ਸ਼ੁੱਕਰਵਾਰ, ਸਤੰਬਰ 4, 2026 04:26 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Kiara Advani ਨੇ RC15 ਦੇ ਸੈੱਟ ‘ਤੇ ਮਨਾਇਆ Ram Charan ਦਾ ਜਨਮਦਿਨ, ਫੁੱਲਾਂ ਦੀ ਬਾਰਿਸ਼ ਕਰ ਕੀਤਾ ਸਵਾਗਤ, ਵੇਖੋ ਸ਼ਾਨਦਾਰ ਤਸਵੀਰਾਂ

Ram Charan Pre Birthday Celebration: ਬਾਲੀਵੁੱਡ ਐਕਟਰਸ ਕਿਆਰਾ ਅਡਵਾਨੀ ਨੇ ਰਾਮ ਚਰਨ ਦਾ ਪ੍ਰੀ-ਜਨਮਦਿਨ ਮਨਾਇਆ। ਇਸ ਦੌਰਾਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

by ਮਨਵੀਰ ਰੰਧਾਵਾ
ਮਾਰਚ 26, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Ram Charan Birthday Celebration Photos: ਸਾਊਥ ਸੁਪਰਸਟਾਰ ਰਾਮ ਚਰਨ ਇਨ੍ਹੀਂ ਦਿਨੀਂ ਆਸਕਰ ਜਿੱਤਣ ਵਾਲੀ ਆਪਣੀ ਫਿਲਮ RRR ਦਾ ਜਸ਼ਨ ਮਨਾ ਰਹੇ ਹਨ। ਤੇ 27 ਮਾਰਚ ਨੂੰ, ਐਕਟਰ ਆਪਣਾ 38ਵਾਂ ਜਨਮਦਿਨ ਮਨਾਉਣਗੇ।
ਇਸ ਤੋਂ ਇੱਕ ਦਿਨ ਪਹਿਲਾਂ 'ਆਰਸੀ 15' ਦੀ ਟੀਮ ਤੇ ਉਸ ਦੀ ਕੋ-ਸਟਾਰ ਕਿਆਰਾ ਅਡਵਾਨੀ ਨੇ ਸੈੱਟ 'ਤੇ ਹੀ ਐਕਟਰ ਰਾਮ ਦਾ ਪ੍ਰੀ-ਬਰਥਡੇ ਮਨਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਰਾਮ ਚਰਨ ਫਿਲਮ 'ਆਰਆਰਆਰ' ਦੀ ਸਫਲਤਾ ਦਾ ਜਸ਼ਨ ਮਨਾਉਣ ਤੋਂ ਬਾਅਦ ਕੰਮ 'ਤੇ ਵਾਪਸ ਆ ਗਏ ਹਨ। ਉਨ੍ਹਾਂ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਐਕਟਰ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੋਟੋ 'ਚ ਉਹ ਆਪਣੀ ਅਗਲੀ ਫਿਲਮ 'ਆਰਸੀ 15' ਦੇ ਸੈੱਟ 'ਤੇ ਪ੍ਰੀ-ਬਰਥ ਡੇ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਰਾਮ ਚਰਨ 27 ਮਾਰਚ ਨੂੰ ਆਪਣਾ 38ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਜਨਮਦਿਨ ਤੋਂ ਪਹਿਲਾਂ, ਉਨ੍ਹਾਂ ਦੀ ਕੋ-ਸਟਾਰ ਕਿਆਰਾ ਅਡਵਾਨੀ ਤੇ ਡਾਈਰੈਕਟਰ ਐਸ ਸ਼ੰਕਰ ਨੇ ਪੂਰੀ ਸਟਾਰ ਕਾਸਟ ਅਤੇ ਕਰੂ ਨਾਲ ਰਾਮ ਚਰਨ ਦਾ ਪ੍ਰੀ-ਬਰਥਡੇਅ ਸੈਲੀਬ੍ਰੈਟ ਕੀਤਾ।
ਸੈੱਟ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਰਾਮ ਚਰਨ ਦੀ ਐਂਟਰੀ 'ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਐਕਟਰ ਨੇ ਨਿਰਦੇਸ਼ਕ ਸ਼ੰਕਰ ਅਤੇ ਕੋ-ਸਟਾਰ ਕਿਆਰਾ ਦੇ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਿਆ।
ਰਾਮ ਚਰਨ ਚਿੱਟੇ ਰੰਗ ਦੀ ਪੈਂਟ ਅਤੇ ਡੈਨੀਮ ਕਮੀਜ਼ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਸੀ। ਉਥੇ ਹੀ ਕਿਆਰਾ ਵੀ ਕੈਜ਼ੂਅਲ ਲੁੱਕ 'ਚ ਕਾਫੀ ਕਿਊਟ ਲੱਗ ਰਹੀ ਸੀ।
ਕਿਆਰਾ ਨੇ ਸਫੈਦ ਟੈਂਕ ਟਾਪ ਦੇ ਨਾਲ ਡੈਨੀਮ ਬੈਗੀ ਜੀਨਸ ਪਹਿਨੀ ਸੀ ਅਤੇ ਅੱਧੇ ਖੁੱਲ੍ਹੇ ਵਾਲਾਂ, ਗਲੋਸੀ ਬੁੱਲ੍ਹਾਂ, ਕਾਜਲ ਅਤੇ ਆਈਲਾਈਨਰ ਨਾਲ ਉਸਦੀ ਦਿੱਖ ਨੂੰ ਪੂਰਕ ਕੀਤਾ।
ਫਿਲਮ RC15 ਦੇ ਸੈੱਟ 'ਤੇ Kiara Advani ਨੇ ਕੀਤਾ ਸਾਊਥ ਸਟਾਰ Ram Charan ਦਾ ਪ੍ਰੀ-ਬਰਥਡੇਅ ਸੈਲੀਬ੍ਰੇਸ਼ਨ
