ਬੁੱਧਵਾਰ, ਮਈ 20, 2026 12:24 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘ਪਿਆਰ ਦੀ ਉਮਰ ਨਹੀਂ ਹੁੰਦੀ’, ਖੁਦ ਤੋਂ ਛੋਟੀ ਉਮਰ ਦੇ ਸਖਸ਼ ਨੂੰ ਡੇਟ ਕਰਨ ‘ਤੇ ਬੋਲੀ ਮਲਾਈਕਾ ਅਰੋੜਾ

by Gurjeet Kaur
ਮਾਰਚ 19, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਜਦੋਂ ਮੈਂ ਉਨ੍ਹਾਂ ਦਾ ਸਰਨੇਮ ਆਪਣੇ ਪਿੱਛੋਂ ਹਟਾਇਆ ਤਾਂ ਮੈਨੂੰ ਕਿਹਾ ਗਿਆ ਸੀ ਇਸ ਸਰਨੇਮ ਨੂੰ ਨਾ ਹਟਾਓ।ਮੈਂ ਤੁਹਾਡੇ ਐਕਸ ਇਨ ਲਾ ਦੀ ਇੱਜ਼ਤ ਕਰਦੀ ਹਾਂ।ਪਰ ਮੈ ਆਪਣੇ ਦੋ ਪੈਰਾਂ 'ਤੇ ਖੜਾ ਹੋਣਾ ਸੀ।ਮੈਨੂੰ ਆਪਣੇ ਨਾਮ ਨਾਲ ਆਪਣੇ ਸੇਂਸ ਆਫ ਸੈਲ਼ਫ ਆਇਆ।ਮੈਂ ਅਜੇ ਵੀ ਖੁਦ 'ਤੇ ਕੰਮ ਕਰ ਰਹੀ ਹਾਂ।
ਅਰਬਾਜ਼ ਖਾਨ ਨਾਲ ਵਿਆਹ ਤੇ ਖਾਨ ਪਰਿਵਾਰ ਨਾਲ ਆਪਣੇ ਨਾਮ ਦੇ ਜੁੜਨ 'ਤੇ ਵੀ ਮਲਾਈਕਾ ਅਰੋੜਾ ਨੇ ਇਵੈਂਟ 'ਚ ਚਰਚਾ ਕੀਤੀ।
ਇਸ ਲਈ ਮੈਂ ਵੀ ਯੰਗ ਮਹਿਸੂਸ ਕਰਦੀ ਹਾਂ।ਇਸ ਤੋਂ ਮੈਨੂੰ ਖੁਸ਼ੀ ਮਿਲਦੀ ਹੈ।ਮੈਨੂੰ ਦੁਨੀਆ 'ਚ ਸਭ ਤੋਂ ਬਿਹਤਰੀਨ ਮਹਿਸੂਸ ਹੁੰਦਾ ਹੈ।ਮੈਨੂੰ ਲੱਗਦਾ ਹੈ ਕਿ ਮੌਜੂਦ ਔਰਤਾਂ ਮੇਰੇ ਨਾਲ ਸਹਿਮਤ ਹੋਣਗੀਆਂ।ਮੈਂ ਇਸ ਨੂੰ ਲੈ ਕੇ ਬੁਰਾ ਮਹਿਸੂਸ ਨਹੀਂ ਕਰਦੀ ਹਾਂ, ਕਿਉਂ ਕਰਾਂ।
ਅੱਗੇ ਐਕਟਰਸ ਕਹਿੰਦੀ ਹੈ, 'ਇਸ ਗੱਲ ਤੋਂ ਫਰਕ ਨਹੀਂ ਪੈਂਦਾ ਕਿ ਤੁਸੀਂ ਉਮਰ 'ਚ ਛੋਟੇ ਸ਼ਖਸ ਨਾਲ ਪਿਆਰ ਕਰ ਰਹੇ ਹੋ ਜਾਂ ਵੱਡੇ, ਇਸ ਨਾਲ ਸਾਡਾ ਸਪੇਸ ਨਹੀਂ ਦੱਸਿਆ ਜਾ ਸਕਦਾ।ਮੈਂ ਖੁਸ਼ ਹਾਂ ਕਿ ਮੈਨੂੰ ਇਕ ਅਜਿਹਾ ਪਾਰਟਨਰ ਮਿਲਿਆ ਹੈ ਜੋ ਮੈਨੂੰ ਸਮਝਦਾ ਹੈ।ਉਹ ਉਮਰ 'ਚ ਛੋਟਾ ਹੈ ਤਾਂ ਠੀਕ ਹੈ।ਮੈਨੂੰ ਲੱਗਦਾ ਹੈ ਕਿਉਂਕਿ ਉਹ ਮੇਰੇ ਤੋਂ ਯੰਗ ਹੈ,
