[caption id="attachment_163211" align="alignnone" width="1278"] Netflix New Rules: ਜੇਕਰ ਤੁਸੀਂ ਸਿੰਗਲ ਸਕ੍ਰੀਨ ਪਲਾਨ ਲੈ ਕੇ ਕਈ ਡਿਵਾਈਸਾਂ 'ਤੇ ਇੱਕੋ ਲਾਗਇਨ ਨਾਲ OTT ਪਲੇਟਫਾਰਮ Netflix ਚਲਾਉਂਦੇ ਹੋ, ਤਾਂ ਇਹ ਦਿਨ ਖ਼ਤਮ ਹੋਣ ਜਾ ਰਹੇ ਹਨ।[/caption] [caption id="attachment_163212" align="alignnone" width="2560"] Netflix ਨੇ ਆਪਣੀ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਜਾਰੀ ਕੀਤੀ ਹੈ, ਜਿਸ ਵਿੱਚ ਤੁਹਾਨੂੰ ਕਿਸੇ ਹੋਰ ਨਾਲ ਆਪਣਾ ਲੌਗਇਨ ਪਾਸਵਰਡ ਸਾਂਝਾ ਕਰਨ ਲਈ ਵਾਧੂ ਰਕਮ ਅਦਾ ਕਰਨੀ ਪੈ ਸਕਦੀ ਹੈ। ਨੈੱਟਫਲਿਕਸ ਨੇ ਵੀ ਇਸ ਦੇ ਲਈ ਯੂਜ਼ਰਸ ਨੂੰ ਈਮੇਲ ਰਾਹੀਂ ਅਲਰਟ ਕਰਨਾ ਸ਼ੁਰੂ ਕਰ ਦਿੱਤਾ ਹੈ।[/caption] [caption id="attachment_163213" align="alignnone" width="732"] 103 ਦੇਸ਼ਾਂ ਦੇ ਯੂਜ਼ਰਸ ਨੂੰ ਭੇਜੀ ਗਈ ਈਮੇਲ: ਨੈੱਟਫਲਿਕਸ ਨੇ ਆਪਣੇ ਯੂਜ਼ਰਸ ਨੂੰ ਆਪਣੀ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ 103 ਦੇਸ਼ਾਂ ਦੇ ਯੂਜ਼ਰਸ ਨੂੰ ਈਮੇਲ ਰਾਹੀਂ ਅਲਰਟ ਭੇਜਿਆ ਗਿਆ ਹੈ।[/caption]  [caption id="attachment_163215" align="alignnone" width="923"] ਇਸ ਈਮੇਲ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇੱਕ ਸਿੰਗਲ ਸਕਰੀਨ ਨੈੱਟਫਲਿਕਸ ਅਕਾਉਂਟ ਸਿਰਫ਼ ਇੱਕ ਯੂਜ਼ਰਸ ਵਲੋਂ ਵਰਤਿਆ ਜਾ ਸਕਦਾ ਹੈ। ਜੇਕਰ ਤੁਸੀਂ ਉਸ ਖਾਤੇ ਨੂੰ ਹੋਰ ਡਿਵਾਈਸਾਂ 'ਤੇ ਵਰਤਣਾ ਚਾਹੁੰਦੇ ਹੋ, ਤਾਂ ਤੁਸੀਂ ਵਾਧੂ ਭੁਗਤਾਨ ਕਰਕੇ ਹੋਰ ਮੈਂਬਰਾਂ ਨੂੰ ਸ਼ਾਮਲ ਕਰ ਸਕਦੇ ਹੋ।[/caption] [caption id="attachment_163216" align="alignnone" width="812"] ਇਹ ਭੁਗਤਾਨ ਭਾਰਤ ਵਿੱਚ ਕਿੰਨਾ ਹੋਵੇਗਾ? ਇਹ ਗੱਲ ਅਜੇ ਸਪੱਸ਼ਟ ਨਹੀਂ ਹੈ ਪਰ ਅਮਰੀਕਾ 'ਚ ਇਹ ਭੁਗਤਾਨ 7.99 ਡਾਲਰ ਯਾਨੀ ਲਗਪਗ 660 ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਹੈ।[/caption] [caption id="attachment_163217" align="alignnone" width="1063"] ਭਾਰਤੀ ਯੂਜ਼ਰਸ ਖੁਸ਼: Netflix ਦੇ ਭਾਰਤੀ ਗਾਹਕ ਫਿਲਹਾਲ ਖੁਸ਼ ਹਨ। ਕੰਪਨੀ ਨੇ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਤਹਿਤ 103 ਦੇਸ਼ਾਂ 'ਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਆਸਟ੍ਰੇਲੀਆ, ਸਿੰਗਾਪੁਰ ਵਰਗੇ ਦੇਸ਼ਾਂ ਨੂੰ ਸ਼ਾਮਲ ਕੀਤਾ ਹੈ ਪਰ ਭਾਰਤ ਨੂੰ ਫਿਲਹਾਲ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।[/caption] [caption id="attachment_163218" align="alignnone" width="740"] ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਸਮਾਰਟਫੋਨ ਯੂਜ਼ਰਸ 'ਚ ਤੇਜ਼ੀ ਨਾਲ ਵਾਧੇ ਤੇ ਇੰਟਰਨੈੱਟ ਡਾਟਾ ਦੀ ਖਪਤ 'ਚ ਵਾਧੇ ਕਾਰਨ Netflix ਨੂੰ ਇੱਥੇ ਆਪਣੇ ਲਈ ਬੇਅੰਤ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਅਜਿਹੇ 'ਚ ਇੱਥੇ ਕੁਝ ਵੱਖ-ਵੱਖ ਨਿਯਮ ਵੀ ਅਪਣਾਏ ਜਾ ਸਕਦੇ ਹਨ। ਹਾਲਾਂਕਿ ਇਹ ਤੈਅ ਹੈ ਕਿ ਕੰਪਨੀ ਇੱਥੇ ਵੀ ਪਾਸਵਰਡ ਸ਼ੇਅਰਿੰਗ ਨੂੰ ਲੈ ਕੇ ਸਖ਼ਤ ਹੋਣ ਵਾਲੀ ਹੈ।[/caption] [caption id="attachment_163219" align="alignnone" width="2560"] Netflix ਕਿਉਂ ਚੁੱਕ ਰਹੀ ਹੈ ਅਜਿਹਾ ਕਦਮ: ਦਰਅਸਲ, OTT ਪਲੇਟਫਾਰਮਾਂ ਦੀ ਵਧਦੀ ਗਿਣਤੀ ਕਾਰਨ ਆਪਸ ਵਿੱਚ ਮੁਕਾਬਲਾ ਵਧ ਗਿਆ ਹੈ। Netflix ਦੇ ਪਲਾਨ ਸਾਰੇ OTT ਪਲੇਟਫਾਰਮਾਂ ਚੋਂ ਸਭ ਤੋਂ ਮਹਿੰਗੇ ਹਨ।[/caption]