ਫਿਲਮ RC15 ਦੇ ਸੈੱਟ 'ਤੇ Kiara Advani ਨੇ ਕੀਤਾ ਸਾਊਥ ਸਟਾਰ Ram Charan ਦਾ ਪ੍ਰੀ-ਬਰਥਡੇਅ ਸੈਲੀਬ੍ਰੇਸ਼ਨ
Ram Charan Birthday Celebration Photos: ਸਾਊਥ ਸੁਪਰਸਟਾਰ ਰਾਮ ਚਰਨ ਇਨ੍ਹੀਂ ਦਿਨੀਂ ਆਸਕਰ ਜਿੱਤਣ ਵਾਲੀ ਆਪਣੀ ਫਿਲਮ RRR ਦਾ ਜਸ਼ਨ ਮਨਾ ਰਹੇ ਹਨ। ਤੇ 27 ਮਾਰਚ ਨੂੰ, ਐਕਟਰ ਆਪਣਾ 38ਵਾਂ ਜਨਮਦਿਨ ਮਨਾਉਣਗੇ।
ਇਸ ਤੋਂ ਇੱਕ ਦਿਨ ਪਹਿਲਾਂ ‘ਆਰਸੀ 15’ ਦੀ ਟੀਮ ਤੇ ਉਸ ਦੀ ਕੋ-ਸਟਾਰ ਕਿਆਰਾ ਅਡਵਾਨੀ ਨੇ ਸੈੱਟ ‘ਤੇ ਹੀ ਐਕਟਰ ਰਾਮ ਦਾ ਪ੍ਰੀ-ਬਰਥਡੇ ਮਨਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਰਾਮ ਚਰਨ ਫਿਲਮ ‘ਆਰਆਰਆਰ’ ਦੀ ਸਫਲਤਾ ਦਾ ਜਸ਼ਨ ਮਨਾਉਣ ਤੋਂ ਬਾਅਦ ਕੰਮ ‘ਤੇ ਵਾਪਸ ਆ ਗਏ ਹਨ। ਉਨ੍ਹਾਂ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਐਕਟਰ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੋਟੋ ‘ਚ ਉਹ ਆਪਣੀ ਅਗਲੀ ਫਿਲਮ ‘ਆਰਸੀ 15’ ਦੇ ਸੈੱਟ ‘ਤੇ ਪ੍ਰੀ-ਬਰਥ ਡੇ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਰਾਮ ਚਰਨ 27 ਮਾਰਚ ਨੂੰ ਆਪਣਾ 38ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਜਨਮਦਿਨ ਤੋਂ ਪਹਿਲਾਂ, ਉਨ੍ਹਾਂ ਦੀ ਕੋ-ਸਟਾਰ ਕਿਆਰਾ ਅਡਵਾਨੀ ਤੇ ਡਾਈਰੈਕਟਰ ਐਸ ਸ਼ੰਕਰ ਨੇ ਪੂਰੀ ਸਟਾਰ ਕਾਸਟ ਅਤੇ ਕਰੂ ਨਾਲ ਰਾਮ ਚਰਨ ਦਾ ਪ੍ਰੀ-ਬਰਥਡੇਅ ਸੈਲੀਬ੍ਰੈਟ ਕੀਤਾ।
ਸੈੱਟ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਰਾਮ ਚਰਨ ਦੀ ਐਂਟਰੀ ‘ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਐਕਟਰ ਨੇ ਨਿਰਦੇਸ਼ਕ ਸ਼ੰਕਰ ਅਤੇ ਕੋ-ਸਟਾਰ ਕਿਆਰਾ ਦੇ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਿਆ।
ਰਾਮ ਚਰਨ ਚਿੱਟੇ ਰੰਗ ਦੀ ਪੈਂਟ ਅਤੇ ਡੈਨੀਮ ਕਮੀਜ਼ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਸੀ। ਉਥੇ ਹੀ ਕਿਆਰਾ ਵੀ ਕੈਜ਼ੂਅਲ ਲੁੱਕ ‘ਚ ਕਾਫੀ ਕਿਊਟ ਲੱਗ ਰਹੀ ਸੀ।
ਕਿਆਰਾ ਨੇ ਸਫੈਦ ਟੈਂਕ ਟਾਪ ਦੇ ਨਾਲ ਡੈਨੀਮ ਬੈਗੀ ਜੀਨਸ ਪਹਿਨੀ ਸੀ ਅਤੇ ਅੱਧੇ ਖੁੱਲ੍ਹੇ ਵਾਲਾਂ, ਗਲੋਸੀ ਬੁੱਲ੍ਹਾਂ, ਕਾਜਲ ਅਤੇ ਆਈਲਾਈਨਰ ਨਾਲ ਉਸਦੀ ਦਿੱਖ ਨੂੰ ਪੂਰਕ ਕੀਤਾ।
ਫਿਲਮ RC15 ਦੇ ਸੈੱਟ ‘ਤੇ Kiara Advani ਨੇ ਕੀਤਾ ਸਾਊਥ ਸਟਾਰ Ram Charan ਦਾ ਪ੍ਰੀ-ਬਰਥਡੇਅ ਸੈਲੀਬ੍ਰੇਸ਼ਨ
ਫਿਲਮ RC15 ਦੇ ਸੈੱਟ ‘ਤੇ Kiara Advani ਨੇ ਕੀਤਾ ਸਾਊਥ ਸਟਾਰ Ram Charan ਦਾ ਪ੍ਰੀ-ਬਰਥਡੇਅ ਸੈਲੀਬ੍ਰੇਸ਼ਨ
Tags: bollywoodBollywood actressentertainment newsFilm RC15 SetHappy Birthday Ram Charankiara advaniKiara Advani and Ram Charanpro punjab tvpunjabi newsRam Charan BirthdayRam Charan Pre Birthday CelebrationRam Charan's Birthday
Share428Tweet267Share107

