[caption id="attachment_115406" align="aligncenter" width="600"]<img class="wp-image-115406 size-full" src="https://propunjabtv.com/wp-content/uploads/2023/01/Clean-the-stomach.jpg" alt="" width="600" height="450" /> Weight Loss: ਗੋਭੀ ਵਿੱਚ ਆਇਓਡੀਨ ਅਤੇ ਸਲਫਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਤੁਹਾਡੇ ਪੇਟ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ।[/caption] [caption id="attachment_115415" align="aligncenter" width="640"]<img class="wp-image-115415 size-full" src="https://propunjabtv.com/wp-content/uploads/2023/01/weight-again.jpg" alt="" width="640" height="425" /> Cabbage For Weight Loss: ਭਾਰ ਤੇਜ਼ੀ ਨਾਲ ਵੱਧ ਦਾ ਹੈ ਪਰ ਇਸ ਨੂੰ ਘਟਾਉਣਾ ਬਹੁਤ ਮੁਸ਼ਕਲ ਕੰਮ ਹੈ। ਸਰਦੀਆਂ ਦੇ ਮੌਸਮ 'ਚ ਅਸੀਂ ਜ਼ਿਆਦਾ ਆਲਸੀ ਹੋ ਜਾਂਦੇ ਹਾਂ, ਜਿਸ ਕਾਰਨ ਭਾਰ ਹੋਰ ਵੀ ਵੱਧਣ ਲੱਗਦਾ ਹੈ।[/caption] [caption id="attachment_115417" align="aligncenter" width="640"]<img class="wp-image-115417 size-full" src="https://propunjabtv.com/wp-content/uploads/2023/01/Cabbage-1.jpg" alt="" width="640" height="425" /> ਅੱਜ ਅਸੀਂ ਤੁਹਾਨੂੰ ਭਾਰ ਘਟਾਉਣ ਲਈ ਕਿਸੇ ਯੋਗਾ ਜਾਂ ਜਿਮ ਬਾਰੇ ਨਹੀਂ, ਸਗੋਂ ਸਰਦੀਆਂ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਸਬਜ਼ੀ ਗੋਭੀ ਬਾਰੇ ਦੱਸਣ ਜਾ ਰਹੇ ਹਾਂ। ਇਹ ਇੱਕ ਅਜਿਹੀ ਸ਼ਾਨਦਾਰ ਸਬਜ਼ੀ ਹੈ ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।[/caption] [caption id="attachment_115419" align="aligncenter" width="600"]<img class="wp-image-115419 size-full" src="https://propunjabtv.com/wp-content/uploads/2023/01/Cabbage-2.jpg" alt="" width="600" height="450" /> ਗੋਭੀ ਕਿਉਂ ਫਾਇਦੇਮੰਦ ਹੈ ?- ਗੋਭੀ ਵਿੱਚ ਫਾਈਬਰ ਅਤੇ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ ਜੋ ਕਬਜ਼ ਨੂੰ ਰੋਕਦੀ ਹੈ ਅਤੇ ਆਂਤੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਾਡੇ ਸਰੀਰ ਵਿੱਚ ਕੋਈ ਵੀ ਜ਼ਹਿਰੀਲਾ ਪਦਾਰਥ ਜਮ੍ਹਾਂ ਨਹੀਂ ਹੁੰਦਾ ਹੈ।[/caption] [caption id="attachment_115423" align="aligncenter" width="640"]<img class="wp-image-115423 size-full" src="https://propunjabtv.com/wp-content/uploads/2023/01/emmunity.jpg" alt="" width="640" height="479" /> ਗੋਭੀ ਖਾਣ ਨਾਲ ਤੁਹਾਡੀ ਇਮਿਊਨਿਟੀ ਵੱਧਣ ਲੱਗ ਜਾਂਦੀ ਹੈ, ਮਤਲਬ ਕਿ ਕੋਈ ਵੀ ਬਿਮਾਰੀ ਤੁਹਾਨੂੰ ਜਲਦੀ ਛੂਹ ਨਹੀਂ ਸਕਦੀ। ਗੋਭੀ ਐਂਟੀਆਕਸੀਡੈਂਟਸ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ।