ਕੈਨੇਡਾ ‘ਚ ਵਸੇ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੂੰ ਸਰਕਾਰ ਨੇ ਐਲਾਨਿਆ ਅੱਤਵਾਦੀ
ਨਵੀਂ ਦਿੱਲੀ: ਪੰਜਾਬ ਵਿੱਚ ਲੋਕਾਂ ਦੀ ‘ਟਾਰਗੇਟ ਕਿਲਿੰਗ’, ਅੱਤਵਾਦੀ ਗਤੀਵਿਧੀਆਂ ਨੂੰ ਫੰਡ ਦੇਣ ਅਤੇ ਫਿਰੌਤੀ ਵਸੂਲਣ ਵਿੱਚ ਸ਼ਾਮਲ ਕੈਨੇਡਾ ਆਧਾਰਿਤ ਅਰਸ਼ਦੀਪ ਸਿੰਘ ਗਿੱਲ (Canada-based Arshdeep Singh Gill) ਨੂੰ ਸੋਮਵਾਰ ਨੂੰ ...