ਸੋਮਵਾਰ, ਅਗਸਤ 24, 2026 07:38 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Mouni Roy ਨੇ Cannes ‘ਚ ਬਿਖੇਰਿਆ ਹੁਸਨ ਦਾ ਜਲਵਾ, ਯੈਲੋ ਗਾਊਨ ਨਾਲ ਕਾਲੇ ਚਸ਼ਮੇ ਪਾ ਕੇ ਦਿਖਾਇਆ ਟਸ਼ਨ

Mouni Roy in Cannes 2023: ਐਕਟਰਸ ਮੌਨੀ ਰਾਏ ਨੇ ਕਾਨਸ 'ਚ ਪਹਿਲੇ ਹੀ ਦਿਨ ਅਜਿਹੇ ਕੱਪੜੇ ਪਹਿਨੇ ਕਿ ਤੁਸੀਂ ਉਸ ਦੇ ਸਾਹਮਣੇ ਸਾਰੀਆਂ ਹਸੀਨਾਵਾਂ ਨੂੰ ਭੁੱਲ ਜਾਓਗੇ।

by ਮਨਵੀਰ ਰੰਧਾਵਾ
ਮਈ 23, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Mouni Roy sizzles in Yellow gown at Cannes 2023: ਬਾਲੀਵੁੱਡ ਫਿਲਮ ਤੇ ਟੀਵੀ ਸੀਰੀਅਲ ਸਟਾਰ ਮੌਨੀ ਰਾਏ ਇਨ੍ਹੀਂ ਦਿਨੀਂ ਕਾਨਸ ਫਿਲਮ ਫੈਸਟੀਵਲ ਵਿੱਚ ਪਹੁੰਚੀ ਹੈ। ਐਕਟਰਸ ਮੌਨੀ ਰਾਏ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਇੰਟਰਨੈੱਟ ਦੀ ਦੁਨੀਆ 'ਚ ਦਹਿਸ਼ਤ ਮਚਾ ਦਿੱਤੀ ਹੈ।
ਐਕਟਰਸ ਮੌਨੀ ਰਾਏ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਦੀ ਦੁਨੀਆ 'ਚ ਛਾਈ ਹੋਈ ਹੈ। ਮੌਨੀ ਰਾਏ ਸਾਹਮਣੇ ਆਈ ਇਨ੍ਹਾਂ ਤਸਵੀਰਾਂ 'ਚ ਉਹ ਯੈਲੋ ਕਲਰ ਦੇ ਬੇਹੱਦ ਖੂਬਸੂਰਤ ਗਾਊਨ 'ਚ ਨਜ਼ਰ ਆ ਰਹੀ ਹੈ। ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਸ 'ਚ ਤਹਿਲਕਾ ਮਚਾ ਦਿੱਤਾ ਹੈ।
'ਨਾਗਿਨ' ਫੇਮ ਐਕਟਰਸ ਮੌਨੀ ਰਾਏ ਵੀ ਕਾਨਸ ਪਹੁੰਚ ਚੁੱਕੀ ਹੈ ਤੇ ਉਥੋਂ ਸਾਹਮਣੇ ਆਈ ਉਸ ​​ਦੀ ਪਹਿਲੀ ਤਸਵੀਰ ਦੇਖ ਕੇ ਦਿਲ ਨੂੰ ਸੰਭਾਲਣਾ ਔਖਾ ਹੋ ਗਿਆ ਹੈ। ਇਸ ਹੌਟੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਫੈਸ਼ਨ 'ਚ ਉਸ ਦਾ ਮੁਕਾਬਲਾ ਕਰਨਾ ਆਸਾਨ ਨਹੀਂ।
ਮੌਨੀ ਨੇ ਪਹਿਲੇ ਦਿਨ ਅਜਿਹੀ ਡਰੈੱਸ ਚੁਣੀ, ਜਿਸ 'ਚ ਇੱਕ ਪਾਸੇ ਉਸ ਦੇ ਫਿਗਰ ਨੂੰ ਫਲਾਂਟ ਕੀਤਾ ਜਾ ਰਿਹਾ ਸੀ ਤਾਂ ਦੂਜੇ ਪਾਸੇ ਉਹ ਕਾਫੀ ਡਰਾਮਾ ਵੀ ਕ੍ਰਿਏਟ ਕਰ ਰਹੀ ਸੀ। ਤਾਜ਼ਾ ਤਸਵੀਰਾਂ 'ਚ ਉਹ ਆਪਣਾ ਗਲੈਮਰਸ ਅਵਤਾਰ ਦਿਖਾਉਂਦੀ ਨਜ਼ਰ ਆ ਰਹੀ ਹੈ। ਮੌਨਾ ਦੀਆਂ ਇਹ ਤਸਵੀਰਾਂ ਇੰਟਰਨੈੱਟ ਦੀ ਦੁਨੀਆ 'ਚ ਛਾਈਆਂ ਹੋਈਆਂ ਹਨ।
