ਬੁੱਧਵਾਰ, ਅਗਸਤ 5, 2026 07:56 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਇੱਕ ਵਾਰ ਫਿਰ ਇੱਕਠੇ ਨਜ਼ਰ ਆਏ ਰੂਮਰਡ ਲਵਰ Ibrahim Ali Khan ਤੇ Palak Tiwari, ਮੀਡੀਆ ਨੇ ਕੈਮਰੇ ‘ਚ ਕੀਤੇ ਕੈਦ

Ibrahim Ali Khan and Palak Tiwari: ਸੈਫ ਅਲੀ ਖ਼ਾਨ ਦੇ ਵੱਡੇ ਬੇਟੇ ਇਬਰਾਹਿਮ ਅਲੀ ਖ਼ਾਨ ਤੇ ਸ਼ਵੇਤਾ ਤਿਵਾਰੀ ਦੀ ਪਿਆਰੀ ਬੇਟੀ ਪਲਕ ਤਿਵਾਰੀ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹਨ। ਇਸ ਜੋੜੀ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ।

by ਮਨਵੀਰ ਰੰਧਾਵਾ
ਜੁਲਾਈ 23, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Palak-Ibrahim Dating: ਪਲਕ ਤਿਵਾਰੀ ਤੇ ਇਬਰਾਹਿਮ ਅਲੀ ਖ਼ਾਨ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਪਲਕ ਤਿਵਾਰੀ ਅਤੇ ਇਬਰਾਹਿਮ ਅਲੀ ਖ਼ਾਨ ਦੇ ਅਫੇਅਰ ਨੂੰ ਲੈ ਕੇ ਕਈ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ।
ਪਲਕ ਤਿਵਾਰੀ ਅਤੇ ਇਬਰਾਹਿਮ ਅਲੀ ਖਾਨ ਵੀ ਕਈ ਵਾਰ ਇਕੱਠੇ ਨਜ਼ਰ ਆ ਚੁੱਕੇ ਹਨ। ਇਸ ਦੌਰਾਨ ਪਲਕ ਤੇ ਇਬਰਾਹਿਮ ਇੱਕਠੇ ਫਿਲਮ ਦੇਖਣ ਪਹੁੰਚੇ। ਦੋਵਾਂ ਦੀਆਂ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
ਜਦੋਂ ਉਨ੍ਹਾਂ ਨੂੰ ਮੁੰਬਈ ਦੇ ਜੁਹੂ ਵਿੱਚ ਇੱਕ ਪੀਵੀਆਰ ਦੇ ਬਾਹਰ ਦੇਖਿਆ ਗਿਆ ਤਾਂ ਦੋਵਾਂ ਨੇ ਬਲੈਕ ਕਲਰ 'ਚ ਟਵੀਨਿੰਗ ਕੀਤੀ ਹੋਈ ਸੀ। ਇਸ ਕਾਰਨ ਉਨ੍ਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਨੇ ਹੋਰ ਤੇਜ਼ੀ ਫੜ ਲਈ ਹੈ।
ਮੂਵੀ ਨਾਈਟ ਲਈ, ਪਲਕ ਨੇ ਬਲੈਕ ਕ੍ਰੌਪ ਟਾਪ, ਜੈਕੇਟ ਅਤੇ ਮੈਚਿੰਗ ਜੀਨਸ ਪਹਿਨੀ ਸੀ। ਜਦੋਂ ਕਿ ਇਬਰਾਹਿਮ ਨੇ ਵ੍ਹਾਈਟ ਕਲਰ ਟੀ-ਸ਼ਰਟ ਪਹਿਨੀ ਸੀ ਤੇ ਇਸ ਨੂੰ ਬਲੈਕ ਸ਼ਰਟ ਅਤੇ ਜੀਨਸ ਨਾਲ ਪੇਅਰ ਕੀਤਾ ਸੀ। ਹਾਲ ਵਿੱਚ ਜਾਂਦੇ ਹੋਏ ਦੋਵੇਂ ਮੁਸਕਰਾ ਰਹੇ ਸੀ।
ਜਦੋਂ ਇਬਰਾਹਿਮ ਅਲੀ ਖ਼ਾਨ ਫਿਲਮ ਦੇਖ ਕੇ ਬਾਹਰ ਆਏ ਤਾਂ ਉਸਦੇ ਹੱਥ ਵਿੱਚ ਇੱਕ ਜੈਕਟ ਸੀ। ਜੋ ਕਿ ਵੇਖਮ 'ਚ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਪਲਕ ਤਿਵਾਰੀ ਪਹਿਨ ਕੇ ਆਈ ਸੀ। ਇਬਰਾਹਿਮ ਦੇ ਹੱਥ 'ਚ ਇਸ ਜੈਕੇਟ ਨੂੰ ਦੇਖ ਕੇ ਲੋਕ ਹੁਣ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਜੈਕੇਟ ਪਲਕ ਤਿਵਾਰੀ ਦੀ ਹੀ ਹੈ।
ਇਸ ਦੇ ਨਾਲ ਹੀ ਕਈ ਯੂਜ਼ਰਸ ਉਨ੍ਹਾਂ ਦੀ ਜੋੜੀ ਨੂੰ ਪਸੰਦ ਕਰ ਰਹੇ ਹਨ। ਹਾਲਾਂਕਿ, ਹੁਣ ਤੱਕ ਦੋਵਾਂ ਪਾਸਿਆਂ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰ ਉਨ੍ਹਾਂ ਨੂੰ ਵਾਰ-ਵਾਰ ਇਕੱਠੇ ਦੇਖਣਾ ਫੈਨਸ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ।
ਦੱਸ ਦੇਈਏ ਕਿ ਇਬਰਾਹਿਮ ਅਲੀ ਖ਼ਾਨ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਗੱਲ ਦਾ ਖੁਲਾਸਾ ਖੁਦ ਉਨ੍ਹਾਂ ਦੀ ਭੈਣ ਸਾਰਾ ਅਲੀ ਖ਼ਾਨ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਲਮ 'ਤੇ ਕੰਮ ਚੱਲ ਰਿਹਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਸਾਰਾ ਅਲੀ ਖ਼ਾਨ ਤੇ ਇਬਰਾਹਿਮ ਗੋਆ ਛੁੱਟੀਆਂ ਮਨਾਉਣ ਗਏ ਸੀ ਅਤੇ ਇਸ ਜੋੜੇ ਦੇ ਨਾਲ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਪਲਕ ਤਿਵਾਰੀ ਵੀ ਸੀ। ਮੀਡੀਆ ਨੇ ਇਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਕੈਪਚਰ ਕੀਤਾ ਸੀ। ਇਬ੍ਰਾਹਿਮ ਭੈਣ ਸਾਰਾ ਨਾਲ ਆਏ ਸੀ ਜਦੋਂ ਕਿ ਪਲਕ ਕੁਝ ਸਮੇਂ ਬਾਅਦ ਬਾਹਰ ਨਿਕਲੀ ਸੀ।
