ਬੁੱਧਵਾਰ, ਜੁਲਾਈ 16, 2025 10:01 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Sonam Bajwa ਦੀ ਆਉਣ ਵਾਲੀ ਫਿਲਮ ‘Godday Godday Chaa’ ਦਾ ਨਵਾਂ ਗਾਣਾ ‘Nazaare’ ਰਿਲੀਜ਼

'Nazaare' song Release from 'Godday Godday Chaa': ਪੰਜਾਬ ਵਿੱਚ ਵਿਆਹ ਕਿਸੇ ਮੌਜ-ਮਸਤੀ ਅਤੇ ਰੌਣਕ ਨਾਲ ਭਰੇ ਤਿਉਹਾਰ ਤੋਂ ਘੱਟ ਨਹੀਂ ਹਨ ਅਤੇ ਫਿਲਮ 'ਗੋਡੇ ਗੋਡੇ ਚਾਅ' ਦੇ ਰਿਲੀਜ਼ ਹੋਏ ਗਾਣੇ ਇਸ ਨੂੰ ਸਹੀ ਸਾਬਤ ਕਰ ਰਹੇ ਹਨ।

by ਮਨਵੀਰ ਰੰਧਾਵਾ
ਮਈ 16, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
'Nazaare' song Release from 'Godday Godday Chaa': ਪੰਜਾਬ ਵਿੱਚ ਵਿਆਹ ਕਿਸੇ ਮੌਜ-ਮਸਤੀ ਅਤੇ ਰੌਣਕ ਨਾਲ ਭਰੇ ਤਿਉਹਾਰ ਤੋਂ ਘੱਟ ਨਹੀਂ ਹਨ ਅਤੇ ਫਿਲਮ 'ਗੋਡੇ ਗੋਡੇ ਚਾਅ' ਦੇ ਰਿਲੀਜ਼ ਹੋਏ ਗਾਣੇ ਇਸ ਨੂੰ ਸਹੀ ਸਾਬਤ ਕਰ ਰਹੇ ਹਨ।
'Sakhiye Saheliye', 'Allarhan Ve' ਵਰਗੇ ਰਿਲੀਜ਼ ਹੋਏ ਟ੍ਰੈਕਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਨ੍ਹਾਂ ਟਰੈਕਾਂ ਨੂੰ ਰਿਲੀਜ਼ ਕਰਨ ਤੋਂ ਬਾਅਦ ਫਿਲਮ ਦੇ ਨਿਰਮਾਤਾਵਾਂ ਨੇ ਹੁਣ ਫਿਲਮ ਦਾ ਤੀਜਾ ਟ੍ਰੈਕ 'ਨਜ਼ਾਰੇ' ਰਿਲੀਜ਼ ਕੀਤਾ ਹੈ ਜੋ ਕਿ ਇੱਕ ਪ੍ਰੋਪਰ ਡਾਂਸ ਟਰੈਕ ਹੈ।
ਗਾਣੇ ਦੀ ਗੱਲ ਕਰੀਏ ਤਾਂ ਇਹ ਬਾਰਾਤ ਦੇ ਪਿਛੋਕੜ ਵਿੱਚ ਬਣਾਇਆ ਗਿਆ ਹੈ ਤੇ ਪੰਜਾਬੀ ਮਰਦਾਂ ਦੇ ਸ਼ਰਾਬ ਪੀ ਕੇ ਮਸਤੀ ਕਰਦੇ ਹੋਏ ਵਿਆਹ ਦੇ ਕ੍ਰੇਜ਼ ਨੂੰ ਇਸ 'ਚ ਦਿਖਾਇਆ ਗਿਆ ਹੈ।
ਟ੍ਰੈਕ ਇੰਨਾ ਸ਼ਕਤੀਸ਼ਾਲੀ ਅਤੇ ਬੀਟਸ ਨਾਲ ਭਰਪੂਰ ਹੈ ਕਿ ਕੋਈ ਵੀ ਪੰਜਾਬੀ ਆਪਣੇ ਆਪ ਨੂੰ ਗਾਣੇ 'ਤੇ ਨੱਚਣ ਤੋਂ ਨਹੀਂ ਰੋਕ ਸਕਦਾ ਭਾਵੇਂ ਤੁਸੀਂ ਕਿੰਨੇ ਵੀ ਚੰਗੇ ਜਾਂ ਮਾੜੇ ਡਾਂਸਰ ਕਿਉਂ ਨਾ ਹੋਵੋ। ਇਸ ਵਿੱਚ ਇੱਕ ਵਿਆਹ ਦੇ ਤਿਉਹਾਰ ਦਾ ਮਾਹੌਲ ਹੈ ਜੋ ਇਸਨੂੰ ਉਤਸ਼ਾਹਿਤ ਹੋਣ ਅਤੇ ਗੀਤ 'ਤੇ ਨੱਚਣ ਤੋਂ ਬੇਕਾਬੂ ਬਣਾਉਂਦਾ ਹੈ।