ਮੌਨੀ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਪਹਿਲੀ ਲੁੱਕ ਨੂੰ ਸਟਾਈਲ ਕਰਨ ਦੀ ਜ਼ਿੰਮੇਵਾਰੀ ਮਸ਼ਹੂਰ ਸੈਲੀਬ੍ਰਿਟੀ ਸਟਾਈਲਿਸਟ ਮੇਨਕਾ ਹਰਿਸੰਘਾਨੀ ਨੂੰ ਦਿੱਤੀ। ਮੇਨਕਾ ਨੇ ਦੁਬਈ ਸਥਿਤ ਡਿਜ਼ਾਈਨਰ ਬੁਟੀਕ Atelier Zuhra ਤੋਂ ਐਕਟਰਸ ਲਈ ਕਸਟਮ ਡਰੈੱਸ ਲਿਆ। ਜਦੋਂ ਕਿ ਮੌਨੀ ਦੀ ਖੂਬਸੂਰਤ ਜਿਊਲਰੀ ਸਵਾਰੋਵਸਕੀ ਤੋਂ ਲਈ ਗਈ।
ਮੌਨੀ ਰਾਏ ਇਸ ਵਨ ਸ਼ੋਲਡਰ ਆਫ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਆਉਂਦੇ ਹੀ ਛਾ ਗਈਆਂ। ਮੌਨੀ ਦਾ ਫਲੋਰਲੈਂਥ ਗਾਊਨ ਸ਼ਮਰੀ ਯੈਲੋ ਕਲਰ ਦਾ ਸੀ, ਜੋ ਨੀਲੇ ਪਾਣੀ ਤੇ ਅਸਮਾਨ ਦੀ ਬੈਕਗ੍ਰਾਉਂਡ ਦੇ ਓਪੋਜ਼ਿਟ ਹੋਰ ਵੀ ਉੱਭਰ ਰਿਹਾ ਸੀ।
ਇਸ ਗਾਊਨ ਦੀ ਫਿਟਿੰਗ ਇਸ ਤਰ੍ਹਾਂ ਦੀ ਸੀ ਕਿ ਇਸ ਨੇ ਐਕਟਰਸ ਦੇ ਪਤਲੇ ਤੇ ਫਿੱਟ ਫਿਗਰ ਦੀ ਤਾਰੀਫ ਕੀਤੀ ਤੇ ਉਸ ਨੂੰ ਇੱਕ ਕਿਲਰ ਲੁੱਕ ਦਿੱਤਾ। ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ 'ਤੇ ਲੋਕ ਖੂਬ ਪਿਆਰ ਲੁੱਟਾ ਰਹੇ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਛਾਈਆਂ ਹੋ ਗਈਆਂ।
ਉਂਝ, ਇਸ ਗਾਊਨ ਵਿੱਚ ਡ੍ਰਾਮੇਟਿਕ ਡੀਟੇਲਸ ਦੀ ਕੋਈ ਕਮੀ ਨਹੀਂ ਸੀ। ਭਾਵੇਂ ਇਹ ਸਾਹਮਣੇ ਤੋਂ ਬਿਲਕੁਲ ਢੁਕਵਾਂ ਸੀ, ਇਸਦੇ ਪਿੱਛੇ ਇੱਕ ਵੱਡੀ ਬੋਅ ਸੀ। ਇਸ ਦੇ ਨਾਲ, ਇਸ ਵਿੱਚ ਇੱਕ ਲੌਂਗ ਟ੍ਰੇਨ ਵੀ ਸੀ, ਜਿਸ ਵਿੱਚ ਉੱਪਰ ਵੱਲ ਲਾਈਟ ਪਲੇਟ ਪਾਈ ਗਈ ਸੀ।
ਵਨ ਸਾਈਡ ਸ਼ੋਲਡਰ ਨੂੰ ਬੇਅਰ ਰਖਦੇ ਹੋਏ, ਦੂਜੇ ਪਾਸੇ ਮਾਈਕ੍ਰੋ ਪਲੇਟਸ ਨਾਲ ਸਜੀ ਹੋਈ ਇੱਕ ਸਲੀਵ ਦਿੱਤੀ ਗਈ ਸੀ। ਇਸ ਸ਼ਾਨਦਾਰ ਗਾਊਨ ਨੂੰ ਪਹਿਨ ਕੇ ਮੌਨੀ ਰਾਏ ਨੇ ਮਾਡਲ ਦੀ ਤਰ੍ਹਾਂ ਕੈਮਰੇ ਸਾਹਮਣੇ ਪੋਜ਼ ਦਿੱਤਾ।
ਉਸ ਦੇ ਚਿਹਰੇ 'ਤੇ ਦਿਖਾਈ ਦੇਣ ਵਾਲੀਆਂ ਕਾਲੀਆਂ ਐਨਕਾਂ ਉਸ ਦੀ ਪੂਰੀ ਲੁੱਕ ਨੂੰ ਕੂਲ ਸਵੈਗ ਦੇ ਰਹੀਆਂ ਸੀ। ਜਦੋਂ ਕਿ ਫਲੋਲੈਸ ਮੇਕਅਪ ਤੇ ਸਲੀਕ ਹੇਅਰਸਟਾਇਲ ਮੌਨੀ ਦੇ ਸ਼ਾਰਫ ਫੀਚਰਸ ਨੂੰ ਉਜਾਗਰ ਕਰਨ ਵਿੱਚ ਕਾਮਯਾਬ ਰਹੇ, ਤੇ ਹਰ ਫੋਟੋ ਨੂੰ ਸ਼ਾਨਦਾਰ ਬਣਾ ਰਹੇ।
'ਨਾਗਿਨ' ਫੇਮ ਐਕਟਰਸ ਮੌਨੀ ਰਾਏ ਵੀ ਕਾਨਸ ਪਹੁੰਚ ਚੁੱਕੀ ਹੈ।

