ਸ਼ੁੱਕਰਵਾਰ, ਮਈ 22, 2026 03:34 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

NASA ਦਾ Orion capsule 25 ਦਿਨਾਂ ਬਾਅਦ 40,000 KM ਪ੍ਰਤੀ ਘੰਟਾ ਦੀ ਰਫਤਾਰ ਨਾਲ ਚੰਦਰਮਾ ਤੋਂ ਆਇਆ ਵਾਪਸ

NASA Orion capsule: ਨਾਸਾ ਦੇ ਚੰਦਰਮਾ 'ਤੇ ਪਹੁੰਚਣ ਦੇ ਮਿਸ਼ਨ ਦਾ ਪਹਿਲਾ ਪੜਾਅ ਐਤਵਾਰ ਨੂੰ ਪੂਰਾ ਹੋ ਗਿਆ। ਓਰੀਅਨ ਕੈਪਸੂਲ ਚੰਦਰਮਾ ਦੇ ਆਲੇ ਦੁਆਲੇ ਹਜ਼ਾਰਾਂ ਮੀਲ ਤੱਕ ਫੈਲੇ ਇੱਕ ਔਰਬਿਟ 'ਚ ਦਾਖਲ ਹੋਣ ਤੋਂ ਬਾਅਦ ਵਾਪਸ ਆਇਆ।