ਇਹ ਗਾਣਾ ਤੁਹਾਨੂੰ ਪੁਰਾਣੇ ਸਮੇਂ ਦੇ ਸੁਹਜ ਦੇ ਦਿਨਾਂ ਵਿੱਚ ਲੈ ਜਾਂਦਾ ਹੈ ਜਦੋਂ ਪੰਜਾਬੀ ਵਿਆਹਾਂ ਦਾ ਆਨੰਦ ਪੁਰਸ਼ਾਂ ਵਲੋਂ ਹਵਾਈ ਫਾਇਰ ਕੀਤੇ ਜਾਂਦੇ, ਅਜਿਬ ਡਾਂਸ ਸਟੈਪਸ ਤੇ ਵਿਆਹਾਂ 'ਚ ਖੂਬ ਨੋਟ ਉੱਡਾਏ ਜਾਂਦੇ ਸੀ ਅਤੇ ਇਹ ਸਭ ਉਦੋਂ ਔਰਤਾਂ ਖਿੜਕੀਆਂ ਚੋਂ ਦੇਖਦੀਆਂ ਸੀ।
ਕ੍ਰੈਡਿਟ ਦੀ ਗੱਲ ਕਰੀਏ ਤਾਂ ਗਾਣੇ ਨੂੰ ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਗਈ ਹੈ, ਕਪਤਾਨ ਨੇ ਗੀਤ ਨੂੰ ਖੂਬਸੂਰਤੀ ਨਾਲ ਲਿਖਿਆ ਹੈ ਤੇ ਇਸ ਨੂੰ ਮਿਊਜ਼ਿਕ ਨਾਲ N Vee ਨੇ ਸ਼ਿੰਗਾਰਿਆ ਹੈ।
ਫਿਲਮ 'Godday Godday Chaa' ਵਿੱਚ ਸੋਨਮ ਬਾਜਵਾ, ਤਾਨੀਆ, ਗੀਤਾਜ ਬਿੰਦਰਖੀਆ, ਗੁਰਜੱਜ, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ।
ਇਹ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਪੰਜਾਬ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਚਲਿਤ ਸਮਾਜ ਦੀਆਂ ਪਿਤਰੀ-ਪ੍ਰਧਾਨ ਰੀਤਾਂ ਨੂੰ ਚੁਣੌਤੀ ਦਿੰਦੀਆਂ ਹਨ। ਫਿਲਮ 26 ਮਈ ਨੂੰ ਰਿਲੀਜ਼ ਹੋ ਰਹੀ ਹੈ।
‘Nazaare’ song Release from ‘Godday Godday Chaa’: ਪੰਜਾਬ ਵਿੱਚ ਵਿਆਹ ਕਿਸੇ ਮੌਜ-ਮਸਤੀ ਅਤੇ ਰੌਣਕ ਨਾਲ ਭਰੇ ਤਿਉਹਾਰ ਤੋਂ ਘੱਟ ਨਹੀਂ ਹਨ ਅਤੇ ਫਿਲਮ ‘ਗੋਡੇ ਗੋਡੇ ਚਾਅ’ ਦੇ ਰਿਲੀਜ਼ ਹੋਏ ਗਾਣੇ ਇਸ ਨੂੰ ਸਹੀ ਸਾਬਤ ਕਰ ਰਹੇ ਹਨ।
‘Sakhiye Saheliye’, ‘Allarhan Ve’ ਵਰਗੇ ਰਿਲੀਜ਼ ਹੋਏ ਟ੍ਰੈਕਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਨ੍ਹਾਂ ਟਰੈਕਾਂ ਨੂੰ ਰਿਲੀਜ਼ ਕਰਨ ਤੋਂ ਬਾਅਦ ਫਿਲਮ ਦੇ ਨਿਰਮਾਤਾਵਾਂ ਨੇ ਹੁਣ ਫਿਲਮ ਦਾ ਤੀਜਾ ਟ੍ਰੈਕ ‘ਨਜ਼ਾਰੇ’ ਰਿਲੀਜ਼ ਕੀਤਾ ਹੈ ਜੋ ਕਿ ਇੱਕ ਪ੍ਰੋਪਰ ਡਾਂਸ ਟਰੈਕ ਹੈ।
ਗਾਣੇ ਦੀ ਗੱਲ ਕਰੀਏ ਤਾਂ ਇਹ ਬਾਰਾਤ ਦੇ ਪਿਛੋਕੜ ਵਿੱਚ ਬਣਾਇਆ ਗਿਆ ਹੈ ਤੇ ਪੰਜਾਬੀ ਮਰਦਾਂ ਦੇ ਸ਼ਰਾਬ ਪੀ ਕੇ ਮਸਤੀ ਕਰਦੇ ਹੋਏ ਵਿਆਹ ਦੇ ਕ੍ਰੇਜ਼ ਨੂੰ ਇਸ ‘ਚ ਦਿਖਾਇਆ ਗਿਆ ਹੈ।
