ਬੁੱਧਵਾਰ, ਨਵੰਬਰ 4, 2026 12:57 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Yai Re Song ਦੇ ਪ੍ਰਮੋਸ਼ਨ ਲਈ, ਯੂਲੀਆ ਵੰਤੂਰ ਨੇ ਹਨੀ ਸਿੰਘ ਨਾਲ ਖੂਬ ਪੋਜ਼ ਦਿੱਤੇ, ਗਲੈਮਰਸ ਅੰਦਾਜ਼ ‘ਚ ਆਈ ਨਜ਼ਰ

ਯੋ ਯੋ ਹਨੀ ਸਿੰਘ ਏ. ਆਰ ਰਹਿਮਾਨ ਦੇ ਗੀਤ 'ਰੰਗੀਲਾ' ਦੇ ਸੁਪਰਹਿੱਟ ਟਰੈਕ ਯੈ ਰੇ ਨੂੰ ਰੀਕ੍ਰਿਏਟ ਕੀਤਾ ਹੈ। ਗੀਤ 'ਚ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਯੂਲੀਆ ਵੰਤੂਰ ਵੀ ਨਜ਼ਰ ਆਈ ਹੈ।

by Gurjeet Kaur
ਦਸੰਬਰ 20, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਯੋ ਯੋ ਹਨੀ ਸਿੰਘ ਏ. ਆਰ ਰਹਿਮਾਨ ਦੇ ਗੀਤ 'ਰੰਗੀਲਾ' ਦੇ ਸੁਪਰਹਿੱਟ ਟਰੈਕ ਯੈ ਰੇ ਨੂੰ ਰੀਕ੍ਰਿਏਟ ਕੀਤਾ ਹੈ।
ਹਾਲ ਹੀ 'ਚ ਦੋਵੇਂ ਗਾਇਕ ਮੁੰਬਈ 'ਚ ਆਯੋਜਿਤ ਮਿਊਜ਼ਿਕ ਵੀਡੀਓ ਦੇ ਪ੍ਰਮੋਸ਼ਨ ਈਵੈਂਟ 'ਚ ਇਕੱਠੇ ਨਜ਼ਰ ਆਏ ਹਨ।
ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਅਤੇ ਗਾਇਕਾ ਯੂਲੀਆ ਵੰਤੂਰ ਦਾ ਗੀਤ 'ਯੈ ਰੇ ਗੀਤ' ਰਿਲੀਜ਼ ਹੋ ਗਿਆ ਹੈ।
ਯੂਲੀਆ ਵੰਤੂਰ ਹਨੀ ਸਿੰਘ ਨਾਲ ਆਪਣੇ ਨਵੇਂ ਗੀਤ ਦੇ ਪ੍ਰਚਾਰ ਲਈ ਜ਼ੋਰਦਾਰ ਪੋਜ਼ ਦਿੰਦੀ ਹੈ।
ਪ੍ਰਮੋਸ਼ਨਲ ਈਵੈਂਟ 'ਚ ਯੂਲੀਆ ਬੇਹੱਦ ਗਲੈਮਰਸ ਅਵਤਾਰ 'ਚ ਨਜ਼ਰ ਆਈ, ਵੰਤੂਰ ਗੁਲਾਬੀ ਸ਼ਰਟ ਅਤੇ ਡੈਨਿਮ ਜੀਨਸ 'ਚ ਸ਼ਾਨਦਾਰ ਲੱਗ ਰਹੇ ਸਨ।
ਈਵੈਂਟ 'ਚ ਹਨੀ ਸਿੰਘ ਦਾ ਕੂਲ ਅੰਦਾਜ਼ ਦੇਖਣ ਨੂੰ ਮਿਲਿਆ, ਰੈਪਰ ਬਲੂ ਡੈਨਿਮ ਜੈਕੇਟ, ਵਾਈਟ ਸਨੀਕਰਸ ਅਤੇ ਬਲੈਕ ਸ਼ਾਰਟਸ 'ਚ ਨਜ਼ਰ ਆਏ।
ਹਨੀ ਸਿੰਘ ਦੇ ਰੀਕ੍ਰਿਏਟਿਡ ਵਰਜ਼ਨ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਗੀਤ ਨੂੰ ਕੁਝ ਹੀ ਘੰਟਿਆਂ ਵਿੱਚ 10 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

