ਸੋਮਵਾਰ, ਮਈ 4, 2026 05:17 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Gippy Grewal Birthday: ਗਿੱਪੀ ਗਰੇਵਾਲ ਨੇ ਟੈਲੇਂਟ ਦੇ ਦਮ ‘ਤੇ ਹਾਸਲ ਕੀਤਾ ਇਹ ਮੁਕਾਮ, ਜਾਣੋ ਉਸ ਦੀ ਸਕਸੈਸ ਸਟੋਰੀ

ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਨੂੰ ਕੌਣ ਨਹੀਂ ਜਾਣਦਾ। ਤੁਹਾਨੂੰ ਦੱਸ ਦੇਈਏ ਕੀ ਗਿੱਪੀ ਦਾ ਪੂਰਾ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ, ਜਿਸ ਦਾ ਜਨਮ 2 ਜਨਵਰੀ 1983 ਨੂੰ ਪੰਜਾਬ ਦੇ ਲੁਧਿਆਣਾ ਨੇੜੇ ਪਿੰਡ ਕੂੰਮ ਕਲਾਂ 'ਚ ਹੋਇਆ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ ਦੱਸ ਰਹੇ ਹਾਂ।

by Bharat Thapa
ਜਨਵਰੀ 2, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਨੂੰ ਕੌਣ ਨਹੀਂ ਜਾਣਦਾ। ਤੁਹਾਨੂੰ ਦੱਸ ਦੇਈਏ ਕੀ ਗਿੱਪੀ ਦਾ ਪੂਰਾ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ, ਜਿਸ ਦਾ ਜਨਮ 2 ਜਨਵਰੀ 1983 ਨੂੰ ਪੰਜਾਬ ਦੇ ਲੁਧਿਆਣਾ ਨੇੜੇ ਪਿੰਡ ਕੂੰਮ ਕਲਾਂ 'ਚ ਹੋਇਆ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ ਦੱਸ ਰਹੇ ਹਾਂ।
Gippy Grewal ਨੇ ਆਪਣੀ ਸਕੂਲੀ ਪੜ੍ਹਾਈ ਨਨਕਾਣਾ ਸਾਹਿਬ ਪਬਲਿਕ ਸਕੂਲ ਤੋਂ ਕੀਤੀ ਅਤੇ ਨਾਰਥ ਇੰਡੀਆ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ, ਪੰਚਕੂਲਾ ਤੋਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ।
ਬਚਪਨ ਤੋਂ ਹੀ ਉਨ੍ਹਾਂ ਦੀ ਸੰਗੀਤ ਅਤੇ ਨਾਟਕਾਂ ਵਿੱਚ ਰੁਚੀ ਰਹੀ। ਜਿਸ ਕਾਰਨ ਗਿੱਪੀ ਨੂੰ ਪੜ੍ਹਾਈ ਕਰਨਾ ਪਸੰਦ ਨਹੀਂ ਸੀ। ਗਿੱਪੀ ਉਨ੍ਹਾਂ ਹੀ ਪੜ੍ਹਦੇ ਸੀ ਕਿ ਪਾਸ ਹੋ ਜਾਣ। ਗਿੱਪੀ ਗਰੇਵਾਲ ਨੇ ਮਿਊਜ਼ਿਕ ਇੰਡਸਟਰੀ 'ਚ ਨਾਮ ਕਮਾਉਣ ਲਈ ਦਿਨ ਰਾਤ ਮਿਹਨਤ ਕੀਤੀ।
ਪਰਿਵਾਰ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੇ ਪਿਤਾ ਸੰਤੋਖ ਸਿੰਘ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਹ ਆਪਣੇ ਪਿੰਡ ਦਾ ਇੱਕੋ ਇੱਕ ਵਿਅਕਤੀ ਸੀ ਜੋ ਇੰਨਾ ਪੜ੍ਹਿਆ-ਲਿਖਿਆ ਸੀ। ਉਸ ਦੇ ਪਿਤਾ ਨੇ ਇੰਜੀਨੀਅਰ ਦੀ ਨੌਕਰੀ ਛੱਡ ਦਿੱਤੀ ਤੇ ਪਿੰਡ ਵਿੱਚ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪਿਤਾ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ।
ਇੱਕ ਇੰਟਰਵਿਊ 'ਚ ਗਿੱਪੀ ਨੇ ਕਿਹਾ ਸੀ ਕੀ ਜਿਸ ਪਿੰਡ 'ਚ ਉਹ ਰਹਿੰਦੇ ਸੀ, ਉਸ 'ਚ ਕੁਝ ਵੀ ਅਜਿਹਾ ਨਹੀਂ ਸੀ ਕੀ ਉਹ ਕੁਝ ਵੀ ਸਿੱਖ ਸਕੇ। 12ਵੀਂ ਤੋਂ ਬਾਅਦ ਉਸ ਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਪਹਿਲੀ ਵਾਰ ਆਪਣੇ ਸੰਗੀਤ ਅਧਿਆਪਕ ਕੋਲ ਗਿਆ ਤਾਂ ਉਸ ਨੂੰ ਕਿਹਾ ਕਿ ਉਸਦੀ ਆਵਾਜ਼ ਬਹੁਤ ਖੁਰਦਰੀ ਹੈ ਤੇ ਉਸਨੂੰ ਆਪਣੀ ਆਵਾਜ਼ ਨੂੰ ਪਾਲਿਸ਼ ਕਰਨ ਦੀ ਲੋੜ ਹੈ।