by Bharat Thapa
ਦਸੰਬਰ 12, 2022
in ਫੋਟੋ ਗੈਲਰੀ, ਫੋਟੋ ਗੈਲਰੀ, ਵਿਦੇਸ਼
0
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਓਰੀਅਨ ਕੈਪਸੂਲ ਐਤਵਾਰ ਨੂੰ ਵਾਸਪ 'ਤੇ ਵਾਪਸ ਆ ਗਿਆ। ਇਸ ਨੂੰ ਸੁਰੱਖਿਅਤ ਢੰਗ ਨਾਲ ਮੈਕਸੀਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਉਤਾਰਿਆ ਗਿਆ। ਸ਼ੁਰੂਆਤੀ ਰਿਪੋਰਟ ਮੁਤਾਬਕ ਨਾਸਾ ਦਾ ਇਹ ਮਿਸ਼ਨ ਸਫਲ ਰਿਹਾ ਹੈ।
ਇਸ ਕੈਪਸੂਲ ਨੂੰ ਟੈਸਟ ਫਲਾਈਟ ਦੇ ਤੌਰ 'ਤੇ ਚੰਦਰਮਾ 'ਤੇ ਭੇਜਿਆ ਗਿਆ। ਇਸੇ ਲਈ ਇਸ ਉੱਤੇ ਕੋਈ ਮਨੁੱਖ ਨਹੀਂ ਸੀ। ਪਰ ਆਉਣ ਵਾਲੇ ਦਿਨਾਂ 'ਚ ਇਸ ਰਾਹੀਂ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਭੇਜਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਸਾਲ 2025 ਜਾਂ 2026 ਤੱਕ ਪੂਰਾ ਹੋ ਜਾਵੇਗਾ।
ਨਾਸਾ ਨੂੰ ਇਸਦੀ ਸਫਲਤਾਪੂਰਵਕ ਲੈਂਡਿੰਗ ਕਰਨ ਦੀ ਜ਼ਰੂਰਤ ਸੀ, ਤਾਂ ਜੋ ਇਹ ਆਪਣੀ ਓਰੀਅਨ ਉਡਾਣ ਵੱਲ ਵਧ ਸਕੇ, ਜੋ ਕਿ 2024 'ਚ ਹੋਵੇਗੀ। ਇਸ ਫਲਾਈਟ 'ਚ ਚਾਰ ਪੁਲਾੜ ਯਾਤਰੀ ਜਾਣਗੇ। ਇਸ ਤੋਂ ਪਹਿਲਾਂ 50 ਸਾਲ ਪਹਿਲਾਂ ਪੁਲਾੜ ਯਾਤਰੀ ਚੰਦਰਮਾ 'ਤੇ ਗਏ।
ਕੈਪਸੂਲ ਧਰਤੀ 'ਤੇ 40,000 km/hਦੀ ਰਫਤਾਰ ਨਾਲ ਧਰਤੀ 'ਤੇ ਪਹੁੰਚਿਆ। ਇਸ ਦੀ ਰਫਤਾਰ ਨੂੰ ਘੱਟ ਕਰਨ ਲਈ ਪੈਰਾਸ਼ੂਟ ਨੂੰ ਪਾਣੀ 'ਚ ਡਿੱਗਣ ਤੋਂ ਠੀਕ ਪਹਿਲਾਂ ਖੋਲ੍ਹਿਆ ਗਿਆ, ਤਾਂ ਕਿ ਇਹ ਸੁਰੱਖਿਅਤ ਹੇਠਾਂ ਆ ਸਕੇ।
ਅਮਰੀਕੀ ਜਲ ਸੈਨਾ ਦੇ ਜਹਾਜ਼ ਪਹਿਲਾਂ ਹੀ ਪ੍ਰਸ਼ਾਂਤ ਮਹਾਸਾਗਰ ਵਿੱਚ ਤਾਇਨਾਤ ਰਹੇ। ਇਸ ਤੋਂ ਇਲਾਵਾ ਹੈਲੀਕਾਪਟਰ ਰਾਹੀਂ ਵੀ ਓਰੀਅਨ 'ਤੇ ਨਜ਼ਰ ਰੱਖੀ ਗਈ। ਇਸ ਕੈਪਸੂਲ ਨੂੰ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਸਮੁੰਦਰ ਤੋਂ ਬਾਹਰ ਕੱਢਿਆ ਗਿਆ। ਹੁਣ ਇਸ ਨੂੰ ਵਾਪਸ ਨਾਸਾ ਦੇ ਹੈੱਡਕੁਆਰਟਰ ਭੇਜਿਆ ਜਾਵੇਗਾ।
ਓਰੀਅਨ ਨੇ 16 ਨਵੰਬਰ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਚੰਦਰਮਾ 'ਤੇ ਉਡਾਣ ਭਰੀ ਤੇ ਧਰਤੀ 'ਤੇ ਵਾਪਸ ਆਉਣ ਤੋਂ ਪਹਿਲਾਂ ਚੰਦਰਮਾ ਦੇ ਚੱਕਰ ਵਿੱਚ ਲਗਪਗ ਇੱਕ ਹਫ਼ਤਾ ਬਿਤਾਇਆ। ਇਸ ਤੋਂ ਬਾਅਦ, ਨਾਸਾ 2025 ਵਿੱਚ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਇੱਕ ਵਾਹਨ ਨੂੰ ਉਤਾਰਨ ਦੀ ਕੋਸ਼ਿਸ਼ ਕਰੇਗਾ।
