ਬੁੱਧਵਾਰ, ਜੁਲਾਈ 15, 2026 02:47 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Kapil Sharma ਨੂੰ ਪਿਆਰ ‘ਚ ਮਿਲਿਆ ਧੋਖਾ, ਵੀਡੀਓ ਵੇਖ ਹੋ ਜਾਵੇਗਾ ਯਕੀਨ

Kapil Sharma ਐਂਟਰਟੇਨਮੈਂਟ ਇੰਡਸਟਰੀ ਦੀ ਉਹ ਸ਼ਖਸੀਅਤ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਚਿਹਰਿਆਂ 'ਤੇ ਮਿਲੀਅਨ ਡਾਲਰ ਦੀ ਮੁਸਕਰਾਹਟ ਆ ਜਾਂਦੀ ਹੈ। ਪਰ ਕਪਿਲ ਸ਼ਰਮਾ ਦਾ ਦਿਲ ਇਹ ਕੁੜੀ ਤੋੜ ਚੁੱਕੀ ਹੈ।

by ਮਨਵੀਰ ਰੰਧਾਵਾ
ਫਰਵਰੀ 9, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਕਾਮੇਡੀਅਨ-ਐਕਟਰ ਕਪਿਲ ਸ਼ਰਮਾ ਦੀ ਗਾਇਕੀ ਦੀ ਸ਼ੁਰੂਆਤ ਹੋ ਗਈ ਹੈ। ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦੀ ਜੋੜੀ ਵੈਲੇਨਟਾਈਨ ਡੇ ਵੀਕ 'ਚ 'ਅਲੋਨ' ਗੀਤ ਨਾਲ ਨਜ਼ਰ ਆਈ। ਜਦੋਂ ਤੋਂ ਕਪਿਲ ਸ਼ਰਮਾ ਨੇ 'ਅਲੋਨ' ਨਾਲ ਆਪਣੇ ਸੰਗੀਤ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ, ਫੈਨ, ਇਸ ਗਾਣੇ ਨੂੰ ਦੇਖਣ ਲਈ ਐਕਸਾਈਟਿਡ ਸੀ।
ਕਾਮੇਡੀਅਨ ਕਪਿਲ ਸ਼ਰਮਾ ਤੇ ਸਿੰਗਰ ਗੁਰੂ ਰੰਧਾਵਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਨਵੇਂ ਗੀਤ ਅਲੋਨ ਨੂੰ ਲੈ ਕੇ ਚਰਚਾ 'ਚ ਰਹੇ। ਹਰ ਕੋਈ ਇਹ ਦੇਖਣ ਲਈ ਬੇਤਾਬ ਸੀ ਕਿ ਕਪਿਲ ਸ਼ਰਮਾ ਅਤੇ ਗੁਰੂ ਰੰਧਾਵਾ ਦੀ ਸ਼ਾਨਦਾਰ ਜੋੜੀ 'ਅਲੋਨ' 'ਚ ਕੀ ਕਰਨ ਜਾ ਰਹੀ ਹੈ।
ਆਖਿਰਕਾਰ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋ ਗਿਆ ਹੈ। ਵੀਡੀਓ 'ਚ ਕਪਿਲ ਮਨਾਲੀ ਦੀਆਂ ਖੂਬਸੂਰਤ ਵਾਦੀਆਂ 'ਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ, ਕਪਿਲ ਸ਼ਰਮਾ ਅਤੇ ਯੋਗਿਤਾ ਬਿਹਾਨੀ ਸਟਾਰਰ ਫਿਲਮ 'ਅਲੋਨ' ਗੀਤ 'ਦਿਲ ਟੁੱਟੇ ਆਸ਼ਿਕੋਂ' 'ਤੇ ਫਿਲਮਾਇਆ ਗਿਆ ਹੈ।
'ਅਲੋਨ' ਗਾਣੇ 'ਚ ਕਪਿਲ ਸ਼ਰਮਾ, ਯੋਗਿਤਾ ਬਿਹਾਨੀ ਦੇ ਪਿਆਰ 'ਚ ਡੁੱਬੇ ਨਜ਼ਰ ਆਏ। ਪਰ ਕਪਿਲ ਸ਼ਰਮਾ ਅਤੇ ਯੋਗਿਤਾ ਬਿਹਾਨੀ ਦੀ ਪ੍ਰੇਮ ਕਹਾਣੀ ਦਾ ਅੰਤ ਹੈੱਪੀ ਐਂਡਿੰਗ ਨਹੀਂ ਹੈ। ਯੋਗਿਤਾ ਬਿਹਾਨੀ, ਕਪਿਲ ਸ਼ਰਮਾ ਨੂੰ ਖ਼ੂਬਸੂਰਤ ਯਾਦਾਂ ਦੇ ਨਾਲ ਛੱਡ ਜਾਂਦੀ ਹੈ ਤੇ ਅੰਤ ਵਿੱਚ ਕਪਿਲ ਦੀਆਂ ਅੱਖਾਂ ਵਿੱਚ ਹੰਝੂ ਫੈਨਸ ਨੂੰ ਪਰੇਸ਼ਾਨ ਕਰ ਸਕਦੇ ਹਨ।