ਗਿੱਪੀ ਗਰੇਵਾਲ ਦਾ ਕਹਿਣਾ ਹੈ ਕੀ ਉਹ ਜੋ ਵੀ ਕੰਮ ਕਰਦਾ ਹੈ, ਉਸ ਨੂੰ ਪੂਰੇ ਦਿਲ ਨਾਲ ਕਰਦਾ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਕੈਨੇਡਾ 'ਚ ਵੇਟਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਕਾਫੀ ਸਮਾਂ ਦਿੱਲੀ 'ਚ ਸੁਰੱਖਿਆ ਗਾਰਡ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ ਹਨ।
ਆਪਣੇ ਖਰਚੇ ਪੂਰੇ ਕਰਨ ਲਈ ਉਸ ਨੇ ਲੋਕਾਂ ਦੀਆਂ ਕਾਰਾਂ ਧੋਣ ਦਾ ਕੰਮ ਵੀ ਕੀਤਾ। ਉਸ ਨੂੰ ਕੋਈ ਵੀ ਕੰਮ ਕਰਨ ਵਿਚ ਕੋਈ ਸ਼ਰਮ ਨਹੀਂ ਸੀ ਕਿਉਂਕਿ ਉਸ ਦਾ ਧਿਆਨ ਸਿਰਫ਼ ਆਪਣੇ ਟੀਚੇ ਯਾਨੀ ਸੰਗੀਤ ਵੱਲ ਸੀ। ਗਿੱਪੀ ਦਾ ਮੰਨਣਾ ਹੈ ਕੀ ਇਮਾਨਦਾਰੀ ਨਾਲ ਕਮਾਏ ਪੈਸੇ ਨਾਲ ਰਾਹਤ ਮਿਲਦੀ ਹੈ।
ਕੈਨੇਡਾ ਵਿੱਚ ਰਹਿੰਦਿਆਂ ਉਸ ਨੇ ਅਤੇ ਉਸ ਦੀ ਪਤਨੀ ਰਵਨੀਤ ਨੇ ਮਿਲ ਕੇ 3-3 ਨੌਕਰੀਆਂ ਕੀਤੀਆਂ ਤਾਂ ਜੋ ਉਹ ਗਿੱਪੀ ਦੀ ਸੰਗੀਤ ਐਲਬਮ ਲਈ ਫੰਡ ਇਕੱਠਾ ਕਰ ਸਕਣ। ਉਹ ਹਰ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਦਾ ਸੀ।
ਗਿੱਪੀ ਨੂੰ ਸਭ ਤੋਂ ਪਹਿਲਾਂ 'ਚੱਖ ਲਾਈ' ਵਿੱਚ ਗਾਉਣ ਦਾ ਮੌਕਾ ਮਿਲਿਆ। ਜਦੋਂ ਇਹ ਐਲਬਮ ਹਿੱਟ ਹੋ ਗਈ ਤਾਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਜਾਬੀ ਇੰਡਸਟਰੀ ਵਿੱਚ ਹਿੱਟ ਹੋਣ ਵਾਲੇ ਗਾਇਕਾਂ ਨੂੰ ਹੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। 2010 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ‘ਮੇਲ ਕਰਾਦੇ ਰੱਬਾ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ ਉਨ੍ਹਾਂ ਦੀ ਇੱਕ ਹੋਰ ਹਿੱਟ ਫਿਲਮ 'ਜਿੰਨੇ ਮੇਰਾ ਦਿਲ ਲੁਟਿਆ' ਆਈ ਅਤੇ 2012 'ਚ ਉਨ੍ਹਾਂ ਨੇ ਖੁਦ 'ਕੈਰੀ ਆਨ ਜੱਟਾ' ਫਿਲਮ ਬਣਾਈ ਸੀ। ਇਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ।
ਇਸ ਤੋਂ ਬਾਅਦ 2018 'ਚ 'ਕੈਰੀ ਆਨ ਜੱਟਾ 2' ਬਣੀ, ਜਿਸ ਨੇ ਬਾਕਸ ਆਫਿਸ 'ਤੇ 60 ਕਰੋੜ ਦੀ ਕਮਾਈ ਕੀਤੀ। ਅੱਜ ਉਹ ਫਿਲਮ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ।
ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਨੂੰ ਕੌਣ ਨਹੀਂ ਜਾਣਦਾ। ਤੁਹਾਨੂੰ ਦੱਸ ਦੇਈਏ ਕੀ ਗਿੱਪੀ ਦਾ ਪੂਰਾ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ, ਜਿਸ ਦਾ ਜਨਮ 2 ਜਨਵਰੀ 1983 ਨੂੰ ਪੰਜਾਬ ਦੇ ਲੁਧਿਆਣਾ ਨੇੜੇ ਪਿੰਡ ਕੂੰਮ ਕਲਾਂ ‘ਚ ਹੋਇਆ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ ਦੱਸ ਰਹੇ ਹਾਂ।