Palak-Ibrahim Dating: ਪਲਕ ਤਿਵਾਰੀ ਤੇ ਇਬਰਾਹਿਮ ਅਲੀ ਖ਼ਾਨ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹਨ। ਪਲਕ ਤਿਵਾਰੀ ਅਤੇ ਇਬਰਾਹਿਮ ਅਲੀ ਖ਼ਾਨ ਦੇ ਅਫੇਅਰ ਨੂੰ ਲੈ ਕੇ ਕਈ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ।
ਪਲਕ ਤਿਵਾਰੀ ਅਤੇ ਇਬਰਾਹਿਮ ਅਲੀ ਖਾਨ ਵੀ ਕਈ ਵਾਰ ਇਕੱਠੇ ਨਜ਼ਰ ਆ ਚੁੱਕੇ ਹਨ। ਇਸ ਦੌਰਾਨ ਪਲਕ ਤੇ ਇਬਰਾਹਿਮ ਇੱਕਠੇ ਫਿਲਮ ਦੇਖਣ ਪਹੁੰਚੇ। ਦੋਵਾਂ ਦੀਆਂ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ।
ਜਦੋਂ ਉਨ੍ਹਾਂ ਨੂੰ ਮੁੰਬਈ ਦੇ ਜੁਹੂ ਵਿੱਚ ਇੱਕ ਪੀਵੀਆਰ ਦੇ ਬਾਹਰ ਦੇਖਿਆ ਗਿਆ ਤਾਂ ਦੋਵਾਂ ਨੇ ਬਲੈਕ ਕਲਰ ‘ਚ ਟਵੀਨਿੰਗ ਕੀਤੀ ਹੋਈ ਸੀ। ਇਸ ਕਾਰਨ ਉਨ੍ਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਨੇ ਹੋਰ ਤੇਜ਼ੀ ਫੜ ਲਈ ਹੈ।
ਮੂਵੀ ਨਾਈਟ ਲਈ, ਪਲਕ ਨੇ ਬਲੈਕ ਕ੍ਰੌਪ ਟਾਪ, ਜੈਕੇਟ ਅਤੇ ਮੈਚਿੰਗ ਜੀਨਸ ਪਹਿਨੀ ਸੀ। ਜਦੋਂ ਕਿ ਇਬਰਾਹਿਮ ਨੇ ਵ੍ਹਾਈਟ ਕਲਰ ਟੀ-ਸ਼ਰਟ ਪਹਿਨੀ ਸੀ ਤੇ ਇਸ ਨੂੰ ਬਲੈਕ ਸ਼ਰਟ ਅਤੇ ਜੀਨਸ ਨਾਲ ਪੇਅਰ ਕੀਤਾ ਸੀ। ਹਾਲ ਵਿੱਚ ਜਾਂਦੇ ਹੋਏ ਦੋਵੇਂ ਮੁਸਕਰਾ ਰਹੇ ਸੀ।
ਜਦੋਂ ਇਬਰਾਹਿਮ ਅਲੀ ਖ਼ਾਨ ਫਿਲਮ ਦੇਖ ਕੇ ਬਾਹਰ ਆਏ ਤਾਂ ਉਸਦੇ ਹੱਥ ਵਿੱਚ ਇੱਕ ਜੈਕਟ ਸੀ। ਜੋ ਕਿ ਵੇਖਮ ‘ਚ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਪਲਕ ਤਿਵਾਰੀ ਪਹਿਨ ਕੇ ਆਈ ਸੀ। ਇਬਰਾਹਿਮ ਦੇ ਹੱਥ ‘ਚ ਇਸ ਜੈਕੇਟ ਨੂੰ ਦੇਖ ਕੇ ਲੋਕ ਹੁਣ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਜੈਕੇਟ ਪਲਕ ਤਿਵਾਰੀ ਦੀ ਹੀ ਹੈ।
ਇਸ ਦੇ ਨਾਲ ਹੀ ਕਈ ਯੂਜ਼ਰਸ ਉਨ੍ਹਾਂ ਦੀ ਜੋੜੀ ਨੂੰ ਪਸੰਦ ਕਰ ਰਹੇ ਹਨ। ਹਾਲਾਂਕਿ, ਹੁਣ ਤੱਕ ਦੋਵਾਂ ਪਾਸਿਆਂ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰ ਉਨ੍ਹਾਂ ਨੂੰ ਵਾਰ-ਵਾਰ ਇਕੱਠੇ ਦੇਖਣਾ ਫੈਨਸ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ।
ਦੱਸ ਦੇਈਏ ਕਿ ਇਬਰਾਹਿਮ ਅਲੀ ਖ਼ਾਨ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਇਸ ਗੱਲ ਦਾ ਖੁਲਾਸਾ ਖੁਦ ਉਨ੍ਹਾਂ ਦੀ ਭੈਣ ਸਾਰਾ ਅਲੀ ਖ਼ਾਨ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਲਮ ‘ਤੇ ਕੰਮ ਚੱਲ ਰਿਹਾ ਹੈ।
ਦੱਸ ਦਈਏ ਕਿ ਹਾਲ ਹੀ ‘ਚ ਸਾਰਾ ਅਲੀ ਖ਼ਾਨ ਤੇ ਇਬਰਾਹਿਮ ਗੋਆ ਛੁੱਟੀਆਂ ਮਨਾਉਣ ਗਏ ਸੀ ਅਤੇ ਇਸ ਜੋੜੇ ਦੇ ਨਾਲ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਪਲਕ ਤਿਵਾਰੀ ਵੀ ਸੀ। ਮੀਡੀਆ ਨੇ ਇਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਕੈਪਚਰ ਕੀਤਾ ਸੀ। ਇਬ੍ਰਾਹਿਮ ਭੈਣ ਸਾਰਾ ਨਾਲ ਆਏ ਸੀ ਜਦੋਂ ਕਿ ਪਲਕ ਕੁਝ ਸਮੇਂ ਬਾਅਦ ਬਾਹਰ ਨਿਕਲੀ ਸੀ।
Tags: bollywoodentertainment newsIbrahim Ali KhanIbrahim Ali Khan and Palak TiwariIbrahim and Palak on Movie NightPalak tiwaripro punjab tvpunjabi news
Share256Tweet160Share64