ਇਹ ਗਾਣਾ ਤੁਹਾਨੂੰ ਪੁਰਾਣੇ ਸਮੇਂ ਦੇ ਸੁਹਜ ਦੇ ਦਿਨਾਂ ਵਿੱਚ ਲੈ ਜਾਂਦਾ ਹੈ ਜਦੋਂ ਪੰਜਾਬੀ ਵਿਆਹਾਂ ਦਾ ਆਨੰਦ ਪੁਰਸ਼ਾਂ ਵਲੋਂ ਹਵਾਈ ਫਾਇਰ ਕੀਤੇ ਜਾਂਦੇ, ਅਜਿਬ ਡਾਂਸ ਸਟੈਪਸ ਤੇ ਵਿਆਹਾਂ ‘ਚ ਖੂਬ ਨੋਟ ਉੱਡਾਏ ਜਾਂਦੇ ਸੀ ਅਤੇ ਇਹ ਸਭ ਉਦੋਂ ਔਰਤਾਂ ਖਿੜਕੀਆਂ ਚੋਂ ਦੇਖਦੀਆਂ ਸੀ।
ਟ੍ਰੈਕ ਇੰਨਾ ਸ਼ਕਤੀਸ਼ਾਲੀ ਅਤੇ ਬੀਟਸ ਨਾਲ ਭਰਪੂਰ ਹੈ ਕਿ ਕੋਈ ਵੀ ਪੰਜਾਬੀ ਆਪਣੇ ਆਪ ਨੂੰ ਗਾਣੇ ‘ਤੇ ਨੱਚਣ ਤੋਂ ਨਹੀਂ ਰੋਕ ਸਕਦਾ ਭਾਵੇਂ ਤੁਸੀਂ ਕਿੰਨੇ ਵੀ ਚੰਗੇ ਜਾਂ ਮਾੜੇ ਡਾਂਸਰ ਕਿਉਂ ਨਾ ਹੋਵੋ। ਇਸ ਵਿੱਚ ਇੱਕ ਵਿਆਹ ਦੇ ਤਿਉਹਾਰ ਦਾ ਮਾਹੌਲ ਹੈ ਜੋ ਇਸਨੂੰ ਉਤਸ਼ਾਹਿਤ ਹੋਣ ਅਤੇ ਗੀਤ ‘ਤੇ ਨੱਚਣ ਤੋਂ ਬੇਕਾਬੂ ਬਣਾਉਂਦਾ ਹੈ।
ਕ੍ਰੈਡਿਟ ਦੀ ਗੱਲ ਕਰੀਏ ਤਾਂ ਗਾਣੇ ਨੂੰ ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਗਈ ਹੈ, ਕਪਤਾਨ ਨੇ ਗੀਤ ਨੂੰ ਖੂਬਸੂਰਤੀ ਨਾਲ ਲਿਖਿਆ ਹੈ ਤੇ ਇਸ ਨੂੰ ਮਿਊਜ਼ਿਕ ਨਾਲ N Vee ਨੇ ਸ਼ਿੰਗਾਰਿਆ ਹੈ।
ਫਿਲਮ ‘Godday Godday Chaa’ ਵਿੱਚ ਸੋਨਮ ਬਾਜਵਾ, ਤਾਨੀਆ, ਗੀਤਾਜ ਬਿੰਦਰਖੀਆ, ਗੁਰਜੱਜ, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ।
ਇਹ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਪੰਜਾਬ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਚਲਿਤ ਸਮਾਜ ਦੀਆਂ ਪਿਤਰੀ-ਪ੍ਰਧਾਨ ਰੀਤਾਂ ਨੂੰ ਚੁਣੌਤੀ ਦਿੰਦੀਆਂ ਹਨ। ਫਿਲਮ 26 ਮਈ ਨੂੰ ਰਿਲੀਜ਼ ਹੋ ਰਹੀ ਹੈ।
Tags: entertainment newsGitaj BindrakhiaGodday Godday Chaa MovieGurjazzKulwinder BillaNazaare Song ReleaseNirmal Rishipro punjab tvpunjabi moviepunjabi newsSardar SohiSonam BajwaTania
Share263Tweet165Share66