[/caption] [caption id="attachment_115427" align="aligncenter" width="640"]<img class="wp-image-115427 size-full" src="https://propunjabtv.com/wp-content/uploads/2023/01/vitamin-k.jpg" alt="" width="640" height="480" /> ਗੋਭੀ 'ਚ ਵਿਟਾਮਿਨ-ਕੇ ਪਾਇਆ ਜਾਂਦਾ ਹੈ, ਜੋ ਦਿਮਾਗ ਦੀ ਸਿਹਤ ਲਈ ਚੰਗਾ ਹੈ। ਇਸ ਵਿੱਚ ਸੀਰਮ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਦਾ ਗੁਣ ਹੁੰਦਾ ਹੈ।[/caption] [caption id="attachment_115430" align="aligncenter" width="1500"]<img class="wp-image-115430 size-full" src="https://propunjabtv.com/wp-content/uploads/2023/01/weight-again-loss.jpg" alt="" width="1500" height="1125" /> ਭਾਰ ਘਟਾਉਣ ਵਿੱਚ ਗੋਭੀ ਕਿਵੇਂ ਪ੍ਰਭਾਵਸ਼ਾਲੀ- ਪੇਟ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਗੋਭੀ ਇੱਕ ਵਧੀਆ ਭੋਜਨ ਹੈ। ਗੋਭੀ ਵਿੱਚ ਹੋਰ ਪੱਤੇਦਾਰ ਸਬਜ਼ੀਆਂ ਦੇ ਮੁਕਾਬਲੇ ਘੱਟ ਕੈਲੋਰੀ ਹੁੰਦੀ ਹੈ।[/caption] [caption id="attachment_115434" align="aligncenter" width="640"]<img class="wp-image-115434 size-full" src="https://propunjabtv.com/wp-content/uploads/2023/01/weight-loss.jpg" alt="" width="640" height="425" /> ਗੋਭੀ ਵਿੱਚ ਆਇਓਡੀਨ ਅਤੇ ਸਲਫਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਤੁਹਾਡੇ ਪੇਟ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ। ਇਸ 'ਚ ਜ਼ਿਆਦਾ ਫਾਈਬਰ ਹੋਣ ਕਾਰਨ ਇਹ ਭਾਰ ਘਟਾਉਣ ਲਈ ਵਧੀਆ ਸਰੋਤ ਹੋ ਸਕਦਾ ਹੈ।[/caption] [caption id="attachment_115435" align="aligncenter" width="1643"]<img class="wp-image-115435 size-full" src="https://propunjabtv.com/wp-content/uploads/2023/01/Clean-juice.jpeg" alt="" width="1643" height="924" /> ਤੁਸੀਂ ਆਪਣੀ ਡਾਈਟ 'ਚ ਗੋਭੀ ਦਾ ਸੂਪ, ਜੂਸ, ਉਬਲੀਆਂ ਸਬਜ਼ੀਆਂ, ਉਬਲੀ ਹੋਈ ਗੋਭੀ ਦੇ ਚਾਟ ਨੂੰ ਸ਼ਾਮਲ ਕਰ ਸਕਦੇ ਹੋ। ਇਹ ਇੱਕ ਹਫ਼ਤੇ ਵਿੱਚ 4 ਕਿਲੋ ਤੱਕ ਭਾਰ ਘਟਾਉਣ ਵਿੱਚ ਸਮਰੱਥ ਹੈ। ਪਰ ਧਿਆਨ ਰੱਖੋ, ਗੋਭੀ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਸੂਪ ਜਾਂ ਸਬਜ਼ੀ ਬਣਾਓ ਕਿਉਂਕਿ ਇਹ ਖਤਰਨਾਕ ਵੀ ਹੋ ਸਕਦਾ ਹੈ।[/caption]