ਸ਼ਨੀਵਾਰ, ਅਪ੍ਰੈਲ 4, 2026 03:41 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Whatsapp ‘ਚ ਆਉਣ ਵਾਲੇ ਕਈ ਨਵੇਂ ਇਮੋਜੀ, ਚੈਟਿੰਗ ਦਾ ਮਜ਼ਾ ਹੋ ਜਾਵੇਗਾ ਦੁਗਣਾ

ਇਸ ਦੇ ਬੀਟਾ ਵਰਜ਼ਨ 'ਚ ਹਾਲ ਹੀ 'ਚ disappearing messages ਦੇ ਲਈ ਨਵਾਂ ਐਡੀਸ਼ਨਲ ਸ਼ਾਰਟਕੱਟ ਫੀਚਰ ਦੇਖਿਆ ਗਿਆ ਹੈ। ਆਉਣ ਵਾਲੇ ਦਿਨਾਂ 'ਚ ਇਨ੍ਹਾਂ ਫੀਚਰਸ ਨੂੰ ਵ੍ਹੱਟਸਐਪ ਦੇ ਸਟੇਬਲ ਵਰਜ਼ਨ 'ਚ ਲਿਆਂਦਾ ਜਾ ਸਕਦਾ ਹੈ।

by Bharat Thapa
ਦਸੰਬਰ 4, 2022
in ਤਕਨਾਲੋਜੀ
0

New Emojis in Whatsapp: ਵ੍ਹੱਟਸਐਪ ‘ਤੇ ਜਲਦ ਹੀ ਕਈ ਹੋਰ ਨਵੇਂ ਇਮੋਜੀ ਸ਼ਾਮਲ ਹੋਣ ਜਾ ਰਹੇ ਹਨ। ਵ੍ਹੱਟਸਐਪ ਦੇ ਐਂਡ੍ਰਾਇਡ ਬੀਟਾ ਵਰਜ਼ਨ ‘ਚ 21 ਨਵੇਂ ਇਮੋਜੀ ਦੇਖੇ ਗਏ ਹਨ। ਵ੍ਹੱਟਸਐਪ ਦੇ ਇਹ ਨਵੇਂ ਇਮੋਜੀ ਚੈਟਿੰਗ ਦਾ ਤਰੀਕਾ ਬਦਲ ਦੇਣਗੇ। ਇਸ ਤੋਂ ਇਲਾਵਾ Meta ਦੇ ਇੰਸਟੈਂਟ ਮੈਸੇਜਿੰਗ ਐਪ ‘ਚ ਹੋਰ ਵੀ ਕਈ ਨਵੇਂ ਫੀਚਰਸ ਸ਼ਾਮਲ ਹੋਣ ਜਾ ਰਹੇ ਹਨ।

ਇੰਨਾ ਹੀ ਨਹੀਂ, ਇਸ ਦੇ ਬੀਟਾ ਵਰਜ਼ਨ ‘ਚ ਹਾਲ ਹੀ ‘ਚ disappearing messages ਦੇ ਲਈ ਨਵਾਂ ਐਡੀਸ਼ਨਲ ਸ਼ਾਰਟਕੱਟ ਫੀਚਰ ਦੇਖਿਆ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਫੀਚਰਸ ਨੂੰ ਵ੍ਹੱਟਸਐਪ ਦੇ ਸਟੇਬਲ ਵਰਜ਼ਨ ‘ਚ ਲਿਆਂਦਾ ਜਾ ਸਕਦਾ ਹੈ।

21 ਨਵੇਂ ਇਮੋਜੀ ਸ਼ਾਮਲ ਕੀਤੇ ਜਾਣਗੇ

📝 WhatsApp beta for Android 2.22.25.12: what's new?

