[caption id="attachment_87938" align="aligncenter" width="1248"] ਕਮਲ ਹਸਨ ਦਾ ਜਨਮ 7 ਨਵੰਬਰ 1954 ਨੂੰ ਸ਼੍ਰੀਨਿਵਾਸਨ ਤਾਮਿਲਨਾਡੂ ਵਿੱਚ ਹੋਇਆ। ਉਹ ਤਾਮਿਲ ਇੰਡਸਟਰੀ ਦੇ ਮਸ਼ਹੂਰ ਐਕਟਰ ਹਨ।[/caption] [caption id="attachment_87940" align="aligncenter" width="1200"] ਕਮਲ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 6 ਸਾਲ ਦੀ ਉਮਰ 'ਚ ਇੱਕ ਤਾਮਿਲ ਫ਼ਿਲਮ ਤੋਂ ਕੀਤੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਅਵਾਰਡ ਨਾਲ ਸਨਮਾਨਤ ਕੀਤਾ ਗਿਆ।[/caption] [caption id="attachment_87917" align="aligncenter" width="1600"] ਹਸਨ ਅਪਣੇ ਫ਼ਿਲਮੀ ਕੈਰੀਅਰ ਵਿੱਚ 230 ਫ਼ਿਲਮਾਂ ਕਰ ਚੁੱਕੇ ਹਨ। ਉਨ੍ਹਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਦਿਆਂ 60 ਸਾਲ ਦੇ ਕਰੀਬ ਹੋ ਗਏ ਹਨ।[/caption] [caption id="attachment_87919" align="aligncenter" width="1280"] ਕਮਲ ਹਸਨ ਨੂੰ ਆਪਣੀ ਅਦਾਕਾਰੀ ਕਰਕੇ ਬਹੁਤ ਸਾਰੇ ਅਵਾਰਡ ਮਿਲੇ ਹਨ। ਉਹ 4 ਨੈਸ਼ਨਲ ਫਿਲਮ ਐਵਾਰਡ ਅਤੇ 20 ਫ਼ਿਲਮ ਫੇਅਰ ਅਵਾਰਡ ਜਿੱਤ ਚੁੱਕੇ ਹਨ।[/caption] [caption id="attachment_87944" align="aligncenter" width="1109"] ਦੱਸ ਦਈਏ ਕਿ ਉਨ੍ਹਾਂ ਨੂੰ ਅੰਤਿਮ ਫ਼ਿਲਮ ਫੇਅਰ ਅਵਾਰਡ 'ਹੇ ਰਾਮ' ਫ਼ਿਲਮ ਲਈ ਮਿਲਿਆ। ਕਮਲ ਹਸਨ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਤ ਹੋ ਚੁਕੇ ਹਨ।[/caption] [caption id="attachment_87921" align="aligncenter" width="1920"] Kamal Haasan ਨੇ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਆਪਣੀ ਕਮਾਲ ਦੀ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਵੱਲੋਂ ਚਾਚੀ 420 ਵਿੱਚ ਕੀਤੇ ਔਰਤ ਦੇ ਰੋਲ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।[/caption] [caption id="attachment_87923" align="aligncenter" width="1600"] ਕਮਲ ਹਸਨ ਸਾਊਥ ਦੇ ਬਹੁਤ ਵੱਡੇ ਐਕਟਰ ਹਨ। ਉਨ੍ਹਾਂ ਦੇ ਸਾਊਥ ਵਿੱਚ ਬਹੁਤ ਜ਼ਿਆਦਾ ਫੈਨਸ ਹਨ ਜਿਹੜੇ ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੋਣ 'ਤੇ ਸਿਨੇਮਾ ਘਰਾਂ ਨੂੰ ਭਰ ਦਿੰਦੇ ਹਨ।[/caption] [caption id="attachment_87924" align="aligncenter" width="1440"] Kamal Haasan ਦੀ ਫ਼ਿਲਮ Dasavathaaram ਨੂੰ ਬਹੁਤ ਪਸੰਦ ਕੀਤਾ ਗਿਆ। ਉਨ੍ਹਾਂ ਨੇ ਇਸ ਫ਼ਿਲਮ ਵਿੱਚ 10 ਕਰੈਕਟਰ ਦੇ ਰੋਲ ਅਦਾ ਕੀਤੇ ਸੀ।[/caption] [caption id="attachment_87926" align="aligncenter" width="1230"] ਕਮਲ ਤਾਮਿਲਨਾਡੂ ਦੀ ਸਿਆਸਤ ਵਿੱਚ ਵੀ ਹੱਥ ਅਜ਼ਮਾ ਚੁੱਕੇ ਹਨ। ਉਨ੍ਹਾਂ ਨੇ ਆਪਣੀ MNM ਪਾਰਟੀ ਬਣਾਈ ਸੀ।[/caption] [caption id="attachment_87927" align="aligncenter" width="1200"] ਇਸ ਦੇ ਨਾਲ ਹੀ ਐਕਟਰ ਕਮਲ ਹਸਨ ਰਿਅਲਟੀ ਸ਼ੋਅ ਬਿੱਗ ਬੌਸ ਤਾਮਿਲ ਨੂੰ ਵੀ ਹੋਸਟ ਕਰ ਚੁੱਕੇ ਹਨ।[/caption] [caption id="attachment_87928" align="aligncenter" width="1200"] ਹਾਲ ਹੀ ਵਿਚ ਕਮਲ ਹਾਸਨ ਦੀ ਫ਼ਿਲਮ ਵਿਕਰਮ ਨੇ ਬਾਕਸ ਆਫਸ 'ਤੇ ਖੂਬ ਕਮਾਈ ਕੀਤੀ। ਜਿਸ ਨਾਲ ਇਹ ਫ਼ਿਲਮ ਵੱਡੀ ਸੁਪਰ ਹਿੱਟ ਸਾਬਿਤ ਹੋਈ।[/caption]