ਸੋਮਵਾਰ, ਸਤੰਬਰ 15, 2025 08:49 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

10 ਸਾਲ ਬਾਅਦ ‘Cannes’ ‘ਚ ਪੰਜਾਬੀ ਸਟਾਰ Surveen Chawla ਦੀ ਐਂਟਰੀ, ਐਕਟਰਸ ਦਾ ਸਿੰਪਲ ਲੁੱਕ ਵੇਖ ਤਾਰੀਫ ਕਰ ਰਹੇ ਫੈਨਸ

ਇਨ੍ਹੀਂ ਦਿਨੀਂ ਹਰ ਪਾਸੇ ਕਾਨਸ ਫਿਲਮ ਫੈਸਟੀਵਲ ਦੀਆਂ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕਾਨਸ ਫਿਲਮ ਫੈਸਟੀਵਲ 16 ਮਈ ਨੂੰ ਸ਼ੁਰੂ ਹੋਇਆ ਤੇ 27 ਮਈ ਤੱਕ ਚੱਲੇਗਾ। ਹਰ ਸਾਲ ਭਾਰਤੀ ਸੈਲੇਬਸ ਇਸ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ।

by ਮਨਵੀਰ ਰੰਧਾਵਾ
ਮਈ 27, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਇਨ੍ਹੀਂ ਦਿਨੀਂ ਹਰ ਪਾਸੇ ਕਾਨਸ ਫਿਲਮ ਫੈਸਟੀਵਲ ਦੀਆਂ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕਾਨਸ ਫਿਲਮ ਫੈਸਟੀਵਲ 16 ਮਈ ਨੂੰ ਸ਼ੁਰੂ ਹੋਇਆ ਤੇ 27 ਮਈ ਤੱਕ ਚੱਲੇਗਾ। ਹਰ ਸਾਲ ਭਾਰਤੀ ਸੈਲੇਬਸ ਇਸ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ। ਸਾਰਾ ਅਲੀ ਖ਼ਾਨ, ਉਰਵਸ਼ੀ ਰੌਤੇਲਾ, ਮਾਨੁਸ਼ੀ ਛਿੱਲਰ, ਐਸ਼ਵਰਿਆ ਰਾਏ, ਸਪਨਾ ਚੌਧਰੀ ਸਮੇਤ ਕਈ ਭਾਰਤੀ ਸੈਲੇਬਸ ਇਸ ਸਾਲ ਕਾਨਸ ਦੇ ਰੈੱਡ ਕਾਰਪੇਟ 'ਤੇ ਚੱਲੇ।
Surveen Chawla at Cannes Film Festival: ਕਾਨਸ ਫਿਲਮ ਫੈਸਟੀਵਲ ਪੂਰੇ ਜੋਰਾਂ 'ਤੇ ਹੈ। ਸਟਾਰਸ ਦੀ ਚਮਕ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਹੁਣ ਪੰਜਾਬੀ ਸਟਾਰ ਸੁਰਵੀਨ ਚਾਵਲਾ ਵੀ ਰੈੱਡ ਕਾਰਪੇਟ 'ਤੇ ਨਜ਼ਰ ਆਈ। 10 ਸਾਲ ਦੇ ਵਕਫੇ ਬਾਅਦ ਉਹ ਫਿਰ ਤੋਂ ਨਜ਼ਰ ਆਈ।
ਇਸ ਲਿਸਟ 'ਚ ਬਾਲੀਵੁੱਡ ਐਕਟਰਸ ਸਨਵੀਨ ਚਾਵਲਾ ਦਾ ਨਾਂ ਵੀ ਸ਼ਾਮਲ ਹੈ। ਲਗਪਗ 10 ਸਾਲਾਂ ਬਾਅਦ, ਉਹ ਦੂਜੀ ਵਾਰ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਚੱਲੀ। ਇਸ ਤੋਂ ਪਹਿਲਾਂ ਉਹ ਸਾਲ 2013 'ਚ ਇਸ ਇਵੈਂਟ 'ਚ ਨਜ਼ਰ ਆਈ ਸੀ।
10 ਸਾਲਾਂ ਦੇ ਵਕਫ਼ੇ ਤੋਂ ਬਾਅਦ ਸੁਰਵੀਨ ਨੂੰ ਪੀਲੇ ਰੰਗ ਦੇ ਪਹਿਰਾਵੇ ਵਿੱਚ ਕਾਨਸ ਦੇ ਰੈੱਡ ਕਾਰਪੇਟ 'ਤੇ ਧੂਮ ਪਾਉਂਦੀ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਦਾ ਬੇਹੱਦ ਸਿੰਪਲ ਲੁੱਕ ਦੇਖਣ ਨੂੰ ਮਿਲਿਆ।
ਸੁਰਵੀਨ ਨੇ ਇਸ ਦੌਰਾਨ ਪੀਲੇ ਰੰਗ ਦਾ ਲਹਿੰਗਾ ਪਾਇਆ ਸੀ। ਉਸਨੇ ਇਸ ਲਹਿੰਗੇ ਦੇ ਨਾਲ ਇੱਕ ਸਧਾਰਨ ਜੂਡਾ ਤੇ ਲੇਅਰਡ ਨੇਕਪੀਸ ਪਾਇਆ ਸੀ।
ਇਸ ਦੌਰਾਨ ਉਸ ਨੇ ਸੂਖਮ ਮੇਕਅੱਪ ਕੀਤਾ ਸੀ, ਜੋ ਉਸ ਦੀ ਸਾਧਾਰਨ ਦਿੱਖ ਨੂੰ ਹੋਰ ਵਧਾ ਰਿਹਾ ਸੀ। ਸੁਰਵੀਨ ਦਾ ਇਹ ਸਧਾਰਨ ਲੁੱਕ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਦੱਸ ਦੇਈਏ ਸੁਰਵੀਨ ਚਾਵਲਾ ਬਾਲੀਵੁੱਡ ਦੇ ਨਾਲ ਪੰਜਾਬ ਦੀ ਫੇਮਸ ਐਕਟਰਸ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਕਈ ਫਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਅਗਲੀ' ਨਾਲ ਕੀਤੀ ਸੀ।
