ਸ਼ਨੀਵਾਰ, ਅਪ੍ਰੈਲ 1, 2023 01:00 ਬਾਃ ਦੁਃ
Pro Punjab Tv
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਖੇਡ
    • ਕ੍ਰਿਕਟ
  • ਆਟੋਮੋਬਾਈਲ
  • ਫੋਟੋ ਗੈਲਰੀ
  • ਧਰਮ
  • ਸਿੱਖਿਆ
    • ਨੌਕਰੀ
  • ਵੈੱਬ ਸਟੋਰੀਜ਼
  • ਹੋਰ
    • ਤਕਨਾਲੌਜੀ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਖੇਡ
    • ਕ੍ਰਿਕਟ
  • ਆਟੋਮੋਬਾਈਲ
  • ਫੋਟੋ ਗੈਲਰੀ
  • ਧਰਮ
  • ਸਿੱਖਿਆ
    • ਨੌਕਰੀ
  • ਵੈੱਬ ਸਟੋਰੀਜ਼
  • ਹੋਰ
    • ਤਕਨਾਲੌਜੀ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Hockey India Awards: ਹਾਰਦਿਕ ਸਿੰਘ ਅਤੇ ਸਵਿਤਾ ਬਣੇ ਪਲੇਅਰ ਆਫ ਦਿ ਈਅਰ 2022

ਮਿਡਫੀਲਡ ਹਾਰਦਿਕ ਸਿੰਘ ਤੇ ਗੋਲਕੀਪਰ ਸਵਿਤਾ ਪੁਨੀਆ ਨੇ ਸ਼ੁੱਕਰਵਾਰ ਨੂੰ ਕ੍ਰਮਸ਼: ਪੁਰਸ਼ ਤੇ ਮਹਿਲਾ ਵਰਗ 'ਚ ਪਲੇਅਰ ਆਫ ਦਾ ਈਅਰ 2022 ਦਾ ਹਾਕੀ ਇੰਡੀਆ ਬਲਬੀਰ ਸਿੰਘ ਪੁਰਸਕਾਰ ਜਿੱਤਿਆ।

by Gurjeet Kaur
ਮਾਰਚ 18, 2023
in ਫੋਟੋ ਗੈਲਰੀ, ਫੋਟੋ ਗੈਲਰੀ
0
ਸਾਲ 2022 ਲਈ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ, ਜਿਸ ਵਿੱਚ 30 ਲੱਖ ਰੁਪਏ ਦਾ ਨਕਦ ਇਨਾਮ ਅਤੇ ਇੱਕ ਟਰਾਫੀ ਹੈ, ਗੁਰਬਖਸ਼ ਸਿੰਘ ਨੂੰ ਹਾਕੀ ਦੀ ਖੇਡ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ।
ਜਦੋਂ ਕਿ ਹਰਮਨਪ੍ਰੀਤ ਸਿੰਘ ਅਤੇ ਸਵਿਤਾ ਨੂੰ 2021 ਲਈ ਸਾਲ ਦਾ ਸਰਵੋਤਮ ਖਿਡਾਰੀ (ਪੁਰਸ਼ ਅਤੇ ਔਰਤ) ਪੁਰਸਕਾਰ ਮਿਲਿਆ।
ਹਾਕੀ ਦੇ ਮਹਾਨ ਖਿਡਾਰੀ ਅਤੇ 1956 ਮੈਲਬੌਰਨ ਓਲੰਪਿਕ ਦੀ ਸੋਨ ਤਗਮਾ ਜੇਤੂ ਟੀਮ ਦੇ ਮੈਂਬਰ ਅਮਿਤ ਸਿੰਘ ਬਖਸ਼ੀ ਨੂੰ 2021 ਲਈ ਹਾਕੀ ਇੰਡੀਆ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ
ਪੁਰਸਕਾਰ ਸਮਾਰੋਹ ਦੀ ਸ਼ੁਰੂਆਤ 2021 ਅਤੇ 2022 ਲਈ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨ ਨਾਲ ਹੋਈ।
ਹਾਰਦਿਕ ਅਤੇ ਸਵਿਤਾ ਦੇ ਨਾਵਾਂ ਦਾ ਐਲਾਨ ਹੁੰਦੇ ਹੀ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਚਮਕਦੀ ਟਰਾਫੀ ਤੋਂ ਇਲਾਵਾ ਦੋਵਾਂ ਨੂੰ 25-25 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਨੌਜਵਾਨ ਮਿਡਫੀਲਡਰ ਹਾਰਦਿਕ ਸਿੰਘ ਅਤੇ ਤਜਰਬੇਕਾਰ ਗੋਲਕੀਪਰ ਸਵਿਤਾ ਨੂੰ ਸ਼ੁੱਕਰਵਾਰ ਨੂੰ ਹਾਕੀ ਇੰਡੀਆ ਪੰਜਵੇਂ ਸਲਾਨਾ ਪੁਰਸਕਾਰ 2022 ਵਿੱਚ ਕ੍ਰਮਵਾਰ ਸਾਲ 2022 ਦੇ ਪੁਰਸ਼ ਅਤੇ ਮਹਿਲਾ ਖਿਡਾਰੀ ਲਈ ਬਲਬੀਰ ਸਿੰਘ ਸੀਨੀਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

Tags: CWGDilip TirkeyGurbux SinghHardik SinghHockey IndiaHockey India AwardsMajor Dhyan ChandOlympicspro punjab tvpunjabi newsSavita Puniatokyo Olympics
Share200Tweet125Share50

