਤ ਫੋਰਡ ਨਾਲ ਕੈਂਪਸਾਇਟ ਚਲਾਉਂਦਾ ਸੀ। ਹਾਦਸੇ ਤੋਂ ਬਾਅਦ ਫੋਰਡ ਸੂਕੀ ਦੀ ਦੇਖਭਾਲ ਕਰ ਰਿਹਾ ਹੈ ਜਦੋਂ ਕਿ ਕਲਾਰਕ ਆਪਣੀਆਂ ਸੱਟਾਂ ਤੋਂ ਠੀਕ ਹੋ ਰਿਹਾ ਹੈ। ਸਥਾਨਕ ਕਿਸਾਨ ਨੇ ਦੱਸਿਆ ਕਿ ਕਲਾਰਕ ਸਾਡੇ ਕੋਲ ਰਹਿ ਰਿਹਾ ਸੀ। ਉਹ ਸੈਰ ਕਰਨ ਲਈ ਨਿਕਲਿਆ ਅਤੇ ਪਤਾ ਨਹੀਂ ਕਿਵੇਂ ਡਿੱਗ ਪਿਆ ਪਰ ਉਹ ਖੁਸ਼ਕਿਸਮਤ ਸੀ। ਉਸ ਨੇ ਕਿਹਾ ਕਿ ਸੂਕੀ ਬਹੁਤ ਪਿਆਰੀ ਹੈ ਅਤੇ ਇਹ ਸਪੱਸ਼ਟ ਹੈ ਕਿ ਉਹ ਆਪਣੇ ਮਾਲਕ ਨੂੰ ਯਾਦ ਕਰ ਰਹੀ ਹੋਵੇਗੀ।

Tags: Animal LoyaltyDog Saved Lifesaved life
Share205Tweet128Share51

Related Posts

ਗੁਰਮੀਤ ਸਿੰਘ ਖੁੱਡੀਆਂ ਨੇ ਯੂਕੇ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਅਕਤੂਬਰ 29, 2026

ਗੋਲਡੀ ਬਰਾੜ ਵਿਰੁੱਧ FBI ਦੀ ਵੱਡੀ ਕਾਰਵਾਈ, TOP 10 Most Wanted ਸੂਚੀ ‘ਚ ਕੀਤਾ ਸ਼ਾਮਲ, ਰੱਖਿਆ 9 ਕਰੋੜ ਰੁਪਏ ਦਾ ਇਨਾਮ

ਸਤੰਬਰ 29, 2026

ਕੈਨੇਡਾ ਸਟੱਡੀ ਵੀਜ਼ਾ ਦੇ ਬਦਲੇ ਨਿਯਮ

ਸਤੰਬਰ 16, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਨੇਪਾਲ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ, ਲਗਭਗ 160 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲਾਪਤਾ

ਅਗਸਤ 27, 2026

ਵਿਦੇਸ਼ੀ ਸੈਲਾਨੀਆਂ ਲਈ ਭਾਰਤ ਆਉਣਾ ਹੋਇਆ ਆਸਾਨ, ਸਰਕਾਰ ਨੇ ਖੋਲ੍ਹੇ 11 ਨਵੇਂ ਇਮੀਗ੍ਰੇਸ਼ਨ ਪੁਆਇੰਟ

ਅਗਸਤ 11, 2026
Load More

Recent News

ਵੱਡੀ ਖ਼ਬਰ: ਭਾਜਪਾ ਨੇ ਪੰਜਾਬ ਚੋਣਾਂ ਦੀ ਖਿੱਚੀ ਤਿਆਰੀ, 16 ਮੈਂਬਰੀ ਇਲੈਕਸ਼ਨ ਕਮੇਟੀ ਦਾ ਐਲਾਨ, ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਕਮਾਨ

ਨਵੰਬਰ 23, 2026

ਵੱਡੀ ਖ਼ਬਰ: ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ! ਤਿੰਨ ਪਾਰਟੀਆਂ ਵਿਚਾਲੇ ਹੋਣ ਜਾ ਰਿਹਾ ਗੱਠਜੋੜ, 2027 ਦੀਆਂ ਚੋਣਾਂ ਤੋਂ ਪਹਿਲਾਂ ਬਦਲਣਗੇ ਸਿਆਸੀ ਸਮੀਕਰਨ

ਨਵੰਬਰ 23, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਦੀ ਤਜਵੀਜ਼ ਦੇ ਬਾਵਜੂਦ ਪੁਲ ਦਾ ਨਾਮ ਨਿਤੀਸ਼ ਕੁਮਾਰ ਰੱਖਣਾ ਸਿੱਖ ਭਾਵਨਾਵਾਂ ਦਾ ਅਪਮਾਨ ਹੈ: ਹਰਪਾਲ ਸਿੰਘ ਚੀਮਾ

ਨਵੰਬਰ 23, 2026

26 ਨਵੰਬਰ ਭਾਰਤੀ ਰਾਜਨੀਤੀ ਵਿੱਚ ਇਤਿਹਾਸਕ ਦਿਨ, ਆਮ ਲੋਕਾਂ ਦੀ ਆਵਾਜ਼ ਬਣਨ ਲਈ ਇਸ ਦਿਨ ਹੋਇਆ ਸੀ ‘ਆਪ’ ਦਾ ਜਨਮ: ਕੁਲਤਾਰ ਸਿੰਘ ਸੰਧਵਾਂ

ਨਵੰਬਰ 23, 2026

26 ਨਵੰਬਰ ਨੂੰ ਮੋਗਾ ਦੀ ਮਹਾਂ ਰੈਲੀ ‘ਚ 2027 ਪੰਜਾਬ ਚੋਣਾਂ ਦਾ ਬਿਗਲ ਵਜਾਏਗੀ ‘ਆਪ’,ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਮੁਹਿੰਮ ਦੀ ਸ਼ੁਰੂਆਤ

ਨਵੰਬਰ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.