ਸੁਰਵੀਨ ਨੇ 'ਹੇਟ ਸਟੋਰੀ 2' ਨਾਲ ਪ੍ਰਸਿੱਧੀ ਹਾਸਲ ਕੀਤੀ। ਐਕਟਰਸ ਨੈੱਟਫਲਿਕਸ ਦੀ ਵੈੱਬ ਸੀਰੀਜ਼ ਸੈਕਰਡ ਗੇਮ 'ਚ ਵੀ ਕੰਮ ਕਰ ਚੁੱਕੀ ਹੈ। ਸੁਰਵੀਨ ਆਖਰੀ ਵਾਰ ਵੈੱਬ ਸੀਰੀਜ਼ 'ਰਾਣਾ ਨਾਇਡੂ' 'ਚ ਨਜ਼ਰ ਆਈ ਸੀ।
ਇਨ੍ਹੀਂ ਦਿਨੀਂ ਹਰ ਪਾਸੇ ਕਾਨਸ ਫਿਲਮ ਫੈਸਟੀਵਲ ਦੀਆਂ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕਾਨਸ ਫਿਲਮ ਫੈਸਟੀਵਲ 16 ਮਈ ਨੂੰ ਸ਼ੁਰੂ ਹੋਇਆ ਤੇ 27 ਮਈ ਤੱਕ ਚੱਲੇਗਾ। ਹਰ ਸਾਲ ਭਾਰਤੀ ਸੈਲੇਬਸ ਇਸ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ। ਸਾਰਾ ਅਲੀ ਖ਼ਾਨ, ਉਰਵਸ਼ੀ ਰੌਤੇਲਾ, ਮਾਨੁਸ਼ੀ ਛਿੱਲਰ, ਐਸ਼ਵਰਿਆ ਰਾਏ, ਸਪਨਾ ਚੌਧਰੀ ਸਮੇਤ ਕਈ ਭਾਰਤੀ ਸੈਲੇਬਸ ਇਸ ਸਾਲ ਕਾਨਸ ਦੇ ਰੈੱਡ ਕਾਰਪੇਟ ‘ਤੇ ਚੱਲੇ।
Surveen Chawla at Cannes Film Festival: ਕਾਨਸ ਫਿਲਮ ਫੈਸਟੀਵਲ ਪੂਰੇ ਜੋਰਾਂ ‘ਤੇ ਹੈ। ਸਟਾਰਸ ਦੀ ਚਮਕ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਹੁਣ ਪੰਜਾਬੀ ਸਟਾਰ ਸੁਰਵੀਨ ਚਾਵਲਾ ਵੀ ਰੈੱਡ ਕਾਰਪੇਟ ‘ਤੇ ਨਜ਼ਰ ਆਈ। 10 ਸਾਲ ਦੇ ਵਕਫੇ ਬਾਅਦ ਉਹ ਫਿਰ ਤੋਂ ਨਜ਼ਰ ਆਈ।
ਇਸ ਲਿਸਟ ‘ਚ ਬਾਲੀਵੁੱਡ ਐਕਟਰਸ ਸਨਵੀਨ ਚਾਵਲਾ ਦਾ ਨਾਂ ਵੀ ਸ਼ਾਮਲ ਹੈ। ਲਗਪਗ 10 ਸਾਲਾਂ ਬਾਅਦ, ਉਹ ਦੂਜੀ ਵਾਰ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਚੱਲੀ। ਇਸ ਤੋਂ ਪਹਿਲਾਂ ਉਹ ਸਾਲ 2013 ‘ਚ ਇਸ ਇਵੈਂਟ ‘ਚ ਨਜ਼ਰ ਆਈ ਸੀ।
10 ਸਾਲਾਂ ਦੇ ਵਕਫ਼ੇ ਤੋਂ ਬਾਅਦ ਸੁਰਵੀਨ ਨੂੰ ਪੀਲੇ ਰੰਗ ਦੇ ਪਹਿਰਾਵੇ ਵਿੱਚ ਕਾਨਸ ਦੇ ਰੈੱਡ ਕਾਰਪੇਟ ‘ਤੇ ਧੂਮ ਪਾਉਂਦੀ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਦਾ ਬੇਹੱਦ ਸਿੰਪਲ ਲੁੱਕ ਦੇਖਣ ਨੂੰ ਮਿਲਿਆ।
ਸੁਰਵੀਨ ਨੇ ਇਸ ਦੌਰਾਨ ਪੀਲੇ ਰੰਗ ਦਾ ਲਹਿੰਗਾ ਪਾਇਆ ਸੀ। ਉਸਨੇ ਇਸ ਲਹਿੰਗੇ ਦੇ ਨਾਲ ਇੱਕ ਸਧਾਰਨ ਜੂਡਾ ਤੇ ਲੇਅਰਡ ਨੇਕਪੀਸ ਪਾਇਆ ਸੀ।
ਇਸ ਦੌਰਾਨ ਉਸ ਨੇ ਸੂਖਮ ਮੇਕਅੱਪ ਕੀਤਾ ਸੀ, ਜੋ ਉਸ ਦੀ ਸਾਧਾਰਨ ਦਿੱਖ ਨੂੰ ਹੋਰ ਵਧਾ ਰਿਹਾ ਸੀ। ਸੁਰਵੀਨ ਦਾ ਇਹ ਸਧਾਰਨ ਲੁੱਕ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਦੱਸ ਦੇਈਏ ਸੁਰਵੀਨ ਚਾਵਲਾ ਬਾਲੀਵੁੱਡ ਦੇ ਨਾਲ ਪੰਜਾਬ ਦੀ ਫੇਮਸ ਐਕਟਰਸ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਕਈ ਫਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਅਗਲੀ’ ਨਾਲ ਕੀਤੀ ਸੀ।
ਸੁਰਵੀਨ ਨੇ ‘ਹੇਟ ਸਟੋਰੀ 2’ ਨਾਲ ਪ੍ਰਸਿੱਧੀ ਹਾਸਲ ਕੀਤੀ। ਐਕਟਰਸ ਨੈੱਟਫਲਿਕਸ ਦੀ ਵੈੱਬ ਸੀਰੀਜ਼ ਸੈਕਰਡ ਗੇਮ ‘ਚ ਵੀ ਕੰਮ ਕਰ ਚੁੱਕੀ ਹੈ। ਸੁਰਵੀਨ ਆਖਰੀ ਵਾਰ ਵੈੱਬ ਸੀਰੀਜ਼ ‘ਰਾਣਾ ਨਾਇਡੂ’ ‘ਚ ਨਜ਼ਰ ਆਈ ਸੀ।
Tags: bollywoodBollywood actressCannesCannes Film Festivalentertainment newspro punjab tvpunjabi newsSurveen ChawlaSurveen Chawla at CannesSurveen Chawla Cannes Photos
Share266Tweet166Share66