 

Mouni Roy sizzles in Yellow gown at Cannes 2023: ਬਾਲੀਵੁੱਡ ਫਿਲਮ ਤੇ ਟੀਵੀ ਸੀਰੀਅਲ ਸਟਾਰ ਮੌਨੀ ਰਾਏ ਇਨ੍ਹੀਂ ਦਿਨੀਂ ਕਾਨਸ ਫਿਲਮ ਫੈਸਟੀਵਲ ਵਿੱਚ ਪਹੁੰਚੀ ਹੈ। ਐਕਟਰਸ ਮੌਨੀ ਰਾਏ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਇੰਟਰਨੈੱਟ ਦੀ ਦੁਨੀਆ ‘ਚ ਦਹਿਸ਼ਤ ਮਚਾ ਦਿੱਤੀ ਹੈ।
ਐਕਟਰਸ ਮੌਨੀ ਰਾਏ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਦੀ ਦੁਨੀਆ ‘ਚ ਛਾਈ ਹੋਈ ਹੈ। ਮੌਨੀ ਰਾਏ ਸਾਹਮਣੇ ਆਈ ਇਨ੍ਹਾਂ ਤਸਵੀਰਾਂ ‘ਚ ਉਹ ਯੈਲੋ ਕਲਰ ਦੇ ਬੇਹੱਦ ਖੂਬਸੂਰਤ ਗਾਊਨ ‘ਚ ਨਜ਼ਰ ਆ ਰਹੀ ਹੈ। ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਸ ‘ਚ ਤਹਿਲਕਾ ਮਚਾ ਦਿੱਤਾ ਹੈ।
‘ਨਾਗਿਨ’ ਫੇਮ ਐਕਟਰਸ ਮੌਨੀ ਰਾਏ ਵੀ ਕਾਨਸ ਪਹੁੰਚ ਚੁੱਕੀ ਹੈ ਤੇ ਉਥੋਂ ਸਾਹਮਣੇ ਆਈ ਉਸ ​​ਦੀ ਪਹਿਲੀ ਤਸਵੀਰ ਦੇਖ ਕੇ ਦਿਲ ਨੂੰ ਸੰਭਾਲਣਾ ਔਖਾ ਹੋ ਗਿਆ ਹੈ। ਇਸ ਹੌਟੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਫੈਸ਼ਨ ‘ਚ ਉਸ ਦਾ ਮੁਕਾਬਲਾ ਕਰਨਾ ਆਸਾਨ ਨਹੀਂ।
ਮੌਨੀ ਨੇ ਪਹਿਲੇ ਦਿਨ ਅਜਿਹੀ ਡਰੈੱਸ ਚੁਣੀ, ਜਿਸ ‘ਚ ਇੱਕ ਪਾਸੇ ਉਸ ਦੇ ਫਿਗਰ ਨੂੰ ਫਲਾਂਟ ਕੀਤਾ ਜਾ ਰਿਹਾ ਸੀ ਤਾਂ ਦੂਜੇ ਪਾਸੇ ਉਹ ਕਾਫੀ ਡਰਾਮਾ ਵੀ ਕ੍ਰਿਏਟ ਕਰ ਰਹੀ ਸੀ। ਤਾਜ਼ਾ ਤਸਵੀਰਾਂ ‘ਚ ਉਹ ਆਪਣਾ ਗਲੈਮਰਸ ਅਵਤਾਰ ਦਿਖਾਉਂਦੀ ਨਜ਼ਰ ਆ ਰਹੀ ਹੈ। ਮੌਨਾ ਦੀਆਂ ਇਹ ਤਸਵੀਰਾਂ ਇੰਟਰਨੈੱਟ ਦੀ ਦੁਨੀਆ ‘ਚ ਛਾਈਆਂ ਹੋਈਆਂ ਹਨ।
ਮੌਨੀ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਪਹਿਲੀ ਲੁੱਕ ਨੂੰ ਸਟਾਈਲ ਕਰਨ ਦੀ ਜ਼ਿੰਮੇਵਾਰੀ ਮਸ਼ਹੂਰ ਸੈਲੀਬ੍ਰਿਟੀ ਸਟਾਈਲਿਸਟ ਮੇਨਕਾ ਹਰਿਸੰਘਾਨੀ ਨੂੰ ਦਿੱਤੀ। ਮੇਨਕਾ ਨੇ ਦੁਬਈ ਸਥਿਤ ਡਿਜ਼ਾਈਨਰ ਬੁਟੀਕ Atelier Zuhra ਤੋਂ ਐਕਟਰਸ ਲਈ ਕਸਟਮ ਡਰੈੱਸ ਲਿਆ। ਜਦੋਂ ਕਿ ਮੌਨੀ ਦੀ ਖੂਬਸੂਰਤ ਜਿਊਲਰੀ ਸਵਾਰੋਵਸਕੀ ਤੋਂ ਲਈ ਗਈ।
