Tag: Bollywood actress

ਬਾਲੀਵੁੱਡ ਐਕਟਰਸ ਨੋਰਾ ਫਤੇਹੀ ਇਸ ਸਮੇਂ 'ਝਲਕ ਦਿਖਲਾ ਜਾ ਸੀਜ਼ਨ 10' 'ਚ ਜੱਜ ਦੇ ਰੂਪ 'ਚ ਨਜ਼ਰ ਆ ਰਹੀ ਹੈ।

ਬਲੈਕ ਐਂਡ ਵ੍ਹਾਈਟ ਗਾਊਨ ‘ਚ Nora Fatehi ਦਾ ਖੂਬਸੂਰਤ ਅੰਦਾਜ਼, ਦੇਖੋ ਤਸਵੀਰਾਂ

ਐਕਟਰਸ Nora Fatehi ਨੇ ਹਾਲ ਹੀ ਵਿੱਚ ਬਲੈਕ ਐਂਡ ਵ੍ਹਾਈਟ ਡ੍ਰੇਸ 'ਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਖੂਬਸੂਰਤ ਫੋਟੋਸ਼ੂਟ ਸ਼ੇਅਰ ਕੀਤਾ। ਨੋਰਾ ਬਲੈਕ ਐਂਡ ਵ੍ਹਾਈਟ ਆਫ ਸ਼ੋਲਡਰ ਆਊਟਫਿਟ ਨਾਲ ਨਿਊਡ ਮੇਕਅਪ ...

ਭਾਰਤ ਵਾਪਸ ਆਉਣ ਤੋਂ ਬਾਅਦ ਬੇਗਮ ਪਾਰਾ ਨੇ 'ਸੋਨੀ ਮਹੀਵਾਲ', 'ਨੀਲ ਕਮਲ' ਅਤੇ 'ਲੈਲਾ ਮਜਨੂੰ' ਵਰਗੀਆਂ ਕਈ ਫਿਲਮਾਂ 'ਚ ਅਹਿਮ ਭੂਮਿਕਾ ਨਿਭਾਈ।

ਪਾਕਿਸਤਾਨ ‘ਚ ਜਨਮੀ ਇਹ ਹਸੀਨਾ ਸੀ ‘ਬਾਲੀਵੁੱਡ ਦੀ ਪਹਿਲੀ ਗਲੈਮਰ ਗਰਲ’, ਬੇਟਾ ਵੀ ਹੈ ਇੰਡਸਟਰੀ ਦਾ ਮਸ਼ਹੂਰ ਐਕਟਰ

ਪਾਕਿਸਤਾਨ ਵਿਚ ਪੈਦਾ ਹੋਣ ਤੋਂ ਬਾਅਦ ਵੀ ਉਹ ਭਾਰਤ ਵਿਚ ਹੀ ਕੰਮ ਕਰਦੀ ਰਹੀ। ਅਸੀਂ ਗੱਲ ਕਰ ਰਹੇ ਹਾਂ 'ਬੇਗਮ ਪਾਰਾ' ਦੀ, ਜਿਸ ਦੀ ਖੂਬਸੂਰਤੀ ਦੀ ਦੁਨੀਆ ਭਰ 'ਚ ਚਰਚਾ ...

Shehnaaz Gill ਹੋਟਲ ਦੇ ਕਮਰੇ ‘ਚ ਨਜ਼ਰ ਆਇਆ ‘ਸ਼ੇਰ ਦਾ ਬੱਚਾ’, ਵੀਡੀਓ ਸ਼ੇਅਰ ਕਰ ਐਕਟਰਸ ਨੇ ਲਿਖਿਆ,’ ਮੈਂ ਡਰ ਗਈ’

Shehnaaz Gill ਇੱਕ ਅਵਾਰਡ ਸਮਾਗਮ ਲਈ ਦੁਬਈ ਵਿੱਚ ਹੈ ਤੇ ਆਪਣੇ ਫੈਨਸ ਨੂੰ ਅਰਬ ਦੇਸ਼ ਵਿੱਚ ਆਪਣੇ ਅਨੁਭਵਾਂ ਬਾਰੇ ਅਪਡੇਟ ਕਰ ਰਹੀ ਹੈ। ਆਪਣੀ ਰੈੱਡ ਕਾਰਪੇਟ ਲੁੱਕ ਨਾਲ ਫੈਨਸ ਨੂੰ ...