Gippy Grewal ਨੇ ਆਪਣੀ ਸਕੂਲੀ ਪੜ੍ਹਾਈ ਨਨਕਾਣਾ ਸਾਹਿਬ ਪਬਲਿਕ ਸਕੂਲ ਤੋਂ ਕੀਤੀ ਅਤੇ ਨਾਰਥ ਇੰਡੀਆ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ, ਪੰਚਕੂਲਾ ਤੋਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ।
ਬਚਪਨ ਤੋਂ ਹੀ ਉਨ੍ਹਾਂ ਦੀ ਸੰਗੀਤ ਅਤੇ ਨਾਟਕਾਂ ਵਿੱਚ ਰੁਚੀ ਰਹੀ। ਜਿਸ ਕਾਰਨ ਗਿੱਪੀ ਨੂੰ ਪੜ੍ਹਾਈ ਕਰਨਾ ਪਸੰਦ ਨਹੀਂ ਸੀ। ਗਿੱਪੀ ਉਨ੍ਹਾਂ ਹੀ ਪੜ੍ਹਦੇ ਸੀ ਕਿ ਪਾਸ ਹੋ ਜਾਣ। ਗਿੱਪੀ ਗਰੇਵਾਲ ਨੇ ਮਿਊਜ਼ਿਕ ਇੰਡਸਟਰੀ ‘ਚ ਨਾਮ ਕਮਾਉਣ ਲਈ ਦਿਨ ਰਾਤ ਮਿਹਨਤ ਕੀਤੀ।
ਪਰਿਵਾਰ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੇ ਪਿਤਾ ਸੰਤੋਖ ਸਿੰਘ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਹ ਆਪਣੇ ਪਿੰਡ ਦਾ ਇੱਕੋ ਇੱਕ ਵਿਅਕਤੀ ਸੀ ਜੋ ਇੰਨਾ ਪੜ੍ਹਿਆ-ਲਿਖਿਆ ਸੀ। ਉਸ ਦੇ ਪਿਤਾ ਨੇ ਇੰਜੀਨੀਅਰ ਦੀ ਨੌਕਰੀ ਛੱਡ ਦਿੱਤੀ ਤੇ ਪਿੰਡ ਵਿੱਚ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪਿਤਾ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ।
ਇੱਕ ਇੰਟਰਵਿਊ ‘ਚ ਗਿੱਪੀ ਨੇ ਕਿਹਾ ਸੀ ਕੀ ਜਿਸ ਪਿੰਡ ‘ਚ ਉਹ ਰਹਿੰਦੇ ਸੀ, ਉਸ ‘ਚ ਕੁਝ ਵੀ ਅਜਿਹਾ ਨਹੀਂ ਸੀ ਕੀ ਉਹ ਕੁਝ ਵੀ ਸਿੱਖ ਸਕੇ। 12ਵੀਂ ਤੋਂ ਬਾਅਦ ਉਸ ਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਪਹਿਲੀ ਵਾਰ ਆਪਣੇ ਸੰਗੀਤ ਅਧਿਆਪਕ ਕੋਲ ਗਿਆ ਤਾਂ ਉਸ ਨੂੰ ਕਿਹਾ ਕਿ ਉਸਦੀ ਆਵਾਜ਼ ਬਹੁਤ ਖੁਰਦਰੀ ਹੈ ਤੇ ਉਸਨੂੰ ਆਪਣੀ ਆਵਾਜ਼ ਨੂੰ ਪਾਲਿਸ਼ ਕਰਨ ਦੀ ਲੋੜ ਹੈ।
ਗਿੱਪੀ ਗਰੇਵਾਲ ਦਾ ਕਹਿਣਾ ਹੈ ਕੀ ਉਹ ਜੋ ਵੀ ਕੰਮ ਕਰਦਾ ਹੈ, ਉਸ ਨੂੰ ਪੂਰੇ ਦਿਲ ਨਾਲ ਕਰਦਾ ਹੈ। ਫਿਲਮਾਂ ‘ਚ ਆਉਣ ਤੋਂ ਪਹਿਲਾਂ ਉਹ ਕੈਨੇਡਾ ‘ਚ ਵੇਟਰ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਕਾਫੀ ਸਮਾਂ ਦਿੱਲੀ ‘ਚ ਸੁਰੱਖਿਆ ਗਾਰਡ ਦੇ ਤੌਰ ‘ਤੇ ਵੀ ਕੰਮ ਕਰਦੇ ਰਹੇ ਹਨ।
ਆਪਣੇ ਖਰਚੇ ਪੂਰੇ ਕਰਨ ਲਈ ਉਸ ਨੇ ਲੋਕਾਂ ਦੀਆਂ ਕਾਰਾਂ ਧੋਣ ਦਾ ਕੰਮ ਵੀ ਕੀਤਾ। ਉਸ ਨੂੰ ਕੋਈ ਵੀ ਕੰਮ ਕਰਨ ਵਿਚ ਕੋਈ ਸ਼ਰਮ ਨਹੀਂ ਸੀ ਕਿਉਂਕਿ ਉਸ ਦਾ ਧਿਆਨ ਸਿਰਫ਼ ਆਪਣੇ ਟੀਚੇ ਯਾਨੀ ਸੰਗੀਤ ਵੱਲ ਸੀ। ਗਿੱਪੀ ਦਾ ਮੰਨਣਾ ਹੈ ਕੀ ਇਮਾਨਦਾਰੀ ਨਾਲ ਕਮਾਏ ਪੈਸੇ ਨਾਲ ਰਾਹਤ ਮਿਲਦੀ ਹੈ।
ਕੈਨੇਡਾ ਵਿੱਚ ਰਹਿੰਦਿਆਂ ਉਸ ਨੇ ਅਤੇ ਉਸ ਦੀ ਪਤਨੀ ਰਵਨੀਤ ਨੇ ਮਿਲ ਕੇ 3-3 ਨੌਕਰੀਆਂ ਕੀਤੀਆਂ ਤਾਂ ਜੋ ਉਹ ਗਿੱਪੀ ਦੀ ਸੰਗੀਤ ਐਲਬਮ ਲਈ ਫੰਡ ਇਕੱਠਾ ਕਰ ਸਕਣ। ਉਹ ਹਰ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਦਾ ਸੀ।

