ਰੋਜ਼ ਸਵੇਰੇ ਖਾਲੀ ਪੇਟ ਖਾਓ ਕੱਦੂ ਦੇ ਬੀਜ, ਪੇਟ ਦੀ ਚਰਬੀ 15 ਦਿਨਾਂ ‘ਚ ਹੋ ਜਾਵੇਗੀ ਗਾਇਬ
ਸਰੀਰ ਨੂੰ ਸਿਹਤਮੰਦ ਰੱਖਣ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਖਾਦ ਪਦਾਰਥਾਂ ਦੀ ਲੋੜ ਹੁੰਦੀ ਹੈ ਪਰ ਅੱਜਕੱਲ੍ਹ ਦੀ ਭੱਜਦੌੜ ਵਾਲੀ ਲਾਈਫ਼ ‘ਚ ਇਹ ਕਾਫੀ ਮੁਸ਼ਕਿਲ ਹੋ ਗਿਆ ਹੈ।
ਫਾਸਟ ਲਾਈਫ ‘ਚ ਅੱਜਕੱਲ੍ਹ ਲੋਕਾਂ ਦੇ ਵਿਚਾਲੇ ਫਾਸਟ ਫੂਡ ਦਾ ਟ੍ਰੈਂਡ ਵਧਦਾ ਜਾ ਰਿਹਾ ਹੈ।ਅਜਿਹੇ ‘ਚ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਦੇ ਬਾਰੇ ‘ਚ ਦੱਸਾਂਗੇ ਜਿਸਦਾ ਰੋਜ਼ਾਨਾ ਸੇਵਨ ਤੁਹਾਡੇ ਸਰੀਰ ਨੂੰ ਇਕੱਠੇ ਕਈ ਪੋਸ਼ਕ ਤੱਤਾਂ ਦੀ ਪੂਰਤੀ ਕਰ ਸਕਦਾ ਹੈ।
ਕੱਦੂ ਦੇ ਬੀਜਾਂ ‘ਚ ਪ੍ਰੋਟੀਨ, ਫਾਈਬਰ, ਓਮੇਗਾ-3 ਫੈਟੀ ਐਸਿਡ, ਕਈ ਵਿਟਾਮਿਨਸ ਤੇ ਆਇਰਨ ਵਰਗੇ ਪੋਸ਼ਖ ਤੱਤ ਪਾਏ ਜਾਂਦੇ ਹਨ।
ਕੱਦੂ ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ ਇਸ ਲਈ ਇਹ ਭਾਰ ਘਟਾਉਣ ‘ਚ ਕਾਫੀ ਮਦਦਗਾਰ ਹੁੰਦਾ ਹੈ।
ਕੱਦੂ ਦੇ ਬੀਜ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਬਲੱਡ ਪ੍ਰੈਸ਼ਰ ਨੂੰ ਕਾਬੂ ‘ਚ ਰੱਖਦੇ ਹਨ।
ਸਰੀਰ ਨੂੰ ਸਿਹਤਮੰਦ ਰੱਖਣ ਲਈ ਐਂਟੀਆਕਸੀਡੈਂਟਸ ਨਾਲ ਭਰਪੂਰ ਖਾਦ ਪਦਾਰਥ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ।ਅਜਿਹੇ ‘ਚ ਕੱਦੂ ਦੇ ਬੀਜ ਤੁਹਾਡੀ ਇਹ ਲੋੜ ਪੂਰੀ ਕਰ ਸਕਦੇ ਹਨ।
ਕੱਦੂ ਦੇ ਬੀਜ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ‘ਚ ਰੱਖਣਾ ਹੈ ਇਸ ਨਾਲ ਤੁਸੀਂ ਹਾਰਟ ਦੀਆਂ ਬੀਮਾਰੀਆਂ ਤੋਂ ਵੀ ਬਚ ਸਕਦੇ ਹਾਂ।
ਐਂਟੀਆਕਸੀਡੇਂਟਸ ਤੇ ਵਿਟਾਮਿਨਸ ਦੀ ਭਰਪੂਰ ਮਾਤਰਾ ਹੋਣ ਦੀ ਵਜ੍ਹਾ ਨਾਲ ਕੱਦੂ ਦੇ ਬੀਜ ਸਕਿਨ ਦੇ ਲਈ ਬਹੁਤ ਚੰਗੇ ਹੁੰਦੇ ਹਨ।
ਕੱਦੂ ਦੇ ਬੀਜ ਆਇਰਨ ਦਾ ਵੀ ਚੰਗਾ ਸੋਰਸ ਹੁੰਦੇ ਹਨ।ਆਇਰਨ ਸਰੀਰ ਦੇ ਲਈ ਜ਼ਰੂਰ ਪੋਸ਼ਕ ਤੱਤ ਹੈ ਕਿਉਂਕਿ ਇਹ ਸਰੀਰ ‘ਚ ਹੀਮੋਗਲੋਬਿਨ ਬਣਾਉਣ ਦਾ ਕੰਮ ਕਰਦਾ ਹੈ।