ਐਤਵਾਰ, ਅਗਸਤ 9, 2026 08:31 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਸਰੋਗੇਸੀ ‘ਤੇ ਪਹਿਲੀ ਵਾਰ ਬੋਲੀ ਐਕਟਰਸ Priyanka Chopra, ਚੁੱਪੀ ਤੋੜਦਿਆਂ ਦੱਸਿਆ ਕਿਉਂ ਚੁਣਿਆ ਇਹ ਆਪਸ਼ਨ

Priyanka Chopra on Surrogacy: ਬਾਲੀਵੁੱਡ ਐਕਟਰਸ ਪ੍ਰਿਯੰਕਾ ਚੋਪੜਾ ਬੇਟੀ ਮਾਲਤੀ ਮੈਰੀ ਦੇ ਜਨਮ ਤੋਂ ਬਾਅਦ ਤੋਂ ਹੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ।

by ਮਨਵੀਰ ਰੰਧਾਵਾ
ਜਨਵਰੀ 20, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Priyanka Chopra on Surrogacy: ਬਾਲੀਵੁੱਡ ਐਕਟਰਸ ਪ੍ਰਿਯੰਕਾ ਚੋਪੜਾ ਬੇਟੀ ਮਾਲਤੀ ਮੈਰੀ ਦੇ ਜਨਮ ਤੋਂ ਬਾਅਦ ਤੋਂ ਹੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਪ੍ਰਿਯੰਕਾ ਨੇ ਪਹਿਲੀ ਵਾਰ ਆਪਣੀ ਬੇਟੀ ਨਾਲ ਫੋਟੋਸ਼ੂਟ ਕਰਵਾਇਆ ਤੇ ਸਰੋਗੇਸੀ 'ਤੇ ਖੁੱਲ੍ਹ ਕੇ ਗੱਲ ਕੀਤੀ।
ਇੰਟਰਵਿਊ ਦੌਰਾਨ ਪ੍ਰਿਅੰਕਾ ਨੇ ਦੱਸਿਆ ਕਿ ਉਸ ਨੇ ਸਰੋਗੇਸੀ ਨੂੰ ਕਿਉਂ ਚੁਣਿਆ ਤੇ ਇਸ ਕਾਰਨ ਉਸ ਨੂੰ ਸਰੋਗੇਸੀ ਦੇ ਕਈ ਤਾਅਨੇ ਸਹਿਣੇ ਪਏ।
ਪ੍ਰਿਯੰਕਾ ਚੋਪੜਾ ਨੇ ਬੇਟੀ ਮਾਲਤੀ ਮੈਰੀ ਨਾਲ ਵੋਗ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਪ੍ਰਿਯੰਕਾ ਤੇ ਮਾਲਤੀ ਲਾਲ ਰੰਗ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੀਆਂ ਹਨ। ਮਾਲਤੀ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਹੈ ਪਰ ਉਹ ਪ੍ਰਿਅੰਕਾ ਦੇ ਨਾਲ ਕੈਮਰੇ ਦੇ ਪਿੱਛੇ ਬੈਠੀ ਹੈ।
ਇਸ ਦੇ ਨਾਲ ਹੀ ਇੰਟਰਵਿਊ ਦੌਰਾਨ ਮਾਲਤੀ ਦੇ ਜਨਮ ਨੂੰ ਲੈ ਕੇ ਪ੍ਰਿਯੰਕਾ ਨੇ ਕਿਹਾ, 'ਜਦੋਂ ਮਾਲਤੀ ਦਾ ਜਨਮ ਹੋਇਆ, ਉਹ ਆਪਰੇਟਿੰਗ ਰੂਮ 'ਚ ਸੀ। ਉਹ ਮੇਰੇ ਹੱਥ ਨਾਲੋਂ ਵੀ ਛੋਟੀ ਸੀ। ਮੈਂ ਦੇਖਿਆ ਕਿ ਇੰਟੈਂਸਿਵ ਕੇਅਰ ਨਰਸਾਂ ਕੀ ਕਰਦੀਆਂ ਹਨ, ਉਹ ਰੱਬ ਤੋਂ ਘੱਟ ਨਹੀਂ ਹਨ।
