ਐਤਵਾਰ, ਅਗਸਤ 16, 2026 07:13 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘RRR’ ਦਾ ‘Naatu Naatu’ ਆਸਕਰ ਜਿੱਤਣ ਤੋਂ ਬਾਅਦ ਹੋਇਆ ਹੋਰ ਫੇਮਸ, ਇੰਟਰਨੈੱਟ ਦੀ ਦੁਨੀਆ ‘ਚ ਬਣਾਇਆ ਤਗੜਾ ​​ਰਿਕਾਰਡ

Naatu Naatu: ਆਸਕਰ ਜਿੱਤਣ ਤੋਂ ਬਾਅਦ ਦੁਨੀਆ ਭਰ ਵਿੱਚ ਆਰਆਰਆਰ ਫਿਲਮ ਦੇ ਗਾਣੇ ਨਾਟੂ ਨਾਟੂ ਦੀ ਆਨਲਾਈਨ ਸਰਚ ਵਿੱਚ 1105 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ।

by ਮਨਵੀਰ ਰੰਧਾਵਾ
ਮਾਰਚ 16, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
Naatu Naatu on Google Search: ਭਾਰਤੀ ਸਿਨੇਮਾ ਨੇ 95ਵੇਂ ਅਕੈਡਮੀ ਅਵਾਰਡ ਸਮਾਰੋਹ 'ਚ ਇਤਿਹਾਸ ਰਚ ਦਿੱਤਾ ਹੈ। ਆਰਆਰਆਰ ਫਿਲਮ ਦੀ 'ਨਾਟੂ-ਨਾਟੂ' ਨੇ ਬੇਸਟ ਓਰੀਜਨਲ ਗਾਣੇ ਦੀ ਕੈਟਾਗਿਰੀ 'ਚ ਆਸਕਰ ਐਵਾਰਡ ਜਿੱਤਿਆ ਹੈ।
ਇਸ ਜਿੱਤ ਨਾਲ ਇੱਕ ਵਾਰ ਫਿਰ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਗੂੰਜ ਰਿਹਾ ਹੈ। ਹੁਣ ਇਸ ਗੀਤ ਨਾਲ ਜੁੜੀ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਆਸਕਰ ਐਵਾਰਡ ਜਿੱਤਣ ਤੋਂ ਬਾਅਦ ਗੂਗਲ 'ਤੇ 'ਨਾਟੂ ਨਾਟੂ' ਦੀ ਸਰਚ 1,105 ਫੀਸਦੀ ਵਧ ਗਈ ਹੈ।
ਜਾਪਾਨੀ ਆਨਲਾਈਨ ਕੈਸੀਨੋ ਗਾਈਡ 6 ਤਾਕਾਰਕੁਜੀ ਮੁਤਾਬਕ, ਤੇਲਗੂ ਫਿਲਮ ਆਰਆਰਆਰ ਦੀ 'ਨਾਟੂ ਨਾਟੂ' ਦੇ ਆਸਕਰ ਪੁਰਸਕਾਰ ਜਿੱਤਣ ਦੇ ਕੁਝ ਘੰਟਿਆਂ ਦੇ ਅੰਦਰ, ਗੀਤ ਨੂੰ ਔਸਤ ਆਨਲਾਈਨ ਨਾਲੋਂ 10 ਗੁਣਾ ਵੱਧ ਖੋਜਿਆ ਗਿਆ ਹੈ।
ਗੀਤਾਂ ਨੂੰ Tik Tok- 6 'ਤੇ ਕਰੋੜਾਂ ਵਿਊਜ਼ ਮਿਲੇ ਹਨ Takarakuji ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ 'ਚ ਰਿਲੀਜ਼ ਹੋਣ ਤੋਂ ਬਾਅਦ ਗਾਣਾ ਨਾਟੂ-ਨਾਟੂ ਟਿੱਕ-ਟੌਕ 'ਤੇ 52.6 ਮਿਲੀਅਨ ਵਿਊਜ਼ ਦੇ ਨਾਲ ਮਸ਼ਹੂਰ ਸੈਨਸੇਸ਼ਨ ਬਣ ਗਿਆ ਹੈ।
ਇਸ ਸਾਲ ਆਸਕਰ ਸਮਾਰੋਹ ਦੌਰਾਨ ਇਤਿਹਾਸ ਰਚਿਆ ਗਿਆ, ਕਿਉਂਕਿ 'ਨਾਟੂ ਨਾਟੂ' ਸਰਵੋਤਮ ਗੀਤ ਦੀ ਸ਼੍ਰੇਣੀ ਜਿੱਤਣ ਵਾਲੀ ਕਿਸੇ ਭਾਰਤੀ ਫ਼ਿਲਮ ਦਾ ਪਹਿਲਾ ਗੀਤ ਬਣ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਆਸਕਰ ਸਮਾਰੋਹ ਦੌਰਾਨ ਗਾਇਕ ਰਾਹੁਲ ਸਿਪਲੀਗੰਜ ਅਤੇ ਕਾਲ ਭੈਰਵ ਨੇ ਗੀਤ 'ਤੇ ਲਾਈਵ ਪਰਫਾਰਮੈਂਸ ਦਿੱਤੀ ਅਤੇ ਲੋਕਾਂ ਨੇ ਖੜ੍ਹ ਕੇ ਤਾੜੀਆਂ ਮਾਰੀਆਂ।
ਸਾਲ 2022 'ਚ ਰਿਲੀਜ਼ ਹੋਈ ਸੀ RRR ਫਿਲਮ- ਦੱਸ ਦੇਈਏ ਕਿ ਐੱਸਐੱਸ ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ RRR ਸਾਲ 2022 'ਚ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਇਤਿਹਾਸ ਰਚਿਆ ਸੀ।
ਆਰਆਰਆਰ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਸ਼ਲਾਘਾ ਜਿੱਤੀ ਤੇ ਬਹੁਤ ਕਮਾਈ ਕੀਤੀ। ਰਿਪੋਰਟ ਮੁਤਾਬਕ 'RRR' ਦੀ ਸਫਲਤਾ ਤੋਂ ਬਾਅਦ ਰਾਜਾਮੌਲੀ ਨੇ ਇਸ ਦੇ ਸੀਕਵਲ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