Related Posts

Parineeti Chopra ਤੇ Raghav Chadha ਜਲਦ ਕਰਨ ਵਾਲੇ ਹਨ ਵਿਆਹ , Harrdy Sandhu ਨੇ ਕੀਤਾ ਕੰਫਰਮ , ਕਿਹਾ, ‘ ਮੈਂ ਵੀ ਵਧਾਈ ਦਿੱਤੀ ‘

ਮਾਰਚ 31, 2023

Urfi Javed ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਅੰਡਰਗਾਰਮੈਂਟਸ ‘ਤੇ ਉੱਪਰੋਂ ਲਪੇਟੀ ਗ੍ਰੀਨ ਤਾਰ, ਦੇਖੋ ਤਸਵੀਰਾਂ

ਮਾਰਚ 30, 2023

BMW X3: BMW ਨੇ ਲਾਂਚ ਕੀਤਾ X3 SUV ਦੇ ਦੋ ਨਵੇਂ ਡੀਜ਼ਲ ਵੇਰੀਐਂਟ, 67.50 ਲੱਖ ਰੁ. ਹੈ ਸ਼ੁਰੂਆਤੀ ਕੀਮਤ

ਮਾਰਚ 30, 2023

ਫਾਜ਼ਿਲਕਾ ਪੁਲਿਸ ਨੇ ਪਿੰਡ ਬਕੈਨਵਾਲਾ ‘ਚ ਤੂਫ਼ਾਨ ਤੋਂ ਪ੍ਰਭਾਵਿਤ ਲੋਕਾਂ ਦੀ ਕੀਤੀ ਮੱਦਦ, 1,25,000 ਰੁ. ਪੰਚਾਇਤ ਨੂੰ ਸੌਂਪੇ

ਮਾਰਚ 30, 2023

ਕਬੀਰ ਬੇਦੀ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ

ਮਾਰਚ 28, 2023

OTT Release This Week: ‘ਸ਼ਹਿਜ਼ਾਦਾ’ ਤੋਂ ‘ਗੈਸਲਾਈਟ’ ਤੱਕ, OTT ‘ਤੇ ਆਉਣਗੀਆਂ ਇਹ ਫ਼ਿਲਮਾਂ ਤੇ ਸੀਰੀਜ਼

ਮਾਰਚ 28, 2023
Load More

Recent News

920395234

April Fool Day: 1 ਅਪ੍ਰੈਲ ਨੂੰ ਕਿਉਂ ਮਨਾਇਆ ਜਾਂਦਾ ਹੈ ਅਪ੍ਰੈਲ ਫੂਲ ਡੇ, ਕੀ ਹੈ ਇਤਿਹਾਸ, ਜਾਣੋ ਭਾਰਤ ‘ਚ ਕਦੋਂ ਹੋਈ ਸ਼ੁਰੂਆਤ?

ਅਪ੍ਰੈਲ 1, 2023

IPL 2023: ਮੋਹਾਲੀ ‘ਚ ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਦਾ ਮੈਚ, ਜਾਣੋ ਦੋਵਾਂ ਟੀਮਾਂ ਦੀ ਹੈੱਡ ਟੀ ਹੈੱਡ

ਅਪ੍ਰੈਲ 1, 2023

CM ਮਾਨ ਨੇ ਕੀਰਤਪੁਰ ਸਾਹਿਬ ਨੇੜਲੇ ਪਿੰਡ ਨੱਕੀਆਂ ਦਾ TOLL PLAZA ਕਰਵਾਇਆ ਬੰਦ

ਅਪ੍ਰੈਲ 1, 2023

Priyanka Chopra: ਪ੍ਰਿਅੰਕਾ ਚੋਪੜਾ ਨੇ ਝਗੜੇ ਦੀਆਂ ਅਫਵਾਹਾਂ ਦੇ ਵਿਚਕਾਰ NMACC ਈਵੈਂਟ ਵਿੱਚ ਕਰਨ ਜੌਹਰ ਨੂੰ ਜੱਫੀ ਪਾਈ: ਦੇਖੋ ਵੀਡੀਓ

ਅਪ੍ਰੈਲ 1, 2023

Rules Change 1st April 2023: ਸਿਲੰਡਰ 92 ਰੁ. ਸਸਤੇ, ਸੋਨਾ ਹੋਇਆ ਮਹਿੰਗਾ! ਅੱਜ ਤੋਂ 13 ਵੱਡੇ ਬਦਲਾਅ, ਪੜ੍ਹੋ

ਅਪ੍ਰੈਲ 1, 2023

ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ‘ਚ 8 ਭਾਰਤੀ ਲੋਕਾਂ ਦੀ ਮੌਤ

ਅਪ੍ਰੈਲ 1, 2023

FCI Recruitment 2023: ਤੁਹਾਡੇ ਕੋਲ ਵੀ ਇਹ ਡਿਗਰੀ, ਤਾਂ FCI ‘ਚ ਬਿਨ੍ਹਾਂ ਪ੍ਰੀਖਿਆ ਨੌਕਰੀ ਲੈਣ ਦਾ ਸੁਨਹਿਰੀ ਮੌਕਾ, 1.80 ਲੱਖ ਮਿਲੇਗੀ ਸੈਲਰੀ

ਅਪ੍ਰੈਲ 1, 2023

Health Tips: ਸਰੀਰ ‘ਚ ਆਇਰਨ ਦੀ ਕਮੀ ਹੋਣ ‘ਤੇ ਦਿਸਦੇ ਹਨ ਇਹ ਲੱਛਣ , ਤਾਂ ਜੋ ਜਾਓ ਸਾਵਧਾਨ

ਅਪ੍ਰੈਲ 1, 2023
ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Punjab Pro Tv. All Right Reserved.

No Result
View All Result