ਸ਼ਨੀਵਾਰ, ਸਤੰਬਰ 26, 2026 04:55 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਇਨ੍ਹਾਂ ਹਸਤੀਆਂ ਨਾਲ ਰਿਹਾ ਮਿਸ ਯੂਨੀਵਰਸ Sushmita Sen ਦਾ ਅਫੇਅਰ, ਵੇਖੋ ਪੂਰੀ ਲਿਸਟ

Happy Birthday Sushmita Sen: ਬਾਲੀਵੁੱਡ ਫਿਲਮ ਸਟਾਰ ਅਤੇ ਸਾਬਕਾ ਮਿਸ ਯੂਨੀਵਰਸ Sushmita Sen ਇੰਡਸਟਰੀ ਦੀ ਫੇਸਮ ਐਕਟਰਸ ਹੈ।

by Bharat Thapa
ਨਵੰਬਰ 19, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਸੁਸ਼ਮਿਤਾ ਸੇਨ ਆਪਣੀ ਖੂਬਸੂਰਤੀ, ਐਕਟਿੰਗ ਅਤੇ ਸ਼ਖਸੀਅਤ ਦੇ ਕਾਰਨ ਫੈਨਸ ਦਾ ਦਿਲ ਜਿੱਤਦੀ ਹੈ। ਪਰ,ਐਕਟਰਸ ਦੀ ਨਿੱਜੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ। ਸੁਸ਼ਮਿਤਾ ਦਾ ਨਾਂਅ ਇੱਕ ਨਹੀਂ ਸਗੋਂ ਕਈ ਨਾਮੀ ਹਸਤੀਆਂ ਨਾਲ ਜੁੜਿਆ। ਜਿਸ ਕਾਰਨ ਐਕਟਰਸ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਸੁਰਖੀਆਂ 'ਚ ਰਹੀ।
Sushmita Sen and Lalit Modi- ਆਈਪੀਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਐਕਟਰਸ ਸੁਸ਼ਮਿਤਾ ਸੇਨ ਨਾਲ ਪਿਆਰ ਦਾ ਐਲਾਨ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਉਸ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਐਕਟਰਸ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ। ਹਾਲਾਂਕਿ ਬਾਅਦ 'ਚ ਐਕਟਰਸ ਨੇ ਖੁਦ ਇਸ ਖ਼ਬਰ ਨੂੰ ਝੂਠਾ ਕਿਹਾ।
Sushmita Sen and Rohman Shaul- ਐਕਟਰਸ ਸੁਸ਼ਮਿਤਾ ਸੇਨ ਕਾਫੀ ਸਮੇਂ ਤੋਂ ਰੋਹਮਨ ਸ਼ਾਲ ਨੂੰ ਡੇਟ ਕਰ ਰਹੀ ਸੀ ਤੇ ਦੋਵੇਂ ਲਿਵ-ਇਨ 'ਚ ਵੀ ਰਹੇ। ਬਾਅਦ ਵਿੱਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ, ਪਰ ਅੱਜ ਵੀ ਦੋਨੋਂ ਦੋਸਤ ਬਣ ਕੇ ਇੱਕ ਦੂਜੇ ਦੇ ਕਰੀਬ ਹਨ।
Sushmita Sen and Vikram Bhatt- ਐਕਟਰਸ ਸੁਸ਼ਮਿਤਾ ਸੇਨ ਦਾ ਫਿਲਮ ਡਾਇਰੈਕਟਰ ਵਿਕਰਮ ਭੱਟ ਨਾਲ ਵੀ ਗੰਭੀਰ ਰਿਸ਼ਤਾ ਸੀ। ਦੋਹਾਂ ਦੇ ਵਿਆਹ ਨੂੰ ਲੈ ਕੇ ਬਹੁਤ ਜਾਣਕਾਰੀ ਸਾਹਮਣੇ ਆਈ ਸੀ। ਪਰ ਬਾਅਦ 'ਚ ਇਹ ਰਿਸ਼ਤਾ ਟੁੱਟ ਗਿਆ।
Sushmita Sen and Randeep Hooda- ਐਕਟਰਸ ਸੁਸ਼ਮਿਤਾ ਸੇਨ ਦਾ ਨਾਂਅ ਐਕਟਰ ਰਣਦੀਪ ਹੁੱਡਾ ਨਾਲ ਵੀ ਜੁੜਿਆ ਤੇ ਦੋਵਾਂ ਵਿਚਾਲੇ ਕਰੀਬ 3 ਸਾਲ ਤੱਕ ਰਿਸ਼ਤਾ ਰਿਹਾ। ਫਿਰ ਬਾਅਦ ਵਿੱਚ ਦੋਵੇਂ ਵੱਖ ਹੋ ਗਏ।