Naatu Naatu on Google Search: ਭਾਰਤੀ ਸਿਨੇਮਾ ਨੇ 95ਵੇਂ ਅਕੈਡਮੀ ਅਵਾਰਡ ਸਮਾਰੋਹ ‘ਚ ਇਤਿਹਾਸ ਰਚ ਦਿੱਤਾ ਹੈ। ਆਰਆਰਆਰ ਫਿਲਮ ਦੀ ‘ਨਾਟੂ-ਨਾਟੂ’ ਨੇ ਬੇਸਟ ਓਰੀਜਨਲ ਗਾਣੇ ਦੀ ਕੈਟਾਗਿਰੀ ‘ਚ ਆਸਕਰ ਐਵਾਰਡ ਜਿੱਤਿਆ ਹੈ।
ਇਸ ਜਿੱਤ ਨਾਲ ਇੱਕ ਵਾਰ ਫਿਰ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਗੂੰਜ ਰਿਹਾ ਹੈ। ਹੁਣ ਇਸ ਗੀਤ ਨਾਲ ਜੁੜੀ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਆਸਕਰ ਐਵਾਰਡ ਜਿੱਤਣ ਤੋਂ ਬਾਅਦ ਗੂਗਲ ‘ਤੇ ‘ਨਾਟੂ ਨਾਟੂ’ ਦੀ ਸਰਚ 1,105 ਫੀਸਦੀ ਵਧ ਗਈ ਹੈ।
ਜਾਪਾਨੀ ਆਨਲਾਈਨ ਕੈਸੀਨੋ ਗਾਈਡ 6 ਤਾਕਾਰਕੁਜੀ ਮੁਤਾਬਕ, ਤੇਲਗੂ ਫਿਲਮ ਆਰਆਰਆਰ ਦੀ ‘ਨਾਟੂ ਨਾਟੂ’ ਦੇ ਆਸਕਰ ਪੁਰਸਕਾਰ ਜਿੱਤਣ ਦੇ ਕੁਝ ਘੰਟਿਆਂ ਦੇ ਅੰਦਰ, ਗੀਤ ਨੂੰ ਔਸਤ ਆਨਲਾਈਨ ਨਾਲੋਂ 10 ਗੁਣਾ ਵੱਧ ਖੋਜਿਆ ਗਿਆ ਹੈ।
ਗੀਤਾਂ ਨੂੰ Tik Tok- 6 ‘ਤੇ ਕਰੋੜਾਂ ਵਿਊਜ਼ ਮਿਲੇ ਹਨ Takarakuji ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ‘ਚ ਰਿਲੀਜ਼ ਹੋਣ ਤੋਂ ਬਾਅਦ ਗਾਣਾ ਨਾਟੂ-ਨਾਟੂ ਟਿੱਕ-ਟੌਕ ‘ਤੇ 52.6 ਮਿਲੀਅਨ ਵਿਊਜ਼ ਦੇ ਨਾਲ ਮਸ਼ਹੂਰ ਸੈਨਸੇਸ਼ਨ ਬਣ ਗਿਆ ਹੈ।
ਇਸ ਸਾਲ ਆਸਕਰ ਸਮਾਰੋਹ ਦੌਰਾਨ ਇਤਿਹਾਸ ਰਚਿਆ ਗਿਆ, ਕਿਉਂਕਿ ‘ਨਾਟੂ ਨਾਟੂ’ ਸਰਵੋਤਮ ਗੀਤ ਦੀ ਸ਼੍ਰੇਣੀ ਜਿੱਤਣ ਵਾਲੀ ਕਿਸੇ ਭਾਰਤੀ ਫ਼ਿਲਮ ਦਾ ਪਹਿਲਾ ਗੀਤ ਬਣ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਆਸਕਰ ਸਮਾਰੋਹ ਦੌਰਾਨ ਗਾਇਕ ਰਾਹੁਲ ਸਿਪਲੀਗੰਜ ਅਤੇ ਕਾਲ ਭੈਰਵ ਨੇ ਗੀਤ ‘ਤੇ ਲਾਈਵ ਪਰਫਾਰਮੈਂਸ ਦਿੱਤੀ ਅਤੇ ਲੋਕਾਂ ਨੇ ਖੜ੍ਹ ਕੇ ਤਾੜੀਆਂ ਮਾਰੀਆਂ।
ਸਾਲ 2022 ‘ਚ ਰਿਲੀਜ਼ ਹੋਈ ਸੀ RRR ਫਿਲਮ- ਦੱਸ ਦੇਈਏ ਕਿ ਐੱਸਐੱਸ ਰਾਜਾਮੌਲੀ ਦੇ ਨਿਰਦੇਸ਼ਨ ‘ਚ ਬਣੀ ਫਿਲਮ RRR ਸਾਲ 2022 ‘ਚ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ ‘ਤੇ ਇਤਿਹਾਸ ਰਚਿਆ ਸੀ।
ਆਰਆਰਆਰ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਸ਼ਲਾਘਾ ਜਿੱਤੀ ਤੇ ਬਹੁਤ ਕਮਾਈ ਕੀਤੀ। ਰਿਪੋਰਟ ਮੁਤਾਬਕ ‘RRR’ ਦੀ ਸਫਲਤਾ ਤੋਂ ਬਾਅਦ ਰਾਜਾਮੌਲੀ ਨੇ ਇਸ ਦੇ ਸੀਕਵਲ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
Tags: 95th Academy Awards CeremonyBest Original Songentertainment newsNaatu Naatu on Google SearchNaatu Naatu Online SearchesoscarOscar Awardpro punjab tvpunjabi newsRRR FilmRRR's Naatu NaatuSong Naatu Naatu
Share212Tweet132Share53