ਇਸ ਦੇ ਨਾਲ ਹੀ ਗੀਤ 'ਚ ਉਸ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗਾਣਾ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। ਕਪਿਲ ਦੇ ਇਸ ਨਵੇਂ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਗੁਰੂ ਰੰਧਾਵਾ ਤੇ ਕਪਿਲ ਸ਼ਰਮਾ ਦੀ ਜੋੜੀ ਤੋਂ ਕੁਝ ਚੰਗਾ ਕਰਨ ਦੀ ਉਮੀਦ ਸੀ। ਦੋਵੇਂ ਮਿਊਜ਼ਿਕ ਵੀਡੀਓ 'ਚ ਆਪਣਾ ਬੈਸਟ ਦਿੰਦੇ ਨਜ਼ਰ ਆਏ। ਗੀਤ ਦੇ ਬੋਲ 'ਤੇ ਕਪਿਲ ਸ਼ਰਮਾ ਨੇ ਆਪਣੇ ਐਕਸਪ੍ਰੈਸ਼ਨ ਨਾਲ ਪੂਰੀ ਲਾਈਮਲਾਈਟ ਲੁੱਟੀ।
ਗੁਰੂ ਦੀ ਆਵਾਜ਼ ਅਤੇ ਕਪੀਲ ਦੇ ਐਕਸਪ੍ਰੈਸ਼ਨ ਨੇ ਪਿਆਰ ਦੀ ਖੁਸ਼ੀ ਤੇ ਦਰਦ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ। ਕਪਿਲ ਸ਼ਰਮਾ ਅਤੇ ਗੁਰੂ ਰੰਧਾਵਾ ਦਾ ਨਵਾਂ ਗੀਤ ਉਹਨਾਂ ਲਈ ਜੋ ਕੁਝ ਡੂੰਘੇ ਸੰਗੀਤ ਨੂੰ ਸੁਣਨਾ ਪਸੰਦ ਕਰਦੇ ਹਨ।
ਇਹ ਗੀਤ ਕੋਈ ਪਾਰਟੀ ਗੀਤ ਨਹੀਂ ਹੈ। ਇਸ ਲਈ ਇਸ ਨੂੰ ਇਕੱਲੇ ਸੁਣਨਾ ਚੰਗਾ ਲੱਗੇਗਾ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਗੀਤ ਦਾ ਟਾਈਟਲ 'ਅਲੋਨ' ਹੈ।
ਕਾਮੇਡੀਅਨ-ਐਕਟਰ ਕਪਿਲ ਸ਼ਰਮਾ ਦੀ ਗਾਇਕੀ ਦੀ ਸ਼ੁਰੂਆਤ ਹੋ ਗਈ ਹੈ। ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦੀ ਜੋੜੀ ਵੈਲੇਨਟਾਈਨ ਡੇ ਵੀਕ ‘ਚ ‘ਅਲੋਨ’ ਗੀਤ ਨਾਲ ਨਜ਼ਰ ਆਈ। ਜਦੋਂ ਤੋਂ ਕਪਿਲ ਸ਼ਰਮਾ ਨੇ ‘ਅਲੋਨ’ ਨਾਲ ਆਪਣੇ ਸੰਗੀਤ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ, ਫੈਨ, ਇਸ ਗਾਣੇ ਨੂੰ ਦੇਖਣ ਲਈ ਐਕਸਾਈਟਿਡ ਸੀ।
ਕਾਮੇਡੀਅਨ ਕਪਿਲ ਸ਼ਰਮਾ ਤੇ ਸਿੰਗਰ ਗੁਰੂ ਰੰਧਾਵਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਨਵੇਂ ਗੀਤ ਅਲੋਨ ਨੂੰ ਲੈ ਕੇ ਚਰਚਾ ‘ਚ ਰਹੇ। ਹਰ ਕੋਈ ਇਹ ਦੇਖਣ ਲਈ ਬੇਤਾਬ ਸੀ ਕਿ ਕਪਿਲ ਸ਼ਰਮਾ ਅਤੇ ਗੁਰੂ ਰੰਧਾਵਾ ਦੀ ਸ਼ਾਨਦਾਰ ਜੋੜੀ ‘ਅਲੋਨ’ ‘ਚ ਕੀ ਕਰਨ ਜਾ ਰਹੀ ਹੈ।
