[caption id="attachment_111344" align="aligncenter" width="640"]<img class="wp-image-111344 size-full" src="https://propunjabtv.com/wp-content/uploads/2022/12/images-33.jpg" alt="" width="640" height="420" /> ਅੱਜ-ਕੱਲ ਬਹੁਤ ਸਾਰੇ ਲੋਕ ਡੀਟੌਕਸ ਵਾਟਰ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਜੇਕਰ ਤੁਸੀਂ ਫਿੱਟ ਰਹਿਨਾ ਚਾਹੁੰਦੇ ਹੋ ਤਾਂ ਡਿਟੌਕਸ ਵਾਟਰ ਤੁਹਾਡੇ ਰੂਟੀਨ ਦਾ ਹਿੱਸਾ ਵੀ ਬਣ ਸਕਦਾ ਹੈ। ਇਸ ਨੂੰ ਫਲਾਂ ਤੋਂ ਭਰੇ ਪਾਣੀ ਜਾਂ ਫਲਾਂ ਦੇ ਸੁਆਦ ਵਾਲੇ ਪਾਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[/caption] [caption id="attachment_111347" align="aligncenter" width="2121"]<img class="wp-image-111347 size-full" src="https://propunjabtv.com/wp-content/uploads/2022/12/water-and-herbus-juice.jpg" alt="" width="2121" height="1414" /> ਤੁਹਾਨੂੰ ਪਾਣੀ ਵਿੱਚ ਫਲਾਂ ਅਤੇ ਹਰਬਸ ਨੂੰ ਮਿਲਾਕੇ ਪਾਣੀ ਪੀਣ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਡਿਟੌਕਸ ਵਾਟਰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਅਤੇ ਇਸ ਨੂੰ ਬਣਾਉਣ ਦੇ ਕਈ ਤਰੀਕੇ ਹਨ।[/caption] [caption id="attachment_111350" align="aligncenter" width="1200"]<img class="wp-image-111350 size-full" src="https://propunjabtv.com/wp-content/uploads/2022/12/lemon_juice.webp" alt="" width="1200" height="900" /> ਧਨੀਏ ਦਾ ਪਾਣੀ: ਸਵੇਰੇ ਖਾਲੀ ਪੇਟ ਧਨੀਏ ਦਾ ਪਾਣੀ ਪੀਣਾ ਸਹੀ ਹੈ। ਇਹ ਪਾਣੀ ਤੁਹਾਡੇ ਸਰੀਰ ਵਿੱਚ ਜਮ੍ਹਾਂ ਐਕਸਟ੍ਰਾ ਪਾਣੀ ਬਾਹਰ ਕੱਢ ਦਿੰਦਾ ਹੈ। ਇਹ ਬੌਡੀ ਵਿੱਚ ਇੰਸੁਲਿਨ ਉਤਪਾਦ ਨੂੰ ਪ੍ਰਦਾਨ ਕਰਨ ਵਿੱਚ ਵੀ ਮਦਦ ਮਿਲਦੀ ਹੈ ਅਤੇ ਲਿਵਰ ਹੇੈਲਥ ਨੂੰ ਠੀਕ ਬਣਾਈ ਰੱਖਦਾ ਹੈ, ਨਾਲ ਹੀ ਮੇਟਾਬਾਲਿਜ਼ਮ ਵੀ ਵੱਧ ਦਾ ਹੈ।[/caption] [caption id="attachment_111352" align="aligncenter" width="626"]<img class="wp-image-111352 size-full" src="https://propunjabtv.com/wp-content/uploads/2022/12/dal-chini-and-apple-water.webp" alt="" width="626" height="417" /> ਦਾਲਚੀਨੀ ਦਾ ਪਾਣੀ ਅਤੇ ਸੇਬ : ਇਹ ਵੀ ਇੱਕ ਸ਼ਾਨਦਾਰ ਮੇਟਾਬਾਲਿਜ਼ਮ ਬੂਸਟਰ ਹੈ। ਸੇਬ ਅਤੇ ਦਾਲਚੀਨੀ ਵਿੱਚ ਮੌਜੂਦ ਐਂਟੀ-ਆਕਸੀਡੈਂਟ ਸਿਸਟਮ ਨੂੰ ਮਜ਼ਬੂਤ ਬਣਾਈ ਰੱਖਦਾ ਹੈ ਅਤੇ ਵੱਖ-ਵੱਖ ਕਿਸਮਾਂ ਦੀਆਂ ਇਨਫੈਕਸ਼ਨ ਤੋਂ ਬਚਾਉਂਦਾ ਹੈ।[/caption] [caption id="attachment_111357" align="aligncenter" width="640"]<img class="wp-image-111357 size-full" src="https://propunjabtv.com/wp-content/uploads/2022/12/coriander-water.jpg" alt="" width="640" height="480" /> ਜੀਰਾ ਪਾਣੀ: ਜੀਰੇ ਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਡੀਟੌਕਸ ਕਰਨ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਰੀਰ 'ਚੋਂ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਤੁਹਾਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ। ਇਹ ਪਾਚਨ ਕਿਰਿਆ ਨੂੰ ਵੀ ਤੇਜ਼ ਕਰਦਾ ਹੈ।[/caption] [caption id="attachment_111358" align="aligncenter" width="2048"]<img class="wp-image-111358 size-full" src="https://propunjabtv.com/wp-content/uploads/2022/12/strawberry-lemonade-fbig2.webp" alt="" width="2048" height="2048" /> ਸਟ੍ਰਾਬੇਰੀ ਅਤੇ ਨਿੰਬੂ: ਸਟ੍ਰਾਬੇਰੀ ਦਾ ਸਵਾਦ ਚੰਗਾ ਹੁੰਦਾ ਹੈ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਵਿੱਚ ਕਿਤੇ ਵੀ ਸੋਜਸ਼ ਨੂੰ ਘਟਾਉਂਦਾ ਹੈ ਅਤੇ ਇਨਸੁਲਿਨ ਦੇ ਲੈਵਲ ਨੂੰ ਠੀਕ ਰੱਖਦਾ ਹੈ। ਇਸ ਨੂੰ ਪਾਣੀ ਅਤੇ ਨਿੰਬੂ ਦੇ ਰਸ ਵਿੱਚ ਮਿਲਾ ਕੇ ਪੀਣ ਨਾਲ ਪਾਚਨ ਅਤੇ ਪੀਐਚ ਲੈਵਲ ਨੂੰ ਬੈਲੰਸ ਕਰਨ ਦੇ ਨਾਲ-ਨਾਲ ਸਰੀਰ ਨੂੰ ਸ਼ੁੱਧ ਕਰਨ ਵਿੱਚ ਮਦਦ ਮਿਲਦੀ ਹੈ।[/caption] [caption id="attachment_111360" align="aligncenter" width="1200"]<img class="wp-image-111360 size-full" src="https://propunjabtv.com/wp-content/uploads/2022/12/jeera-water.jpg" alt="" width="1200" height="675" /> ਜੀਰਾ ਪਾਣੀ: ਜੀਰੇ ਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਡੀਟੌਕਸ ਕਰਨ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸਰੀਰ 'ਚੋਂ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਤੁਹਾਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ। ਇਹ ਪਾਚਨ ਕਿਰਿਆ ਨੂੰ ਵੀ ਤੇਜ਼ ਕਰਦਾ ਹੈ।[/caption]