ਮੰਗਲਵਾਰ, ਜੁਲਾਈ 21, 2026 08:18 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Om Puri Birthday: ਸੰਘਰਸ਼ ਭਰੀ ਰਹੀ ਓਮ ਪੁਰੀ ਦੀ ਜ਼ਿੰਦਗੀ, ਜਾਣੋ ਉਨ੍ਹਾਂ ਬਾਰੇ ਕੁਝ ਰੌਚਕ ਤੱਥ

by Gurjeet Kaur
ਅਕਤੂਬਰ 18, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਉਨ੍ਹਾਂ ਦਾ ਬਚਪਨ ਕਾਫ਼ੀ ਗਰੀਬੀ 'ਚ ਬੀਤਿਆ ਹੈ ਤੇ ਉਨ੍ਹਾਂ ਨੂੰ ਸਫਲਤਾ ਵੱਡੇ ਸੰਘਰਸ਼ ਬਾਅਦ ਹਾਸਿਲ ਹੋਈ ਹੈ।
Om Puri Birthday: ਓਮਪੁਰੀ ਦਾ ਸ਼ੁਰੂਆਤੀ ਜੀਵਨ ਕਾਫ਼ੀ ਸੰਘਰਸ਼ਪੂਰਨ ਬੀਤਿਆ ਸੀ।ਉਹ ਕਈ ਵਾਰ ਆਪਣੇ ਕਿੱਸੇ ਸੁਣਾਉਂਦੇ ਭਾਵੁਕ ਹੋ ਜਾਂਦੇ ਸੀ।
ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਹਾਲੀਵੁਡ ਤੱਕ 'ਚ ਅਦਾਕਾਰੀ ਕਰਨ ਵਾਲੇ ਓਮ ਪੁਰੀ ਦੀ ਅੰਗਰੇਜ਼ੀ ਬਹੁਤੀ ਚੰਗੀ ਨਹੀਂ ਸੀ, ਇੱਥੋਂ ਤਕ ਕਿ ਉਨ੍ਹਾਂ ਦੀ ਹਿੰਦੀ ਵੀ ਜਿਆਦਾ ਬਿਹਤਰ ਨਹੀਂ ਸੀ।ਉਨ੍ਹਾਂ ਦੀ ਸਿੱਖਿਆ ਪੰਜਾਬੀ ਭਾਸ਼ਾ 'ਚ ਹੋਈ ਸੀ
ਜਦੋਂ ਉਹ ਨੈਸ਼ਨਲ ਸਕੂਲ ਆਫ ਡ੍ਰਾਮਾ ਪਹੁੰਚੇ ਸੀ ਤਾਂ ਉਨ੍ਹਾਂ 'ਚ ਆਤਮਵਿਸ਼ਵਾਸ ਦੀ ਕਮੀ ਸੀ।
ਓਮ ਪੁਰੀ ਆਪਣੇ ਟੈਲੇਂਟ ਦੇ ਬਲਬੂਤੇ ਸਕੂਲ ਆਫ ਡ੍ਰਾਮਾ ਤੱਕ ਤਾਂ ਪਹੁੰਚ ਗਏ ਸੀ ਪਰ ਗਰੀਬੀ ਨੇ ਇੱਥੇ ਵੀ ਪਿੱਛਾ ਨਹੀਂ ਛੱਡਿਆ।ਉਨ੍ਹਾਂ ਦਿਨਾਂ 'ਚ ਨਸੀਰੂਦੀਨ ਸ਼ਾਹ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਹੋਇਆ ਕਰਦੇ ਸੀ।
ਓਮ ਪੁਰੀ ਨੇ ਖੁਦ ਕਈ ਵਾਰ ਇਸ ਗੱਲ ਨੂੰ ਕਬੂਤ ਕੀਤਾ ਹੈ ਕਿ ਜੇਕਰ ਨਸੀਰ ਉਨਾਂ੍ਹ ਦੀ ਮਦਦ ਨਹੀਂਕਰਦੇ ਤਾਂ ਉਹ ਕਦੇ ਇਸ ਮੁਕਾਮ ਤਕ ਨਹੀਂ ਪਹੁੰਚ ਸਕਦੇ ਸੀ।