• WhatsApp is working on 21 new emojis, for a future update of the app!
• 8 emojis have also been redesigned in this update.https://t.co/pcl2iaKGSc

— WABetaInfo (@WABetaInfo) December 3, 2022

WABetaInfo ਦੀ ਰਿਪੋਰਟ ਮੁਾਤਬਕ ਇਹ 21 ਨਵੇਂ ਇਮੋਜੀ WhatsApp ਦੇ Android ਬੀਟਾ 2.22.8.8 ਅਪਡੇਟ ਨਾਲ ਜੁੜੇ ਹੋਏ ਹਨ। WABetaInfo ਨੇ ਇਨ੍ਹਾਂ ਇਮੋਜੀ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਹਨ, ਜਿਸ ‘ਚ ਇਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ।

ਰਿਪੋਰਟ ਮੁਤਾਬਕ ਵ੍ਹੱਟਸਐਪ ਨੇ 8 ਪੁਰਾਣੇ ਇਮੋਜੀ ਨੂੰ ਵੀ ਰੀ-ਡਿਜ਼ਾਇਨ ਕੀਤਾ ਹੈ। ਅਜਿਹੇ ‘ਚ ਯੂਜ਼ਰਸ ਨੂੰ ਆਉਣ ਵਾਲੇ ਦਿਨਾਂ ‘ਚ ਸਟੇਬਲ ਵਰਜ਼ਨ ‘ਚ 29 ਨਵੇਂ ਡਿਜ਼ਾਈਨ ਕੀਤੇ ਇਮੋਜੀ ਦੇਖਣ ਨੂੰ ਮਿਲ ਸਕਦੇ ਹਨ।

Disappearing ਦਾ ਸ਼ਾਰਟ ਕੱਟ

WhatsApp ਦੇ ਡਿਸਅਪਿਅਰਿੰਗ ਸ਼ਾਰਟਕੱਟ ਫੀਚਰ ਦੀ ਗੱਲ ਕਰੀਏ ਤਾਂ ਇਹ ਫੀਚਰ ਮੈਨੇਜ ਸਟੋਰੇਜ ਸੈਕਸ਼ਨ ‘ਚ ਮਿਲੇਗਾ। ਇੱਥੇ ਯੂਜ਼ਰ ਨੂੰ ਐਪ ‘ਚ ਸਪੇਸ ਬਚਾਉਣ ਲਈ ਟੂਲ ਦਿਖਾਈ ਦੇਵੇਗਾ। ਯੂਜ਼ਰ ਮੈਸੇਜ ਦੇ ਗਾਇਬ ਹੋਣ ਲਈ ਇੱਕ ਨਿਸ਼ਚਿਤ ਸਮਾਂ ਨਿਰਧਾਰਤ ਕਰ ਸਕਦੇ ਹਨ, ਜਿਸ ਤੋਂ ਬਾਅਦ ਉਹ ਮੈਸੇਜ ਯੂਜ਼ਰ ਦੇ ਇਨਬਾਕਸ ਤੋਂ ਗਾਇਬ ਹੋ ਜਾਣਗੇ। ਇਹ ਫੀਚਰ ਆਟੋਮੈਟਿਰ ਤਰੀਕੇ ਨਾਲ ਵੀ ਕੰਮ ਕਰਦਾ ਹੈ। ਯੂਜ਼ਰਸ ਪ੍ਰਾਈਵੇਸੀ ਸੈਟਿੰਗ ‘ਚ ਜਾ ਕੇ ਇਸ ਦੀ ਸੈਟਿੰਗ ਬਦਲ ਸਕਦੇ ਹਨ।

ਹਾਲਾਂਕਿ, ਇਸ ਫੀਚਰ ਨੂੰ ਫਿਲਹਾਲ ਕਲੋਜ਼ ਬੀਟਾ ਟੈਸਟਰਸ ਲਈ ਲਿਆਂਦਾ ਗਿਆ ਹੈ, ਯਾਨੀ ਇਹ ਅਜੇ ਬਹੁਤ ਸ਼ੁਰੂਆਤੀ ਪੜਾਅ ‘ਤੇ ਹੈ। ਇਸ ਫੀਚਰ ਨੂੰ ਜਲਦੀ ਹੀ ਦੂਜੇ ਬੀਟਾ ਯੂਜ਼ਰਸ ਲਈ ਵੀ ਰੋਲਆਊਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਆਪਣੇ ਵ੍ਹੱਟਸਐਪ ਦੇ ਮੈਸੇਜ ਨੂੰ ਗਾਇਬ ਕਰਨ ਲਈ ਸੈਟਿੰਗ ਕਰ ਸਕਣਗੇ। ਇਸਦੇ ਲਈ, ਇੱਕ ਸ਼ਾਰਟਕੱਟ ਮਿਲੇਗਾ, ਜੋ ਮੈਸੇਜ ਨੂੰ ਗਾਇਬ ਕਰਨ ਵਿੱਚ ਮਦਦ ਕਰੇਗਾ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newspro punjab tvpunjabi newstechnology newsWhatsApp
Share207Tweet129Share52

