ਅੱਜ ਜੋ ਰਾਜੂ ਠੇਠ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਲਾਰੈਂਸ਼ ਗੈਂਗ ਰੋਹਿਤ ਗੋਦਾਰਾ ਲੈਂਦਾ ਹੈ।ਇਹ ਸਾਡੇ ਵੱਡੇ ਭਰਾ ਆਨੰਦਪਾਲ ਤੇ ਬਲਬੀਰ ਦੇ ਕਤਲ ‘ਚ ਸ਼ਾਮਿਲ ਸੀ।ਜਿਨ੍ਹਾਂ ਦਾ ਬਦਲਾ ਅੱਜ ਅਸੀਂ ਇਸਨੂੰ ਮਾਰ ਕੇ ਲਿਆ ਹੈ।ਰਹੀ ਗੱਲ ਸਾਡੇ ਹੋਰ ਦੁਸ਼ਮਣਾਂ ਦੀ ਤਾਂ ਉਨ੍ਹਾਂ ਨਾਲ ਵੀ ਛੇਤੀ ਮੁਲਾਕਾਤ ਹੋਵੇਗੀ, ਰਾਮ-ਰਾਮ ਸਾਰੇ ਭਰਾਵਾਂ ਨੂੰ’।