Om Puri Birthday: ਓਮ ਪੁਰੀ (om puri) ਦਾ ਸ਼ੁਰੂਆਤੀ ਜੀਵਨ ਕਾਫ਼ੀ ਸੰਘਰਸ਼ਪੂਰਨ ਬੀਤਿਆ ਸੀ।ਉਹ ਕਈ ਵਾਰ ਆਪਣੇ ਕਿੱਸੇ ਸੁਣਾਉਂਦੇ ਭਾਵੁਕ ਹੋ ਜਾਂਦੇ ਸੀ।ਇੱਕ ਵਾਰ ਅਨੁਪਮ ਖੇਰ ਦੇ ਸ਼ੋਅ ‘ਚ ਉਨ੍ਹਾਂ ਨੇ ਦੱਸਿਆ ਕਿ 6 ਸਾਲ ਦੀ ਉਮਰ ‘ਚ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਉਹ ਚਾਹ ਦੇ ਗਲਾਸ ਧੋਂਦੇ ਸੀ।

 

Om Puri Birthday: ਓਮਪੁਰੀ ਦਾ ਸ਼ੁਰੂਆਤੀ ਜੀਵਨ ਕਾਫ਼ੀ ਸੰਘਰਸ਼ਪੂਰਨ ਬੀਤਿਆ ਸੀ।ਉਹ ਕਈ ਵਾਰ ਆਪਣੇ ਕਿੱਸੇ ਸੁਣਾਉਂਦੇ ਭਾਵੁਕ ਹੋ ਜਾਂਦੇ ਸੀ।

ਉਨ੍ਹਾਂ ਦਾ ਬਚਪਨ ਕਾਫ਼ੀ ਗਰੀਬੀ ‘ਚ ਬੀਤਿਆ ਹੈ ਤੇ ਉਨ੍ਹਾਂ ਨੂੰ ਸਫਲਤਾ ਵੱਡੇ ਸੰਘਰਸ਼ ਬਾਅਦ ਹਾਸਿਲ ਹੋਈ ਹੈ।

ਉਨ੍ਹਾਂ ਦਾ ਬਚਪਨ ਕਾਫ਼ੀ ਗਰੀਬੀ ‘ਚ ਬੀਤਿਆ ਹੈ ਤੇ ਉਨ੍ਹਾਂ ਨੂੰ ਸਫਲਤਾ ਵੱਡੇ ਸੰਘਰਸ਼ ਬਾਅਦ ਹਾਸਿਲ ਹੋਈ ਹੈ।

ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਹਾਲੀਵੁਡ ਤੱਕ ‘ਚ ਅਦਾਕਾਰੀ ਕਰਨ ਵਾਲੇ ਓਮ ਪੁਰੀ ਦੀ ਅੰਗਰੇਜ਼ੀ ਬਹੁਤੀ ਚੰਗੀ ਨਹੀਂ ਸੀ, ਇੱਥੋਂ ਤਕ ਕਿ ਉਨ੍ਹਾਂ ਦੀ ਹਿੰਦੀ ਵੀ ਜਿਆਦਾ ਬਿਹਤਰ ਨਹੀਂ ਸੀ।ਉਨ੍ਹਾਂ ਦੀ ਸਿੱਖਿਆ ਪੰਜਾਬੀ ਭਾਸ਼ਾ ‘ਚ ਹੋਈ ਸੀ।

ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਹਾਲੀਵੁਡ ਤੱਕ ‘ਚ ਅਦਾਕਾਰੀ ਕਰਨ ਵਾਲੇ ਓਮ ਪੁਰੀ ਦੀ ਅੰਗਰੇਜ਼ੀ ਬਹੁਤੀ ਚੰਗੀ ਨਹੀਂ ਸੀ, ਇੱਥੋਂ ਤਕ ਕਿ ਉਨ੍ਹਾਂ ਦੀ ਹਿੰਦੀ ਵੀ ਜਿਆਦਾ ਬਿਹਤਰ ਨਹੀਂ ਸੀ।ਉਨ੍ਹਾਂ ਦੀ ਸਿੱਖਿਆ ਪੰਜਾਬੀ ਭਾਸ਼ਾ ‘ਚ ਹੋਈ ਸੀ