ਇਸ ਤੋਂ ਬਾਅਦ ਪ੍ਰਿਅੰਕਾ ਨੇ ਸਰੋਗੇਸੀ ਨੂੰ ਚੁਣਨ ਦਾ ਕਾਰਨ ਵੀ ਦੱਸਿਆ। ਪੀਗੀ ਚੋਪਸ ਨੇ ਕਿਹਾ ਕਿ ਮੈਨੂੰ ਡਾਕਟਰੀ ਸਮੱਸਿਆ ਹੈ ਤੇ ਇਸ ਕਾਰਨ ਮੈਂ ਖੁਦ ਬੱਚੇ ਨੂੰ ਜਨਮ ਨਹੀਂ ਦੇ ਸਕਦੀ।
ਉਸ ਨੇ ਕਿਹਾ, 'ਮੈਨੂੇ ਮੈਡੀਕਲ ਪੇਚੀਦਗੀਆਂ ਹਨ, ਇਸ ਲਈ ਜ਼ਰੂਰੀ ਸੀ ਕਿ ਜੇਕਰ ਅਸੀਂ ਬੱਚੇ ਬਾਰੇ ਸੋਚਦੇ ਹਾਂ, ਤਾਂ ਅਸੀਂ ਸਰੋਗੇਸੀ ਕਰੀਏ। ਮੈਂ ਇਸ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਤੇ ਮੈਂ ਆਪਣੀ ਸਰੋਗੇਟ ਦੀ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਛੇ ਮਹੀਨਿਆਂ ਤੱਕ ਸਾਡੇ ਇਸ ਅਨਮੋਲ ਤੋਹਫ਼ੇ ਦੀ ਦੇਖਭਾਲ ਕੀਤੀ।
ਪ੍ਰਿਅੰਕਾ ਨੇ ਦੱਸਿਆ ਕਿ ਬੇਟੀ ਦੇ ਜਨਮ ਤੋਂ ਬਾਅਦ ਉਸ 'ਤੇ ਗਰਭ ਨੂੰ ਆਊਟਸੋਰਸ ਕਰਨ, ਕੁੱਖ ਨੂੰ ਕਿਰਾਏ 'ਤੇ ਦੇਣ ਅਤੇ ਸਰੋਗੇਟ ਰਾਹੀਂ 'ਰੇਡੀਮੇਡ ਬੇਬੀ' ਕਰਵਾਉਣ ਦੇ ਦੋਸ਼ ਲੱਗੇ ਸੀ।
ਐਕਟਰਸ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਅਜਿਹੇ ਲੋਕਾਂ ਦੀ ਪ੍ਰਤੀਕਿਰਿਆ ਦੀ ਉਮੀਦ ਸੀ। ਇਸ 'ਤੇ ਉਸ ਨੇ ਕਿਹਾ, 'ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ​​ਬਣਾ ਲਿਆ ਹੈ ਕਿ ਜਦੋਂ ਲੋਕ ਮੇਰੇ ਬਾਰੇ ਗੱਲ ਕਰਦੇ ਹਨ ਤਾਂ ਮੈਂ ਆਪਣੀਆਂ ਭਾਵਨਾਵਾਂ ਨੂੰ ਛੁਪਾਉਂਦੀ ਹਾਂ।'
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਨਾਲ 2018 ਵਿੱਚ ਵਿਆਹ ਕੀਤਾ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਜਨਵਰੀ 'ਚ ਉਨ੍ਹਾਂ ਨੇ ਆਪਣੀ ਬੇਟੀ ਮਾਲਤੀ ਦਾ ਇਸ ਦੁਨੀਆ 'ਚ ਸਵਾਗਤ ਕੀਤਾ ਸੀ।
Priyanka Chopra on Surrogacy: ਬਾਲੀਵੁੱਡ ਐਕਟਰਸ ਪ੍ਰਿਯੰਕਾ ਚੋਪੜਾ ਬੇਟੀ ਮਾਲਤੀ ਮੈਰੀ ਦੇ ਜਨਮ ਤੋਂ ਬਾਅਦ ਤੋਂ ਹੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ‘ਚ ਪ੍ਰਿਯੰਕਾ ਨੇ ਪਹਿਲੀ ਵਾਰ ਆਪਣੀ ਬੇਟੀ ਨਾਲ ਫੋਟੋਸ਼ੂਟ ਕਰਵਾਇਆ ਤੇ ਸਰੋਗੇਸੀ ‘ਤੇ ਖੁੱਲ੍ਹ ਕੇ ਗੱਲ ਕੀਤੀ।
