ਸੋਮਵਾਰ, ਮਈ 11, 2026 05:10 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਕਿਆਰਾ ਪ੍ਰੈਂਗਨੈਂਟ ਹੈ ਕੀ ਇਹ ਸੱਚ ਹੈ? ਮੁੰਬਈ ਏਅਰਪੋਰਟ ‘ਤੇ ਹੋਇਆ ਕੁਝ ਅਜਿਹਾ ਕਿ ਪ੍ਰੈਗਨੇਂਸੀ ਦੀ ਅਫ਼ਵਾਹ

by Gurjeet Kaur
ਫਰਵਰੀ 12, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਖਬਰਾਂ ਦੀ ਮੰਨੀਏ ਤਾਂ ਸਿਧਾਰਥ ਕਿਆਰਾ ਦੇ ਵਿਆਹ ਦੇ ਇਸ ਰਿਸੈਪਸ਼ਨ 'ਚ ਸ਼ਾਹਰੁਖ ਖਾਨ, ਅਜੇ ਦੇਵਗਨ-ਕਾਜੋਲ ਸਮੇਤ ਸਾਰੇ ਬਾਲੀਵੁੱਡ ਸਿਤਾਰੇ ਸ਼ਾਮਲ ਹੋਣਗੇ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਸਿਧਾਰਥ ਕਿਆਰਾ ਦੇ ਵਿਆਹ ਦੀ ਰਿਸੈਪਸ਼ਨ 'ਚ ਪੂਰਾ ਅੰਬਾਨੀ ਪਰਿਵਾਰ ਵੀ ਸ਼ਾਮਲ ਹੋ ਸਕਦਾ ਹੈ।
ਖਬਰਾਂ ਮੁਤਾਬਕ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵੈਡਿੰਗ ਰਿਸੈਪਸ਼ਨ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ 'ਚ ਸ਼ਾਨਦਾਰ ਵਿਆਹ ਦੀ ਪਾਰਟੀ ਦੇਣ ਜਾ ਰਹੇ ਹਨ।
ਜੋ ਲੋਕਾਂ ਨੂੰ ਉਸ ਦੀ ਪ੍ਰੈਗਨੈਂਸੀ ਬਾਰੇ ਅੰਦਾਜ਼ਾ ਲਗਾਉਣ ਲਈ ਮਜਬੂਰ ਕਰ ਰਹੀ ਹੈ। ਪਰ ਇੱਥੇ ਤੁਹਾਨੂੰ ਇਹ ਸਪੱਸ਼ਟ ਕਰ ਦੇਵਾਂ ਕਿ ਕਿਆਰਾ ਅਡਵਾਨੀ ਗਰਭਵਤੀ ਨਹੀਂ ਹੈ, ਇਹ ਉਸ ਦਾ ਅੰਦਾਜ਼ ਹੈ ਕਿ ਉਹ ਇਸ ਤਰ੍ਹਾਂ ਸੂਟ ਅਤੇ ਦੁਪੱਟਾ ਕੈਰੀ ਕਰਦੀ ਹੈ।
ਕਿਆਰਾ ਨੇ ਇਸ ਤਰ੍ਹਾਂ ਦਾ ਸੁੰਦਰ ਪੀਲਾ ਸੂਟ ਪਾਇਆ ਸੀ, ਪਰ ਉਸ ਦਾ ਢਿੱਲਾ ਢਿੱਲਾ ਹੋਣਾ ਅਤੇ ਅਭਿਨੇਤਰੀ ਆਪਣਾ ਢਿੱਡ ਵਾਰ-ਵਾਰ ਸਕਾਰਫ਼ ਨਾਲ ਢੱਕ ਰਹੀ ਹੈ,
ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਸਵੀਰਾਂ, ਜੈਸਲਮੇਰ ਏਅਰਪੋਰਟ ਲੁੱਕ ਦੀ ਤਰ੍ਹਾਂ ਮੁੰਬਈ ਏਅਰਪੋਰਟ ਲੁੱਕ ਵੀ ਟ੍ਰੋਲ ਹੋਣ ਲੱਗੀ ਹੈ।
ਕਿਆਰਾ (ਕਿਆਰਾ ਅਡਵਾਨੀ ਮੈਰਿਜ) ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਜੈਸਲਮੇਰ ਏਅਰਪੋਰਟ 'ਤੇ ਆਈ ਤਾਂ ਉਸ ਨੇ ਕਾਲੇ ਰੰਗ ਦਾ ਟਰਾਊਜ਼ਰ ਅਤੇ
Is Kiara Advani Pregnant:ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ 7 ਫਰਵਰੀ ਨੂੰ ਜੈਸਲਮੇਰ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