ਫਿਰ ਜਦੋਂ ਮੈਨੂੰ ਤਲਾਕ ਦੇ ਬਾਅਦ ਪਿਆਰ ਮਿਲਿਆ ਤਾਂ ਲੋਕਾਂ ਨੇ ਕਿਹਾ ਕਿ ਇਸ ਨੂੰ ਪਿਆਰ ਕਿਵੇਂ ਮਿਲ ਗਿਆ ਫਿਰ ਤੁਸੀਂ ਘੱਟ ਉਮਰ ਦੇ ਮਰਦ ਨਾਲ ਪਿਆਰ ਕਰਨ 'ਤੇ ਮੈਨੂੰ ਬੋਲਿਆ ਗਿਆ ਕਿ ਮੈਂ ਆਪਣੇ ਹੋਸ਼ ਖੋ ਬੈਠੀ ਹਾਂ।ਪਰ ਮੈਂ ਬਸ ਇਹੀ ਕਹਾਂਗੀ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ।ਤੁਸੀਂ ਪਿਆਰ 'ਚ ਹੈ ਤਾਂ ਹੈ।
ਮਲਾਈਕਾ ਅਰੋੜਾ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹੱਸ ਪਈ।ਉਨ੍ਹਾਂ ਨੇ ਕਿਹਾ, 'ਜਦੋਂ ਮੈਂ ਤਲਾਕ ਲਿਆ ਸੀ ਤਾਂ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਕਿਉਂ ਤਲਾਕ ਲਿਆ, ਕਿਉਂਕਿ ਇਹ ਟੈਗ ਮੇਰੇ ਨਾਲ ਹਮੇਸ਼ਾ ਰਹੇਗਾ।
ਸੈਸ਼ਨ ਦੌਰਾਨ ਮਲਾਈਕਾ ਅਰੋੜਾ ਤੋਂ ਪੁੱਛਿਆ ਗਿਆ ਕਿ ਸਮਾਜ 'ਚ ਔਰਤਾਂ 'ਤੇ ਉਨ੍ਹਾਂ ਦੀ ਚਾਇਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਹਨ।
ਸ਼ਨੀਵਾਰ ਨੂੰ ਹੋਈ ਇਕ ਕਨਕਲੇਵ 2023 'ਚ ਮਲਾਈਕਾ ਅਰੋੜਾ ਨੇ ਸ਼ਿਰਕਤ ਕੀਤੀ।ਇਥੇ ਮਾਡਰੇਟਰ ਨਬੀਲਾ ਨਾਲ ਉਨ੍ਹਾਂ ਨਾਲ ਆਪਣੇ ਤਲਾਕ ਤੇ ਅਰਜੁਨ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਗੱਲ ਕਹੀ।
ਬਾਲੀਵੁੱਡ ਐਕਟਰਸ ਮਲਾਈਕਾ ਅਰੋੜਾ ਦੇ ਕਈ ਦੀਵਾਨੇ ਹਨ।ਆਪਣੇ ਲੁਕਸ ਤੋਂ ਲੈ ਕੇ ਫਿਟਨੈਸ ਤੇ ਪਰਸਨਲ ਲਾਈਫ ਤੱਕ ਕਈ ਚੀਜ਼ਾਂ ਨੂੰ ਲੈ ਮਲਾਈਕਾ ਅਰੋੜਾ ਸੁਰਖੀਆਂ 'ਚ ਥਾਂ ਬਣਾਉਂਦੀ ਹੈ।