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਭਲਾਈ ਲਈ ਐਮ ਪੀ ਲੈਡਜ਼ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਸਤੰਬਰ 3, 2026

ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਲੜੇਗੀ ਚੋਣ : ਸਤੀਸ਼ ਪੂਨੀਆ

ਸਤੰਬਰ 3, 2026

NHAI ਦੇ ਟੋਲ ਪਲਾਜ਼ਿਆਂ ’ਤੇ ED ਵੱਲੋਂ 14 ਟਿਕਾਣਿਆਂ ’ਤੇ ਛਾਪੇਮਾਰੀ

ਸਤੰਬਰ 3, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, MCX ਸੋਨਾ 1.54 ਲੱਖ ਰੁਪਏ ਤੋਂ ਹੇਠਾਂ ਡਿੱਗਿਆ; ਜਾਣੋ ਅੱਜ ਦੀ ਕੀਮਤ

ਅਗਸਤ 31, 2026

1 ਸਤੰਬਰ ਯਾਨੀ ਕੱਲ੍ਹ ਤੋਂ ਬਦਲ ਜਾਣਗੇ LPG ਸੰਬੰਧੀ ਕਈ ਨਿਯਮ, ਗੈਸ ਸਿਲੰਡਰ ਵਰਤਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ

ਅਗਸਤ 31, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.