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਓਰੀਅਨ ਕੈਪਸੂਲ ਐਤਵਾਰ ਨੂੰ ਵਾਸਪ ‘ਤੇ ਵਾਪਸ ਆ ਗਿਆ। ਇਸ ਨੂੰ ਸੁਰੱਖਿਅਤ ਢੰਗ ਨਾਲ ਮੈਕਸੀਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਉਤਾਰਿਆ ਗਿਆ। ਸ਼ੁਰੂਆਤੀ ਰਿਪੋਰਟ ਮੁਤਾਬਕ ਨਾਸਾ ਦਾ ਇਹ ਮਿਸ਼ਨ ਸਫਲ ਰਿਹਾ ਹੈ।
ਇਸ ਕੈਪਸੂਲ ਨੂੰ ਟੈਸਟ ਫਲਾਈਟ ਦੇ ਤੌਰ ‘ਤੇ ਚੰਦਰਮਾ ‘ਤੇ ਭੇਜਿਆ ਗਿਆ। ਇਸੇ ਲਈ ਇਸ ਉੱਤੇ ਕੋਈ ਮਨੁੱਖ ਨਹੀਂ ਸੀ। ਪਰ ਆਉਣ ਵਾਲੇ ਦਿਨਾਂ ‘ਚ ਇਸ ਰਾਹੀਂ ਪੁਲਾੜ ਯਾਤਰੀਆਂ ਨੂੰ ਚੰਦਰਮਾ ‘ਤੇ ਭੇਜਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਸਾਲ 2025 ਜਾਂ 2026 ਤੱਕ ਪੂਰਾ ਹੋ ਜਾਵੇਗਾ।
ਨਾਸਾ ਨੂੰ ਇਸਦੀ ਸਫਲਤਾਪੂਰਵਕ ਲੈਂਡਿੰਗ ਕਰਨ ਦੀ ਜ਼ਰੂਰਤ ਸੀ, ਤਾਂ ਜੋ ਇਹ ਆਪਣੀ ਓਰੀਅਨ ਉਡਾਣ ਵੱਲ ਵਧ ਸਕੇ, ਜੋ ਕਿ 2024 ‘ਚ ਹੋਵੇਗੀ। ਇਸ ਫਲਾਈਟ ‘ਚ ਚਾਰ ਪੁਲਾੜ ਯਾਤਰੀ ਜਾਣਗੇ। ਇਸ ਤੋਂ ਪਹਿਲਾਂ 50 ਸਾਲ ਪਹਿਲਾਂ ਪੁਲਾੜ ਯਾਤਰੀ ਚੰਦਰਮਾ ‘ਤੇ ਗਏ।
ਕੈਪਸੂਲ ਧਰਤੀ ‘ਤੇ 40,000 km/hਦੀ ਰਫਤਾਰ ਨਾਲ ਧਰਤੀ ‘ਤੇ ਪਹੁੰਚਿਆ। ਇਸ ਦੀ ਰਫਤਾਰ ਨੂੰ ਘੱਟ ਕਰਨ ਲਈ ਪੈਰਾਸ਼ੂਟ ਨੂੰ ਪਾਣੀ ‘ਚ ਡਿੱਗਣ ਤੋਂ ਠੀਕ ਪਹਿਲਾਂ ਖੋਲ੍ਹਿਆ ਗਿਆ, ਤਾਂ ਕਿ ਇਹ ਸੁਰੱਖਿਅਤ ਹੇਠਾਂ ਆ ਸਕੇ।
ਅਮਰੀਕੀ ਜਲ ਸੈਨਾ ਦੇ ਜਹਾਜ਼ ਪਹਿਲਾਂ ਹੀ ਪ੍ਰਸ਼ਾਂਤ ਮਹਾਸਾਗਰ ਵਿੱਚ ਤਾਇਨਾਤ ਰਹੇ। ਇਸ ਤੋਂ ਇਲਾਵਾ ਹੈਲੀਕਾਪਟਰ ਰਾਹੀਂ ਵੀ ਓਰੀਅਨ ‘ਤੇ ਨਜ਼ਰ ਰੱਖੀ ਗਈ। ਇਸ ਕੈਪਸੂਲ ਨੂੰ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਸਮੁੰਦਰ ਤੋਂ ਬਾਹਰ ਕੱਢਿਆ ਗਿਆ। ਹੁਣ ਇਸ ਨੂੰ ਵਾਪਸ ਨਾਸਾ ਦੇ ਹੈੱਡਕੁਆਰਟਰ ਭੇਜਿਆ ਜਾਵੇਗਾ।
ਓਰੀਅਨ ਨੇ 16 ਨਵੰਬਰ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਚੰਦਰਮਾ ‘ਤੇ ਉਡਾਣ ਭਰੀ ਤੇ ਧਰਤੀ ‘ਤੇ ਵਾਪਸ ਆਉਣ ਤੋਂ ਪਹਿਲਾਂ ਚੰਦਰਮਾ ਦੇ ਚੱਕਰ ਵਿੱਚ ਲਗਪਗ ਇੱਕ ਹਫ਼ਤਾ ਬਿਤਾਇਆ। ਇਸ ਤੋਂ ਬਾਅਦ, ਨਾਸਾ 2025 ਵਿੱਚ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਇੱਕ ਵਾਹਨ ਨੂੰ ਉਤਾਰਨ ਦੀ ਕੋਸ਼ਿਸ਼ ਕਰੇਗਾ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newsNASAOrion capsulepro punjab tvpunjabi news
Share233Tweet146Share58