 

ਗਿੱਪੀ ਨੂੰ ਸਭ ਤੋਂ ਪਹਿਲਾਂ ‘ਚੱਖ ਲਾਈ’ ਵਿੱਚ ਗਾਉਣ ਦਾ ਮੌਕਾ ਮਿਲਿਆ। ਜਦੋਂ ਇਹ ਐਲਬਮ ਹਿੱਟ ਹੋ ਗਈ ਤਾਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਜਾਬੀ ਇੰਡਸਟਰੀ ਵਿੱਚ ਹਿੱਟ ਹੋਣ ਵਾਲੇ ਗਾਇਕਾਂ ਨੂੰ ਹੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। 2010 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ‘ਮੇਲ ਕਰਾਦੇ ਰੱਬਾ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ ਉਨ੍ਹਾਂ ਦੀ ਇੱਕ ਹੋਰ ਹਿੱਟ ਫਿਲਮ ‘ਜਿੰਨੇ ਮੇਰਾ ਦਿਲ ਲੁਟਿਆ’ ਆਈ ਅਤੇ 2012 ‘ਚ ਉਨ੍ਹਾਂ ਨੇ ਖੁਦ ‘ਕੈਰੀ ਆਨ ਜੱਟਾ’ ਫਿਲਮ ਬਣਾਈ ਸੀ। ਇਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ।
ਇਸ ਤੋਂ ਬਾਅਦ 2018 ‘ਚ ‘ਕੈਰੀ ਆਨ ਜੱਟਾ 2’ ਬਣੀ, ਜਿਸ ਨੇ ਬਾਕਸ ਆਫਿਸ ‘ਤੇ 60 ਕਰੋੜ ਦੀ ਕਮਾਈ ਕੀਤੀ। ਅੱਜ ਉਹ ਫਿਲਮ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ।