Is Kiara Advani Pregnant:ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ 7 ਫਰਵਰੀ ਨੂੰ ਜੈਸਲਮੇਰ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਕਿਆਰਾ ਅਡਵਾਨੀ ਦੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਕਿਆਰਾ (ਕਿਆਰਾ ਅਡਵਾਨੀ ਮੈਰਿਜ) ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਜੈਸਲਮੇਰ ਏਅਰਪੋਰਟ ‘ਤੇ ਆਈ ਤਾਂ ਉਸ ਨੇ ਕਾਲੇ ਰੰਗ ਦਾ ਟਰਾਊਜ਼ਰ ਅਤੇ

ਕਿਆਰਾ (ਕਿਆਰਾ ਅਡਵਾਨੀ ਮੈਰਿਜ) ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਜੈਸਲਮੇਰ ਏਅਰਪੋਰਟ ‘ਤੇ ਆਈ ਤਾਂ ਉਸ ਨੇ ਕਾਲੇ ਰੰਗ ਦਾ ਟਰਾਊਜ਼ਰ ਅਤੇ

ਗ੍ਰੇ ਰੰਗ ਦਾ ਸ਼ਾਲ ਪਾਇਆ ਹੋਇਆ ਸੀ ਤਾਂ ਲੋਕ ਅਭਿਨੇਤਰੀ ਦੇ ਲੁੱਕ ਨੂੰ ਲੈ ਕੇ ਅੰਦਾਜ਼ੇ ਲਗਾਉਣ ਲੱਗੇ ਸਨ ਕਿ ਅਦਾਕਾਰਾ ਜਲਦ ਹੀ ਮਾਂ ਬਣਨ ਵਾਲੀ ਹੈ। ਹੁਣ ਕਿਆਰਾ ਦੇ ਮੁੰਬਈ ਏਅਰਪੋਰਟ ਲੁੱਕ (ਕਿਆਰਾ ਮੁੰਬਈ ਏਅਰਪੋਰਟ ਫੋਟੋਜ਼) ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਰਹੀ ਹੈ।

ਮੁੰਬਈ ਏਅਰਪੋਰਟ ‘ਤੇ ਵੀ ਹੋਏ ਟ੍ਰੋਲ!

ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਸਵੀਰਾਂ, ਜੈਸਲਮੇਰ ਏਅਰਪੋਰਟ ਲੁੱਕ ਦੀ ਤਰ੍ਹਾਂ ਮੁੰਬਈ ਏਅਰਪੋਰਟ ਲੁੱਕ ਵੀ ਟ੍ਰੋਲ ਹੋਣ ਲੱਗੀ ਹੈ।

ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਸਵੀਰਾਂ, ਜੈਸਲਮੇਰ ਏਅਰਪੋਰਟ ਲੁੱਕ ਦੀ ਤਰ੍ਹਾਂ ਮੁੰਬਈ ਏਅਰਪੋਰਟ ਲੁੱਕ ਵੀ ਟ੍ਰੋਲ ਹੋਣ ਲੱਗੀ ਹੈ।

ਕਿਆਰਾ ਨੇ ਇਸ ਤਰ੍ਹਾਂ ਦਾ ਸੁੰਦਰ ਪੀਲਾ ਸੂਟ ਪਾਇਆ ਸੀ, ਪਰ ਉਸ ਦਾ ਢਿੱਲਾ ਢਿੱਲਾ ਹੋਣਾ ਅਤੇ ਅਭਿਨੇਤਰੀ ਆਪਣਾ ਢਿੱਡ ਵਾਰ-ਵਾਰ ਸਕਾਰਫ਼ ਨਾਲ ਢੱਕ ਰਹੀ ਹੈ,

ਕਿਆਰਾ ਨੇ ਇਸ ਤਰ੍ਹਾਂ ਦਾ ਸੁੰਦਰ ਪੀਲਾ ਸੂਟ ਪਾਇਆ ਸੀ, ਪਰ ਉਸ ਦਾ ਢਿੱਲਾ ਢਿੱਲਾ ਹੋਣਾ ਅਤੇ ਅਭਿਨੇਤਰੀ ਆਪਣਾ ਢਿੱਡ ਵਾਰ-ਵਾਰ ਸਕਾਰਫ਼ ਨਾਲ ਢੱਕ ਰਹੀ ਹੈ,