ਮੌਨੀ ਰਾਏ ਇਸ ਵਨ ਸ਼ੋਲਡਰ ਆਫ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ ‘ਤੇ ਆਉਂਦੇ ਹੀ ਛਾ ਗਈਆਂ। ਮੌਨੀ ਦਾ ਫਲੋਰਲੈਂਥ ਗਾਊਨ ਸ਼ਮਰੀ ਯੈਲੋ ਕਲਰ ਦਾ ਸੀ, ਜੋ ਨੀਲੇ ਪਾਣੀ ਤੇ ਅਸਮਾਨ ਦੀ ਬੈਕਗ੍ਰਾਉਂਡ ਦੇ ਓਪੋਜ਼ਿਟ ਹੋਰ ਵੀ ਉੱਭਰ ਰਿਹਾ ਸੀ।
ਇਸ ਗਾਊਨ ਦੀ ਫਿਟਿੰਗ ਇਸ ਤਰ੍ਹਾਂ ਦੀ ਸੀ ਕਿ ਇਸ ਨੇ ਐਕਟਰਸ ਦੇ ਪਤਲੇ ਤੇ ਫਿੱਟ ਫਿਗਰ ਦੀ ਤਾਰੀਫ ਕੀਤੀ ਤੇ ਉਸ ਨੂੰ ਇੱਕ ਕਿਲਰ ਲੁੱਕ ਦਿੱਤਾ। ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ ‘ਤੇ ਲੋਕ ਖੂਬ ਪਿਆਰ ਲੁੱਟਾ ਰਹੇ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਛਾਈਆਂ ਹੋ ਗਈਆਂ।
ਉਂਝ, ਇਸ ਗਾਊਨ ਵਿੱਚ ਡ੍ਰਾਮੇਟਿਕ ਡੀਟੇਲਸ ਦੀ ਕੋਈ ਕਮੀ ਨਹੀਂ ਸੀ। ਭਾਵੇਂ ਇਹ ਸਾਹਮਣੇ ਤੋਂ ਬਿਲਕੁਲ ਢੁਕਵਾਂ ਸੀ, ਇਸਦੇ ਪਿੱਛੇ ਇੱਕ ਵੱਡੀ ਬੋਅ ਸੀ। ਇਸ ਦੇ ਨਾਲ, ਇਸ ਵਿੱਚ ਇੱਕ ਲੌਂਗ ਟ੍ਰੇਨ ਵੀ ਸੀ, ਜਿਸ ਵਿੱਚ ਉੱਪਰ ਵੱਲ ਲਾਈਟ ਪਲੇਟ ਪਾਈ ਗਈ ਸੀ।
ਵਨ ਸਾਈਡ ਸ਼ੋਲਡਰ ਨੂੰ ਬੇਅਰ ਰਖਦੇ ਹੋਏ, ਦੂਜੇ ਪਾਸੇ ਮਾਈਕ੍ਰੋ ਪਲੇਟਸ ਨਾਲ ਸਜੀ ਹੋਈ ਇੱਕ ਸਲੀਵ ਦਿੱਤੀ ਗਈ ਸੀ। ਇਸ ਸ਼ਾਨਦਾਰ ਗਾਊਨ ਨੂੰ ਪਹਿਨ ਕੇ ਮੌਨੀ ਰਾਏ ਨੇ ਮਾਡਲ ਦੀ ਤਰ੍ਹਾਂ ਕੈਮਰੇ ਸਾਹਮਣੇ ਪੋਜ਼ ਦਿੱਤਾ।
ਉਸ ਦੇ ਚਿਹਰੇ ‘ਤੇ ਦਿਖਾਈ ਦੇਣ ਵਾਲੀਆਂ ਕਾਲੀਆਂ ਐਨਕਾਂ ਉਸ ਦੀ ਪੂਰੀ ਲੁੱਕ ਨੂੰ ਕੂਲ ਸਵੈਗ ਦੇ ਰਹੀਆਂ ਸੀ। ਜਦੋਂ ਕਿ ਫਲੋਲੈਸ ਮੇਕਅਪ ਤੇ ਸਲੀਕ ਹੇਅਰਸਟਾਇਲ ਮੌਨੀ ਦੇ ਸ਼ਾਰਫ ਫੀਚਰਸ ਨੂੰ ਉਜਾਗਰ ਕਰਨ ਵਿੱਚ ਕਾਮਯਾਬ ਰਹੇ, ਤੇ ਹਰ ਫੋਟੋ ਨੂੰ ਸ਼ਾਨਦਾਰ ਬਣਾ ਰਹੇ।
‘ਨਾਗਿਨ’ ਫੇਮ ਐਕਟਰਸ ਮੌਨੀ ਰਾਏ ਵੀ ਕਾਨਸ ਪਹੁੰਚ ਚੁੱਕੀ ਹੈ।
Tags: bollywoodCannesentertainment newsMouni Roy Cannes debutMouni Roy Cannes PhotosMouni Roy in Cannes 2023mouni-roypro punjab tv
Share250Tweet157Share63