ਇੰਟਰਵਿਊ ਦੌਰਾਨ ਪ੍ਰਿਅੰਕਾ ਨੇ ਦੱਸਿਆ ਕਿ ਉਸ ਨੇ ਸਰੋਗੇਸੀ ਨੂੰ ਕਿਉਂ ਚੁਣਿਆ ਤੇ ਇਸ ਕਾਰਨ ਉਸ ਨੂੰ ਸਰੋਗੇਸੀ ਦੇ ਕਈ ਤਾਅਨੇ ਸਹਿਣੇ ਪਏ।
ਪ੍ਰਿਯੰਕਾ ਚੋਪੜਾ ਨੇ ਬੇਟੀ ਮਾਲਤੀ ਮੈਰੀ ਨਾਲ ਵੋਗ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ‘ਚ ਪ੍ਰਿਯੰਕਾ ਤੇ ਮਾਲਤੀ ਲਾਲ ਰੰਗ ਦੀ ਡਰੈੱਸ ‘ਚ ਕਾਫੀ ਕਿਊਟ ਲੱਗ ਰਹੀਆਂ ਹਨ। ਮਾਲਤੀ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਹੈ ਪਰ ਉਹ ਪ੍ਰਿਅੰਕਾ ਦੇ ਨਾਲ ਕੈਮਰੇ ਦੇ ਪਿੱਛੇ ਬੈਠੀ ਹੈ।
ਇਸ ਦੇ ਨਾਲ ਹੀ ਇੰਟਰਵਿਊ ਦੌਰਾਨ ਮਾਲਤੀ ਦੇ ਜਨਮ ਨੂੰ ਲੈ ਕੇ ਪ੍ਰਿਯੰਕਾ ਨੇ ਕਿਹਾ, ‘ਜਦੋਂ ਮਾਲਤੀ ਦਾ ਜਨਮ ਹੋਇਆ, ਉਹ ਆਪਰੇਟਿੰਗ ਰੂਮ ‘ਚ ਸੀ। ਉਹ ਮੇਰੇ ਹੱਥ ਨਾਲੋਂ ਵੀ ਛੋਟੀ ਸੀ। ਮੈਂ ਦੇਖਿਆ ਕਿ ਇੰਟੈਂਸਿਵ ਕੇਅਰ ਨਰਸਾਂ ਕੀ ਕਰਦੀਆਂ ਹਨ, ਉਹ ਰੱਬ ਤੋਂ ਘੱਟ ਨਹੀਂ ਹਨ।
ਇਸ ਤੋਂ ਬਾਅਦ ਪ੍ਰਿਅੰਕਾ ਨੇ ਸਰੋਗੇਸੀ ਨੂੰ ਚੁਣਨ ਦਾ ਕਾਰਨ ਵੀ ਦੱਸਿਆ। ਪੀਗੀ ਚੋਪਸ ਨੇ ਕਿਹਾ ਕਿ ਮੈਨੂੰ ਡਾਕਟਰੀ ਸਮੱਸਿਆ ਹੈ ਤੇ ਇਸ ਕਾਰਨ ਮੈਂ ਖੁਦ ਬੱਚੇ ਨੂੰ ਜਨਮ ਨਹੀਂ ਦੇ ਸਕਦੀ।
ਉਸ ਨੇ ਕਿਹਾ, ‘ਮੈਨੂੇ ਮੈਡੀਕਲ ਪੇਚੀਦਗੀਆਂ ਹਨ, ਇਸ ਲਈ ਜ਼ਰੂਰੀ ਸੀ ਕਿ ਜੇਕਰ ਅਸੀਂ ਬੱਚੇ ਬਾਰੇ ਸੋਚਦੇ ਹਾਂ, ਤਾਂ ਅਸੀਂ ਸਰੋਗੇਸੀ ਕਰੀਏ। ਮੈਂ ਇਸ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਤੇ ਮੈਂ ਆਪਣੀ ਸਰੋਗੇਟ ਦੀ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਛੇ ਮਹੀਨਿਆਂ ਤੱਕ ਸਾਡੇ ਇਸ ਅਨਮੋਲ ਤੋਹਫ਼ੇ ਦੀ ਦੇਖਭਾਲ ਕੀਤੀ।
ਪ੍ਰਿਅੰਕਾ ਨੇ ਦੱਸਿਆ ਕਿ ਬੇਟੀ ਦੇ ਜਨਮ ਤੋਂ ਬਾਅਦ ਉਸ ‘ਤੇ ਗਰਭ ਨੂੰ ਆਊਟਸੋਰਸ ਕਰਨ, ਕੁੱਖ ਨੂੰ ਕਿਰਾਏ ‘ਤੇ ਦੇਣ ਅਤੇ ਸਰੋਗੇਟ ਰਾਹੀਂ ‘ਰੇਡੀਮੇਡ ਬੇਬੀ’ ਕਰਵਾਉਣ ਦੇ ਦੋਸ਼ ਲੱਗੇ ਸੀ।