ਆਖਿਰਕਾਰ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋ ਗਿਆ ਹੈ। ਵੀਡੀਓ ‘ਚ ਕਪਿਲ ਮਨਾਲੀ ਦੀਆਂ ਖੂਬਸੂਰਤ ਵਾਦੀਆਂ ‘ਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ, ਕਪਿਲ ਸ਼ਰਮਾ ਅਤੇ ਯੋਗਿਤਾ ਬਿਹਾਨੀ ਸਟਾਰਰ ਫਿਲਮ ‘ਅਲੋਨ’ ਗੀਤ ‘ਦਿਲ ਟੁੱਟੇ ਆਸ਼ਿਕੋਂ’ ‘ਤੇ ਫਿਲਮਾਇਆ ਗਿਆ ਹੈ।
‘ਅਲੋਨ’ ਗਾਣੇ ‘ਚ ਕਪਿਲ ਸ਼ਰਮਾ, ਯੋਗਿਤਾ ਬਿਹਾਨੀ ਦੇ ਪਿਆਰ ‘ਚ ਡੁੱਬੇ ਨਜ਼ਰ ਆਏ। ਪਰ ਕਪਿਲ ਸ਼ਰਮਾ ਅਤੇ ਯੋਗਿਤਾ ਬਿਹਾਨੀ ਦੀ ਪ੍ਰੇਮ ਕਹਾਣੀ ਦਾ ਅੰਤ ਹੈੱਪੀ ਐਂਡਿੰਗ ਨਹੀਂ ਹੈ। ਯੋਗਿਤਾ ਬਿਹਾਨੀ, ਕਪਿਲ ਸ਼ਰਮਾ ਨੂੰ ਖ਼ੂਬਸੂਰਤ ਯਾਦਾਂ ਦੇ ਨਾਲ ਛੱਡ ਜਾਂਦੀ ਹੈ ਤੇ ਅੰਤ ਵਿੱਚ ਕਪਿਲ ਦੀਆਂ ਅੱਖਾਂ ਵਿੱਚ ਹੰਝੂ ਫੈਨਸ ਨੂੰ ਪਰੇਸ਼ਾਨ ਕਰ ਸਕਦੇ ਹਨ।
ਇਸ ਦੇ ਨਾਲ ਹੀ ਗੀਤ ‘ਚ ਉਸ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗਾਣਾ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਿਹਾ ਹੈ। ਕਪਿਲ ਦੇ ਇਸ ਨਵੇਂ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਗੁਰੂ ਰੰਧਾਵਾ ਤੇ ਕਪਿਲ ਸ਼ਰਮਾ ਦੀ ਜੋੜੀ ਤੋਂ ਕੁਝ ਚੰਗਾ ਕਰਨ ਦੀ ਉਮੀਦ ਸੀ। ਦੋਵੇਂ ਮਿਊਜ਼ਿਕ ਵੀਡੀਓ ‘ਚ ਆਪਣਾ ਬੈਸਟ ਦਿੰਦੇ ਨਜ਼ਰ ਆਏ। ਗੀਤ ਦੇ ਬੋਲ ‘ਤੇ ਕਪਿਲ ਸ਼ਰਮਾ ਨੇ ਆਪਣੇ ਐਕਸਪ੍ਰੈਸ਼ਨ ਨਾਲ ਪੂਰੀ ਲਾਈਮਲਾਈਟ ਲੁੱਟੀ।
ਗੁਰੂ ਦੀ ਆਵਾਜ਼ ਅਤੇ ਕਪੀਲ ਦੇ ਐਕਸਪ੍ਰੈਸ਼ਨ ਨੇ ਪਿਆਰ ਦੀ ਖੁਸ਼ੀ ਤੇ ਦਰਦ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ। ਕਪਿਲ ਸ਼ਰਮਾ ਅਤੇ ਗੁਰੂ ਰੰਧਾਵਾ ਦਾ ਨਵਾਂ ਗੀਤ ਉਹਨਾਂ ਲਈ ਜੋ ਕੁਝ ਡੂੰਘੇ ਸੰਗੀਤ ਨੂੰ ਸੁਣਨਾ ਪਸੰਦ ਕਰਦੇ ਹਨ।
ਇਹ ਗੀਤ ਕੋਈ ਪਾਰਟੀ ਗੀਤ ਨਹੀਂ ਹੈ। ਇਸ ਲਈ ਇਸ ਨੂੰ ਇਕੱਲੇ ਸੁਣਨਾ ਚੰਗਾ ਲੱਗੇਗਾ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਗੀਤ ਦਾ ਟਾਈਟਲ ‘ਅਲੋਨ’ ਹੈ।
Tags: entertainment newsGuru Randhawakapil sharmapro punjab tvpunjabi newspunjabi singerSong Alone
Share223Tweet139Share56