ਜਦੋਂ ਉਹ ਨੈਸ਼ਨਲ ਸਕੂਲ ਆਫ ਡ੍ਰਾਮਾ ਪਹੁੰਚੇ ਸੀ ਤਾਂ ਉਨ੍ਹਾਂ ‘ਚ ਆਤਮਵਿਸ਼ਵਾਸ ਦੀ ਕਮੀ ਸੀ।

ਜਦੋਂ ਉਹ ਨੈਸ਼ਨਲ ਸਕੂਲ ਆਫ ਡ੍ਰਾਮਾ ਪਹੁੰਚੇ ਸੀ ਤਾਂ ਉਨ੍ਹਾਂ ‘ਚ ਆਤਮਵਿਸ਼ਵਾਸ ਦੀ ਕਮੀ ਸੀ।

ਓਮ ਪੁਰੀ ਆਪਣੇ ਟੈਲੇਂਟ ਦੇ ਬਲਬੂਤੇ ਸਕੂਲ ਆਫ ਡ੍ਰਾਮਾ ਤੱਕ ਤਾਂ ਪਹੁੰਚ ਗਏ ਸੀ ਪਰ ਗਰੀਬੀ ਨੇ ਇੱਥੇ ਵੀ ਪਿੱਛਾ ਨਹੀਂ ਛੱਡਿਆ।ਉਨ੍ਹਾਂ ਦਿਨਾਂ ‘ਚ ਨਸੀਰੂਦੀਨ ਸ਼ਾਹ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਹੋਇਆ ਕਰਦੇ ਸੀ।

ਓਮ ਪੁਰੀ ਆਪਣੇ ਟੈਲੇਂਟ ਦੇ ਬਲਬੂਤੇ ਸਕੂਲ ਆਫ ਡ੍ਰਾਮਾ ਤੱਕ ਤਾਂ ਪਹੁੰਚ ਗਏ ਸੀ ਪਰ ਗਰੀਬੀ ਨੇ ਇੱਥੇ ਵੀ ਪਿੱਛਾ ਨਹੀਂ ਛੱਡਿਆ।ਉਨ੍ਹਾਂ ਦਿਨਾਂ ‘ਚ ਨਸੀਰੂਦੀਨ ਸ਼ਾਹ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਹੋਇਆ ਕਰਦੇ ਸੀ।

ਓਮ ਪੁਰੀ ਨੇ ਖੁਦ ਕਈ ਵਾਰ ਇਸ ਗੱਲ ਨੂੰ ਕਬੂਤ ਕੀਤਾ ਹੈ ਕਿ ਜੇਕਰ ਨਸੀਰ ਉਨਾਂ੍ਹ ਦੀ ਮਦਦ ਨਹੀਂਕਰਦੇ ਤਾਂ ਉਹ ਕਦੇ ਇਸ ਮੁਕਾਮ ਤਕ ਨਹੀਂ ਪਹੁੰਚ ਸਕਦੇ ਸੀ।

ਓਮ ਪੁਰੀ ਨੇ ਖੁਦ ਕਈ ਵਾਰ ਇਸ ਗੱਲ ਨੂੰ ਕਬੂਤ ਕੀਤਾ ਹੈ ਕਿ ਜੇਕਰ ਨਸੀਰ ਉਨਾਂ੍ਹ ਦੀ ਮਦਦ ਨਹੀਂਕਰਦੇ ਤਾਂ ਉਹ ਕਦੇ ਇਸ ਮੁਕਾਮ ਤਕ ਨਹੀਂ ਪਹੁੰਚ ਸਕਦੇ ਸੀ।
Tags: birthdaybollywoodom puriom puri birthdaypro punjab tv
Share336Tweet210Share84

Related Posts

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026
Load More

Recent News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਨੈਕਸਟਜੈਨ ਨੇਕਸਸ 2026’ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

ਜੁਲਾਈ 21, 2026

ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ, ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਜਤਿੰਦਰ ਸਿੰਘ

ਜੁਲਾਈ 21, 2026

ਮਾਨ ਸਰਕਾਰ ਵੱਲੋਂ ਔਰਤਾਂ ਦੀ ਮੁਫ਼ਤ ਬੱਸ ਯਾਤਰਾ ‘ਤੇ 298 ਕਰੋੜ ਰੁਪਏ ਖ਼ਰਚ : ਡਾ. ਬਲਜੀਤ ਕੌਰ

ਜੁਲਾਈ 21, 2026

ਵਿਜੀਲੈਂਸ ਬਿਊਰੋ ਨੇ 10000 ਰੁਪਏ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ

ਜੁਲਾਈ 21, 2026

ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਨੂੰ ਲੈ ਕੇ Orange ਅਲਰਟ ਜਾਰੀ

ਜੁਲਾਈ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.