Tag: Azab-Gazab

ਅਜ਼ਬ-ਗਜ਼ਬ: ਦਾਦੀ ਦੀ ਕੁੱਖੋਂ ਜਨਮੀ ਪੋਤੀ, 56 ਸਾਲਾ ਮਾਂ ਬਣੀ Surrogate Mother

ਅਮਰੀਕਾ ਦੇ ਉਟਾਹ ਵਿੱਚ ਇੱਕ 56 ਸਾਲਾ ਔਰਤ ਨੈਨਸੀ ਹਾਕ ਨੇ ਆਪਣੇ ਹੀ ਪੁੱਤਰ ਅਤੇ ਨੂੰਹ ਦੇ ਪੰਜਵੇਂ ਬੱਚੇ ਨੂੰ ਜਨਮ ਦਿੱਤਾ ਹੈ। ਸਰੋਗੇਸੀ ਰਾਹੀਂ ਪੁੱਤਰ ਨੂੰ ਜਨਮ ਦੇਣ ਦਾ ...

ਅਜ਼ਬ-ਗਜ਼ਬ: ਇਹ ਦੇਸ਼ ਜ਼ਿੰਦਗੀ ਖ਼ਤਮ ਕਰਨ ਦੇ ਅਧਿਕਾਰ ਨੂੰ ਦੇਣ ਜਾ ਰਿਹੈ ਕਾਨੂੰਨੀ ਰੂਪ

ਅਸਿਸਟਡ ਡਾਈਂਗ ਫਾਰ ਟਰਮਿਨਲੀ ਇਲ ਅਡਲਟਸ (Scotland) ਬਿੱਲ ਸਕਾਟਲੈਂਡ ਨੂੰ ਯੂਕੇ ਵਿੱਚ ਆਪਣੀ ਜ਼ਿੰਦਗੀ ਖ਼ਤਮ ਕਰਨ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਦੇਣ ਲਈ ਸਭ ਤੋਂ ਪਹਿਲਾਂ ਬਣਾ ਦੇਵੇਗਾ। ਸਕਾਟਿਸ਼ ਲਿਬਰਲ ...

ਅਜ਼ਬ-ਗਜ਼ਬ : 15 ਲੱਖ ਰੁਪਏ ਖਰਚ ਕਰ ਕਰਵਾਇਆ ਰਸੋਈ ਦਾ ਕੰਮ, ਪਸੰਦ ਨਹੀਂ ਆਇਆ ਤਾਂ ਲਗਾ’ਤੀ ਅੱਗ

ਇਸ ਸੰਸਾਰ ਵਿੱਚ ਇੱਕ ਤੋਂ ਵੱਧ ਕੇ ਇਕ ਲੋਕ ਰਹਿੰਦੇ ਹਨ। ਕਈ ਵਾਰ ਗੁੱਸੇ ਵਾਲੇ ਲੋਕ ਕੁਝ ਵੀ ਕਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ...

ਅਜ਼ਬ-ਗਜ਼ਬ: 2 ਕਰੋੜ ਰੁਪਏ ‘ਚ ਵਿਕੀ ਭੇਡ, ਬਣਿਆ ਵਰਲਡ ਰਿਕਾਰਡ, ਜਾਣੋਂ ਕੀ ਹੈ ਖਾਸੀਅਤ

ਇੱਕ ਭੇਡ ਰਿਕਾਰਡ 2 ਕਰੋੜ ਰੁਪਏ ਵਿੱਚ ਵਿਕੀ ਹੈ। ਕੁਝ ਲੋਕਾਂ ਨੇ ਮਿਲ ਕੇ ਇਹ ਚਿੱਟੀ ਭੇਡ ਖਰੀਦੀ ਹੈ। ਇਹ ਮਾਮਲਾ ਆਸਟ੍ਰੇਲੀਆ ਦਾ ਹੈ।ਭੇਡ ਨੂੰ ਸੈਂਟਰਲ ਨਿਊ ਸਾਊਥ ਵੇਲਜ਼ ਸੇਲ ...

ਦਿਨੋਂ-ਦਿਨ ਬਦਲਦਾ ਜਾ ਰਿਹੈ ਇਸ ਸਖ਼ਸ਼ ਦੀ ਚਮੜੀ ਦਾ ਰੰਗ, ਮੈਡੀਕਲ ਸਾਇੰਸ ਲਈ ਬਣਿਆ ਚੁਣੌਤੀ

ਹਰੇਕ ਇਨਸਾਨ ਦੀ ਚਮੜੀ ਦਾ ਆਪਣਾ ਰੰਗ ਹੁੰਦਾ ਹੈ। ਭਾਵੇਂ ਧੁੱਪ ਅਤੇ ਛਾਂ ਵਿਚ ਰਹਿਣ ਕਾਰਨ ਉਸ ਦੇ ਰੰਗ ਵਿਚ ਥੋੜ੍ਹਾ ਜਿਹਾ ਫ਼ਰਕ ਪੈ ਸਕਦਾ ਹੈ ਪਰ ਇਹ ਸਥਾਈ ਤਬਦੀਲੀ ...

ਅਜ਼ਬ-ਗਜ਼ਬ: ਪੁਰਤਗਾਲ ਜਾਣ ਵਾਲੀ ‘ਫਲਾਈਟ’ ਨੇ 157 ਯਾਤਰੀਆਂ ਨੂੰ ਪਹੁੰਚਾਇਆ ਸਪੇਨ, ਜਾਣੋ ਫਿਰ ਕੀ ਹੋਇਆ…

ਯੂਰਪ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਕ ਫਲਾਈਟ ਨੇ ਪੁਰਤਗਾਲ ਜਾਣਾ ਸੀ ਪਰ ਇਹ ਜਹਾਜ਼ ਸਪੇਨ ਪਹੁੰਚ ਗਿਆ। ਬਾਅਦ ਵਿੱਚ ਬੜੀ ਮੁਸ਼ਕਲ ਨਾਲ ਬੱਸ ਰਾਹੀਂ ...

ਅਜ਼ਬ-ਗਜ਼ਬ : 2 ਦਿਨ ਤੱਕ ਹਵਾ ‘ਚ ਹੀ ਲਟਕਿਆ ਰਿਹਾ ਸ਼ਖ਼ਸ, ਤੈਅ ਕੀਤਾ ਸੈਂਕੜੇ ਕਿਲੋਮੀਟਰ ਦਾ ਸਫਰ

ਇੱਕ ਆਦਮੀ ਹਾਈਡ੍ਰੋਜਨ ਗੁਬਾਰੇ ਵਿੱਚ ਫਸ ਗਿਆ। ਉਹ ਦੋ ਦਿਨ ਹਵਾ ਵਿੱਚ ਲਟਕਦਾ ਰਿਹਾ। ਬਾਅਦ ਵਿਚ ਉਸ ਨੂੰ 300 ਕਿਲੋਮੀਟਰ ਦੂਰ ਤੋਂ ਰੈਸਕਿਊ ਕੀਤਾ ਗਿਆ। ਇਹ ਵਿਅਕਤੀ 48 ਘੰਟੇ ਹਵਾ ...