Related Posts

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026
Load More

Recent News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਸਾਈਬਰ ਧੋਖਾਧੜੀ ਕਰਨ ਵਾਲੇ ਨੇ ਜਾਂਚ ਏਜੰਸੀ ਦੇ ਅਧਿਕਾਰੀ ਵਜੋਂ ਪੇਸ਼ ਹੋ ਕੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਧਮਕੀ ਦੇ ਕੇ ਇੱਕ ਵਿਅਕਤੀ ਤੋਂ 9.51 ਲੱਖ ਰੁਪਏ ਦੀ ਮਾਰੀ ਠੱਗੀ

ਅਗਸਤ 16, 2026

ਸਰਕਾਰੀ ਨੌਕਰੀ ਲਈ ਵਰਤਿਆ ਗਿਆ 12ਵੀਂ ਦਾ ਜਾਅਲੀ ਸਰਟੀਫਿਕੇਟ, PSEB ਨੇ ਧੋਖਾਧੜੀ ਦਾ ਪਤਾ ਲਗਾਇਆ; ਵਿਭਾਗਾਂ ਨੂੰ ਭੇਜਿਆ ਪੱਤਰ

ਅਗਸਤ 16, 2026

ਫੂਡ ਸੇਫਟੀ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤੇ ਮਹੱਤਵਪੂਰਨ ਨਿਰਦੇਸ਼

ਅਗਸਤ 15, 2026

ਏਆਈ ਸਿਖਲਾਈ, ਮੁਫ਼ਤ ਕੋਚਿੰਗ, ਅਤੇ 100 ਗੀਗਾਵਾਟ ਪ੍ਰਮਾਣੂ ਊਰਜਾ ਦਾ ਟੀਚਾ… ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤੇ ਵੱਡੇ ਐਲਾਨ

ਅਗਸਤ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.