 

Tags: bollywood newsgippy grewalHappy Birthdaylatest newspro punjab tvpunjabi news
Share283Tweet177Share71

Related Posts

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025
Load More

Recent News

ਵੋਟਾਂ ਦੀ ਗਿਣਤੀ ਦੌਰਾਨ ਮਮਤਾ ਬੈਨਰਜੀ ਨੇ ਕਿਹਾ, “ਆਖਰੀ ਰਾਊਂਡ ਤੋਂ ਬਾਅਦ ਟੀਐਮਸੀ ਹੀ ਜਿੱਤੇਗੀ”

ਮਈ 4, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

ਮਈ 4, 2026

ਬੰਗਾਲ ‘ਚ ਮਮਤਾ ਬਨਰਜੀ ਨੂੰ ਵੱਡਾ ਝਟਕਾ, BJP ਨੇ ਬਹੁਮਤ ਦੇ ਅੰਕੜੇ ਨੂੰ ਕੀਤਾ ਪਾਰ, 173 ਸੀਟਾਂ ‘ਤੇ ਚੱਲ ਰਹੀ ਅੱਗੇ

ਮਈ 4, 2026

ਚੌਥਾ ਭਾਰਤ-ਅਫਰੀਕਾ ਸੰਮੇਲਨ; 10 ਦੇਸ਼ਾਂ ਦੇ ਨੇਤਾ ਕਰਨਗੇ ਸ਼ਿਰਕਤ

ਮਈ 4, 2026

ਹੁਣੇ ਸਿਰਫ਼ 5 ਦਿਨਾਂ ‘ਚ ਪ੍ਰਾਪਤ ਕਰੋ ਆਪਣਾ ਪਾਸਪੋਰਟ! ਈ-ਪਾਸਪੋਰਟ ਤੇ ਪੁਲਿਸ ਵੈਰੀਫਿਕੇਸ਼ਨ ਬਾਰੇ 5 ਵੱਡੇ ਅਪਡੇਟਸ

ਮਈ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.