Honey Singh-Iulia Vantur Pics : ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ( Honey Singh) ਅਤੇ ਗਾਇਕਾ ਯੂਲੀਆ ਵੰਤੂਰ ਦਾ ਗੀਤ ‘ਯੈ ਰੇ ਗੀਤ’ ਰਿਲੀਜ਼ ਹੋ ਗਿਆ ਹੈ। ਦੋਵੇਂ ਗਾਇਕ ਗੀਤ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ।

ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਅਤੇ ਗਾਇਕਾ ਯੂਲੀਆ ਵੰਤੂਰ ਦਾ ਗੀਤ ‘ਯੈ ਰੇ ਗੀਤ’ ਰਿਲੀਜ਼ ਹੋ ਗਿਆ ਹੈ।

 

ਯੋ ਯੋ ਹਨੀ ਸਿੰਘ ਏ. ਆਰ ਰਹਿਮਾਨ ਦੇ ਗੀਤ ‘ਰੰਗੀਲਾ’ ਦੇ ਸੁਪਰਹਿੱਟ ਟਰੈਕ ਯੈ ਰੇ ਨੂੰ ਰੀਕ੍ਰਿਏਟ ਕੀਤਾ ਹੈ। ਗੀਤ ‘ਚ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਯੂਲੀਆ ਵੰਤੂਰ ਵੀ ਨਜ਼ਰ ਆਈ ਹੈ।

ਯੋ ਯੋ ਹਨੀ ਸਿੰਘ ਏ. ਆਰ ਰਹਿਮਾਨ ਦੇ ਗੀਤ ‘ਰੰਗੀਲਾ’ ਦੇ ਸੁਪਰਹਿੱਟ ਟਰੈਕ ਯੈ ਰੇ ਨੂੰ ਰੀਕ੍ਰਿਏਟ ਕੀਤਾ ਹੈ।

 

ਹਾਲ ਹੀ ‘ਚ ਦੋਵੇਂ ਗਾਇਕ ਮੁੰਬਈ ‘ਚ ਆਯੋਜਿਤ ਮਿਊਜ਼ਿਕ ਵੀਡੀਓ ਦੇ ਪ੍ਰਮੋਸ਼ਨ ਈਵੈਂਟ ‘ਚ ਇਕੱਠੇ ਨਜ਼ਰ ਆਏ ਹਨ।

ਹਾਲ ਹੀ ‘ਚ ਦੋਵੇਂ ਗਾਇਕ ਮੁੰਬਈ ‘ਚ ਆਯੋਜਿਤ ਮਿਊਜ਼ਿਕ ਵੀਡੀਓ ਦੇ ਪ੍ਰਮੋਸ਼ਨ ਈਵੈਂਟ ‘ਚ ਇਕੱਠੇ ਨਜ਼ਰ ਆਏ ਹਨ।

 

ਯੂਲੀਆ ਵੰਤੂਰ ਹਨੀ ਸਿੰਘ ਨਾਲ ਆਪਣੇ ਨਵੇਂ ਗੀਤ ਦੇ ਪ੍ਰਚਾਰ ਲਈ ਜ਼ੋਰਦਾਰ ਪੋਜ਼ ਦਿੰਦੀ ਹੈ।

ਯੂਲੀਆ ਵੰਤੂਰ ਹਨੀ ਸਿੰਘ ਨਾਲ ਆਪਣੇ ਨਵੇਂ ਗੀਤ ਦੇ ਪ੍ਰਚਾਰ ਲਈ ਜ਼ੋਰਦਾਰ ਪੋਜ਼ ਦਿੰਦੀ ਹੈ।

 

ਪ੍ਰਮੋਸ਼ਨਲ ਈਵੈਂਟ ‘ਚ ਯੂਲੀਆ ਬੇਹੱਦ ਗਲੈਮਰਸ ਅਵਤਾਰ ‘ਚ ਨਜ਼ਰ ਆਈ, ਵੰਤੂਰ ਗੁਲਾਬੀ ਸ਼ਰਟ ਅਤੇ ਡੈਨਿਮ ਜੀਨਸ ‘ਚ ਸ਼ਾਨਦਾਰ ਲੱਗ ਰਹੇ ਸਨ।

ਈਵੈਂਟ ‘ਚ ਹਨੀ ਸਿੰਘ ਦਾ ਕੂਲ ਅੰਦਾਜ਼ ਦੇਖਣ ਨੂੰ ਮਿਲਿਆ, ਰੈਪਰ ਬਲੂ ਡੈਨਿਮ ਜੈਕੇਟ, ਵਾਈਟ ਸਨੀਕਰਸ ਅਤੇ ਬਲੈਕ ਸ਼ਾਰਟਸ ‘ਚ ਨਜ਼ਰ ਆਏ।