ਬਾਲੀਵੁੱਡ ਐਕਟਰਸ ਮਲਾਈਕਾ ਅਰੋੜਾ ਦੇ ਕਈ ਦੀਵਾਨੇ ਹਨ।ਆਪਣੇ ਲੁਕਸ ਤੋਂ ਲੈ ਕੇ ਫਿਟਨੈਸ ਤੇ ਪਰਸਨਲ ਲਾਈਫ ਤੱਕ ਕਈ ਚੀਜ਼ਾਂ ਨੂੰ ਲੈ ਮਲਾਈਕਾ ਅਰੋੜਾ ਸੁਰਖੀਆਂ ‘ਚ ਥਾਂ ਬਣਾਉਂਦੀ ਹੈ।

ਬਾਲੀਵੁੱਡ ਐਕਟਰਸ ਮਲਾਈਕਾ ਅਰੋੜਾ ਦੇ ਕਈ ਦੀਵਾਨੇ ਹਨ।ਆਪਣੇ ਲੁਕਸ ਤੋਂ ਲੈ ਕੇ ਫਿਟਨੈਸ ਤੇ ਪਰਸਨਲ ਲਾਈਫ ਤੱਕ ਕਈ ਚੀਜ਼ਾਂ ਨੂੰ ਲੈ ਮਲਾਈਕਾ ਅਰੋੜਾ ਸੁਰਖੀਆਂ ‘ਚ ਥਾਂ ਬਣਾਉਂਦੀ ਹੈ।

ਸ਼ਨੀਵਾਰ ਨੂੰ ਹੋਈ ਇਕ ਕਨਕਲੇਵ 2023 ‘ਚ ਮਲਾਈਕਾ ਅਰੋੜਾ ਨੇ ਸ਼ਿਰਕਤ ਕੀਤੀ।ਇਥੇ ਮਾਡਰੇਟਰ ਨਬੀਲਾ ਨਾਲ ਉਨ੍ਹਾਂ ਨਾਲ ਆਪਣੇ ਤਲਾਕ ਤੇ ਅਰਜੁਨ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਗੱਲ ਕਹੀ।

ਸ਼ਨੀਵਾਰ ਨੂੰ ਹੋਈ ਇਕ ਕਨਕਲੇਵ 2023 ‘ਚ ਮਲਾਈਕਾ ਅਰੋੜਾ ਨੇ ਸ਼ਿਰਕਤ ਕੀਤੀ।ਇਥੇ ਮਾਡਰੇਟਰ ਨਬੀਲਾ ਨਾਲ ਉਨ੍ਹਾਂ ਨਾਲ ਆਪਣੇ ਤਲਾਕ ਤੇ ਅਰਜੁਨ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਗੱਲ ਕਹੀ।

ਸੈਸ਼ਨ ਦੌਰਾਨ ਮਲਾਈਕਾ ਅਰੋੜਾ ਤੋਂ ਪੁੱਛਿਆ ਗਿਆ ਕਿ ਸਮਾਜ ‘ਚ ਔਰਤਾਂ ‘ਤੇ ਉਨ੍ਹਾਂ ਦੀ ਚਾਇਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਹਨ।ਕਿਹੋ ਜਿਹੇ ਇਨਸਾਨ ਦੇ ਨਾਲ ਉਨ੍ਹਾਂ ਨੂੰ ਰਹਿਣਾ ਚਾਹੀਦਾ, ਕਿਹੋ ਜਿਹੇ ਨੂੰ ਡੇਟ ਕਰਨਾ ਚਾਹੀਦਾ, ਇਸ ‘ਤੇ ਕੋਈ ਨਾਲ ਕੋਈ ਉਨ੍ਹਾਂ ਨੂੰ ਹਿਦਾਇਤ ਦਿੰਦੀ ਹੈ।ਤੁਹਾਨੂੰ ਵੀ ਰੋਜ਼ ਕਈ ਗੱਲਾਂ ਸੁਣਨੀਆਂ ਪੈਂਦੀਆਂ ਹਨ ਤਾਂ ਤੁਸੀਂ ਇਸ ਨਾਲ ਕਿਵੇਂ ਡੀਲ ਕਰਦੇ ਹੋ?

ਸੈਸ਼ਨ ਦੌਰਾਨ ਮਲਾਈਕਾ ਅਰੋੜਾ ਤੋਂ ਪੁੱਛਿਆ ਗਿਆ ਕਿ ਸਮਾਜ ‘ਚ ਔਰਤਾਂ ‘ਤੇ ਉਨ੍ਹਾਂ ਦੀ ਚਾਇਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਹਨ।

ਪਿਆਰ, ਪਿਆਰ ਹੁੰਦਾ ਹੈ ਮਲਾਈਕਾ ਅਰੋੜਾ
ਮਲਾਈਕਾ ਅਰੋੜਾ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹੱਸ ਪਈ।ਉਨ੍ਹਾਂ ਨੇ ਕਿਹਾ, ‘ਜਦੋਂ ਮੈਂ ਤਲਾਕ ਲਿਆ ਸੀ ਤਾਂ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਕਿਉਂ ਤਲਾਕ ਲਿਆ, ਕਿਉਂਕਿ ਇਹ ਟੈਗ ਮੇਰੇ ਨਾਲ ਹਮੇਸ਼ਾ ਰਹੇਗਾ।