1.5 ਲੱਖ ਕਾਰਸੈਟ ਟਾਪ-ਪੈਂਟ ‘ਚ ਨਜ਼ਰ ਆਇਆ Kiara Advani ਦਾ ਬੌਸੀ ਸਟਾਈਲ

ਇਸ ਤੋਂ ਬਾਅਦ ਉਨ੍ਹਾਂ ਨੇ Siddharth Malhotra ਨਾਲ ਮਿਲ ਕੇ ਸ਼ੇਰਸ਼ਾਹ ਦੀ ਕਾਮਯਾਬੀ ਦਾ ਆਨੰਦ ਮਾਣਿਆ। ਕਿਆਰਾ ਇਨ੍ਹੀਂ ਦਿਨੀਂ ਸਿਧਾਰਥ ਮਲਹੋਤਰਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਚਰਚਾ 'ਚ ...

ਸੁਸ਼ਮਿਤਾ ਸੇਨ ਆਪਣੀ ਖੂਬਸੂਰਤੀ, ਐਕਟਿੰਗ ਅਤੇ ਸ਼ਖਸੀਅਤ ਦੇ ਕਾਰਨ ਫੈਨਸ ਦਾ ਦਿਲ ਜਿੱਤਦੀ ਹੈ। ਪਰ,ਐਕਟਰਸ ਦੀ ਨਿੱਜੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ। ਸੁਸ਼ਮਿਤਾ ਦਾ ਨਾਂਅ ਇੱਕ ਨਹੀਂ ਸਗੋਂ ਕਈ ਨਾਮੀ ਹਸਤੀਆਂ ਨਾਲ ਜੁੜਿਆ। ਜਿਸ ਕਾਰਨ ਐਕਟਰਸ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਸੁਰਖੀਆਂ 'ਚ ਰਹੀ।

ਇਨ੍ਹਾਂ ਹਸਤੀਆਂ ਨਾਲ ਰਿਹਾ ਮਿਸ ਯੂਨੀਵਰਸ Sushmita Sen ਦਾ ਅਫੇਅਰ, ਵੇਖੋ ਪੂਰੀ ਲਿਸਟ

ਸੁਸ਼ਮਿਤਾ ਸੇਨ ਆਪਣੀ ਖੂਬਸੂਰਤੀ, ਐਕਟਿੰਗ ਅਤੇ ਸ਼ਖਸੀਅਤ ਦੇ ਕਾਰਨ ਫੈਨਸ ਦਾ ਦਿਲ ਜਿੱਤਦੀ ਹੈ। ਪਰ,ਐਕਟਰਸ ਦੀ ਨਿੱਜੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ। ਸੁਸ਼ਮਿਤਾ ਦਾ ਨਾਂਅ ਇੱਕ ਨਹੀਂ ਸਗੋਂ ਕਈ ...

anupam kher golden temple

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਨੁਪਮ ਖੇਰ, ਦੇਖੋ ਤਸਵੀਰਾਂ ਤੇ ਵੀਡੀਓ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੂੰ ਇੱਥੋਂ ਦੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਅਤੇ ਅੰਮ੍ਰਿਤਪਾਲ ...

Ananya Pandey Pics: Ananya Pandey ਕਾਲੇ ਜੰਪਸੂਟ ਵਿੱਚ ਪਰਫੈਕਟ ਫਿਗਰ ਦਿਖਾਉਂਦੀ ਨਜ਼ਰ ਆਈ, ਫੈਨਸ ਨੇ ਤਸਵੀਰਾਂ ਦੇਖ ਕੇ ਕਿਹਾ – ਸਟਨਿੰਗ ਸਟਾਰ

Ananya Panday Pics: ਬਾਲੀਵੁੱਡ ਐਕਟਰਸ Ananya Panday ਇਨ੍ਹੀਂ ਦਿਨੀਂ ਨਿਊਯਾਰਕ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਫੈਨਸ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ । ਜਿਸ ...

Page 14 of 20 1 13 14 15 20