Related Posts

ਭਾਰਤ ‘ਚ ਲਾਂਚ ਹੋਇਆ Apple ਦਾ ਨਵਾਂ Headphone; 67,900 ਰੁਪਏ ਹੈ ਕੀਮਤ

ਮਾਰਚ 17, 2026

1 ਜਾਂ 2 ਨਹੀਂ, ਭਾਰਤ ‘ਚ ਅੱਜ ਲਾਂਚ ਹੋਣਗੇ ਇਹ 3 ਸ਼ਾਨਦਾਰ ਫ਼ੋਨ

ਮਾਰਚ 17, 2026

ਜ਼ਬਰਦਸਤ ਆਫ਼ਰ : 40,000 ਰੁਪਏ ਸਸਤਾ ਮਿਲ ਰਿਹਾ Samsung ਦਾ 55 ਇੰਚ QLED TV

ਮਾਰਚ 16, 2026

ਅਚਾਨਕ ਕਰੈਸ਼ ਹੋਇਆ ਇੰਸਟਾਗ੍ਰਾਮ ! ਉਪਭੋਗਤਾਵਾਂ ਨੂੰ ਵਿਸ਼ਵ ਪੱਧਰ ‘ਤੇ DM ਗੜਬੜ ਤੇ ਐਪ ਐਕਸੈਸ ਸਮੱਸਿਆਵਾਂ ਦਾ ਕਰਨਾ ਪਿਆ ਸਾਹਮਣਾ

ਮਾਰਚ 11, 2026

ਚੰਡੀਗੜ੍ਹ ਯੂਨੀਵਰਸਿਟੀ ਦੇ ‘ਏਆਈ ਫ਼ੈਸਟ 2026’ ਦੇ ਦੂਜੇ ਦਿਨ ਉੱਤਰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ‘ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਕੀਤਾ ਗਿਆ ਲਾਂਚ

ਫਰਵਰੀ 21, 2026

WhatsApp ‘ਤੇ ਆਇਆ ਸ਼ਾਨਦਾਰ ਨਵਾਂ ਫੀਚਰ, ਜਾਣੋ ਕੀ ਹੈ ਖਾਸ

ਫਰਵਰੀ 20, 2026
Load More

Recent News

Tower Rush Stats: These Numbers Are Actual

ਅਪ੍ਰੈਲ 3, 2026

ਦੇਸ਼ ਭਰ ‘ਚ ਹਵਾਈ ਯਾਤਰੀਆਂ ਨੂੰ ਵੱਡਾ ਝਟਕਾ: ਕੇਂਦਰ ਸਰਕਾਰ ਨੇ ਇਸ ਆਦੇਸ਼ ‘ਤੇ ਰੋਕ ਲਗਾਈ

ਅਪ੍ਰੈਲ 3, 2026

ਸੋਸਾਇਟੀ ਫਲੈਟ ‘ਚ ਲੱਗੀ ਅੱਗ; ਪੂਰੇ ਇਲਾਕੇ ਵਿੱਚ ਫੈਲਿਆ ਧੂੰਏਂ ਦਾ ਗੁਬਾਰ

ਅਪ੍ਰੈਲ 3, 2026

6 Ways You may get More Instaspin Casino While Spending Much less

ਅਪ੍ਰੈਲ 3, 2026

9 New Definitions About Shining Crown 40 Demo You do not Often Want To hear

ਅਪ੍ਰੈਲ 3, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.