ਮਲਾਈਕਾ ਅਰੋੜਾ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹੱਸ ਪਈ।ਉਨ੍ਹਾਂ ਨੇ ਕਿਹਾ, ‘ਜਦੋਂ ਮੈਂ ਤਲਾਕ ਲਿਆ ਸੀ ਤਾਂ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਕਿਉਂ ਤਲਾਕ ਲਿਆ, ਕਿਉਂਕਿ ਇਹ ਟੈਗ ਮੇਰੇ ਨਾਲ ਹਮੇਸ਼ਾ ਰਹੇਗਾ।

ਫਿਰ ਜਦੋਂ ਮੈਨੂੰ ਤਲਾਕ ਦੇ ਬਾਅਦ ਪਿਆਰ ਮਿਲਿਆ ਤਾਂ ਲੋਕਾਂ ਨੇ ਕਿਹਾ ਕਿ ਇਸ ਨੂੰ ਪਿਆਰ ਕਿਵੇਂ ਮਿਲ ਗਿਆ ਫਿਰ ਤੁਸੀਂ ਘੱਟ ਉਮਰ ਦੇ ਮਰਦ ਨਾਲ ਪਿਆਰ ਕਰਨ ‘ਤੇ ਮੈਨੂੰ ਬੋਲਿਆ ਗਿਆ ਕਿ ਮੈਂ ਆਪਣੇ ਹੋਸ਼ ਖੋ ਬੈਠੀ ਹਾਂ।ਪਰ ਮੈਂ ਬਸ ਇਹੀ ਕਹਾਂਗੀ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ।ਤੁਸੀਂ ਪਿਆਰ ‘ਚ ਹੈ ਤਾਂ ਹੈ।

ਅੱਗੇ ਐਕਟਰਸ ਕਹਿੰਦੀ ਹੈ, ‘ਇਸ ਗੱਲ ਤੋਂ ਫਰਕ ਨਹੀਂ ਪੈਂਦਾ ਕਿ ਤੁਸੀਂ ਉਮਰ ‘ਚ ਛੋਟੇ ਸ਼ਖਸ ਨਾਲ ਪਿਆਰ ਕਰ ਰਹੇ ਹੋ ਜਾਂ ਵੱਡੇ, ਇਸ ਨਾਲ ਸਾਡਾ ਸਪੇਸ ਨਹੀਂ ਦੱਸਿਆ ਜਾ ਸਕਦਾ।ਮੈਂ ਖੁਸ਼ ਹਾਂ ਕਿ ਮੈਨੂੰ ਇਕ ਅਜਿਹਾ ਪਾਰਟਨਰ ਮਿਲਿਆ ਹੈ ਜੋ ਮੈਨੂੰ ਸਮਝਦਾ ਹੈ।ਉਹ ਉਮਰ ‘ਚ ਛੋਟਾ ਹੈ ਤਾਂ ਠੀਕ ਹੈ।ਮੈਨੂੰ ਲੱਗਦਾ ਹੈ ਕਿਉਂਕਿ ਉਹ ਮੇਰੇ ਤੋਂ ਯੰਗ ਹੈ,

ਇਸ ਲਈ ਮੈਂ ਵੀ ਯੰਗ ਮਹਿਸੂਸ ਕਰਦੀ ਹਾਂ।ਇਸ ਤੋਂ ਮੈਨੂੰ ਖੁਸ਼ੀ ਮਿਲਦੀ ਹੈ।ਮੈਨੂੰ ਦੁਨੀਆ ‘ਚ ਸਭ ਤੋਂ ਬਿਹਤਰੀਨ ਮਹਿਸੂਸ ਹੁੰਦਾ ਹੈ।ਮੈਨੂੰ ਲੱਗਦਾ ਹੈ ਕਿ ਮੌਜੂਦ ਔਰਤਾਂ ਮੇਰੇ ਨਾਲ ਸਹਿਮਤ ਹੋਣਗੀਆਂ।ਮੈਂ ਇਸ ਨੂੰ ਲੈ ਕੇ ਬੁਰਾ ਮਹਿਸੂਸ ਨਹੀਂ ਕਰਦੀ ਹਾਂ, ਕਿਉਂ ਕਰਾਂ।

