ਵੀਰਵਾਰ, ਅਕਤੂਬਰ 15, 2026 11:31 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਕਦੇ ਸਕੂਲ ‘ਚ ਬੱਚਿਆਂ ਦੇ ਡਾਇਪਰ ਬਦਲਦੀ ਸੀ ਕਿਆਰਾ, ਦੱਸਿਆ ਕਿਉਂ ਕਰਨਾ ਪਿਆ ਇਹ ਕੰਮ..

by Gurjeet Kaur
ਅਪ੍ਰੈਲ 23, 2024
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0

ਬਾਲੀਵੁੱਡ ਦੀ ਟਾਪ ਐਕਟਰਸ ਕਿਆਰਾ ਅਡਵਾਨੀ ਫੈਨਜ਼ ‘ਚ ਬਹੁਤ ਪਾਪੂਲਰ ਹੈ।ਹੁਣ ਕਿਆਰਾ ਨੇ ਦੱਸਿਆ ਹੈ ਕਿ ਉਨ੍ਹਾਂਨੇ ਐਕਟਿੰਗ ਡੈਬਿਊ ਤੋਂ ਪਹਿਲਾਂ ਸਕੂਲ ‘ਚ ਵੀ ਕੰਮ ਕੀਤਾ ਹੈ, ਜਿੱਥੋਂ ਦਾ ਐਕਸਪੀਰੀਐਂਸ ਉਨ੍ਹਾਂਨੂੰ ਐਕਟਿੰਗ ‘ਚ ਕੰਮ ਆਇਆ।

 

ਸੋਸ਼ਲ ਮੀਡੀਆ ‘ਤੇ ਕਿਆਰਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।ਇਸ ‘ਚ ਉਹ ਰੇਡੀਓ ਸਿਟੀ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ।ਇਸ ‘ਚ ਕਿਆਰਾ ਨੇ ਆਪਣੇ ਦਿਲਚਸਪ ਪੁਰਾਣੇ ਅਨੁਭਵ ਦਾ ਜ਼ਿਕਰ ਕੀਤਾ।

ਵੀਡੀਓ ‘ਚ ਕਿਆਰਾ ਦੱਸ ਰਹੀ ਹੈ, ‘ਡੈਬਿਊ ਤੋਂ ਪਹਿਲਾਂ ਮੈਂ ਆਪਣੀ ਮਾਂ ਦੇ ਨਾਲ ਇਕ ਸਕੂਲ ‘ਚ ਕੰਮ ਕੀਤਾ ਹੈ।ਕਿਆਰਾ ਨੇ ਦੱਸਿਆ ਕਿ ਅਸਲ ‘ਚ ਉਨ੍ਹਾਂ ਦੀ ਮੰਮੀ ਨੇ ਛੋਟੇ ਬੱਚਿਆਂ ਦੇ ਲਈ ਇਕ ਸਕੂਲ ਖੋਲ੍ਹ ਰੱਖਿਆ ਹੈ।

ਕਿਆਰਾ ਨੇ ਦੱਸਿਆ ਕਿ ਉਸ ਸਕੂਲ ‘ਚ ਨਰਸਰੀ ਹੈ।ਉਨ੍ਹਾਂ ਨੇ ਦੱਸਿਆ ਕਿ ਉਥੇ ਉਹ ਨਾ ਸਿਰਫ ਬੱਚਿਆਂ ਦੇ ਨਾਲ ਨਰਸਰੀ ਰਾਈਸ ਗਾਉਂਦ ਸੀ, ਸਗੋਂ ਉਸ ਨੇ ਬੱਚਿਆਂ ਦੇ ਡਾਇਪਰ ਵੀ ਬਦਲੇ ਹਨ।

ਕਿਆਰਾ ਨੇ ਅੱਗੇ ਦੱਸਿਆ ਕਿ ਕਿਵੇਂ ਸਕੂਲ ਦਾ ਇਹ ਅਨੁਭਵ ਉਨਾਂ੍ਹ ਦੀ ਐਕਟਿੰਗ ‘ਚ ਵੀ ਕੰਮ ਆਇਆ।ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੇ ਆਪਣੀਆਂ ਦੋ ਫਿਲਮਾਂ ‘ਗੁਡ ਨਿਊਜ਼’ ਅਤੇ ‘ਕਬੀਰ ਸਿੰਘ’ ‘ਚ ਪ੍ਰੈਗਨੇਂਟ ਹੋਣ ਦੇ ਸੀਨ ‘ਚ ਬਹੁਤ ਮਦਦ ਮਿਲੀ।