Related Posts

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਪੰਜਾਬੀ ਗਇਕ ਜੱਸੀ ਗਿੱਲ ਨੇ ਪੰਜਾਬ ‘ਚ ਹੜ੍ਹਾਂ ਨੂੰ ਲੈਕੇ ਸਾਂਝੀ ਕੀਤੀ ਪੋਸਟ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਸਤੰਬਰ 12, 2025

ਕਿਸਾਨਾਂ ਵਿਰੁੱਧ ਟਿੱਪਣੀਆਂ ਦੇ ਮਾਮਲੇ ਵਿੱਚ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ

ਸਤੰਬਰ 12, 2025

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਸਤੰਬਰ 12, 2025

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025
Load More

Recent News

ਲੁਧਿਆਣਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ : ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ‘ਚ ਕਈ ਪਰਿਵਾਰ ‘ਆਪ’ ਵਿੱਚ ਹੋਏ ਸ਼ਾਮਲ

ਸਤੰਬਰ 14, 2025

ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ : 15 ਕਿੱਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ

ਸਤੰਬਰ 14, 2025

ਦੇਸ਼ ਵਿੱਚ ਕਿੰਨਾ ਵਧਿਆ ਭੁਜੀਏ ਦਾ ਕਾਰੋਬਾਰ ? 22 ਸਤੰਬਰ ਤੋਂ ਲੱਗੇਗਾ ਐਨਾ ਟੈਕਸ

ਸਤੰਬਰ 14, 2025

ਨਵਰਾਤਰੀ ਦਾ ਸ਼ੁਭ ਸੰਯੋਗ, ਇਹ ਰਾਸ਼ੀ ਵਾਲਿਆਂ ਦੀ ਚਮਕੇਗੀ ਕਿਸਮਤ . . . ਸਾਰੀਆਂ ਸਮੱਸਿਆਵਾਂ ਹੋਣਗੀਆਂ ਦੂਰ !

ਸਤੰਬਰ 14, 2025

ਪੰਜਾਬ ‘ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਦਫ਼ਤਰ

ਸਤੰਬਰ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.