 

ਈਵੈਂਟ ‘ਚ ਹਨੀ ਸਿੰਘ ਦਾ ਕੂਲ ਅੰਦਾਜ਼ ਦੇਖਣ ਨੂੰ ਮਿਲਿਆ, ਰੈਪਰ ਬਲੂ ਡੈਨਿਮ ਜੈਕੇਟ, ਵਾਈਟ ਸਨੀਕਰਸ ਅਤੇ ਬਲੈਕ ਸ਼ਾਰਟਸ ‘ਚ ਨਜ਼ਰ ਆਏ।

ਇਸ ਗੀਤ ਤੋਂ ਬਾਅਦ ਯੂਲੀਆ ਦੀ ਫੈਨ ਫਾਲੋਇੰਗ ਵਧ ਰਹੀ ਹੈ, ਨਾ ਸਿਰਫ ਵੰਤੂਰ ਦੀ ਆਵਾਜ਼ ਲਾਜਵਾਬ ਹੈ, ਸਗੋਂ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਨੂੰ ਵੀ ਖੂਬ ਪਸੰਦ ਕਰ ਰਹੇ ਹਨ।

ਹਨੀ ਸਿੰਘ ਦੇ ਰੀਕ੍ਰਿਏਟਿਡ ਵਰਜ਼ਨ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਗੀਤ ਨੂੰ ਕੁਝ ਹੀ ਘੰਟਿਆਂ ਵਿੱਚ 10 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਹਨੀ ਸਿੰਘ ਦੇ ਰੀਕ੍ਰਿਏਟਿਡ ਵਰਜ਼ਨ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਗੀਤ ਨੂੰ ਕੁਝ ਹੀ ਘੰਟਿਆਂ ਵਿੱਚ 10 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 

Tags: entertainmenthoney singhHoney Singh-Iulia Vantur PicsIulia Vantur Picspro punjab tvYai Re Song
Share217Tweet136Share54

Related Posts

ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਦਸਤਕ ਥੀਏਟਰ ਫੈਸਟੀਵਲ 2026’ ਦਾ ਆਗਾਜ਼, ਛੇ ਨਾਟਕਾਂ ਰਾਹੀਂ ਉਭਰਨਗੇ ਜ਼ਿੰਦਗੀ ਅਤੇ ਸਮਾਜਿਕ ਸਰੋਕਾਰ

ਅਕਤੂਬਰ 22, 2026

ਕਿਵੇਂ ਹੋਈ ਨਾਨਾ ਪਾਟੇਕਰ ਦੀ ਮੌਤ ? ਜਾਣੋ ਸੀ ਕੀ ਕਾਰਨ ? 45 ਮਿੰਟ ਤੱਕ ਬਚਾਅ ਕਾਰਜ ਚੱਲਿਆ

ਅਕਤੂਬਰ 8, 2026

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026
Load More

Recent News

ਮਸ਼ਹੂਰ ਗਾਇਕ ਹਨੀ ਸਿੰਘ ਦੇ ਭਤੀਜੇ ਨੂੰ ਅਲਵਿਦਾ ਕਹਿਣ ਲਈ ਨਾਮਵਰ ਹਸਤੀਆਂ ਪਹੁੰਚੀਆਂ

ਨਵੰਬਰ 3, 2026

ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ : ਰਿਸ਼ਵਤ ਲੈਂਦੇ ASI ਨੂੰ ਰੰਗੇ ਹੱਥੀਂ ਕੀਤਾ ਕਾਬੂ

ਨਵੰਬਰ 3, 2026

ਅਕਾਲੀ ਦਲ ਨੂੰ ਵੱਡਾ ਝਟਕਾ : ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਨ ‘ਆਪ’ ‘ਚ ਸ਼ਾਮਿਲ

ਨਵੰਬਰ 3, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ 316 ਪਿੰਡਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦਾ ਤੋਹਫ਼ਾ

ਨਵੰਬਰ 3, 2026

ਵੱਡੀ ਖ਼ਬਰ : ਪਠਾਣਮਾਜਰਾ ਨੇ ਵਿਧਾਇਕੀ ਤੋਂ ਵੀ ਦਿੱਤਾ ਅਸਤੀਫ਼ਾ

ਨਵੰਬਰ 2, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.