Related Posts

ਇਸ ਕੰਪਨੀ ਦੇ ਕਰਮਚਾਰੀਆਂ ਲਈ ਬੁਰੀ ਖ਼ਬਰ, 8000 ਕਰਮਚਾਰੀਆਂ ਦੀ ਛਾਂਟੀ

ਮਈ 20, 2026

ਜਾਪਾਨ ਦੇ ਕਾਗੋਸ਼ੀਮਾ ਵਿੱਚ ਆਇਆ 5.9 ਤੀਬਰਤਾ ਦਾ ਭੂਚਾਲ

ਮਈ 20, 2026

ਇਟਲੀ ਪਹੁੰਚਣ ‘ਤੇ ਇਟਲੀ ਦੇ ਪ੍ਰਧਾਨ ਮੰਤਰੀ ਮੇਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਸਵਾਗਤ

ਮਈ 20, 2026

ਟਰੰਪ ਨਾਲ ਮੁਲਾਕਾਤ ਮਗਰੋਂ, ਜਿਨਪਿੰਗ ਨੇ ਵਪਾਰ ਯੁੱਧ ਅੰਤ ਦੇ ਦਿੱਤੇ ਸੰਕੇਤ

ਮਈ 14, 2026

ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਮਈ 10, 2026

ਅਮਰੀਕਾ ਵਿੱਚ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਵੱਡਾ ਬਦਲਾਅ

ਮਈ 8, 2026
Load More

Recent News

ਪੰਜਾਬ ‘ਚ 26 ਮਈ ਤੱਕ Heatwave ਦਾ ਅਲਰਟ ਜਾਰੀ

ਮਈ 21, 2026

ਵੱਡਾ ਹਾਦਸਾ ਟਲਿਆ! ਏਅਰ ਇੰਡੀਆ ਦੀ ਦਿੱਲੀ-ਬੈਂਗਲੁਰੂ ਉਡਾਣ ‘ਟੇਲ ਸਟ੍ਰਾਈਕ’ ਤੋਂ ਬਾਅਦ ਰੱਦ

ਮਈ 21, 2026

ਰਾਘਵ ਚੱਢਾ ਨੂੰ ਵੱਡਾ ਝਟਕਾ: ਦਿੱਲੀ ਹਾਈ ਕੋਰਟ ਨੇ ਪਰਸਨੈਲਿਟੀ ਰਾਈਟ ਉਲੰਘਣ ਤੇ ਰਾਹਤ ਦੇਣ ਤੋਂ ਕੀਤਾ ਇਨਕਾਰ

ਮਈ 21, 2026

‘ਕਾਕਰੋਚ ਜਨਤਾ ਪਾਰਟੀ’ ਵਿਰੁੱਧ ਵੱਡੀ ਕਾਰਵਾਈ: ਭਾਰਤ ਵਿੱਚ ‘ਐਕਸ’ ਖਾਤਾ ਬੈਨ

ਮਈ 21, 2026

ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਕਿੰਨੇ ਦਿਨਾਂ ਲਈ ਬੰਦ ਰਹਿਣਗੇ ਸਕੂਲ

ਮਈ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.