ਜੋ ਲੋਕਾਂ ਨੂੰ ਉਸ ਦੀ ਪ੍ਰੈਗਨੈਂਸੀ ਬਾਰੇ ਅੰਦਾਜ਼ਾ ਲਗਾਉਣ ਲਈ ਮਜਬੂਰ ਕਰ ਰਹੀ ਹੈ। ਪਰ ਇੱਥੇ ਤੁਹਾਨੂੰ ਇਹ ਸਪੱਸ਼ਟ ਕਰ ਦੇਵਾਂ ਕਿ ਕਿਆਰਾ ਅਡਵਾਨੀ ਗਰਭਵਤੀ ਨਹੀਂ ਹੈ, ਇਹ ਉਸ ਦਾ ਅੰਦਾਜ਼ ਹੈ ਕਿ ਉਹ ਇਸ ਤਰ੍ਹਾਂ ਸੂਟ ਅਤੇ ਦੁਪੱਟਾ ਕੈਰੀ ਕਰਦੀ ਹੈ।

ਜੋ ਲੋਕਾਂ ਨੂੰ ਉਸ ਦੀ ਪ੍ਰੈਗਨੈਂਸੀ ਬਾਰੇ ਅੰਦਾਜ਼ਾ ਲਗਾਉਣ ਲਈ ਮਜਬੂਰ ਕਰ ਰਹੀ ਹੈ। ਪਰ ਇੱਥੇ ਤੁਹਾਨੂੰ ਇਹ ਸਪੱਸ਼ਟ ਕਰ ਦੇਵਾਂ ਕਿ ਕਿਆਰਾ ਅਡਵਾਨੀ ਗਰਭਵਤੀ ਨਹੀਂ ਹੈ, ਇਹ ਉਸ ਦਾ ਅੰਦਾਜ਼ ਹੈ ਕਿ ਉਹ ਇਸ ਤਰ੍ਹਾਂ ਸੂਟ ਅਤੇ ਦੁਪੱਟਾ ਕੈਰੀ ਕਰਦੀ ਹੈ।

ਖਬਰਾਂ ਮੁਤਾਬਕ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵੈਡਿੰਗ ਰਿਸੈਪਸ਼ਨ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ ‘ਚ ਸ਼ਾਨਦਾਰ ਵਿਆਹ ਦੀ ਪਾਰਟੀ ਦੇਣ ਜਾ ਰਹੇ ਹਨ।

ਖਬਰਾਂ ਮੁਤਾਬਕ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵੈਡਿੰਗ ਰਿਸੈਪਸ਼ਨ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ ‘ਚ ਸ਼ਾਨਦਾਰ ਵਿਆਹ ਦੀ ਪਾਰਟੀ ਦੇਣ ਜਾ ਰਹੇ ਹਨ।

ਖਬਰਾਂ ਦੀ ਮੰਨੀਏ ਤਾਂ ਸਿਧਾਰਥ ਕਿਆਰਾ ਦੇ ਵਿਆਹ ਦੇ ਇਸ ਰਿਸੈਪਸ਼ਨ ‘ਚ ਸ਼ਾਹਰੁਖ ਖਾਨ, ਅਜੇ ਦੇਵਗਨ-ਕਾਜੋਲ ਸਮੇਤ ਸਾਰੇ ਬਾਲੀਵੁੱਡ ਸਿਤਾਰੇ ਸ਼ਾਮਲ ਹੋਣਗੇ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਸਿਧਾਰਥ ਕਿਆਰਾ ਦੇ ਵਿਆਹ ਦੀ ਰਿਸੈਪਸ਼ਨ ‘ਚ ਪੂਰਾ ਅੰਬਾਨੀ ਪਰਿਵਾਰ ਵੀ ਸ਼ਾਮਲ ਹੋ ਸਕਦਾ ਹੈ।

Tags: #KiaraSidharthwedding #SidKiaraWedding #SidharthMalhotra #KiaraAdvani #sidkishaadi #sidkiara #SidKiaraKiShaadikiara advanipro punjab tv
Share232Tweet145Share58

Related Posts

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026
Load More

Recent News

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹੈਦਰਾਬਾਦ, ਤੇਲੰਗਾਨਾ ਵਿੱਚ ਲਗਭਗ ₹9,400 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਮਈ 10, 2026

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤੇਲੰਗਾਨਾ ਦੇ ਵਾਰੰਗਲ ਵਿੱਚ ਪੀਐਮ ਮਿੱਤਰਾ ਪਾਰਕ ਦਾ ਕੀਤਾ ਉਦਘਾਟਨ

ਮਈ 10, 2026

ED ਨੇ ਮੰਤਰੀ ਸੰਜੀਵ ਅਰੋੜਾ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਲਿਆ

ਮਈ 10, 2026

ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਮਈ 10, 2026

‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਰੋਜ਼ਾਨਾ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਦੇਖਭਾਲ ਲਈ 900 ਤੋਂ ਵੱਧ ਮੁਲਾਜ਼ਮ ਤੈਨਾਤ

ਮਈ 10, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result