ਐਕਟਰਸ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਅਜਿਹੇ ਲੋਕਾਂ ਦੀ ਪ੍ਰਤੀਕਿਰਿਆ ਦੀ ਉਮੀਦ ਸੀ। ਇਸ ‘ਤੇ ਉਸ ਨੇ ਕਿਹਾ, ’ਮੈਂ’ਤੁਸੀਂ ਆਪਣੇ ਆਪ ਨੂੰ ਇੰਨਾ ਮਜ਼ਬੂਤ ​​ਬਣਾ ਲਿਆ ਹੈ ਕਿ ਜਦੋਂ ਲੋਕ ਮੇਰੇ ਬਾਰੇ ਗੱਲ ਕਰਦੇ ਹਨ ਤਾਂ ਮੈਂ ਆਪਣੀਆਂ ਭਾਵਨਾਵਾਂ ਨੂੰ ਛੁਪਾਉਂਦੀ ਹਾਂ।’
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਨਾਲ 2018 ਵਿੱਚ ਵਿਆਹ ਕੀਤਾ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਜਨਵਰੀ ‘ਚ ਉਨ੍ਹਾਂ ਨੇ ਆਪਣੀ ਬੇਟੀ ਮਾਲਤੀ ਦਾ ਇਸ ਦੁਨੀਆ ‘ਚ ਸਵਾਗਤ ਕੀਤਾ ਸੀ।
Tags: Bollywood actressDaughter Malti Marieentertainment newsPriyanka Choprapro punjab tvpunjabi newssurrogacy
Share472Tweet295Share118

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਖ਼ਰਾਬ ਮੌਸਮ ਕਾਰਨ 20 ਦਿਨ ਪਹਿਲਾਂ ਬੰਦ ਕੀਤੀ ਗਈ ਅਮਰਨਾਥ ਯਾਤਰਾ

ਅਗਸਤ 8, 2026

CM ਭਗਵੰਤ ਮਾਨ ਨੇ ਕੀਤੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਦੀ ਮੰਗ

ਅਗਸਤ 8, 2026

ਕੁੱਟਮਾਰ ਮਗਰੋਂ ਗੁਰਸਿਮਰਨ ਸਿੰਘ ਮੰਡ ਦਾ ਪਹਿਲਾ ਬਿਆਨ, ‘ਮੇਰੇ ਦੰਦ ਵੀ ਤੋੜ ਦਿੱਤੇ, ਮੈਂ ਬਦਲਾ . . . .’

ਅਗਸਤ 8, 2026

ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ਼, ਮੌਸਮ ਵਿਭਾਗ ਵੱਲੋਂ ਅਗਲੇ 5 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ

ਅਗਸਤ 8, 2026

ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ

ਅਗਸਤ 7, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.