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਪੰਜਾਬ ‘ਚ ਖੇਡ ਕ੍ਰਾਂਤੀ ਨੂੰ ਮਿਲੇਗੀ ਹੋਰ ਰਫ਼ਤਾਰ, CM ਮਾਨ ਅੱਜ 510 ਨਵੇਂ ਖੇਡ ਮੈਦਾਨਾਂ ਦਾ ਕਰਨਗੇ ਉਦਘਾਟਨ

ਅਗਸਤ 24, 2026

ਪੰਜਾਬ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮਿਲੇ ਨਵੇਂ ਵਾਈਸ ਚਾਂਸਲਰ

ਅਗਸਤ 24, 2026

ਗੈਂਗਸਟਰਾਂ ‘ਤੇ ਵਾਰ ਦਾ 215ਵਾਂ ਦਿਨ: ਪੰਜਾਬ ਪੁਲਿਸ ਵੱਲੋਂ 584 ਥਾਈਂ ਛਾਪੇਮਾਰੀ; 341 ਕਾਬੂ

ਅਗਸਤ 23, 2026

ਪੰਜਾਬ ਸਰਕਾਰ ਨੇ ਪੇਂਡੂ ਆਵਾਸ ਯੋਜਨਾ ਵਿੱਚ ਲਿਆਂਦੀ ਤੇਜ਼ੀ; 36,792 ਘਰਾਂ ਲਈ ਮਨਜ਼ੂਰ ਕੀਤੀ ਵਿੱਤੀ ਸਹਾਇਤਾ: ਸੌਂਦ

ਅਗਸਤ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.