Sonam Bajwa: ਸੋਨਮ ਬਾਜਵਾ ਆਪਣੀ ਆਉਣ ਵਾਲੀ ਫਿਲਮ ਜਿੰਦ ਮਾਹੀ ਦੇ ਪ੍ਰਮੋਸ਼ਨ ਦੌਰਾਨ ਵੱਖ-ਵੱਖ ਲੁੱਕ ‘ਚ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਉਸ ਨੂੰ ਡੀਪ ਨੇਕ ਸੂਟ ‘ਚ ਪੋਜ਼ ਦਿੰਦੇ ਹੋਏ ਦੇਖਿਆ ਗਿਆ ਹੈ।
Sonam Bajwa Killer Look: ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਇੱਕ ਖੂਬਸੂਰਤ ਅਤੇ ਵਧੀਆ ਅਦਾਕਾਰਾ ਹੈ। ਸੋਨਮ ਦੀ ਅਦਾਕਾਰੀ ਤੋਂ ਇਲਾਵਾ ਪ੍ਰਸ਼ੰਸਕ ਉਸ ਦੇ ਲੁੱਕ ਤੋਂ ਵੀ ਆਕਰਸ਼ਿਤ ਹਨ। ਇਸ ਦੇ ਨਾਲ ਹੀ ਇਹ ਅਭਿਨੇਤਰੀ ਹਰ ਫਿਲਮ ‘ਚ ਆਊਟ ਆਫ ਬਾਕਸ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਵੀ ਜਿੱਤਦੀ ਹੈ। ਬਹੁਤ ਜਲਦ ਸੋਨਮ ਫਿਲਮ ਗੋਡੇ ਗੋਡੇ ਚਾਅ ‘ਚ ਨਜ਼ਰ ਆਉਣ ਵਾਲੀ ਹੈ। ਇਨ੍ਹੀਂ ਦਿਨੀਂ ਉਹਆਪਣੇ ਸ਼ੋਅ ‘ਚ ਰੁੱਝੀ ਹੋਈ ਹੈ।
ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਮੋਸ਼ਨ ਦਾ ਹਰ ਲੁੱਕ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਹੀ ਹੈ।

ਹਾਲ ਹੀ ‘ਚ ਪ੍ਰਮੋਸ਼ਨ ਦੌਰਾਨ ਅਦਾਕਾਰਾ ਦਾ ਕਿਲਰ ਲੁੱਕ ਦੇਖਣ ਨੂੰ ਮਿਲਿਆ ਹੈ।

ਸੋਨਮ ਪੀਲੇ ਕਾਲੇ ਰੰਗ ਦੀ ਡੀਪ ਨੈਕ ਵਾਲੀ ਸਾੜੀ ਵਿੱਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਐਕਟ੍ਰੈੱਸ ਨੇ ਘੁੰਗਰਾਲੇ ਵਾਲਾਂ ਦੀ ਪੋਨੀ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ।

ਸੋਨਮ ਬਾਜਵਾ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਹਿੱਟ ਫਿਲਮਾਂ ਦੇ ਰਹੀ ਹੈ। ਗੋਡੇ ਗੋਡੇ ਚਾਅ ਫ਼ਿਲਮ ਵਿੱਚ ਨਜ਼ਰ ਆਵੇਗੀ।
ਸੋਨਮ ਬਾਜਵਾ ਲਗਾਤਾਰ ਆਪਣੇ ਫੈਨਜ ਨਾਲ ਸੋਸ਼ਲ਼ ਮੀਡੀਆ ‘ਤੇ ਜੁੜੀ ਰਹਿੰਦੀ ਹੈ ਤੇ ਆਪਣੀ ਪਿਆਰੀਆਂ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।ਜਿਨ੍ਹਾਂ ਨੂੰ ਫੈਨਜ਼ ਵਲੋਂ ਭਰਵਾਂ ਪਿਆਰ ਦਿੱਤਾ ਜਾਂਦਾ ਹੈ।