Sushmita Sen and Bunty Sachdeva- ਇੰਨਾ ਹੀ ਨਹੀਂ ਐਕਟਰਸ ਦਾ ਨਾਂਅ ਸੋਹੇਲ ਖ਼ਾਨ ਦੀ ਸਾਬਕਾ ਪਤਨੀ ਸੀਮਾ ਸਚਦੇਵ ਦੇ ਭਰਾ ਬੰਟੀ ਸਚਦੇਵ ਨਾਲ ਵੀ ਜੁੜਿਆ। ਦੋਵਾਂ ਦਾ ਬ੍ਰੇਕਅੱਪ ਵੀ ਜਲਦੀ ਹੀ ਹੋ ਗਿਆ।
ਸੁਸ਼ਮਿਤਾ ਸੇਨ ਆਪਣੀ ਖੂਬਸੂਰਤੀ, ਐਕਟਿੰਗ ਅਤੇ ਸ਼ਖਸੀਅਤ ਦੇ ਕਾਰਨ ਫੈਨਸ ਦਾ ਦਿਲ ਜਿੱਤਦੀ ਹੈ। ਪਰ,ਐਕਟਰਸ ਦੀ ਨਿੱਜੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ। ਸੁਸ਼ਮਿਤਾ ਦਾ ਨਾਂਅ ਇੱਕ ਨਹੀਂ ਸਗੋਂ ਕਈ ਨਾਮੀ ਹਸਤੀਆਂ ਨਾਲ ਜੁੜਿਆ। ਜਿਸ ਕਾਰਨ ਐਕਟਰਸ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਸੁਰਖੀਆਂ ‘ਚ ਰਹੀ।
Sushmita Sen and Lalit Modi- ਆਈਪੀਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਐਕਟਰਸ ਸੁਸ਼ਮਿਤਾ ਸੇਨ ਨਾਲ ਪਿਆਰ ਦਾ ਐਲਾਨ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਉਸ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਐਕਟਰਸ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ। ਹਾਲਾਂਕਿ ਬਾਅਦ ‘ਚ ਐਕਟਰਸ ਨੇ ਖੁਦ ਇਸ ਖ਼ਬਰ ਨੂੰ ਝੂਠਾ ਕਿਹਾ।
Sushmita Sen and Rohman Shaul- ਐਕਟਰਸ ਸੁਸ਼ਮਿਤਾ ਸੇਨ ਕਾਫੀ ਸਮੇਂ ਤੋਂ ਰੋਹਮਨ ਸ਼ਾਲ ਨੂੰ ਡੇਟ ਕਰ ਰਹੀ ਸੀ ਤੇ ਦੋਵੇਂ ਲਿਵ-ਇਨ ‘ਚ ਵੀ ਰਹੇ। ਬਾਅਦ ਵਿੱਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ, ਪਰ ਅੱਜ ਵੀ ਦੋਨੋਂ ਦੋਸਤ ਬਣ ਕੇ ਇੱਕ ਦੂਜੇ ਦੇ ਕਰੀਬ ਹਨ।
Sushmita Sen and Vikram Bhatt- ਐਕਟਰਸ ਸੁਸ਼ਮਿਤਾ ਸੇਨ ਦਾ ਫਿਲਮ ਡਾਇਰੈਕਟਰ ਵਿਕਰਮ ਭੱਟ ਨਾਲ ਵੀ ਗੰਭੀਰ ਰਿਸ਼ਤਾ ਸੀ। ਦੋਹਾਂ ਦੇ ਵਿਆਹ ਨੂੰ ਲੈ ਕੇ ਬਹੁਤ ਜਾਣਕਾਰੀ ਸਾਹਮਣੇ ਆਈ ਸੀ। ਪਰ ਬਾਅਦ ‘ਚ ਇਹ ਰਿਸ਼ਤਾ ਟੁੱਟ ਗਿਆ।
Sushmita Sen and Randeep Hooda- ਐਕਟਰਸ ਸੁਸ਼ਮਿਤਾ ਸੇਨ ਦਾ ਨਾਂਅ ਐਕਟਰ ਰਣਦੀਪ ਹੁੱਡਾ ਨਾਲ ਵੀ ਜੁੜਿਆ ਤੇ ਦੋਵਾਂ ਵਿਚਾਲੇ ਕਰੀਬ 3 ਸਾਲ ਤੱਕ ਰਿਸ਼ਤਾ ਰਿਹਾ। ਫਿਰ ਬਾਅਦ ਵਿੱਚ ਦੋਵੇਂ ਵੱਖ ਹੋ ਗਏ।
Sushmita Sen and Bunty Sachdeva- ਇੰਨਾ ਹੀ ਨਹੀਂ ਐਕਟਰਸ ਦਾ ਨਾਂਅ ਸੋਹੇਲ ਖ਼ਾਨ ਦੀ ਸਾਬਕਾ ਪਤਨੀ ਸੀਮਾ ਸਚਦੇਵ ਦੇ ਭਰਾ ਬੰਟੀ ਸਚਦੇਵ ਨਾਲ ਵੀ ਜੁੜਿਆ। ਦੋਵਾਂ ਦਾ ਬ੍ਰੇਕਅੱਪ ਵੀ ਜਲਦੀ ਹੀ ਹੋ ਗਿਆ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER
Tags: Bollywood actresslatest newspro punjab tvpunjabi newssusmita sen
Share280Tweet175Share70