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਸਿਰਫ਼ 12,000 ਦੀ ਆਬਾਦੀ ਵਾਲੇ ਦੇਸ਼ ਨੇ ਬਦਲਿਆ ਆਪਣਾ ਨਾਮ, ਸਪੈਲਿੰਗ ਦੀ ਸਮੱਸਿਆ ਤੋਂ ਸੀ ਪ੍ਰੇਸ਼ਾਨ

ਅਗਸਤ 4, 2026

ਫੁਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ‘ਚ ਹੋਈ ਤੇਜ Turbulence, ਛੱਤ ਨਾਲ ਟਕਰਾਏ ਯਾਤਰੀਆਂ ਦੇ ਸਿਰ

ਅਗਸਤ 4, 2026

ਪਟਿਆਲਾ ਵਿੱਚ ਕੁਦਰਤੀ ਆਫ਼ਤ, ਪਾਣੀ ਪਾਣੀ ਹੋਇਆ ਪੂਰਾ ਸ਼ਹਿਰ

ਅਗਸਤ 4, 2026

ਡੀਜ਼ਲ ਟੈਂਕਰ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਮਗਰੋਂ ਵਾਪਰਿਆ ਵੱਡਾ ਹਾਦਸਾ, ਜਿੰਦਾ ਸੜੇ 3 ਲੋਕ

ਅਗਸਤ 4, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.