ਕਿਆਰਾ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ ‘ਸੱਤਿਆਪ੍ਰੇਮ ਦੀ ਕਥਾ’ ‘ਚ ਨਜ਼ਰ ਆਈ ਸੀ।ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਈ ਸੀ।ਇਸ ‘ਚ ਕਿਆਰਾ ਦੇ ਨਾਲ ਕਾਰਤਿਕ ਆਰਇਨ ਵੀ ਸੀ।

ਲਾਕਡਾਊਨ ਤੋਂ ਬਾਅਦ ਕਿਆਰਾ ਜਬਰਦਸਤ ਹਿੱਟ ਰਹੀ ਹੈ।ਲਾਕਡਾਊਨ ਦੇ ਬਾਅਦ ਥੀਏਟਰਸ ‘ਚ ਰਿਲੀਜ਼ ਹੋਈ ਉਨ੍ਹਾਂ ਦੀਆਂ ਤਿੰਨ ਫਿਲਮਾਂ ‘ਭੁਲ ਭੁਲਈਆ 2, ‘ਜੁਗਜੁਗ ਜੀਓ’ ਅਤੇ ‘ਸਤਿਆਪ੍ਰੇਮ ਦੀ ਕਥਾ’ ਲਗਾਤਾਰ ਹਿਟ ਹੋਈ।

ਇਸ ਸਾਲ ਕਿਆਰਾ ਦੇ ਕੋਲ ਇਕ ਗ੍ਰੈਂਡ ਪ੍ਰਾਜੈਕਟ ਹੈ।ਉਹ ਆਰਆਰਆਰ ਸਟਾਰ ਰਾਮ ਚਰਨ ਦੀ ਫਿਲਮ ‘ਗੇਮ ਚੇਂਜਰ’ ‘ਚ ਨਜ਼ਰ ਆਵੇਗੀ।

ਅਗਲੇ ਸਾਲ ਲਈ ਵੀ ਕਿਆਰਾ ਦੇ ਕੋਲ ਇਕ ਬਹੁਤ ਵੱਡਾ ਪ੍ਰਾਜੈਕਟ ਹੈ।ਉਹ ਰਿਤਿਕ ਰੌਸ਼ਨ ਅਤੇ ਜੂਨੀਅਰ ਐਨਟੀਆਰ ਸਟਾਰਰ ਵਾਰ 2 ‘ਚ ਕੰਮ ਕਰਨ ਜਾ ਰਹੀ ਹੈ।

Tags: Bollywood actressentertainmententertainment newskiara advaniKiara Advani bollywood actresspro punjab tv
Share312Tweet195Share78

Related Posts

ਕਿਵੇਂ ਹੋਈ ਨਾਨਾ ਪਾਟੇਕਰ ਦੀ ਮੌਤ ? ਜਾਣੋ ਸੀ ਕੀ ਕਾਰਨ ? 45 ਮਿੰਟ ਤੱਕ ਬਚਾਅ ਕਾਰਜ ਚੱਲਿਆ

ਅਕਤੂਬਰ 8, 2026

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026
Load More

Recent News

ਮਾਨਸਾ ਦੀ ਘਟਨਾ ਬੇਹੱਦ ਦੁੱਖਦਾਈ, ‘ਆਪ’ ਅਤੇ ਭਗਵੰਤ ਮਾਨ ਸਰਕਾਰ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਖੜ੍ਹੀ ਹੈ: ਬਲਤੇਜ ਪੰਨੂ

ਅਕਤੂਬਰ 15, 2026

ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 15, 2026

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ : ਝੋਟਾ ਕਤਲ ਮਾਮਲੇ ‘ਚ ਕਾਤਲ ਅਸ਼ਵਨੀ ਦੀ ਪਤਨੀ ਨੂੰ ਹਿਰਾਸਤ ‘ਚ ਲਿਆ

ਅਕਤੂਬਰ 15, 2026

ਭਲਕੇ CM ਮਾਨ ਨੇ ਫਿਲੌਰ ‘ਚ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ DSP, SSP, DC ਅਤੇ SDM ਹੋਣਗੇ ਸ਼ਾਮਲ

ਅਕਤੂਬਰ 15, 2026

ਮਾਨ ਸਰਕਾਰ ਦਾ ਵੱਡਾ ਐਕਸ਼ਨ : ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਮਾਨਸਾ ਦੀ SHO ਸਸਪੈਂਡ

ਅਕਤੂਬਰ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.