Related Posts

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026
Load More

Recent News

ਐੱਸਜੀਪੀਸੀ ‘ਤੇ ਬਾਦਲ ਪਰਿਵਾਰ ਦਾ ਪੂਰਾ ਕੰਟਰੋਲ ਰਿਹਾ ਹੈ, ਫਿਰ ਬਹਿਰੀਨ ਦੀ ਔਰਤ ਦੇ ਸਾਲ ਭਰ ਠਹਿਰਨ ਅਤੇ ਵੀਆਈਪੀ ਟ੍ਰੀਟਮੈਂਟ ਦਾ ਪ੍ਰਬੰਧ ਕਿਸ ਨੇ ਕੀਤਾ? – ਬਲਜਿੰਦਰ ਕੌਰ

ਸਤੰਬਰ 25, 2026

ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਵਿੱਚ ਡਰ ਦਾ ਮਾਹੌਲ ਬਣਾਉਣ ਲਈ ਕੇਂਦਰੀ ਏਜੰਸੀਆਂ ਦਾ ਸਹਾਰਾ ਲੈ ਰਹੀ ਹੈ: ‘ਆਪ’

ਸਤੰਬਰ 25, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਇੰਡਸਟਰੀ-ਇੰਟੀਗ੍ਰੇਟਿਡ ਬੋਰਡ (IIB) ਦਾ ਪਹਿਲਾ ਐਗਜ਼ੀਕਿਊਟਿਵ ਲੀਡਰਸ਼ਿਪ ਡਾਇਲਾਗ 2026 ਆਯੋਜਿਤ

ਸਤੰਬਰ 23, 2026

ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ

ਸਤੰਬਰ 22, 2026

‘ਆਪ’ ਮੰਤਰੀਆਂ ਨੇ ‘ਮਾਨ ਦੇ ਮੁਨਾਫ਼ੇ’ ਘਰ-ਘਰ ਪਹੁੰਚਾਏ, ਪੰਜਾਬ ਨੂੰ 4.5 ਸਾਲਾਂ ਦਾ ‘ਗਾਰੰਟੀ ਪਲੱਸ’ ਰਿਪੋਰਟ ਕਾਰਡ ਪੇਸ਼ ਕੀਤਾ

ਸਤੰਬਰ 22, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.