ਅਰਬਾਜ਼ ਖਾਨ ਨਾਲ ਵਿਆਹ ਤੇ ਖਾਨ ਪਰਿਵਾਰ ਨਾਲ ਆਪਣੇ ਨਾਮ ਦੇ ਜੁੜਨ ‘ਤੇ ਵੀ ਮਲਾਈਕਾ ਅਰੋੜਾ ਨੇ ਇਵੈਂਟ ‘ਚ ਚਰਚਾ ਕੀਤੀ।ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਫੇਮਸ ਪਰਿਵਾਰ ਦਾ ਹਿੱਸਾ ਰਹੀ ਹੈ।ਕੀ ਉਹ ਮੰਨਦੀ ਹੈ ਕਿ ਉਨ੍ਹਾਂ ਨੂੰ ਕਰਿਅਰ ‘ਚ ਕਾਮਯਾਬੀ ਇਸ ਆਪਣੇ ਸਰਨੇਮ ਦੇ ਚੱਲਦਿਆਂ ਮਿਲੀ?ਇਸ ‘ਤੇ ਐਕਟਰਸ ਨੇ ਜਵਾਬ ਦਿੱਤਾ, ‘ਹਾ, ਉਸਦੀ ਵਜ੍ਹਾ ਨਾਲ ਮੈਨੂੰ ਫਾਇਦਾ ਹੋਇਆ ਪਰ ਅੰਤ ‘ਚ ਮੈਨੂੰ ਖੁਦ ਨੂੰ ਸਾਹਿਬ ਕਰਨ ਲਈ ਮਿਹਨਤ ਕਰਨੀ ਹੀ ਪਈ।

ਅਰਬਾਜ਼ ਖਾਨ ਨਾਲ ਵਿਆਹ ਤੇ ਖਾਨ ਪਰਿਵਾਰ ਨਾਲ ਆਪਣੇ ਨਾਮ ਦੇ ਜੁੜਨ ‘ਤੇ ਵੀ ਮਲਾਈਕਾ ਅਰੋੜਾ ਨੇ ਇਵੈਂਟ ‘ਚ ਚਰਚਾ ਕੀਤੀ।

ਜਦੋਂ ਮੈਂ ਉਨ੍ਹਾਂ ਦਾ ਸਰਨੇਮ ਆਪਣੇ ਪਿੱਛੋਂ ਹਟਾਇਆ ਤਾਂ ਮੈਨੂੰ ਕਿਹਾ ਗਿਆ ਸੀ ਇਸ ਸਰਨੇਮ ਨੂੰ ਨਾ ਹਟਾਓ।ਮੈਂ ਤੁਹਾਡੇ ਐਕਸ ਇਨ ਲਾ ਦੀ ਇੱਜ਼ਤ ਕਰਦੀ ਹਾਂ।ਪਰ ਮੈ ਆਪਣੇ ਦੋ ਪੈਰਾਂ ‘ਤੇ ਖੜਾ ਹੋਣਾ ਸੀ।ਮੈਨੂੰ ਆਪਣੇ ਨਾਮ ਨਾਲ ਆਪਣੇ ਸੇਂਸ ਆਫ ਸੈਲ਼ਫ ਆਇਆ।ਮੈਂ ਅਜੇ ਵੀ ਖੁਦ ‘ਤੇ ਕੰਮ ਕਰ ਰਹੀ ਹਾਂ।

Tags: Arbaaz Khanarjun kapoorBollywood actressbollywood newsentertainmentmalaika arorapro punjab tv
Share214Tweet134Share54

Related Posts

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026
Load More

Recent News

ਪੰਜਾਬੀ ਗਾਇਕਾ ਦਾ ਕਤਲ: 6 ਦਿਨ ਪਹਿਲਾਂ ਹੋਈ ਸੀ ਅਗਵਾ

ਮਈ 19, 2026

MP ਸਤਨਾਮ ਸਿੰਘ ਸੰਧੂ ਵੱਲੋਂ ਦੇਸ਼ ਦੇ ਪਹਿਲੇ ਦੇਸੀ ਓਪਨ-ਐਕਸੈਸ ਕੁਆਂਟਮ ਕੰਪਿਊਟਰ ‘ਅਮਰਾਵਤੀ ਕੁਆਂਟਮ ਰੈਫ਼ਰੈਂਸ ਫ਼ੈਸਿਲਟੀਜ਼’ ਪ੍ਰਦਰਸ਼ਨ ਦਾ ਦੌਰਾ

ਮਈ 19, 2026

ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸਾਰੀਆਂ ਪਟੀਸ਼ਨਾਂ ਖਾਰਜ

ਮਈ 19, 2026

UPSC ਨੇ ਉਮੀਦਵਾਰਾਂ ਨੂੰ ਦਿੱਤਾ ਵੱਡਾ ਤੋਹਫ਼ਾ, ਬਦਲਿਆ ਇਹ ਨਿਯਮ

ਮਈ 19, 2026

ਮੋਦੀ ਸਰਕਾਰ ਨੇ ਪਾਬੰਦੀਆਂ ਅਤੇ ਮਹਿੰਗਾਈ ਰਾਹੀਂ ਦੇਸ਼ ‘ਚ ਅਣਐਲਾਨਿਆ ਲਾਕਡਾਊਨ ਲਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਈ 19, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result