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

ਐਥਲੀਟ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ NRI ਗ੍ਰਿਫ਼ਤਾਰ, 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ

ਜੁਲਾਈ 16, 2025

ਪੰਜਾਬ ਇਨ੍ਹਾਂ ਜ਼ਿਲ੍ਹਿਆਂ ‘ਚ ਪਏਗਾ ਭਾਰੀ ਮੀਂਹ, ਜਾਣੋ ਕਿੰਨੇ ਦਿਨਾਂ ਤੱਕ ਰਹੇਗਾ ਇਸ ਤਰਾਂ ਦਾ ਮੌਸਮ

ਜੁਲਾਈ 16, 2025

Coffee Crave: Club ਤੇ Coffee! Genz ‘ਚ ਵੱਧ ਰਿਹਾ ਇਹ ਰੁਝਾਨ ਕੀ ਹੈ? ਰਾਤ ਦੀ ਬਜਾਏ ਸਵੇਰੇ ਜਾਓ Club

ਜੁਲਾਈ 15, 2025

Hair Care Tips: ਵਾਲਾਂ ਨੂੰ ਲੰਬੇ ਤੇ ਸੰਘਣੇ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਜੁਲਾਈ 15, 2025

IND vs ENG Test Series: ਜਸਪ੍ਰੀਤ ਬੁਮਰਾਹ ਨੇ ਰਚਿਆ ਨਵਾਂ ਇਤਿਹਾਸ, ਦੁਨੀਆ ਦੇ ਕ੍ਰਿਕਟ ਜਗਤ ‘ਚ ਮਚਾਈ ਹਲਚਲ

ਜੁਲਾਈ 15, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.