Related Posts

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026
Load More

Recent News

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਣ ਵਿਭਾਗ ਦੇ 516 ਦਿਹਾੜੀਦਾਰ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ, ਰੈਗੂਲਰ ਹੋਏ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਜੁਲਾਈ 14, 2026

’ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੇ ਪੰਜਾਬ ਦੀਆਂ ਮਹਿਲਾਵਾਂ ਵਿੱਚ ਜਗਾਈ ਉਮੀਦ, ਸਨਮਾਨ ਅਤੇ ਆਰਥਿਕ ਆਤਮਨਿਰਭਰਤਾ ਦੀ ਨਵੀਂ ਕਿਰਨ’

ਜੁਲਾਈ 14, 2026

ਭਰਤੀ ਵਿੱਚ ਪਾਰਦਰਸ਼ਤਾ ਪ੍ਰਤੀ ਮੁੱਖ ਮੰਤਰੀ ਮਾਨ ਨੇ ਦੁਹਰਾਈ ਵਚਨਬੱਧਤਾ, ਸੌਂਪੇ ਨਿਯੁਕਤੀ ਪੱਤਰ

ਜੁਲਾਈ 13, 2026

ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ 2026 ਵਿੱਚ ਭਾਰਤ ਦੀ ਝੋਲੀ ਪਏ ਪੰਜ ਸੋਨ ਤਗਮੇ

ਜੁਲਾਈ 13, 2026

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ‘ਤੇ ਲੱਗੇਗੀ ਰੋਕ: ਰਾਜਪਾਲ ਨੇ ਆਰਡੀਨੈਂਸ ਨੂੰ ਫੀਸਾਂ ਸੰਬੰਧੀ ਦਿੱਤੀ ਪ੍ਰਵਾਨਗੀ

ਜੁਲਾਈ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.